GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕੇਦਾਰਾ - ਭਗਤ ਰਵਿਦਾਸ ਜੀ
ਅੰਗ 1124
Display Settings
Translations
ਰਾਗੁਕੇਦਾਰਾਬਾਣੀਰਵਿਦਾਸਜੀਉਕੀ
ਰਾਗ ਕੇਦਾਰਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
Raag Kaydaaraa, The Word Of Ravi Daas Jee:
रागु केदारा बाणी रविदास जीउ की ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਖਟੁਕਰਮਕੁਲਸੰਜੁਗਤੁਹੈਹਰਿਭਗਤਿਹਿਰਦੈਨਾਹਿ
ਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ,
One who performs the six religious rituals and comes from a good family, but who does not have devotion to the Lord in his heart,
खटु करम कुल संजुगतु है हरि भगति हिरदै नाहि ॥
ਚਰਨਾਰਬਿੰਦਕਥਾਭਾਵੈਸੁਪਚਤੁਲਿਸਮਾਨਿ॥੧॥
ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ ॥੧॥
one who does not appreciate talk of the Lord's Lotus Feet, is just like an outcaste, a pariah. ||1||
चरनारबिंद न कथा भावै सुपच तुलि समानि ॥१॥
ਰੇਚਿਤਚੇਤਿਚੇਤਅਚੇਤ
ਹੇ ਮੇਰੇ ਗ਼ਾਫ਼ਲ ਮਨ! ਪ੍ਰਭੂ ਨੂੰ ਸਿਮਰ।
Be conscious, be conscious, be conscious, O my unconscious mind.
रे चित चेति चेत अचेत ॥
ਕਾਹੇਬਾਲਮੀਕਹਿਦੇਖ
ਹੇ ਮਨ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ?
Why do you not look at Baalmeek?
काहे न बालमीकहि देख ॥
ਕਿਸੁਜਾਤਿਤੇਕਿਹਪਦਹਿਅਮਰਿਓਰਾਮਭਗਤਿਬਿਸੇਖ॥੧॥ਰਹਾਉ
ਇਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ-ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ ॥੧॥ ਰਹਾਉ ॥
From such a low social status, what a high status he obtained! Devotional worship to the Lord is sublime! ||1||Pause||
किसु जाति ते किह पदहि अमरिओ राम भगति बिसेख ॥१॥ रहाउ ॥
ਸੁਆਨਸਤ੍ਰੁਅਜਾਤੁਸਭਤੇਕ੍ਰਿਸ੍ਨਲਾਵੈਹੇਤੁ
(ਬਾਲਮੀਕ) ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ।
The killer of dogs, the lowest of all, was lovingly embraced by Krishna.
सुआन सत्रु अजातु सभ ते क्रिस्न लावै हेतु ॥
ਲੋਗੁਬਪੁਰਾਕਿਆਸਰਾਹੈਤੀਨਿਲੋਕਪ੍ਰਵੇਸ॥੨॥
ਵਿਚਾਰਾ ਜਗਤ ਉਸ ਦੀ ਕੀਹ ਵਡਿਆਈ ਕਰ ਸਕਦਾ ਹੈ? ਉਸ ਦੀ ਸੋਭਾ ਤ੍ਰਿਲੋਕੀ ਵਿਚ ਖਿੱਲਰ ਗਈ ॥੨॥
See how the poor people praise him! His praise extends throughout the three worlds. ||2||
लोगु बपुरा किआ सराहै तीनि लोक प्रवेस ॥२॥
ਅਜਾਮਲੁਪਿੰਗੁਲਾਲੁਭਤੁਕੁੰਚਰੁਗਏਹਰਿਕੈਪਾਸਿ
ਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ-ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜੇ।
Ajaamal, Pingulaa, Lodhia and the elephant went to the Lord.
अजामलु पिंगुला लुभतु कुंचरु गए हरि कै पासि ॥
ਐਸੇਦੁਰਮਤਿਨਿਸਤਰੇਤੂਕਿਉਤਰਹਿਰਵਿਦਾਸ॥੩॥੧॥
ਹੇ ਰਵਿਦਾਸ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨ ਪਾਰ ਲੰਘੇਂਗਾ? ॥੩॥੧॥
Even such evil-minded beings were emancipated. Why should you not also be saved, O Ravi Daas? ||3||1||
ऐसे दुरमति निसतरे तू किउ न तरहि रविदास ॥३॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ