ਸਲੋਕਮਃ੩॥
Shalok, Third Mahalaa:
सलोक मः ३ ॥
ਮਨਮੁਖਮੈਲੀਕਾਮਣੀਕੁਲਖਣੀਕੁਨਾਰਿ॥
ਮਨ ਦਾ ਮੁਰੀਦ (ਜੀਵ ਉਸ) ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤ੍ਰੀ (ਵਾਂਗ) ਹੈ,
The self-willed manmukh, the foolish bride, is a filthy, rude and evil wife.
मनमुख मैली कामणी कुलखणी कुनारि ॥
ਪਿਰੁਛੋਡਿਆਘਰਿਆਪਣਾਪਰਪੁਰਖੈਨਾਲਿਪਿਆਰੁ॥
(ਜਿਸ ਨੇ) ਘਰ ਵਿਚ (ਵੱਸਦਾ) ਆਪਣਾ ਖਸਮ ਛੱਡ ਦਿੱਤਾ ਹੈ ਤੇ ਪਰਾਏ ਆਦਮੀ ਨਾਲ ਪਿਆਰ (ਪਾਇਆ ਹੋਇਆ ਹੈ)।
Forsaking her Husband Lord and leaving her own home, she gives her love to another.
पिरु छोडिआ घरि आपणा पर पुरखै नालि पिआरु ॥
ਤ੍ਰਿਸਨਾਕਦੇਨਚੁਕਈਜਲਦੀਕਰੇਪੂਕਾਰ॥
ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ (ਤ੍ਰਿਸ਼ਨਾ ਵਿਚ) ਸੜਦੀ ਹੋਈ ਵਿਲਕਦੀ ਹੈ।
Her desires are never satisfied, and she burns and cries out in pain.
त्रिसना कदे न चुकई जलदी करे पूकार ॥
ਨਾਨਕਬਿਨੁਨਾਵੈਕੁਰੂਪਿਕੁਸੋਹਣੀਪਰਹਰਿਛੋਡੀਭਤਾਰਿ॥੧॥
ਹੇ ਨਾਨਕ! (ਮਨਮੁਖ ਜੀਵ) ਨਾਮ ਤੋਂ ਬਿਨਾ ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਂਗ ਹੈ ਤੇ ਖਸਮ ਵਲੋਂ (ਭੀ) ਦੁਰਕਾਰੀ ਹੋਈ ਹੈ ॥੧॥
O Nanak, without the Name, she is ugly and ungraceful. She is abandoned and left behind by her Husband Lord. ||1||
नानक बिनु नावै कुरूपि कुसोहणी परहरि छोडी भतारि ॥१॥
WWW.GURBANI.WORLD