ਰੇਮਨਤਾਕਉਧਿਆਈਐਸਭਬਿਧਿਜਾਕੈਹਾਥਿ॥
ਹੇ (ਮੇਰੇ) ਮਨ! ਜਿਸ ਪਰਮਾਤਮਾ ਦੇ ਹੱਥ ਵਿਚ (ਸਾਡੀ) ਹਰੇਕ (ਜੀਵਨ-) ਜੁਗਤਿ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ।
O mind, meditate on the One, who holds everything in His hands.
रे मन ता कउ धिआईऐ सभ बिधि जा कै हाथि ॥
ਰਾਮਨਾਮਧਨੁਸੰਚੀਐਨਾਨਕਨਿਬਹੈਸਾਥਿ॥੩॥
ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ, (ਇਹੀ ਧਨ) ਸਾਡੇ ਨਾਲ ਸਾਥ ਕਰਦਾ ਹੈ ॥੩॥
Gather the wealth of the Lord's Name; O Nanak, it shall always be with You. ||3||
राम नाम धनु संचीऐ नानक निबहै साथि ॥३॥