ਕਬੀਰਲੂਟਨਾਹੈਤਲੂਟਿਲੈਰਾਮਨਾਮਹੈਲੂਟਿ॥
ਹੇ ਕਬੀਰ! ('ਦੁਨੀਆ' ਦੀ ਖ਼ਾਤਰ ਕੀਹ ਭਟਕ ਰਿਹਾ ਹੈਂ? ਵੇਖ) ਪਰਮਾਤਮਾ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ, ਜੇ ਇਕੱਠਾ ਕਰਨਾ ਹੈ ਤਾਂ ਇਹ ਨਾਮ-ਧਨ ਇਕੱਠਾ ਕਰ।
Kabeer, if you must rob and plunder, then plunder the plunder of the Lord's Name.
कबीर लूटना है त लूटि लै राम नाम है लूटि ॥
ਫਿਰਿਪਾਛੈਪਛੁਤਾਹੁਗੇਪ੍ਰਾਨਜਾਹਿੰਗੇਛੂਟਿ॥੪੧॥
ਜਦੋਂ ਜਿੰਦ (ਸਰੀਰ ਵਿਚੋਂ) ਨਿਕਲ ਗਈ, ਸਮਾਂ ਵਿਹਾ ਜਾਣ ਤੇ ਅਫ਼ਸੋਸ ਕਰਨਾ ਪਏਗਾ ॥੪੧॥
Otherwise, in the world hereafter, you will regret and repent, when the breath of life leaves the body. ||41||
फिरि पाछै पछुताहुगे प्रान जाहिंगे छूटि ॥४१॥