GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1095
Display Settings
Translations
ਡਖਣੇਮਃ
Dakhanay, Fifth Mahalaa:
डखणे मः ५ ॥
ਕੁਰੀਏਕੁਰੀਏਵੈਦਿਆਤਲਿਗਾੜਾਮਹਰੇਰੁ
ਹੇ (ਸੰਸਾਰ-) ਨਦੀ ਦੇ ਕੰਢੇ ਕੰਢੇ ਜਾਣ ਵਾਲਿਆ! ਤੇਰੇ ਪੈਰਾਂ ਹੇਠ (ਤੇਰੇ ਰਸਤੇ ਵਿਚ) ਬੜੀ ਢਾਹ ਲੱਗੀ ਹੋਈ ਹੈ।
You are walking along the river-bank, but the land is giving way beneath you.
कुरीए कुरीए वैदिआ तलि गाड़ा महरेरु ॥
ਵੇਖੇਛਿਟੜਿਥੀਵਦੋਜਾਮਿਖਿਸੰਦੋਪੇਰੁ॥੧॥
ਧਿਆਨ ਰੱਖੀਂ, ਜਦੋਂ ਹੀ ਤੇਰਾ ਪੈਰ ਤਿਲਕ ਗਿਆ, ਤਾਂ (ਮੋਹ ਦੇ ਚਿੱਕੜ ਨਾਲ) ਲਿੱਬੜ ਜਾਏਂਗਾ ॥੧॥
Watch out! Your foot might slip, and you'll fall in and die. ||1||
वेखे छिटड़ि थीवदो जामि खिसंदो पेरु ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ