ਧ੍ਰਿਗੰਤਮਾਤਪਿਤਾਸਨੇਹੰਧ੍ਰਿਗੁਸਨੇਹੰਭ੍ਰਾਤਬਾਂਧਵਹ॥
ਮਾਂ ਪਿਉ ਦਾ ਮੋਹ ਤਿਆਗਣ-ਜੋਗ ਹੈ, ਭਰਾਵਾਂ ਸਨਬੰਧੀਆਂ ਦਾ ਮੋਹ ਭੀ ਮਾੜਾ ਹੈ।
Cursed is loving attachment to one's mother and father; cursed is loving attachment to one's siblings and relatives.
ध्रिगंत मात पिता सनेहं ध्रिगु सनेहं भ्रात बांधवह ॥
ਧ੍ਰਿਗੁਸ੍ਨੇਹੰਬਨਿਤਾਬਿਲਾਸਸੁਤਹ॥
ਇਸਤ੍ਰੀ ਪੁਤ੍ਰ ਦੇ ਮੋਹ ਦਾ ਆਨੰਦ ਭੀ ਛੱਡਣ-ਜੋਗ ਹੈ,
Cursed is attachment to the joys of family life with one's spouse and children.
ध्रिगु स्नेहं बनिता बिलास सुतह ॥
ਧ੍ਰਿਗੁਸ੍ਨੇਹੰਗ੍ਰਿਹਾਰਥਕਹ॥
ਘਰ ਦੇ ਪਦਾਰਥਾਂ ਦੀ ਖਿੱਚ ਵੀ ਭੈੜੀ ਹੈ (ਕਿਉਂਕਿ ਇਹ ਸਾਰੇ ਨਾਸਵੰਤ ਹਨ, ਤੇ ਇਹਨਾਂ ਦਾ ਮੋਹ ਪਿਆਰ ਭੀ ਸਦਾ ਕਾਇਮ ਨਹੀਂ ਰਹਿ ਸਕਦਾ)।
Cursed is attachment to household affairs.
ध्रिगु स्नेहं ग्रिहारथ कह ॥
ਸਾਧਸੰਗਸ੍ਨੇਹਸਤੵਿੰਸੁਖਯੰਬਸੰਤਿਨਾਨਕਹ॥੨॥
ਸਤਸੰਗ ਨਾਲ (ਕੀਤਾ ਹੋਇਆ) ਪਿਆਰ ਸਦਾ-ਥਿਰ ਰਹਿੰਦਾ ਹੈ, ਤੇ, ਹੇ ਨਾਨਕ! (ਸਤਸੰਗ ਨਾਲ ਪਿਆਰ ਕਰਨ ਵਾਲੇ ਮਨੁੱਖ) ਆਤਮਕ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ ॥੨॥
Only loving attachment to the Saadh Sangat, the Company of the Holy, is True. Nanak dwells there in peace. ||2||
साधसंग स्नेह सत्यिं सुखयं बसंति नानकह ॥२॥
WWW.GURBANI.WORLD