ਟੂਟੇਬੰਧਨਜਨਮਮਰਨਸਾਧਸੇਵਸੁਖੁਪਾਇ॥
ਉਸ ਮਨੁੱਖ ਦੇ ਉਹ ਮੋਹ-ਬੰਧਨ ਟੁੱਟ ਜਾਂਦੇ ਹਨ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੇ ਹਨ, ਉਹ ਮਨੁੱਖ ਗੁਰੂ ਦੀ ਸੇਵਾ ਕਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹੈ
The bondage of birth and death is broken and peace is obtained, by serving the Holy.
टूटे बंधन जनम मरन साध सेव सुखु पाइ ॥
ਨਾਨਕਮਨਹੁਨਬੀਸਰੈਗੁਣਨਿਧਿਗੋਬਿਦਰਾਇ॥੧॥
ਹੇ ਨਾਨਕ! ਜਿਸ ਦੇ ਮਨ ਤੋਂ ਗੁਣਾਂ-ਦਾ-ਖ਼ਜ਼ਾਨਾ ਗੋਬਿੰਦ ਭੁੱਲਦਾ ਨਹੀਂ ਹੈ ॥੧॥
O Nanak, may I never forget from my mind, the Treasure of Virtue, the Sovereign Lord of the Universe. ||1||
नानक मनहु न बीसरै गुण निधि गोबिद राइ ॥१॥