GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕੁ ਮਹਲਾ ੯ - ਗੁਰੂ ਤੇਗ਼ ਬਹਾਦਰ ਜੀ
ਅੰਗ 1428
Display Settings
Translations
ਮਨੁਮਾਇਆਮਹਿਫਧਿਰਹਿਓਬਿਸਰਿਓਗੋਬਿੰਦਨਾਮੁ
(ਜਿਸ ਮਨੁੱਖ ਦਾ) ਮਨ (ਹਰ ਵੇਲੇ) ਮਾਇਆ (ਦੇ ਮੋਹ) ਵਿਚ ਫਸਿਆ ਰਹਿੰਦਾ ਹੈ (ਜਿਸ ਨੂੰ) ਪਰਮਾਤਮਾ ਦਾ ਨਾਮ (ਸਦਾ) ਭੁੱਲਾ ਰਹਿੰਦਾ ਹੈ,
The mortal is entangled in Maya; he has forgotten the Name of the Lord of the Universe.
मनु माइआ महि फधि रहिओ बिसरिओ गोबिंद नामु ॥
ਕਹੁਨਾਨਕਬਿਨੁਹਰਿਭਜਨਜੀਵਨੁਕਉਨੇਕਾਮ॥੩੦॥
ਨਾਨਕ ਆਖਦਾ ਹੈ (ਦੱਸੋ) ਪਰਮਾਤਮਾ ਦੇ ਭਜਨ ਤੋਂ ਬਿਨਾ (ਉਸ ਦਾ) ਜੀਊਣਾ ਕਿਸ ਕੰਮ? ॥੩੦॥
Says Nanak, without meditating on the Lord, what is the use of this human life? ||30||
कहु नानक बिनु हरि भजन जीवनु कउने काम ॥३०॥
WWW.GURBANI.WORLD
ਪਿਛਲਾ Share ਹੋਮ Save ਅਗਲਾ