GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਤਿਲੰਗ - ਗੁਰੂ ਅਰਜਨ ਦੇਵ ਜੀ
ਅੰਗ 724
Display Settings
Translations
ਤਿਲੰਗਮਹਲਾ
Tilang, Fifth Mahalaa:
तिलंग महला ५ ॥
ਮੀਰਾਂਦਾਨਾਂਦਿਲਸੋਚ
ਹੇ ਸਰਦਾਰ! ਹੇ ਸਿਆਣੇ! ਹੇ (ਜੀਵਾਂ ਦੇ) ਦਿਲਾਂ ਨੂੰ ਪਵਿਤ੍ਰ ਕਰਨ ਵਾਲੇ!
Think of the Lord in your mind, O wise one.
मीरां दानां दिल सोच ॥
ਮੁਹਬਤੇਮਨਿਤਨਿਬਸੈਸਚੁਸਾਹਬੰਦੀਮੋਚ॥੧॥ਰਹਾਉ
ਹੇ ਸਦਾ-ਥਿਰ ਸ਼ਾਹ! ਹੇ ਬੰਦਨਾਂ ਤੋਂ ਛੁਡਾਣ ਵਾਲੇ! ਤੇਰੀ ਮੁਹੱਬਤ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੀ ਹੈ ॥੧॥ ਰਹਾਉ ॥
Enshrine love for the True Lord in your mind and body; He is the Liberator from bondage. ||1||Pause||
मुहबते मनि तनि बसै सचु साह बंदी मोच ॥१॥ रहाउ ॥
ਦੀਦਨੇਦੀਦਾਰਸਾਹਿਬਕਛੁਨਹੀਇਸਕਾਮੋਲੁ
ਹੇ ਮਾਲਕ! ਤੇਰਾ ਦਰਸਨ ਕਰਨਾ (ਇਕ ਅਮੋਲਕ ਦਾਤ ਹੈ), ਤੇਰੇ ਇਸ (ਦਰਸਨ) ਦਾ ਕੋਈ ਮੁੱਲ ਨਹੀਂ ਕੀਤਾ ਜਾ ਸਕਦਾ।
The value of seeing the Vision of the Lord Master cannot be estimated.
दीदने दीदार साहिब कछु नही इस का मोलु ॥
ਪਾਕਪਰਵਦਗਾਰਤੂਖੁਦਿਖਸਮੁਵਡਾਅਤੋਲੁ॥੧॥
ਹੇ ਪਵਿਤ੍ਰ! ਹੇ ਪਾਲਣਹਾਰ! ਤੂੰ ਆਪ (ਸਾਡਾ) ਖਸਮ ਹੈਂ ਤੂੰ ਸਭ ਤੋਂ ਵੱਡਾ ਹੈਂ, ਤੇਰੀ ਵੱਡੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ ॥੧॥
You are the Pure Cherisher; You Yourself are the great and immeasurable Lord and Master. ||1||
पाक परवदगार तू खुदि खसमु वडा अतोलु ॥१॥
ਦਸ੍ਤਗੀਰੀਦੇਹਿਦਿਲਾਵਰਤੂਹੀਤੂਹੀਏਕ
ਹੇ ਸੂਰਮੇ ਪ੍ਰਭੂ! ਮੇਰੀ ਸਹਾਇਤਾ ਕਰ, ਇਕ ਤੂੰ ਹੀ (ਮੇਰਾ ਆਸਰਾ) ਹੈਂ।
Give me Your help, O brave and generous Lord; You are the One, You are the Only Lord.
दस्तगीरी देहि दिलावर तूही तूही एक ॥
ਕਰਤਾਰਕੁਦਰਤਿਕਰਣਖਾਲਕਨਾਨਕਤੇਰੀਟੇਕ॥੨॥੫॥
ਹੇ ਨਾਨਕ! (ਆਖ-) ਹੇ ਕਰਤਾਰ! ਹੇ ਕੁਦਰਤਿ ਦੇ ਰਚਨਹਾਰ! ਹੇ ਖ਼ਲਕਤ ਦੇ ਮਾਲਕ! ਮੈਨੂੰ ਤੇਰਾ ਸਹਾਰਾ ਹੈ ॥੨॥੫॥
O Creator Lord, by Your creative potency, You created the world; Nanak holds tight to Your support. ||2||5||
करतार कुदरति करण खालक नानक तेरी टेक ॥२॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ