GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 280
Display Settings
Translations
ਸੰਤਕਾਨਿੰਦਕੁਮਹਾਅਤਤਾਈ
ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ,
The slanderer of the Saint is the worst evil-doer.
संत का निंदकु महा अतताई ॥
ਸੰਤਕਾਨਿੰਦਕੁਖਿਨੁਟਿਕਨੁਪਾਈ
ਤੇ ਇਕ ਪਲਕ ਭਰ ਭੀ (ਅੱਤ ਚੁੱਕਣ ਵਲੋਂ) ਆਰਾਮ ਨਹੀਂ ਲੈਂਦਾ।
The slanderer of the Saint has not even a moment's rest.
संत का निंदकु खिनु टिकनु न पाई ॥
ਸੰਤਕਾਨਿੰਦਕੁਮਹਾਹਤਿਆਰਾ
ਸੰਤ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ,
The slanderer of the Saint is a brutal butcher.
संत का निंदकु महा हतिआरा ॥
ਸੰਤਕਾਨਿੰਦਕੁਪਰਮੇਸੁਰਿਮਾਰਾ
ਤੇ ਰੱਬ ਵਲੋਂ ਫਿਟਕਾਰਿਆ ਜਾਂਦਾ ਹੈ।
The slanderer of the Saint is cursed by the Transcendent Lord.
संत का निंदकु परमेसुरि मारा ॥
ਸੰਤਕਾਨਿੰਦਕੁਰਾਜਤੇਹੀਨੁ
ਸੰਤ ਦਾ ਨਿੰਦਕ ਰਾਜ (ਭਾਵ, ਦੁਨੀਆ ਦੇ ਸੁਖਾਂ) ਤੋਂ ਵਾਂਜਿਆਂ ਰਹਿੰਦਾ ਹੈ,
The slanderer of the Saint has no kingdom.
संत का निंदकु राज ते हीनु ॥
ਸੰਤਕਾਨਿੰਦਕੁਦੁਖੀਆਅਰੁਦੀਨੁ
(ਸਦਾ) ਦੁਖੀ ਤੇ ਆਤੁਰ ਰਹਿੰਦਾ ਹੈ।
The slanderer of the Saint becomes miserable and poor.
संत का निंदकु दुखीआ अरु दीनु ॥
ਸੰਤਕੇਨਿੰਦਕਕਉਸਰਬਰੋਗ
ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਹਨ,
The slanderer of the Saint contracts all diseases.
संत के निंदक कउ सरब रोग ॥
ਸੰਤਕੇਨਿੰਦਕਕਉਸਦਾਬਿਜੋਗ
(ਕਿਉਂਕਿ) ਉਸ ਨੂੰ (ਸੁਖਾਂ ਦੇ ਸੋਮੇ ਪ੍ਰਭੂ ਤੋਂ) ਸਦਾ ਵਿਛੋੜਾ ਰਹਿੰਦਾ ਹੈ।
The slanderer of the Saint is forever separated.
संत के निंदक कउ सदा बिजोग ॥
ਸੰਤਕੀਨਿੰਦਾਦੋਖਮਹਿਦੋਖੁ
ਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ।
To slander a Saint is the worst sin of sins.
संत की निंदा दोख महि दोखु ॥
ਨਾਨਕਸੰਤਭਾਵੈਤਾਉਸਕਾਭੀਹੋਇਮੋਖੁ॥੩॥
ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਸ (ਨਿੰਦਕ) ਦਾ ਭੀ (ਨਿੰਦਿਆ ਤੋਂ) ਛੁਟਕਾਰਾ ਹੋ ਜਾਂਦਾ ਹੈ ॥੩॥
O Nanak, if it pleases the Saint, then even this one may be liberated. ||3||
नानक संत भावै ता उस का भी होइ मोखु ॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ