ਸੁਭੰਤਤੁਯੰਅਚੁਤਗੁਣਗੵੰਪੂਰਨੰਬਹੁਲੋਕ੍ਰਿਪਾਲਾ॥
ਹੇ ਅਬਿਨਾਸ਼ੀ! ਹੇ ਗੁਣਾਂ ਦੇ ਜਾਣਨ ਵਾਲੇ! ਹੇ ਸਰਬ-ਵਿਆਪਕ! ਤੂੰ ਬੜਾ ਕ੍ਰਿਪਾਲ ਹੈਂ, ਤੂੰ (ਸਭ ਥਾਂ) ਸੋਭ ਰਿਹਾ ਹੈਂ।
O Glorious, Eternal and Imperishable, Perfect and Abundantly Compassionate,
सुभंत तुयं अचुत गुणग्यं पूरनं बहुलो क्रिपाला ॥
ਗੰਭੀਰੰਊਚੈਸਰਬਗਿਅਪਾਰਾ॥
ਤੂੰ ਅਥਾਹ ਹੈਂ, ਉੱਚਾ ਹੈਂ, ਸਭ ਦਾ ਜਾਣਨ ਵਾਲਾ ਹੈਂ, ਅਤੇ ਬੇਅੰਤ ਹੈਂ।
Profound and Unfathomable, Lofty and Exalted, All-knowing and Infinite Lord God.
गंभीरं ऊचै सरबगि अपारा ॥
ਭ੍ਰਿਤਿਆਪ੍ਰਿਅੰਬਿਸ੍ਰਾਮਚਰਣੰ॥
ਤੂੰ ਆਪਣੇ ਸੇਵਕਾਂ ਦਾ ਪਿਆਰਾ ਹੈਂ, ਤੇਰੇ ਚਰਨ (ਉਹਨਾਂ ਲਈ) ਆਸਰਾ ਹਨ।
O Lover of Your devoted servants, Your Feet are a Sanctuary of Peace.
भ्रितिआ प्रिअं बिस्राम चरणं ॥
ਅਨਾਥਨਾਥੇਨਾਨਕਸਰਣੰ॥੫॥
ਹੇ ਅਨਾਥਾਂ ਦੇ ਨਾਥ! (ਮੈਂ) ਨਾਨਕ ਤੇਰੀ ਸਰਨ ਹਾਂ ॥੫॥
O Master of the masterless, Helper of the helpless, Nanak seeks Your Sanctuary. ||5||
अनाथ नाथे नानक सरणं ॥५॥
WWW.GURBANI.WORLD