ਸਬਦੰਰਤੰਹਿਤੰਮਇਆਕੀਰਤੰਕਲੀਕਰਮਕ੍ਰਿਤੁਆ॥
ਗੁਰ-ਸ਼ਬਦ ਵਿਚ ਪ੍ਰੀਤਿ, ਜੀਅ-ਦਇਆ ਨਾਲ ਹਿਤ, ਪਰਮਾਤਮਾ ਦੀ ਸਿਫ਼ਤ-ਸਾਲਾਹ-ਇਸ ਜਗਤ ਵਿਚ ਜੋ ਮਨੁੱਖ ਇਹ ਕੰਮ ਕਰਦਾ ਹੈ (ਲਫ਼ਜ਼ੀ, ਇਹ ਕਰਮ ਕਰ ਕੇ),
To be imbued and attuned to the Word of the Shabad; to be kind and compassionate; to sing the Kirtan of the Lord's Praises - these are the most worthwhile actions in this Dark Age of Kali Yuga.
सबदं रतं हितं मइआ कीरतं कली करम क्रितुआ ॥
ਮਿਟੰਤਿਤਤ੍ਰਾਗਤਭਰਮਮੋਹੰ॥
ਉਥੇ ਆਏ ਹੋਏ (ਭਾਵ, ਉਸ ਦੇ) ਭਰਮ ਤੇ ਮੋਹ ਮਿਟ ਜਾਂਦੇ ਹਨ।
In this way, one's inner doubts and emotional attachments are dispelled.
मिटंति तत्रागत भरम मोहं ॥
ਭਗਵਾਨਰਮਣੰਸਰਬਤ੍ਰਥਾਨੵਿੰ॥
ਉਸ ਨੂੰ ਭਗਵਾਨ ਹਰ ਥਾਂ ਵਿਆਪਕ ਦਿੱਸਦਾ ਹੈ।
God is pervading and permeating all places.
भगवान रमणं सरबत्र थान्यिं ॥
ਦ੍ਰਿਸਟਤੁਯੰਅਮੋਘਦਰਸਨੰਬਸੰਤਸਾਧਰਸਨਾ॥
ਤੂੰ ਸੰਤਾਂ ਦੀ ਜੀਭ ਉਤੇ ਵੱਸਦਾ ਹੈਂ, ਤੇਰਾ ਦੀਦਾਰ ਤੇਰੀ (ਮਿਹਰ ਦੀ) ਨਜ਼ਰ ਕਦੇ ਨਿਸਫਲ ਨਹੀਂ ਹਨ
So obtain the Blessed Vision of His Darshan; He dwells upon the tongues of the Holy.
द्रिसट तुयं अमोघ दरसनं बसंत साध रसना ॥
ਹਰਿਹਰਿਹਰਿਹਰੇਨਾਨਕਪ੍ਰਿਅੰਜਾਪੁਜਪਨਾ॥੮॥
ਨਾਨਕ (ਆਖਦਾ ਹੈ) ਹੇ ਹਰੀ! (ਉਨ੍ਹਾਂ ਸੰਤ ਜਨਾਂ ਨੂੰ) ਤੇਰਾ ਨਾਮ ਜਪਣਾ ਪਿਆਰਾ ਲੱਗਦਾ ਹੈ ॥੮॥
O Nanak, meditate and chant the Name of the Beloved Lord, Har, Har, Har, Haray. ||8||
हरि हरि हरि हरे नानक प्रिअं जापु जपना ॥८॥
WWW.GURBANI.WORLD