ਯਾਰਮੀਤਸੁਨਿਸਾਜਨਹੁਬਿਨੁਹਰਿਛੂਟਨੁਨਾਹਿ॥
ਹੇ ਮਿੱਤਰੋ! ਹੇ ਸੱਜਣੋ! ਸੁਣੋ! ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ।
Listen, my dear friends and companions: without the Lord, there is no salvation.
यार मीत सुनि साजनहु बिनु हरि छूटनु नाहि ॥
ਨਾਨਕਤਿਹਬੰਧਨਕਟੇਗੁਰਕੀਚਰਨੀਪਾਹਿ॥੧॥
ਹੇ ਨਾਨਕ! ਜੇਹੜੇ ਬੰਦੇ ਗੁਰੂ ਦੀ ਚਰਨੀਂ ਪੈਂਦੇ ਹਨ, ਉਹਨਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟੇ ਜਾਂਦੇ ਹਨ ॥੧॥
O Nanak, one who falls at the Feet of the Guru, has his bonds cut away. ||1||
नानक तिह बंधन कटे गुर की चरनी पाहि ॥१॥