GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 778
Display Settings
ਸਤ੍ਰੁਸਬਦਕਹੁਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਸਕਲਤੁਪਕਕੇਨਾਮਅਨੁਮਾਨਹੁ॥੯੯੨॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੨॥
Utter the words “Nadi-raat-sut-bhagini”, then speak the words “Jaachar-pati-shatru” and determine all the names of Tupak.992.
ਸਮੁਦ੍ਰਜਭਗਣਿਨਿਆਦਿਭਣਿਜੈ
ਪਹਿਲਾਂ 'ਸਮੁਦ੍ਰਜ ਭਗਣਿਨਿ' ਸ਼ਬਦ ਕਹੋ।
ਜਾਚਰਕਹਿਪਤਿਸਬਦਧਰਿਜੈ
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
ਸਤ੍ਰੁਸਬਦਤਿਹਅੰਤਿਬਖਾਨਹੁ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
ਸਭਸ੍ਰੀਨਾਮਤੁਪਕਕੇਜਾਨਹੁ॥੯੯੩॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੩॥
Saying the word “Samudraj-bhagnin”, utter the words “Jaachar-pati-shatru” and know all the names of Tupak.993.
ਮ੍ਰਿਗਜਾਭਗਣਿਨਿਆਦਿਉਚਾਰੋ
ਪਹਿਲਾਂ 'ਮ੍ਰਿਗਜਾ ਭਗਣਿਨਿ' (ਸ਼ਬਦ) ਉਚਾਰੋ।
ਜਾਚਰਕਹਿਪਤਿਪਦਦੇਡਾਰੋ
(ਫਿਰ) 'ਜਾ ਚਰ ਪਤਿ' ਪਦ ਨੂੰ ਜੋੜੋ।
ਰਿਪੁਪਦਤਾਕੇਅੰਤਿਬਖਾਨਹੁ
ਉਸ ਦੇ ਅੰਤ ਉਤੇ 'ਰਿਪੁ' ਸ਼ਬਦ ਜੋੜੋ।
ਸਕਲਤੁਪਕਕੇਨਾਮਅਨੁਮਾਨਹੁ॥੯੯੪॥
(ਇਸ ਨੂੰ) ਸਭ ਤੁਪਕ ਦਾ ਨਾਮ ਮੰਨ ਲਵੋ ॥੯੯੪॥
Saying the word “Mrig-jaa-bhaginin”, utter the words “jaachar-pati-ripu” and know all the names of Tupak.994.
ਨਦਿਸਜਭਗਣਿਆਦਿਪਦਦੀਜੈ
ਪਹਿਲਾਂ 'ਨਦਿਸਜ ਭਗਣਿ' ਸ਼ਬਦ ਕਥਨ ਕਰੋ।
ਜਾਚਰਕਹਿਪਤਿਸਬਦਧਰੀਜੈ
(ਫਿਰ) 'ਜਾ ਚਰ ਪਤਿ' ਸ਼ਬਦ ਕਹੋ।
ਸਤ੍ਰੁਸਬਦਕੋਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਨੂੰ ਬਖਾਨ ਕਰੋ।
ਸਭਸ੍ਰੀਨਾਮਤੁਪਕਕੇਜਾਨਹੁ॥੯੯੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੫॥
Saying the word “Nadishaj-bhagini”, utter the words “Jaachar-pati-shatru” nad know all the names of Tupak.995.
ਨਦਿਨਾਇਕਕਹਿਭਗਣਿਨਿਭਾਖੋ
ਪਹਿਲਾਂ 'ਨਦਿ ਨਾਇਕ ਭਗਣਿਨਿ' ਸ਼ਬਦ ਕਹੋ।
ਸੁਤਚਰਕਹਿਨਾਇਕਪਦਰਾਖੋ
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਤਿਹਅੰਤਿਬਖਾਨੋ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਬਖਾਨੋ।
ਸਭਸ੍ਰੀਨਾਮਤੁਪਕਕੋਜਾਨੋ॥੯੯੬॥
(ਇਸ ਨੂੰ) ਸਭ ਤੁਪਕ ਦਾ ਨਾਮ ਜਾਣ ਲਵੋ ॥੯੯੬॥
Saying “Nadi-nayak”, add the word “Bhaginin”, then mention the words “Satchar-nayak-shatru” and in this way know all the names of Tupak.996.
ਸਰਿਤਿਸਭਗਣਿਨਿਆਦਿਭਣਿਜੈ
ਪਹਿਲਾਂ 'ਸਰਿਤਿਸ ਭਗਣਿਨਿ' (ਸ਼ਬਦ) ਕਹੋ।
ਸੁਤਚਰਕਹਿਪਤਿਸਬਦਧਰਿਜੈ
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਤਿਹਅੰਤਿਬਖਾਨਹੁ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨਹੁ॥੯੯੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੯੭॥
Saying the words “Sarit-Ish-bhaginin, add the words “Sattchar-Pati-shatru” nad know all the names of Tupak.997.
ਸਰਿਤਇੰਦ੍ਰਭਗਣਨੀਭਣਿਜੈ
ਪਹਿਲਾਂ 'ਸਰਤਿ ਇੰਦ੍ਰ ਭਗਣਨੀ' (ਸ਼ਬਦ) ਕਹੋ।
ਸੁਤਚਰਕਹਿਪਤਿਸਬਦਧਰਿਜੈ
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਸਭਸ੍ਰੀਨਾਮਤੁਪਕਪਹਿਚਾਨਹੁ॥੯੯੮॥
(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ ॥੯੯੮॥
Saying the words “Sarit-indra-bhaginin”, add the words “Satchar-pati-shatru” nd recognize all the names of Tupak.998.
ਅੜਿਲ
ਅੜਿਲ:
ARIL
ਨਿਸਸਿਣਿਕਹਿਭਗਣਿਨਿਪਦਆਦਿਬਖਾਨੀਐ
ਪਹਿਲਾਂ 'ਨਿਸਸਿਣਿ ਭਗਣਿਨਿ' ਪਦ ਕਥਨ ਕਰੋ।
ਜਾਚਰਕਹਿਨਾਇਕਪਦਬਹੁਰਿਪ੍ਰਮਾਨੀਐ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਤਾਕੇਅੰਤਿਭਨੀਜੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
ਹੋਸਕਲਤੁਪਕਕੇਨਾਮਸੁਕਬਿਲਖਿਲੀਜੀਐ॥੯੯੯॥
(ਇਸ ਨੂੰ) ਕਵੀ ਜਨ ਤੁਪਕ ਦਾ ਨਾਮ ਸਮਝ ਲੈਣ ॥੯੯੯॥
Saying “Nishishni”, add the word “Bhagnin”, then add the words “Jaachar-nayak-shatru” and know all the names of Tupak.999.
ਤਮਹਰਭਗਣਿਨਿਮੁਖਤੇਆਦਿਬਖਾਨੀਐ
ਪਹਿਲਾਂ 'ਤਮ ਹਰ ਭਗਣਿਨਿ' ਸ਼ਬਦ ਨੂੰ ਮੁਖ ਤੋਂ ਕਹੋ।
ਜਾਚਰਕਹਿਕੇਪਤਿਪਦਬਹੁਰਿਪ੍ਰਮਾਨੀਐ
ਫਿਰ 'ਜਾ ਚਰ ਪਤਿ' ਪਦ ਨਾਲ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
ਹੋਸਕਲਤੁਪਕਕੇਨਾਮਸੁਬੁਧਿਬਿਚਾਰੀਐ॥੧੦੦੦॥
(ਇਸ ਨੂੰ) ਸਾਰੇ ਬੁੱਧੀਮਾਨੋ! ਤੁਪਕ ਦਾ ਨਾਮ ਸਮਝ ਲਵੋ ॥੧੦੦੦॥
Saying “Tamchar-bhaginin”, utter the words “Jaachar-pati-shaatru” and consider all the names of Tupak.1000.
ਤਮਹਰਭਗਣਿਨਿਆਦਿਬਖਾਨਨਕੀਜੀਐ
ਪਹਿਲਾਂ 'ਤਮ ਹਰ ਭਗਣਿਨਿ' ਸ਼ਬਦ ਕਹੋ।
ਸੁਤਚਰਕਹਿਕੈਪਤਿਪਦਅੰਤਿਭਣੀਜੀਐ
(ਫਿਰ) 'ਸੁਤ ਚਰ ਪਤਿ' ਸ਼ਬਦ ਅੰਤ ਉਤੇ ਕਥਨ ਕਰੋ।
ਸਤ੍ਰੁਸਬਦਕਹੁਤਾਕੇਅੰਤਿਸੁਬੁਧਿਕਹੁ
ਉਸ ਦੇ ਅੰਤ ਉਤੇ ਸਮਝਦਾਰੋ, 'ਸਤ੍ਰੁ' ਪਦ ਕਹੋ।
ਹੋਸਕਲਤੁਪਕਕੇਨਾਮਅਨੇਕਪ੍ਰਬੀਨਲਹੁ॥੧੦੦੧॥
(ਇਸ ਨੂੰ) ਸਾਰੇ ਬੁੱਧੀਮਾਨੋ, ਤੁਪਕ ਦਾ ਨਾਮ ਸਮਝ ਲਵੋ ॥੧੦੦੧॥
Saying the word “Tamhar-bhagnin”, utter the word “Satchar-pati”, then speaking “Shatru” know all the names of Tupak.1001.
ਤਮਅਰਿਭਗਣਾਣਨਿਪਦਪ੍ਰਿਥਮਕਹੀਜੀਐ
ਪਹਿਲਾਂ 'ਤਮ ਅਰਿ ਭਗਣਾਣਨਿ' ਪਦ ਕਹੋ।
ਸੁਤਚਰਕਹਿਪਤਿਸਬਦਅੰਤਿਤਿਹੁਦੀਜੀਐ
(ਫਿਰ) 'ਸੁਤ ਚਰ ਪਤਿ' ਸ਼ਬਦ ਅੰਤ ਉਤੇ ਕਹੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
ਹੋਸਕਲਤੁਪਕਕੇਨਾਮਸੁਬੁਧਿਪ੍ਰਮਾਨੀਐ॥੧੦੦੨॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੧੦੦੨॥
Say firstly “Tam-ari-bhagnaanin”, then add the words “Satchar-pati-shatru” and know all the names of Tupak.1002.
ਚੌਪਈ
ਚੌਪਈ:
CHAUPAI
ਤਿਮਰਰਿਭਗਣਣਿਆਦਿਭਣਿਜੈ
ਪਹਿਲਾਂ 'ਤਿਮਰਰਿ ਭਗਣਣਿ' (ਸ਼ਬਦ) ਕਹੋ।
ਸੁਤਚਰਕਹਿਪਤਿਸਬਦਧਰਿਜੈ
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਤਿਹਅੰਤਿਬਖਾਨੋ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਸਕਲਤੁਕਕੇਨਾਮਪਛਾਨੋ॥੧੦੦੩॥
(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ ॥੧੦੦੩॥
Saying the words “Timirari-bhagnani”, add the words “Satchar-pati-shatru” nad know all the names of Tupak.1003.