GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 779
Display Settings
ਤਿਮਰਨਾਸਕਰਿਭਗਣਨਿਭਾਖੋ
ਪਹਿਲਾਂ 'ਤਿਮਰ ਨਾਸ ਕਰਿ ਭਗਣਨਿ' ਕਹੋ।
ਸੁਤਚਰਕਹਿਨਾਇਕਪਦਰਾਖੋ
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਬਖਾਨ ਕਰੋ।
ਸਕਲਤੁਪਕਕੇਨਾਮਪ੍ਰਮਾਨਹੁ॥੧੦੦੪॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੧੦੦੪॥
Saying the words “Timir-naashkar-bhagnani”, utter the words “Satchar-nayak-shatru” and know all the names of Tupak.1004.
ਤਿਮਰਰਦਨਭਗਣਨੀਬਖਾਨੋ
ਪਹਿਲਾਂ 'ਤਿਮਰ ਰਦਨ (ਨਸ਼ਟ ਕਰਨ ਵਾਲਾ) ਭਗਣਨੀ' ਕਥਨ ਕਰੋ।
ਸੁਤਚਰਕਹਿਨਾਇਕਪਦਠਾਨੋ
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਭਣੀਜੈ
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਪਕਕੇਸਭਲਹਿਲੀਜੈ॥੧੦੦੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੦੫॥
Saying the words “Timir-radan-bhagnani”, utter the words “Satchar-nayak-shatru” and know all the names of Tupak.1005.
ਤਿਮਰਉਚਰਿਹਾਭਗਣਬਖਾਨਹੁ
ਪਹਿਲਾਂ 'ਤਿਮਰ ਹਾ ਭਗਣਿ' (ਸ਼ਬਦ) ਉਚਾਰੋ।
ਸੁਤਚਰਕਹਿਪਤਿਸਬਦਪ੍ਰਮਾਨਹੁ
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਤਿਹਅੰਤਿਭਣੀਜੈ
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
ਨਾਮਤੁਪਕਕੇਸਭਲਹਿਲੀਜੈ॥੧੦੦੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੦੬॥
Saying “Rimir”, add the words “Haa-bhagani”, then add the words “Satchar-pati-shatru” and in this way know all the names of Tupak.1006.
ਤਿਮਰਨਿਕੰਦਨਿਆਦਿਉਚਰੀਐ
ਪਹਿਲਾਂ 'ਤਿਮਰ ਨਿਕੰਦਨਿ' (ਸ਼ਬਦ) ਉਚਾਰੋ।
ਭਗਣਿਨਿਸੁਤਚਰਪੁਨਿਪਤਿਧਰੀਐ
ਫਿਰ 'ਭਗਣਿਨਿ ਸੁਤ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਤਿਹਅੰਤਿਬਖਾਨਹੁ
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
ਸਕਲਤੁਪਕਕੇਨਾਮਪ੍ਰਮਾਨਹੁ॥੧੦੦੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੦੭॥
Saying the words “Timir-nikandan”, add the words “Bhagnin satchar” and then uttering the word “shatru”, know the names of Tupak.1007.
ਤਿਮਰਮੰਦਭਗਣਿਨੀਭਣਿਜੈ
ਪਹਿਲਾਂ 'ਤਿਮਰ ਮੰਦ (ਹਨੇਰੇ ਨੂੰ ਘਟਾਉਣ ਵਾਲਾ) ਭਗਣਿਨੀ' (ਸ਼ਬਦ) ਕਹੋ।
ਸੁਤਚਰਕਹਿਪਤਿਸਬਦਧਰਿਜੈ
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਤਿਹਅੰਤਿਬਖਾਨਹੁ
ਉਸ ਦੇ ਅੰਤ ਵਿਚ 'ਸਤ੍ਰੁ' ਪਦ ਕਥਨ ਕਰੋ।
ਸਕਲਤੁਪਕਕੇਨਾਮਅਨੁਮਾਨਹੁ॥੧੦੦੮॥
(ਇਸ ਨੂੰ) ਸਭ ਤੁਪਕ ਦਾ ਨਾਮ ਅਨੁਮਾਨ ਕਰੋ ॥੧੦੦੮॥
Saying “Timir-mand-bhagnini”, add the words “Satchar-pati-shatru” and know all the names of Tupak.1008.
ਤਿਮਰਯਾਤਕਹਿਭਗਣਿਨਿਭਾਖੋ
ਪਹਿਲਾਂ 'ਤਿਮਰਯਾਂਤ ਭਗਣਿਨਿ' ਕਥਨ ਕਰੋ।
ਸੁਤਚਰਕਹਿਨਾਇਕਪਦਰਾਖੋ
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਤਿਹਅੰਤਿਬਖਾਨਹੁ
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਬਖਾਨ ਕਰੋ।
ਨਾਮਤੁਪਕਕੇਸਕਲਪ੍ਰਮਾਨਹੁ॥੧੦੦੯॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ॥੧੦੦੯॥
Saying the word “Timir-yaant”, speak “Bhagnin”, then add the word “Satchar-nayak-shatru” at the end and in this way know all the names of Tupak.1009.