GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 776
Display Settings
ਸਤ੍ਰੁਸਬਦਕਹੁਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਨਾਮਤੁਪਕਕੇਸਕਲਪਤਿਜੈ॥੯੬੯॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੯੬੯॥
Saying firstly the word “Chandrayonini”, utter the words “Jaachar-nayak-shatru” and know the names of Tupak.969.
ਸਸਿਉਪਸਖਿਨੀਆਦਿਬਖਾਨਹੁ
ਪਹਿਲਾਂ 'ਸਸਿ ਉਪਸਖਿਨੀ' (ਚੰਨ੍ਹਾ ਨਦੀ) ਕਥਨ ਕਰੋ।
ਜਾਚਰਕਹਿਪਤਿਸਬਦਪ੍ਰਮਾਨਹੁ
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨੋ
ਫਿਰ 'ਸਤ੍ਰੁ' ਸ਼ਬਦ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨੋ॥੯੭੦॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੭੦॥
Saying firstly the word “Shashi-up-Sakhani”, add the words “Jaachar-pati-shatru” and know all the names of Tupak.970.
ਨਿਸਇਸਭਗਨੀਆਦਿਬਖਾਨਹੁ
ਪਹਿਲਾਂ 'ਨਿਸ ਇਸ ਭਗਨੀ' ਸ਼ਬਦ ਕਥਨ ਕਰੋ।
ਜਾਚਰਕਹਿਪਤਿਸਬਦਪ੍ਰਮਾਨਹੁ
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਪਕਕੇਸਕਲਪਤਿਜੈ॥੯੭੧॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੯੭੧॥
Saying firstly the word “Nishi-Ish-bhagni”, add the words “Jaachar-pati-shatru” and recognize all the naemes of Tupak.971.
ਸਸਿਭਗਨੀਸਬਦਾਦਿਬਖਾਨੋ
ਪਹਿਲਾਂ 'ਸਸਿ ਭਗਨੀ' ਸ਼ਬਦ ਕਹੋ।
ਜਾਚਰਕਹਿਪਤਿਸਬਦਪ੍ਰਮਾਨਹੁ
(ਫਿਰ) 'ਜਾ ਚਰ ਪਤਿ' ਪਦ ਜੋੜੋ।
ਸਤ੍ਰੁਸਬਦਕੋਬਹੁਰਿਉਚਾਰਹੁ
ਮਗਰੋਂ 'ਸਤ੍ਰੁ' ਸ਼ਬਦ ਉਚਾਰੋ।
ਨਾਮਤੁਪਕਕੇਸਕਲਬਿਚਾਰਹੁ॥੯੭੨॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੭੨॥
Saying the word “Shashi-bhagini”, add the words “Jaachar-pati-shatru” and know all the names of Tupak.972.
ਨਿਸਿਸਭਗਾਸਬਦਾਦਿਭਣਿਜੈ
ਪਹਿਲਾਂ 'ਨਿਸਿਸ ਭਗਾ' ਸ਼ਬਦ ਕਹੋ।
ਜਾਚਰਕਹਿਪਤਿਸਬਦਕਹਿਜੈ
(ਫਿਰ) 'ਜਾ ਚਰ ਪਤਿ' ਸ਼ਬਦ ਕਹੋ।
ਸਤ੍ਰੁਸਬਦਕਹੁਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਨੂੰ ਬਖਾਨ ਕਰੋ।
ਸਭਸ੍ਰੀਨਾਮਤੁਪਕਕੇਜਾਨਹੁ॥੯੭੩॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੭੩॥
Saying the word “Nishishbhagaa”, add the words “Jaachar-pati-shatru” nad know all the names of the names of Tupak.973.
ਰੈਨਰਾਟਕਹਿਭਗਾਬਖਾਨੋ
ਪਹਿਲਾਂ 'ਰੈਨ ਰਾਟ' ਕਹਿ ਕੇ ਫਿਰ 'ਭਗਾ' ਕਥਨ ਕਰੋ।
ਜਾਚਰਕਹਿਪਤਿਸਬਦਪ੍ਰਮਾਨੋ
(ਇਸ ਪਿਛੋਂ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕੋਅੰਤਿਭਣਿਜੈ
ਅੰਤ ਉਤੇ 'ਸਤ੍ਰੁ' ਸ਼ਬਦ ਬਖਾਨ ਕਰੋ।
ਨਾਮਤੁਪਕਕੇਸਕਲਪਤਿਜੈ॥੯੭੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੭੪॥
Saying “Rainraat” add the word “Bhagaa”, then utter the words “Jaachar-pati-shatru” and know all the names of Tupak.974.
ਅੜਿਲ
ਅੜਿਲ:
ARIL
ਰੈਨਰਾਵਨਿਕਹਿਭਗਾਸਬਦਬਖਾਨੀਐ
ਪਹਿਲਾਂ 'ਰੈਨ ਰਾਵਨਿ ਭਗਾ' ਸ਼ਬਦ ਬਿਆਨ ਕਰੋ।
ਜਾਚਰਕਹਿਕਰਨਾਥਸਬਦਕੋਠਾਨੀਐ
(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਭਨੀਜੀਐ
(ਮਗਰੋਂ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਚਹੋਤਹਦੀਜੀਐ॥੯੭੫॥
(ਇਸ ਨੂੰ) ਸਭ ਜਿਥੇ ਚਾਹੋ, ਤੁਪਕ ਦੇ ਨਾਮ ਵਜੋਂ ਦਿਓ ॥੯੭੫॥
Say the word “Bhag” after “Rainraavani”, then speak the words “Jaachar-naath-shatru” and make the desired use of the names of Tupak.975.
ਰੈਨਰਾਜਕਹਿਭਗਾਬਖਾਨਨਕੀਜੀਐ
ਪਹਿਲਾਂ 'ਰੈਨ ਰਾਜ' ਕਹਿ ਕੇ (ਫਿਰ) 'ਭਗਾ' (ਸ਼ਬਦ) ਕਥਨ ਕਰੋ।
ਜਾਚਰਕਹਿਕਰਿਨਾਥਸਬਦਕੋਦੀਜੀਐ
(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਉਚਾਰੋ।
ਹੋਸਕਲਤੁਪਕਕੇਨਾਮਸੁਬੁਧਿਮਨਧਾਰੀਐ॥੯੭੬॥
(ਇਸ ਨੂੰ) ਸਾਰੇ ਬੁੱਧੀਮਾਨ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੯੭੬॥
Saying the word “Rainraaj”, speak the word “Bhagaa”, then add the words “Jaachar-naath-shatru” and in this way, know all the names of Tupak.976.
ਚੌਪਈ
ਚੌਪਈ:
CHAUPAI
ਰੈਨਰਾਵਕਹਿਭਗਾਬਖਾਨੋ
(ਪਹਿਲਾਂ) 'ਰੈਨ ਰਾਵ ਭਗਾ' ਬਖਾਨ ਕਰੋ।
ਜਾਚਰਕਹਿਪਤਿਸਬਦਪ੍ਰਮਾਨੋ
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
ਸਤ੍ਰੁਸਬਦਤਿਹਅੰਤਿਭਣਿਜੈ
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਪਕਜਹਚਹੋਕਹਿਜੈ॥੯੭੭॥
(ਇਸ ਨੂੰ) ਜਿਥੇ ਚਾਹੋ, ਤੁਪਕ ਦੇ ਨਾਮ ਵਜੋਂ ਕਹੋ ॥੯੭੭॥
After saying “rainraav”, utter the words “Bhagaa-jaachar-pati-shatru” and say the names of Tupak.977.
ਦਿਨਅਰਿਕਹਿਭਗਸਬਦਬਖਾਨੋ
(ਪਹਿਲਾਂ) 'ਦਿਨ ਅਰਿ ਭਗ' ਸ਼ਬਦ ਕਥਨ ਕਰੋ।
ਜਾਚਰਕਹਿਨਾਇਕਪਦਠਾਨੋ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਤਿਹਅੰਤਿਸੁਕਹੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
ਨਾਮਤੁਪਕਉਚਰਹੁਜਹਚਹੀਐ॥੯੭੮॥
(ਇਸ ਨੂੰ) ਜਿਥੇ ਚਾਹੋ, ਤੁਪਕ ਦਾ ਨਾਮ ਕਰ ਕੇ ਉਚਰੋ ॥੯੭੮॥
Saying the word “Din-ari-bhag”, utter the words “Jaachar nayak-shatru” then speak the names of Tupak.978.
ਤਮਚਰਕਹਿਭਗਸਬਦਬਖਾਨੋ
ਪਹਿਲਾਂ 'ਤਮਚਰ ਭਗ' ਸ਼ਬਦ ਕਥਨ ਕਰੋ।
ਜਾਚਰਕਹਿਨਾਇਕਪਦਠਾਨੋ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
ਨਾਮਤੁਪਕਕੇਸਭਲਹਿਲਿਜੈ॥੯੭੯॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੭੯॥
Saying “Tamchar-nayak-shatru” and know all the names of Tupak.979.
ਰੈਣਰਾਵਿਕਹਿਭਗਣਿਕਹੀਜੈ
ਪਹਿਲਾਂ 'ਰੈਣ ਰਾਵਿ ਭਗਣਿ' ਕਹੋ।
ਜਾਚਰਕਹਿਨਾਇਕਪਦਦੀਜੈ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਉਚਾਰਹੁ
ਮਗਰੋਂ 'ਸਤ੍ਰੁ' ਸ਼ਬਦ ਉਚਾਰੋ।
ਸਕਲਤੁਪਕਕੇਨਾਮਬਿਚਾਰਹੁ॥੯੮੦॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ ॥੯੮੦॥
Saying “Rainraav”, utter the word “Bhagini”, then add the words “Jaachar-nayak-shatru” and in this way consider all the names of Tupak.980.