ਨਹੀਮੁਰਤਅੰਗ॥੩੯੫॥
ਅਤੇ (ਇਸ ਕਰਮਾਚਾਰ ਤੋਂ) ਅੰਗ ਨਹੀਂ ਮੋੜਦਾ ਸੀ ॥੩੯੫॥
Powerful his limbs, practising Yoga, did not bend.395.
ਅਤਿਛਬਿਪ੍ਰਕਾਸ॥
(ਉਸ ਦੀ) ਛਬੀ ਦਾ ਬਹੁਤ ਪ੍ਰਕਾਸ਼ ਸੀ,
ਨਿਸਿਦਿਨਨਿਰਾਸ॥
ਰਾਤ ਦਿਨ ਆਸ ਤੋਂ ਪਰੇ ਰਹਿੰਦਾ ਸੀ।
Through extremely comely, he remained desireless night and day
ਮੁਨਿਮਨਸੁਬਾਸ॥
ਮੁਨੀ ਦਾ ਮਨ ਸੁਗੰਧ ਯੁਕਤ ਸੀ (ਅਰਥਾਤ ਚੰਗੀ ਭਾਵਨਾ ਵਾਲਾ ਸੀ)।
ਗੁਨਗਨਉਦਾਸ॥੩੯੬॥
ਉਹ ਵੈਰਾਗ ('ਉਦਾਸ') ਦਾ ਪੁੰਜ ਸੀ ॥੩੯੬॥
And adopting the qualities, the sage lived detachedly.396.
ਅਬਯਕਤਜੋਗ॥
(ਉਸ ਦਾ) ਯੋਗ ਅਕਥਨੀ ਸੀ।
ਨਹੀਕਉਨਸੋਗ॥
(ਉਸ ਨੂੰ) ਕੋਈ ਵੀ ਸੋਗ ਨਹੀਂ ਸੀ।
Being absorbed in unexpressible Yoga, he was far away from all foundnesses
ਨਿਤਪ੍ਰਤਿਅਰੋਗ॥
ਨਿੱਤ ਪ੍ਰਤਿ ਰੋਗ ਤੋਂ ਰਹਿਤ ਸੀ
ਤਜਿਰਾਜਭੋਗ॥੩੯੭॥
ਅਤੇ ਰਾਜ-ਭੋਗ ਨੂੰ ਛੱਡ ਦਿੱਤਾ ਸੀ ॥੩੯੭॥
Even on forsaking all the royal luxuries, he always remained healthy.397.
ਮੁਨਮਨਿਕ੍ਰਿਪਾਲ॥
ਮੁਨੀ ਕ੍ਰਿਪਾਲੂ ਮਨ ਵਾਲਾ
ਗੁਨਗਨਦਿਆਲ॥
ਅਤੇ ਦਿਆਲਤਾ ਦੇ ਗੁਣਾਂ ਦੇ ਸਮੂਹ ਵਾਲਾ ਸੀ।
That kind sage, was allied with qualities
ਸੁਭਿਮਤਿਸੁਢਾਲ॥
ਸੁੰਦਰ ਅਤੇ ਸ਼ੁਭ ਮਤ ਵਾਲਾ
ਦ੍ਰਿੜਬ੍ਰਿਤਕਰਾਲ॥੩੯੮॥
ਅਤੇ ਦ੍ਰਿੜ੍ਹ ਅਤੇ ਕਠੋਰ ਬਿਰਤੀ ਵਾਲਾ ਸੀ ॥੩੯੮॥
He was a man of good intellect, a resolute vow-observer and merciful.398.
ਤਨਸਹਤਸੀਤ॥
(ਉਹ) ਸ਼ਰੀਰ ਉਤੇ ਠੰਡ ਸਹਾਰਦਾ ਸੀ
ਨਹੀਮੁਰਤਚੀਤ॥
(ਅਤੇ ਅਜਿਹਾ ਕਰਨ ਤੋਂ) ਉਸ ਦਾ ਮਨ ਮੁੜਦਾ ਨਹੀਂ ਸੀ।
ਬਹੁਬਰਖਬੀਤ॥
(ਅਜਿਹਾ ਕਰਦਿਆਂ) ਬਹੁਤ ਵਰ੍ਹੇ ਬੀਤ ਗਏ ਸਨ,
ਜਨੁਜੋਗਜੀਤ॥੩੯੯॥
ਮਾਨੋ ਉਸ ਨੇ ਯੋਗ ਨੂੰ ਹੀ ਜਿਤ ਲਿਆ ਹੋਵੇ ॥੩੯੯॥
Enduring coldness on his body, his mind never got impaired and in this way after many years, he had been victorious in Yogs.399.
ਚਾਲੰਤਬਾਤ॥
ਹਵਾ ਦੇ ਚਲਣ ਨਾਲ
ਥਰਕੰਤਪਾਤ॥
ਪੱਤਰ ਥਰ ਥਰ ਕੰਬਣ ਲਗਦੇ ਸਨ।
When that Yogi talked, the leaves of the trees swerved
ਪੀਅਰਾਤਗਾਤ॥
ਸ਼ਰੀਰ ਪੀਲਾ ਪੈ ਗਿਆ ਸੀ,
ਨਹੀਬਦਤਬਾਤ॥੪੦੦॥
(ਮੂੰਹੋਂ) ਗੱਲ ਕਹੀ ਨਹੀਂ ਜਾ ਸਕਦੀ ਸੀ ॥੪੦੦॥
And knowing the attributes of the Lord, he did not disclose anything to others.400.
ਭੰਗੰਭਛੰਤ॥
ਭੰਗ ਖਾਂਦੇ ਸਨ,
ਕਾਛੀਕਛੰਤ॥
(ਯੋਗ ਦੇ) ਭੇਸ ਧਾਰਦੇ ਸਨ,
He used to drink hemp, roamed here and there blew his horn and
ਕਿੰਗ੍ਰੀਬਜੰਤ॥
ਕਿੰਗਰੀ ਵਜਾਉਂਦੇ ਹਨ,
ਭਗਵਤਭਨੰਤ॥੪੦੧॥
ਭਗਵਾਨ ਦੇ ਗੁਣ ਗਾਉਂਦੇ ਸਨ ॥੪੦੧॥
Remained absorbed in the meditation of the Lord.401.
ਨਹੀਡੁਲਤਅੰਗ॥
(ਮੁਨੀ ਦਾ) ਸ਼ਰੀਰ ਡੋਲਦਾ ਨਹੀਂ ਸੀ,
ਮੁਨਿਮਨਅਭੰਗ॥
ਮੁਨੀ ਦਾ ਮਨ ਭੰਗ ਹੋਣ ਵਾਲਾ ਨਹੀਂ ਸੀ,
His limbs and mind both remained stable
ਜੁਟਿਜੋਗਜੰਗ॥
ਯੋਗ ਦੀ ਜੰਗ ਵਿਚ ਜੁਟਿਆ ਹੋਇਆ ਸੀ,
ਜਿਮਿਉਡਤਚੰਗ॥੪੦੨॥
ਜਿਵੇਂ (ਆਕਾਸ਼ ਅੰਦਰ) ਗੁਡੀ ਉਡਦੀ ਹੈ ॥੪੦੨॥
Absorbed in meditation, he remained engrossed in the practice of Yoga.402.
ਨਹੀਕਰਤਹਾਇ॥
ਤਪ ਨੂੰ ਚਾਉ ਨਾਲ ਕਰਦਾ ਸੀ,
ਤਪਕਰਤਚਾਇ॥
(ਤਪ ਦੇ ਔਖ ਕਾਰਨ ਕਦੇ) ਹਾਇ ਤਕ ਨਹੀਂ ਉਚਾਰਦਾ ਸੀ।
While performing austerities, he never felt any suffering
ਨਿਤਪ੍ਰਤਿਬਨਾਇ॥
ਬਹੁਤ ਪ੍ਰੇਮ ਨਾਲ ਹਰ ਰੋਜ਼
ਬਹੁਭਗਤਭਾਇ॥੪੦੩॥
ਭਗਤੀ ਕਰਦਾ ਸੀ ॥੪੦੩॥
And being absorbed in various types of devotional ideas, he always remained engrossed in devotion.403.
ਮੁਖਭਛਤਪਉਨ॥
ਮੂੰਹ ਨਾਲ ਹਵਾ ਭਖਦਾ ਸੀ,
ਤਜਿਧਾਮਗਉਨ॥
ਘਰ ਨੂੰ ਜਾਣਾ ਛਡ ਦਿੱਤਾ ਸੀ।
These sages, who relinquished their homes,
ਮੁਨਿਰਹਤਮਉਨ॥
ਮੁਨੀ ਚੁਪ ਰਹਿੰਦਾ ਸੀ।
ਸੁਭਰਾਜਭਉਨ॥੪੦੪॥
(ਇਹੀ ਉਸ ਦਾ) ਸ਼ੁਭ ਰਾਜ ਭਵਨ ਸੀ ॥੪੦੪॥
Subsisted on air and remained silent.404.
ਸੰਨ੍ਯਾਸਦੇਵ॥
(ਉਸ) ਸੰਨਿਆਸ ਦੇਵ ਮੁਨੀ ਦੇ ਮਨ ਦਾ ਭੇਦ
ਮੁਨਿਮਨਅਭੇਵ॥
ਨਹੀਂ ਪਾਇਆ ਜਾ ਸਕਦਾ।
These sages, supreme amongst Sannyasis understood the internal mysteries
ਅਨਜੁਰਿਅਜੇਵ॥
(ਉਹ) ਬੁਢਾਪੇ ਤੋਂ ਰਹਿਤ ਅਤੇ ਨਾ ਜਿਤੇ ਜਾ ਸਕਣ ਵਾਲਾ ਸੀ,
ਅੰਤਰਿਅਤੇਵ॥੪੦੫॥
(ਉਸ ਦਾ) ਹਿਰਦਾ ਬਹੁਤ ਵੱਡਾ ਹੈ (ਅਥਵਾ ਅਡੋਲ ਸੀ) ॥੪੦੫॥
They were the age with mysterious mind.405.
ਅਨਭੂਪ੍ਰਕਾਸ॥
ਅਨੁਭਵ ਦੁਆਰਾ ਪ੍ਰਕਾਸ਼ਮਾਨ ਸੀ,
ਨਿਤਪ੍ਰਤਿਉਦਾਸ॥
ਸਦਾ ਉਦਾਸ (ਵਿਰਕਤ) ਰਹਿੰਦਾ ਸੀ,
They felt the inner Light and remained detached
ਗੁਨਅਧਿਕਜਾਸ॥
(ਉਸ ਵਿਚ) ਬਹੁਤ ਅਧਿਕ ਗੁਣ ਸਨ।
ਲਖਿਲਜਤਅਨਾਸ॥੪੦੬॥
(ਉਸ ਨੂੰ) ਵੇਖ ਕੇ ਆਸ ਮੁਕਤ ਵੀ ਸ਼ਰਮਸਾਰ ਹੁੰਦਾ ਸੀ ॥੪੦੬॥
They were full of virues and were no prone to destruction.406.
ਬ੍ਰਹਮੰਨਦੇਵ॥
ਰਿਸ਼ੀਆਂ ਦਾ ਮੁਖੀ (ਦੱਤ) ਸਮੂਹ ਗੁਣਾਂ ਵਾਲਾ
ਗੁਨਗਨਅਭੇਵ॥
ਅਤੇ ਭੇਦ ਤੋਂ ਪਰੇ ਸੀ।
They were adorable for Brahmins, and masters of mysterious qualities
ਦੇਵਾਨਦੇਵ॥
(ਉਹ) ਦੇਵਤਿਆਂ ਦਾ ਵੀ ਦੇਵਤਾ ਸੀ