ਬੇਵਫ਼ਾਨੇਸਤਕਸੇਗਰਤੂਵਫ਼ਾਦਾਰਸ਼ਵੀ।
ਜੇਕਰ ਤੈਨੂੰ ਆਪਣੇ ਆਪ ਵਿਚ ਯਕੀਨ ਹੈ, ਤਾਂ ਫਿਰ ਕੋਈ ਵੀ ਬੇਵਫਾ ਨਹੀਂ ਹੋ ਸਕਦਾ।
And, converted every lowly uniformed person into knowledgeable and intelligent. (264)
ਵਕਤਆਂਸੂਕਿ:ਬਰਵਕਤਖ਼ਬਰਦਾਰਸ਼ਵੀ।੬੩।੧।
ਵਕਤ ਕੁਝ ਐਸੇ ਹਨ ਕਿ ਤੈਨੂੰ ਹਰ ਸਮੇ ਸਾਵਧਾਨ ਰਹਿਨਾ ਪਵੇਗਾ ।
I present myself in the form of pearls, rubies and gems to my Beloved,
ਜ਼ਾਂਅਗਰਹਸਤਨਸਾਰਿਕਦਮਿਜਾਨਾਂਕੁਨ।
ਜੇਕਰ ਤੇਰੇ ਵਿਚ ਜਾਨ ਹੈ ਤਾਂ ਆਪਣੇ ਪਿਆਰੇ ਦੇ ਚਰਨਾਂ ਤੋਂ ਕੁਰਬਾਨ ਕਰ ਦੇ,
When I spend every moment of my life in His memory. (265)
ਦਿਲਬ-ਦਿਲਦਾਰਬਦਿਹਜ਼ਾਂਕਿ:ਦਿਲਦਾਰਸ਼ਵੀ।੬੩।੨।
ਐ ਦਿਲ# ਤੂ ਆਪਣਾ ਆਪ ਉਸ ਪਿਆਰੇ ਨੂੰ ਅਰਪਨ ਕਰ ਦੇ ਤਾਕਿ ਉਹ ਵੀ ਤੈਨੂੰ ਪਿਆਰ ਕਰਣ ਲਗ ਪਏ ।
All these worldly diamonds and pearls are perishable;
ਮੰਜ਼ਲਿਇਸ਼ਕਦਰਾਜ਼ਅਸਤਬਾ-ਪਾਨ-ਤਤਵਾਂਰਫ਼ਤ।
ਪਿਆਰ ਦੀ ਮੰਜਿਲ ਬੜੀ ਲਮਬੀ ਅਤੇ ਦੂਰ ਹੈ । ਉਹ ਪੈਰਾਂ ਨਾਲ ਪਹੁੰਚੀ ਨਹੀਂ ਜਾ ਸਕਦੀ ।
The remembrance of Waaheguru, however, is extremely valuable for a human being. (266)
ਸਰਕਦਮਸਾਜ਼ਕਿ:ਤਾਦਰਰਾਹਿਆਂਯਾਰਸ਼ਵੀ।੬੩।੩।
ਆਪਣਾ ਸਿਰ ਕਰਬਾਨ ਕਰ ਦੇ ਅਤੇ ਇਸਨੂੰ ਪੈਰਾਂ ਦੀ ਥਾਂ ਵਰਤ ਕੇ ਆਪਣੇ ਪ੍ਰੀਤਮ ਦੇ ਦੇਸ ਵਲ ਚਲ ।
Do you know what is the custom and tradition of the devotees of Omnipotent?
ਗੁਫ਼ਤਗੂਏਹਮਾਕਸਦਰਇਦਰਾਕਿਖ਼ੁਦਅਸਤ।
ਹਰ ਆਦਮੀ ਆਪਣੀ ਬੁਧੀ ਅਨੁਸਾਰ ਹੀ ਗਲ ਬਾਤ ਕਰਦਾ ਹੈ,
They are redeemed and are free from the imprisonment of the cycles of births and deaths for ever. (267)
ਲਬਫ਼ਿਰੋਬੰਦਕਿ:ਤਾਮਹਰਮਿਇਸਰਾਰਸ਼ਵੀ।੬੩।੪।
ਪਰੰਤੂ ਤੂੰ ਆਪਨੀ ਜ਼ਬਾਨ ਬੰਦ ਰੱਖ ਜੇਕਰ ਤੂੰ ਆਪਣੇ ਪ੍ਰੀਤਮ ਦੇ ਭੇਦ ਜਾਨਨਾ ਚਾਹੁੰਦਾ ਹੈਂ ।
They do not spend even one moment without remembering Akaalpurakh,
ਮੇਫ਼ਰੋਸ਼ਦਦਿਲਿਦੀਵਾਨਾ-ਇਖ਼ੁਦਰਾਗੋਇਆ।
ਗੋਯਾ ਕਹਿੰਦਾ ਹੈ ਕਿ ਮੈਂ ਆਪਣੇ ਆਪ ਨੂੰ ਅਤੇ ਆਪਣੇ ਦੀਵਾਨੇ ਦਿਲ ਨੂੰ ਵੇਚਨਾ ਚਾਹੁੰਦਾ ਹਾਂ,
They unfurl their beautiful flag (of meditation) over all the nine skies. (268)
ਬਾਉਮੀਦਿਕਰਮਿਆਂਕਿ:ਖ਼ਰੀਦਾਰਸ਼ਵੀ।੬੩।੫।
ਮੈਨੂੰ ਯਕੀਨ ਹੈ ਕਿ ਉਹ, ਆਪਣੀ ਮਿਹਰ ਸਦਕਾ, ਇਸ ਨੂੰ ਖਰੀਦਨ ਦੇ ਕਾਬਿਲ ਸਮਝੇਗਾ ।
They wish and pray for the well-being of the entire created world,