GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 584
Display Settings
ਅਚਲੇਸਦੁਹੂੰਦਿਸਿਧਾਵਹਿਗੇ
ਪਹਾੜੀ ਰਾਜੇ ਦੋਹਾਂ ਪਾਸੇ ਭਜਣਗੇ।
ਮੁਖਿਮਾਰੁਸੁਮਾਰੁਉਘਾਵਹਿਗੇ
ਮੁਖ ਤੋਂ 'ਮਾਰੋ' 'ਮਾਰੋ' ਉਚਾਰਨਗੇ।
ਹਥਿਯਾਰਦੁਹੂੰਦਿਸਿਛੂਟਹਿਗੇ
ਦੋਹਾਂ ਪਾਸਿਆਂ ਤੋਂ ਹਥਿਆਰ ਚਲਣਗੇ।
ਸਰਓਘਰਣੰਧਨੁਟੂਟਹਿਗੇ॥੩੩੦॥
ਰਣ-ਭੂਮੀ ਵਿਚ ਬਹੁਤ ਸਾਰੇ ਧਨੁਸ਼ ਅਤੇ ਬਾਣ ਟੁਟਣਗੇ ॥੩੩੦॥
The stable warriors will fall upon their opponents from both sides and will shout “kill, kill” from their mouths, the weapons will strike from both sides and the volleys of arrows will be discharged.330.
ਹਰਿਬੋਲਮਨਾਛੰਦ
ਹਰਿ ਬੋਲ ਮਨਾ ਛੰਦ:
HARIBOLMANA STANZA
ਭਟਗਾਜਹਿਗੇ
ਸੂਰਮੇ ਗਜਣਗੇ (ਜਿਨ੍ਹਾਂ ਨੂੰ ਸੁਣ ਕੇ)
ਘਨਲਾਜਹਿਗੇ
ਬਦਲ ਵੀ ਸ਼ਰਮਿੰਦੇ ਹੋਣਗੇ।
ਦਲਜੂਟਹਿਗੇ
(ਦੋਹਾਂ ਪਾਸਿਆਂ ਦੇ) ਦਲ (ਆਪਸ ਵਿਚ) ਜੁਟਣਗੇ।
ਸਰਛੂਟਹਿਗੇ॥੩੩੧॥
(ਦੋਹਾਂ ਧਿਰਾਂ ਵਲੋਂ) ਤੀਰ ਛੁਟਣਗੇ ॥੩੩੧॥
The warriors will shout, the clouds will be shy, the armies will fight and the arrows will be discharged.331.
ਸਰਬਰਖਹਿਗੇ
ਬਾਣਾਂ ਦੀ ਬਰਖਾ ਹੋਵੇਗੀ।
ਧਨੁਕਰਖਹਿਗੇ
ਧਨੁਸ਼ਾਂ ਨੂੰ ਕਸਣਗੇ।
ਅਸਿਬਾਜਹਿਗੇ
ਤਲਵਾਰਾਂ (ਆਪਸ ਵਿਚ) ਵਜਣਗੀਆਂ।
ਰਣਿਸਾਜਹਿਗੇ॥੩੩੨॥
(ਇਸ ਤਰ੍ਹਾਂ) ਰਣ-ਭੂਮੀ ਸਜ ਜਾਵੇਗੀ ॥੩੩੨॥
The warriors will be showered, there will be the twang of the bows, the sworeds will collide and the war will continue.332.
ਭੂਅਡਿਗਹਿਗੇ
(ਸੂਰਮੇ) ਧਰਤੀ ਉਤੇ ਡਿਗਣਗੇ।
ਭਯਭਿਗਹਿਗੇ
(ਕਾਇਰ) ਭੈ ਕਰਕੇ (ਪਸੀਨੇ ਨਾਲ) ਭਿਜਣਗੇ।
ਉਠਭਾਜਹਿਗੇ
ਉਠ ਕੇ ਭਜ ਜਾਣਗੇ।
ਨਹੀਲਾਜਹਿਗੇ॥੩੩੩॥
ਸ਼ਰਮਸਾਰ ਨਹੀਂ ਹੋਣਗੇ ॥੩੩੩॥
The earth will thrust in and become fearful, the warriors will run away without getting shy.333.
ਗਣਦੇਖਹਿਗੇ
(ਸ਼ਿਵ ਦੇ) ਗਣ (ਯੁੱਧ ਨੂੰ) ਵੇਖਣਗੇ।
ਜਯਲੇਖਹਿਗੇ
ਵਿਜੈ-ਪੱਤਰ ਲਿਖਣਗੇ।
ਜਸੁਗਾਵਹਿਗੇ
ਯਸ਼ ਨੂੰ ਗਾਉਣਗੇ।
ਮੁਸਕਯਾਵਹਿਗੇ॥੩੩੪॥
ਮੁਸਕਰਾਉਣਗੇ ॥੩੩੪॥
The ganas will see, they will hail, they will sing praises and smile.334.
ਪ੍ਰਣਪੂਰਹਿਗੇ
ਪ੍ਰਣ ਨੂੰ ਨਿਭਾਉਣਗੇ।
ਰਜਿਰੂਰਹਿਗੇ
ਧੂੜ ਵਿਚ ਧੂਸਰਿਤ ਹੋਣਗੇ।
ਰਣਿਰਾਜਹਿਗੇ
ਰਣ-ਭੂਮੀ ਵਿਚ ਡਟਣਗੇ।