ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ 57
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਬਾ-ਯਾਦਿਹੱਕਹਮੇਸ਼ਾਜ਼ਿੰਦਾ-ਏਮ
ਮੈਣ ਸਦਾ ਹੀ ਉਸ ਦੀ ਯਾਦ ਵਿਚ ਆਪਣੀ ਜ਼ਿੰਦਗੀ ਬਸਰ ਕਰਦਾ ਹਾਣ,
Every Tom, Dick or Harry does not have the wherewithal to reach there (them). (232)
मा बा-यादि हक हमेशा ज़िंदा-एम ।
LINE 02
ਦਾਇਮਅਜ਼ਇਹਸਾਨਿਸ਼ਰਮੰਿਦਾ-ਏਮ੫੭੧।।।
ਮੈਣ ਉਸ ਮਾਲਕ ਦੇ ਇਹਸਾਨਾਣ ਕਾਰਨ ਸ਼ਰਮਸਾਰ ਹਾਣ ।
In appearance, they look just like an embodiment of the specie of Akaalpurakh,
दाइम अज़ इहसानि ऊ शरमंिदा-एम ।५७।१।
LINE 03
ਖ਼ੁਦ-ਨਮਾਰਾਬੰਦਗੀਮਨਜ਼ੂਰਨੀਸਤ
ਆਪਾ ਵਖਾਣ ਵਾਲੇ ਨੂੰ ਬੰਦਗੀ ਭਜਨ ਮਨਜ਼ੂਰ ਨਹੀਣ ਹੁੰਦਾ,
In reality, they are the refuge for everyone in both the worlds. (233)
क़ुद-नमा रा बंदगी मनज़ूर नीसत ।
LINE 04
ਹਮੇਸ਼ਾਣਸਾਹਿਬੋਮਾਬੰਦਾ-ਏਮ੫੭੨।।।
ਉਹ ਰੱਬ ਤਾਣ ਸਦਾ ਮਾਲਕ ਹੈ ਅਤੇ ਅਸੀਣ ਉਸਦੇ ਬੰਦੇ ਹਾਣ ।
While engaged in their professions or trades, they are still unattached and unduly engrossed in them;
ऊ हमेशाण साहिबो मा बंदा-एम ।५७।२।
LINE 05
ਦਰਵਜੂਦਿਖ਼ਾਕੀਆਣਪਾਕੀਅਜ਼ੋਸਤ
ਮਿੱਟੀ ਦੇ ਪੁਤਲਿਆਂ ਵਿਚ ਉਸੇ ਦੀ ਹੀ ਪਵਿੱਤਰਤਾ ਹੈ,
They spend their lives in remembering the Provident (day and night). (234)
दर वजूदि क़ाकीआण पाकी अज़ोसत ।
LINE 06
ਮਾਖ਼ੁਦਾਇਪਾਕਰਾਬੀਨਿੰਦਾ-ਏਮ੫੭੩।।।
ਮੈਂ ਤਾਣ ਉਸ ਪਰਵਰਦਗਾਰ ਨੂੰ ਵੇਖ ਲਿਆ ਹੈ ।
They, the noble souls, consider themselves (out of humility) just like an ant,
मा क़ुदाइ पाक रा बीनिंदा-एम ।५७।३।
LINE 07
ਮਾਬਪਾਇਸ਼ਾਹਸਰਅਫ਼ਗੰਦਾ-ਏਮ
ਮੈਣ ਤਾਣ ਆਪਣੇ ਬਾਦਸ਼ਾਹ ਦੇ ਚਰਨਾਣ ਤੇ ਆਪਣਾ ਸਿਰ ਰੱਖ ਦਿੱਤਾ ਹੈ,
Even though they, in fact, might be more powerful than a ferocious and dangerous elephant. (235)
मा बपाइ शाह सर अफ़गंदा-एम ।
LINE 08
ਅਜ਼ਦੋਆਲਮਦਸਤਰਾਅਫ਼ਸ਼ਾਣਦਾ-ਏਮ੫੭੪।।।
ਅਤੇ ਦੋਹਾਣ ਜਹਾਨਾਣ, ਲੋਕ ਅਤੇ ਪਰਲੋਕ, ਤੋਣ ਆਪਣੇ ਹੱਥ ਧੋ ਲਏ ਹਨ ।
Whatever you are seeing in this world is simply astonished and confounded about them;
अज़ दो आलम दसत रा अफ़शाणदा-एम ।५७।४।
LINE 09
ਨੀਸਤਦਰਹਰਚਸ਼ਮਗ਼ੈਰਅਜ਼ਨੂਰਿ
ਹਰ ਇੱਕ ਅੱਖ ਵਿਚ ਉਸਦੇ ਨੂਰ ਤੋਂ ਬਿਨਾਂ ਕੁਝ ਵੀ ਨਹੀਂ,
Their splendor and aura is far superior than even that of the examinations. (236)
नीसत दर हर चशम ग़ैर अज़ नूरि ऊ ।
LINE 10
ਸੁਹਬਤਿਮਰਦਾਨਿਹੱਕਜੋਇੰਦਾ-ਏਮ੫੭੫।।।
ਇਸੇ ਲਈ ਅਸਾਂ ਰੱਬ ਦੇ ਬੰਦਿਆਂ ਸੰਗਤ ਢੂੰਡੀ ਹੈ ।
The company of the true devotees of Waaheguru is a great boon;
सुहबति मरदानि हक जोइंदा-एम ।५७।५।
LINE 11
ਮਾਚੂਜ਼ੱਰਾਇਖ਼ਾਕਿਪਾਇਸ਼ੁਦੇਮ
ਮੈਣ ਉਸ ਦੇ ਚਰਨਾਣ ਦੀ ਧੂੜ ਦਾ ਇਕ ਕਿਣਕਾ ਹੋ ਗਿਆ ਹਾਣ,
Such a wealth and virtuosity does not suffer from any anxiety or grief. (237)
मा चू ज़राइ क़ाकि पाइ ऊ शुदेम ।
LINE 12
ਤਾਬਦਾਮਨਦਸਤਿਖ਼ੁਦਅਫ਼ਗੰਦਾਏਮ੫੭੬।।।
ਜਦ ਤੋਣ ਉਸ ਦਾ ਪੱਲਾ ਫੜਿਆ ਹੈ ।
They, themselves, are elevated, mature and blessed; anyone who happens to be bestowed with their company;
ता बदामन दसति क़ुद अफ़गंदा एम ।५७।६।
LINE 13
ਕੀਸਤਗੋਯਾਜ਼ਾਕਰਿਨਾਮਿਖ਼ੁਦਾ
ਗੋਯਾ ਕੌਣ ਹੈ# ਰੱਬ ਦਾ ਨਾਮ ਜਪਣ ਵਾਲਾ,
He, too, becomes elevated, mature and blessed, and receives laurels everywhere. (238)
कीसत गोया ज़ाकरि नामि क़ुदा ।
LINE 14
ਹਮਚੂਖ਼ੁਰਸ਼ੀਦਜਹਾਣਰਖ਼ਸ਼ੰਦਾਏਮ੫੭੭।।।
ਇਸੇ ਲਈ ਤਾਣ ਦੁਨੀਆ ਉੱਪਰ ਸੂਰਜ ਬਣ ਕੇ ਚਮਕ ਰਿਹਾ ਹੈ ।
Anyone who has recognized his own reality;
हमचू क़ुरशीद जहाण रक़शंदा एम ।५७।७।