ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ 55
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦਰੂੰਮਰਦਮੁਕਿਦੀਦਾਦਿਲਰੁਬਾਦੀਦਮ
ਮੈਣ ਆਪਣੀ ਅੱਖ ਦੀ ਪੁਤਲੀ ਵਿਚ ਉਸ ਦਿਲ ਹਰਨ ਵਾਲੇ ਨੂੰ ਵੇਖਿਆ ਹੈ,
And, it is only with a real devotion for Him that one gets eternal bliss. (221)
दरूं मरदमुकि दीदा दिलरुबा दीदम ।
LINE 02
ਬਹਰਤਰਫ਼ਕਿਨਜ਼ਰਕਰਦਮਆਸ਼ਨਾਦੀਦਮ੫੫੧।।।
ਜਿਧਰ ਵੀ ਮੇਰੀ ਨਿਗਾਹ ਗਈ ਹੈ, ਮੈਣ ਆਪਣਾ ਸੱਜਨ ਹੀ ਵੇਖਿਆ ਹੈ ॥
Under the influence of Akaalpurakh, (Accepting the Will of Waaheguru) he enjoys eclat and honors;
बहर तरफ़ कि नज़र करदम आशना दीदम ।५५।१।
LINE 03
ਬ-ਗਿਰਦਿਕਾਬਾਬੁਤਖ਼ਾਨਾਹਰਦੋਗਰਦੀਦਮ
ਮੈਣ ਕਾਅਬੇ ਤੇ ਮੰਦਿਰ ਦੋਹਾਣ ਥਾਵਾਣ ਦੀ ਪਰਕਰਮਾ ਕੀਤੀ ਹੈ,
We, under the influence of meditation, have sought his (His) shelter and refuge. (222)
ब-गिरदि काबा ओ बुतक़ाना हर दो गरदीदम ।
LINE 04
ਦਿਗ਼ਰਨ-ਯਾਫ਼ਤਮਆਂਜਾਹਮੀਂਤੁਰਾਦੀਦਮ੫੫੨।।।
ਮੈਨੂੰ ਤਾਣ ਹਰ ਥਾਣ ਤੇਰੇ ਬਿਨਾਣ ਹੋਰ ਕੋਈ ਨਹੀਣ ਦਿਸਿਆ ।
Accepting Waaheguru's Will, he is the king of the world and his command prevails all over;
दिग़र न-याफ़तम आं जा हमीं तुरा दीदम ।५५।२।
LINE 05
ਬ-ਹਰਕੁਜਾਕਿਨਜ਼ਰਕਰਦਮਅਜ਼ਰਹਿਤਹਕੀਕ
ਜਿੱਥੇ ਵੀ ਮੈਣ ਨਿਸਚੇ ਨਾਲ ਨਜ਼ਰ ਕੀਤੀ,
We, under the influence of meditation, are just beggars before him. (223)
ब-हर कुजा कि नज़र करदम अज़ रहि तहकीक ।
LINE 06
ਵਲੇਬ-ਖ਼ਾਨਾ-ਇਦਿਲਖ਼ਾਨਂ-ਇਖ਼ੁਦਾਦੀਦਮ੫੫੩।।।
ਆਪਣੇ ਦਿਲ ਦੇ ਘਰ ਅੰਦਰ ਰੱਬ ਹੀ ਰੱਬ ਨੂੰ ਵੇਖਿਆ ।
He, while imbued in accepting Master's Will, keeps a close watch on us;
वले ब-क़ाना-इ दिल क़ानं-इ क़ुदा दीदम ।५५।३।
LINE 07
ਗਦਾਈਕਰਦਨਿਕੂਇਤੂਬਿਹਜ਼ਿਸੁਲਤਾਨੀਸਤ
ਤੇਰੀ ਗਲੀ ਵਿਚ ਮੰਗਣ ਦਾ ਕੰਮ ਬਾਦਸ਼ਾਹੀ ਨਾਲੋਣ ਚੰਗੇਰਾ ਹੈ,
And, one can get to know him only through meditation. (224)
गदाई करदनि कूइ तू बिह ज़ि सुलतानीसत ।
LINE 08
ਖ਼ਿਲਾਫ਼ਤਿਦੋਜਹਾਣਤਰਕਿਮੁਦਆਦੀਦਮ੫੫੪।।।
ਮੈਣ ਦੋ ਜਹਾਨਾਣ ਦੀ ਨਾਇਬੀ ਆਪਣੇ ਨਿਜੀ ਸੁਆਰਥ ਨੂੰ ਛੱਡਣ ਵਿਚ ਵੇਖੀ ਹੈ ।
They kept looking for such a treasure for ages;
क़िलाफ़ति दो जहाण तरकि मुदआ दीदम ।५५।४।
LINE 09
ਮਰਾਜ਼ਿਰੂਜ਼ਿਅਜ਼ਲਆਮਦਈਣਨਿਦਾਗੋਯਾ
ਮੇਰੇ ਕੰਨੀ, ਗੋਯਾ, ਪਹਿਲੇ ਦਿਨ ਤੋਣ ਹੀ ਇਹ ਆਵਾਜ਼ ਪਈ,
They were anxiously desirous of such a company for years. (225)
मरा ज़ि रूज़ि अज़ल आमद ईण निदा गोया ।
LINE 10
ਕਿਇੰਤਹਾਇਜਹਾਣਰਾਦਰਇਬਤਦਾਦੀਦਮ੫੫੫।।।
ਕਿ ਜਹਾਨ ਦੇ ਅੰਤ ਨੂੰ ਮੈਣ ਇਸ ਦੇ ਆਦਿ ਵਿਚ ਹੀ ਵੇਖ ਲਿਆ ਹੈ ।
Anyone who was fortunate enough to attain even an atomic particle of such a wealth,
कि इंतहाइ जहाण रा दर इबतदा दीदम ।५५।५।