ਸਾਕੀਆਬਰਖ਼ੇਜ਼ਵਹਾਣਪੁਰਕੁਨਅੱਯਾਗ।
ਹੇ ਸਾਕੀ # ਉੱਠ ਅਤੇ ਮੇਰੇ ਪਿਆਲੇ ਨੂੰ ਭਰ ਦੇ,
A man of God is the master of both the worlds;
ਤਾਜ਼ਿਨੋਸ਼ਿਊਕੁਨਮਰੰਗੀਣਦਿਮਾਗ।੪੭।੧।
ਤਾਕਿ ਉਸ ਦੇ ਨਾਲ ਮੈਣ ਆਪਣੇ ਦਿਮਾਗ਼ ਨੂੰ ਰੰਗੀਨ ਕਰ ਲਵਾਣ ।
Because, he does not see anything else other than the Great Embodiment of Truth. (70)
ਹਲਕਾਇਜ਼ੁਲਫ਼ਤਦਿਲਮ-ਰਾਬੁਰਦਾਬੂਦ।
ਤੇਰੀ ਜ਼ੁਲਫ਼ ਦਾ ਫੰਦਾ ਮੇਰਾ ਦਿਲ ਫਸਾ ਕੇ ਲੈ ਗਿਆ ਸੀ,
This and the next world both are perishable;
ਯਾਫ਼ਤਮਅਜ਼ਪੇਚਪੇਚਿਊਸੁਰਾਗ਼।੪੭।੨।
ਮੈਨੂੰ ਉਸ ਦੇ ਹਰ ਪੇਚ ਵਿਚ ਇਹੋ ਸੂਹ ਮਿਲੀ ਹੈ ।
Everything else other than His remembrance is a complete foolishness. (71)
ਈਂਵਜੂਦੇਖ਼ਾਕੋਆਬੋਆਤਿਸ਼ਅਸਤ।
ਇਹ ਮਿੱਟੀ ਦਾ ਸਰੀਰ ਅੱਗ ਅਤੇ ਪਾਣੀ ਨਾਲ ਬਨਿਆ ਹੋਇਆ ਹੈ,
Remember Akaalpurakh: You should remember Him as much as you can;
ਡਰਵਜੂਦੇਖ਼ੇਸ਼ਤਨਹਰਚਾਰਬਾਗ਼।੪੭।੩।
ਤੂੰ ਆਪਣੀ ਰੋਸ਼ਨੀ ਆਪਣੀ ਹੀ ਮੋਮ ਬੱਤੀ ਨਾਲ ਭੇਜ ਸਕਦਾ ਹੈਂ ।
And, populate your home-like heart/mind with His constant remembrance. (72)
ਅਜ਼ਸ਼ੁਆਇਪਰਤਵਿਦੀਦਾਰਿਪਾਕ।
ਪਾਕ ਦੀਦਾਰ ਦੀਆਣ ਨੂਰੀ ਕਿਰਨਾਣ ਤੋਣ,
Your heart/mind is nothing but the abode of God;
ਸਦਹਜ਼ਾਰਾਣਹਰਤਰਫ਼ਰੌਸ਼ਨਚਿਰਾਗ਼।੪੭।੪।
ਸੈਣਕੜੇ ਹਜ਼ਾਰਾਣ ਦੀਵੇ ਹਰ ਪਾਸੇ ਬਲ ਉਠੇ ਹਨ ।
What can I say! This is what is the edict of God Himself (73)
ਯਾਦਿਊਕੁਨਯਾਦਿਊਗੋਯਾਮੁਦਾਮ।
ਹੇ ਗੋਯਾ # ਤੂੰ ਸਦਾ ਉਸ ਦੀ ਯਾਦ, ਉਸ ਦਾ ਸਿਮਰਨ ਕਰ ।
Your (true) companion and constantly affirming your viewpoint is the King of the world, the Akaalpurakh;
ਤਾਬਯਾਬੀਅਜ਼ਗ਼ਮਿਆਲਮਫ਼ਰਾਗ।੪੭।੫।
ਤਾਣ ਜੋ ਤੂੰ ਦੁਨੀਆਣ ਦੇ ਗਮਾਣ ਤੋਣ ਆਜ਼ਾਦ ਹੇ ਜਾਵੇਣ ।
But, you keep running after every person for having your desires fulfilled. (74)