GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 28
Display Settings
ਗਰਦਸਤਿਮਨਹਮੇਸ਼ਾਪੈਇਕਾਰਮੀਰਵਦ
ਭਾਵੇਣ ਮੇਰੇ ਹੱਥ ਸਦਾ ਕੰਮ ਵਿਚ ਰੁਝੇ ਹੁੰਦੇ ਹਨ,
So that you may begin to savor the taste of romantic tale. (50) (1)
ਮਨਚੂੰਕੁਨਮਕਿਦਿਲਬਸੂਇਯਾਰਮੀਰਵਦ।੨੮।੧।
ਪਰ ਮੈਣ ਕੀ ਕਰਾਣ ਮੇਰਾ ਦਿਲ ਤਾਣ ਯਾਰ ਵੱਲ ਦੌੜਦਾ ਹੈ ।
Even if the deep love for the Almighty ruins someone's worldly life,
ਆਵਾਜ਼ਿਲਨਤਰਾਨੀਹਰਦਮਬੋਗ਼ਸ਼ਿਦਿਲ
ਭਾਵੇਣ ਤੂੰ ਨਹੀਣ ਵੇਖ ਸਕਦਾ, ਦੀ ਆਵਾਜ਼ ਹਰ ਵੇਲੇ ਦਿਲ ਦੇ ਕੰਨਾਣ ਵਿਚ ਪੈਣਦੀ ਹੈ ।
He still considers this divine pleasure far superior than anything else. (50) (2)
ਮੂਸਾਮਗ਼ਰਬਦੀਦਨਿਦੀਦਾਰਮੀ-ਰਵਦ।੨੮।੨।
ਪਰ ਮੂਸਾ ਫੇਰ ਵੀ ਰੱਬ ਦਾ ਦੀਦਾਰ ਕਰਨ ਲਈ ਜਾ ਰਿਹਾ ਹੈ ।
That moment and breath is blessed that is spent in His remembrance.
ਈਣਦੀਦਾਨੀਸਤਆਣਕਿਅਜ਼ੋਅਸ਼ਕਮੀ-ਚਕਦ
ਜਿਸ ਵਿੱਚੋਣ ਹੰਝੂ ਕਿਰਨ ਇਹ ਉਹ ਅੱਖ ਹੀ ਨਹੀਣ,
And only that head is fortunate that dedicates and sacrifices itself to the path of devotion. (50) (3)
ਜਾਮਿਮੁਹੱਬਤਅਸਤਕਿਸਰਸ਼ਾਰਮੀ-ਰਵਦ।੨੮।੩।
ਪ੍ਰੇਮ ਪਿਆਲਾ ਤਾਣ ਨੱਕਾ ਨੱਕ ਭਰਿਆ ਰਹਿੰਦਾ ਹੈ ।
Thousands of devotees, having risked their lives, are standing and
ਦਿਲਦਾਰਵਾਦਿਲਜ਼ਿਬਸਕਿਯਕੇਅੰਦਦਰਵਜੂਦ
ਦਿਲਦਾਰ ਅਤੇ ਦਿਲ ਵਜੂਦ ਵਿਚ ਇੰਨੇ ਇੱਕ ਮਿੱਕ ਹਨ,
Reclining against the wall of the passage to His abode. (50) (4)
ਜਾਣਦਿਲਹਮੇਸ਼ਾਜਾਨਬਿਦਿਲਦਾਰਮੀ-ਰਵਦ।੨੮।੪।
ਕਿ ਜਿਸ ਕਾਰਣ ਦਿਲ ਹਮੇਸ਼ਾ ਦਿਲਦਾਰ ਵਲ ਦੌੜਦਾ ਹੈ ।
Anyone who has been sacrilegious in the Divine path,
ਦਰਹਰਦੋਕੌਨਗਰਦਨਿਸਰ-ਬੁਲੰਦਸ਼ੁਦ
ਦੋਨਾਣ ਜਹਾਨਾਣ ਵਿਚ ਉਸ ਦੀ ਧੌਣ ਫ਼ਖਰ ਨਾਲ ਉੱਚੀ ਹੋ ਜਾਣਦੀ ਹੈ,
Like Manssor, the crucifix (of love) is the befitting punishment for him. (50) (5)
ਮਨਸੂਰਵਾਰਹਰਕਿਸੂਇਦਾਰਮੀ-ਰਵਦ।੨੮।੫।
ਜੋ ਭੀ ਮਨਸੂਰ ਵਾਣਗ ਸੂਲੀ ਵਲ ਨੂੰ ਦੌੜਦਾ ਹੈ ।
Blessed is the heart that is imbued with its love for Akaalpurakh;
ਗੋਯਾਜ਼ਿਯਾਦਿਦੂਸਤਹਕੀਕੀਹੱਯਾਤਯਾਫ਼ਤ
ਗੋਯਾ ਨੇ ਸੱਜਨ ਦੀ ਯਾਦ ਵਿਚ ਅਸਲ ਜੀਵਨ ਪਾ ਲਿਆ ਹੈ,
In fact, it is the (heavy) weight of intense devotion that has bent the back of the heavenly sky. (50) (6)
ਦੀਗ਼ਰਚਿਰਾਬਕੂਚਾਇਖ਼ੁਮਾਰਮੀ-ਰਵਦ।੨੮।੬।
ਹੁਣ ਉਹ ਸ਼ਰਾਬਖ਼ਾਨੇ ਦੀ ਗਲੀ ਵਿਚ ਕਿਉਣ ਜਾਵੇ #
O kind-hearted person and a person of resolve! If you could listen intently to just one note of the musical instrument (harp) of love and devotion,