ਹਜ਼ਾਰਤਖ਼ਤਿਮੁਰੱਸਾਫ਼ਤਾਦਾਦਰਰਹਿਅੰਦ।
ਹਜ਼ਾਰਾਣ ਜੜਾਊ ਤਖਤ ਤੇਰੇ ਰਾਹ ਵਿਚ ਪਏ ਹਨ ।
and what transpired in my mind after this is a sad story; (49) (1)
ਕਲੰਦਰਾਨਿਤੂਤਾਜੋਨਗੀਂਨਮੀਖ਼ਾਹੰਦ।੨੭।੧।
ਤੇਰੇ ਮਸਤਾਨਿਆਣ ਨੂੰ ਤਾਜ ਅਤੇ ਨਗੀਨਿਆਣ ਦੀ ਚਾਹ ਨਹੀਣ ।
There is no one else in my eyes and eyebrows except you, the Guru,
ਫ਼ਨਾਹਪਜ਼ੀਰਬਵਦਹਰਚਿਹਸਤਦਰਆਲਮ।
ਦੁਨੀਆ ਵਿਚ ਹਰ ਚੀਜ਼ ਫ਼ਨਾਹ ਹੋ ਜਾਣ ਵਾਲੀ ਹੈ ।
That is why I did not any sign of separation, except myself. (49) (2)
ਨਹਿਆਸ਼ਕਾਣਕਿਅਜ਼ਅਸਰਾਰਿਇਸ਼ਕਆਗਾਹਅੰਦ।੨੭।੨।
ਪਰ ਆਸ਼ਕ ਫ਼ਨਾਹ ਹੋਨ ਵਾਲੇ ਨਹੀਣ, ਕਿਉਣਕਿ ਉਹ ਪ੍ਰੀਤ ਦੇ ਭੇਤਾਣ ਨੂੰ ਜਾਣਦੇ ਹਨ ।
The (pains of) 'separation' has not yet realized the (euphoria of) 'meeting',
ਤਮਾਮਚਸ਼ਮਤਵਾਣਸ਼ੁਦਪੈਇਨੱਜ਼ਰਾਇਊ।
ਸਾਰੀਆਣ ਅੱਖਾਣ ਉਸ ਦੇ ਦਰਸ਼ਨਾਣ ਲਈ ਤੀਬਰ ਹੋ ਗਈਆਣ,
I have been hearing stories about 'oneness and meeting' from 'separation'. (49) (3)
ਹਜ਼ਾਰਸੀਨਾਬਿਸੌਦਾਇਹਿਜਰਮੀਕਾਹੰਦ।੨੭।੩।
ਹਜ਼ਾਰਾਣ ਚਿਤ ਉਸ ਦੇ ਬ੍ਰਿਹਾ ਦੇ ਫ਼ਿਕਰ ਵਿਚ ਨਿਘਰਦੇ ਜਾਣਦੇ ਹਨ ।
Ever since your 'separation' stoked such a fire in my heart, flaring it up
ਤਮਾਮਦੌਲਤਿਦੁਨੀਆਬ-ਯੱਕਨਿਗਾਹਬਖ਼ਸ਼ੰਦ।
ਯਕੀਨ ਰੱਖ # ਕਿ ਉਸਦੇ ਮੰਗਤੇ ਪਾਤਸ਼ਾਹਾਣ ਦੇ ਪਾਤਸ਼ਾਹ ਹਨ ।
That my wails and supplications fell on the abode of 'separation' (like a lightening) and burnt it down to ashes. (49) (4)
ਯਕੀਣਬਿਦਾਣਕਿਗਦਾਯਾਨਿਊਸ਼ਹਿਨਸ਼ਾਹਅੰਦ।੨੭।੪।
ਕਿਉਣਕਿ ਜੋ ਸਾਰੀ ਦੁਨੀਆ ਦੀ ਦੌਲਤ ਉਹ ਇੱਕੋ ਨਜ਼ਰ ਨਾਲ ਬਖ਼ਸ਼ ਦਿੰਦੇ ਹਨ ।
Disunion from you has put Goyaa in such an unusual state of mind
ਹਮੇਸ਼ਾਸੁਹਬਤਿਮਰਦਾਨਿਹੱਕਤਲਬਗੋਯਾ।
ਐ ਗੋਯਾ # ਹਮੇਸ਼ਾ ਰੱਬ ਦੇ ਪਿਆਰਿਆਣ ਦੀ ਸੰਗਤ ਦੀ ਭਾਲ ਕਰ,
that he has related this painful saga continuously so many times that there is no count to it and my thought stands still. (49) (5)
ਕਿਤਾਲਬਾਨਿਖ਼ੁਦਾਵਾਸਲਾਨਿਅੱਲਾਹਅੰਦ।੨੭।੫।
ਕਿਉਣ ਜੋ ਰੱਬ ਦੇ ਢੂੰਡਾਊ ਰੱਬ ਨਾਲ ਜੁੜੇ ਹੁੰਦੇ ਹਨ ।
Please listen from me about the demeanor of 'love',