GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 21
Display Settings
ਸਬਾਅਚੂੰਹਲਕਾਹਾਇਜ਼ੁਲਫ਼ਿਰਾਸ਼ਾਨਾਮੀਸਾਜ਼ਦ
ਚੜ੍ਹਦੇ ਦੀ ਪਉਣ ਜਦ ਉਸ ਦੀਆਣ ਲਿਟਾਣ ਦੇ ਘੁੰਗਰਾਣ ਦੀ ਕੰਘੀ ਕਰਦੀ ਹੈ,
I love his (Guru's) street so much that
ਅਜਿਬਜ਼ੰਜੀਰਅਜ਼ਬਹਰਿਦਿਲਿਦੀਵਾਨਾਮੀਸਾਜ਼ਦ।੨੧।੧।
ਤਾਣ ਸਮਝੋ ਮੇਰੇ ਦੀਵਾਨੇ ਦਿਲ ਲਈ ਇੱਕ ਅਜੀਬ ਜ਼ੰਜੀਰ ਬਣਾਉਣਦੀ ਹੈ ।
I will swap it anytime and sacrifice even the garden of heaven for it." (35) (3) I get completely revived with the aroma of his holy feet, blessed arrival, That is why I relish that fragrance so much." (35) (4)
ਦਾਨਿਸਤੇਮਅਜ਼ਰੂਜ਼ਿਅਜ਼ਲਈਣਨਕਸ਼ਿਆਦਮਰਾ
ਆਦਿ ਸਮੇਣ ਤੋਣ ਹੀ ਅਸੀਣ ਮਨੁੱਖ ਦੇ ਇਸ ਢਾਂਚੇ ਨੂੰ ਨਹੀਣ ਸਮਝਿਆ,
How tasteful and savoray is even the talk of the thought and remembrance of Akaalpurakh?
ਕਿਨੱਕਾਬਅਜ਼ਬਰਾਏਮਾਣਦਨਿਖ਼ੁਦਖ਼ਾਨਾਮੀਸਾਜ਼ਦ।੨੧।੨।
ਕਿ ਰੱਬ ਇਹ ਆਪਣੇ ਰਹਿਣ ਲਈ ਘਰ ਬਣਾਉਂਦਾ ਹੈ ।
This happens to be by far the sweetest of all fruits (35) (5)
ਦਿਲਿਆਸ਼ਕਬ-ਅੰਦਕਫ਼ੁਰਸਤਿਮਾਸ਼ੂਕਮੀਗਰਦਦ
ਆਸ਼ਕ ਦਾ ਦਿਲ ਥੋੜੇ ਸਮੇਣ ਵਿਚ ਹੀ ਮਾਸ਼ੂਕ ਬਣ ਜਾਂਦਾ ਹੈ ।
If you aspire the pursuit for this kind of ambition,
ਸਰਾਪਾਜਾਣਸ਼ਵਦਹਰਕਸਕਿਬਾਜਾਨਾਨਹਮੀਸਾਜ਼ਦ।੨੧।੩।
ਹਰ ਉਹ ਬੰਦਾ ਜੋ ਮਾਸ਼ੂਕ ਨਾਲ ਬਣਾਈ ਰਖਦਾ ਹੈ, ਆਪ ਸਿਰ ਤੋਂ ਪੈਰਾਂ ਤਕ ਜਾਨ ਬਣ ਜਾਂਦਾ ਹੈ ।
Then, you would be the one who would bestow the divine nectar to the whole world. (35) (6)
ਬਰਾਏਗੁਰਦਾਇਨਾਣਗਿਰਦਿਹਰਦੁਨੀਚਿਮੀਗਰਦੀ
ਰੋਟੀ ਦੇ ਇੱਕ ਟੁਕੜੇ ਲਈ ਤੂੰ ਕਿਉਣ ਹਰ ਕਮੀਨੇ ਦੇ ਮਗਰ ਨੱਸਦਾ ਫਿਰਦਾ ਹੈਣ,
The poetry of Goyaa is such a fruit in India
ਤਮਆਦੀਦੀਕਿਆਦਮਰਾਅਸੀਰਦਾਨਾਮੀਸਾਜ਼ਦ।੨੧।੪।
ਤੂੰ ਵੇਖਿਆ ਹੀ ਹੈ ਕਿ ਲੋਭ ਬੰਦੇ ਨੂੰ ਇਕ ਦਾਨੇ ਲਈ ਕੈਦੀ ਬਣਾ ਦਿੰਦਾ ਹੈ ।
That it is proclaimed as far sweeter than even sugar and milk. (35) (7)
ਮਗੋਅਜ਼ਹਾਲਿਲੈਲਾਰਾਦਿਲਿਸ਼ੋਰੀਦਾਇਗੋਯਾ
ਐ ਗੋਯਾ # ਤੂੰ ਲੈਲਾ ਦਾ ਹਾਲ ਸਿਰ ਫਿਰੇ ਦਿਲ ਨੂੰ ਨ ਦੱਸੀਣ,
O eyebrows (sprouts) of the crop of spring season! With the grace of your advent,
ਕਿਸ਼ਰਾਹਕਿੱਸਾਇਮਜਨੂੰਮਰਾਦੀਵਾਨਾਮੀਸਾਜ਼ਦ।੨੧।੫।
ਕਿਉਣਕਿ ਮਜਨੂੰ ਦੀ ਵਿਥਿਆ ਮੇਰੇ ਜਿਹੇ ਦੀਵਾਨੇ ਨੂੰ ਹੀ ਰਾਸ ਆਉਣਦੀ ਹੈ ।
The entire world is filled with flowers like the garden of heavens. (36) (1)