GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 18
Display Settings
ਮੀ-ਬੁਰਦਦੀਨੋਦਿਲਮਈਣਚਸ਼ਮਿਸ਼ੋਖ਼
ਇਹ ਸ਼ੋਖ ਅੱਖ ਮੇਰਾ ਦੀਨ ਅਤੇ ਦਿਲ ਲੈ ਜਾਣਦੀ ਹੈ,
Believe me! That even his mendicant is the emperor of emperors,
ਮੀ-ਕਸ਼ਦਅਜ਼ਚਾਹਿਗ਼ਮਈਣਚਸ਼ਮਿਸ਼ੋਖ਼।੧੮।੧।
ਇਹ ਸ਼ੋਖ ਅੱਖ ਮੈਨੂੰ ਗਮਾਣ ॥ਚੋਣ ਬਾਹਰ ਕੱਢਦੀ ਹੈ ।
Because, he could endow the wealth of the world to anyone with just one of his glances. (27) (4)
ਕਾਕਲਿਫ਼ਿਤਨਾਜ਼ਨਿਆਲਮਅਸਤ
ਉਸਦੀ ਲਿੱਟ ਦੁਨੀਆ ਵਿਚ ਆਫਤ ਮਚਾ ਦਿੰਦੀ ਹੈ,
O Goyaa! Always look for the company of the devotees of Akaalpurakh,
ਰੌਣਕਅਫ਼ਜ਼ਾਇਜਹਾਣਈਣਚਸ਼ਮਿਸ਼ੋਖ।੧੮।੨।
ਅਤੇ ਇਕ ਸ਼ੋਖ ਅੱਖ ਦੁਨੀਆ ਨੂੰ ਰੌਣਕਾਣ ਬਖਸ਼ਦੀ ਹੈ ।
Because His seekers are always connected with Him. (27) (5)
ਖ਼ਾਕਿਪਾਇਦੋਸਤੀਏਦਿਲਬੁਵਦ
ਦਿਲ ਸੱਜਨ ਦੇ ਚਰਨਾਣ ਦੀ ਧੂੜ ਹੋ ਜਾਵੇ ,
Although my hands and feet are occupied in my mundane activities,
ਹਾਦੀਏਰਾਹਿਖ਼ੁਦਾਈਣਚਸ਼ਮਿਸ਼ੋਖ਼।੧੮।੩।
ਅਤੇ ਇਹ ਸ਼ੋਖ ਅੱਖ ਰੱਬ ਦਾ ਰਾਹ ਦੱਸਣ ਵਾਲੀ ਹੋ ਜਾਵੇ ।
But what can I do, (because I am helpless) my mind is constantly thinking of my Beloved. (28) (1)
ਕੈਕੁਨਦਸੂਇਗੁਲਿਨਰਗਸਨਿਗਾਹ
ਜਿਸ ਨੇ ਉਸ ਸ਼ੋਖ ਅੱਖ ਦਾ ਸੁਆਦ ਇਕ ਵਾਰੀ ਚੱਖ ਲਿਆ,
Although the voice of 'One cannot see' keeps echoing in our ears all the times,
ਹਰਕਿਦੀਦਾਲੱਜ਼ਤਿਆਣਚਸ਼ਮਸ਼ੋਖ਼।੧੮।੪।
ਉਹ ਨਰਗਸ ਦੇ ਫੁਲ ਵਲ ਅੱਖ ਚੁੱਕ ਕੇ ਕਦ ਵੇਖਦਾ ਹੈ ।
But still Moses kept on going to get a glimpse of the Lord. (28) (2)
ਹਰਕਿਰਾਗੋਯਾਗ਼ੁਬਾਰਿਦਿਲਨਿਸ਼ਸਤ
ਜਿਸ ਕਿਸੇ ਨੇ ਉਸ ਸ਼ੋਖ਼ ਅੱਖ ਨੂੰ ਇੱਕ ਨਜ਼ਰੇ ਵੀ ਦੇਖ ਲਿਆ,
This is not the eye that will let out any tears,
ਆਣਕਿਦੀਦਾਯਕਨਿਗਾਹਆਣਚਸ਼ਮਿਸ਼ੋਖ।੧੮।੫।
ਉਸ ਡੇ ਦਿਲ ਦਾ ਭਰਮ ਦੂਰ ਹੋ ਗਿਆ ।
In fact, the cup of love and devotion is always full to the brim. (28) (3)