ਦਿਲਿਮਨਦਰਫ਼ਿਰਾਕਿਯਾਰਬਿਸੋਖ਼ਤ।
ਮੇਰਾ ਦਿਲ ਸੱਜਨ ਦੇ ਬ੍ਰਿਹਾ ਵਿਚ ਸੜ ਗਿਆ,
Like Goyaa, those with wounds of your love and captivated by your devotion,
ਜਾਨਿਮਨਬਹਿਰਿਆਣਨਿਗਾਰਬਿਸੋਖ਼ਤ।੧੪।੧।
ਮੇਰੀ ਜਾਣ ਉਸ ਸੋਹਣੇ ਸਾਈਣ ਲਈ ਸੜ ਮੋਈ ।
Always tune up their voices into melodies with your fragrance. (22) (8)
ਆਣਚੁਨਾਣਸੋਖ਼ਤਮਅਜ਼ਾਣਆਤਿਸ਼।
ਉਸ ਅੱਗ ਨਾਲ ਮੈਣ ਅਜਿਹਾ ਸੜਿਆ ਹਾਣ,
O Guru, my good friend! Radiance of your eyes cannot be matched by the light of the day.
ਹਰਕਿਬਿਸ਼ੁਨੀਦਚੂੰਚਨਾਰਬਸੋਖ਼ਤ।੧੪।੨।
ਕਿ ਜਿਸ ਕਿਸੇ ਨੇ ਵੀ ਸੁਣਿਆ, ਉਹ ਵੀ ਚਨਾਰ ਵਾਣਗ ਸੜ ਗਿਆ ।
Even the sun in the sky is no match to the refulgence of your face. (23) (1)
ਮਨਨਤਿਨਹਾਬਿਸੋਖ਼ਤਮਅਜ਼ਇਸ਼ਕ।
ਮੈਣ ਇਕੱਲਾ ਹੀ ਪ੍ਰੀਤ ਦੀ ਅੱਗ ਵਿਚ ਨਹੀਣ ਸੜਿਆ,
To capture the heart of the beloved hunter of the death,
ਹਮਾਆਲਮਅਜ਼ੀਣਸ਼ਰਾਰਬਿਸੋਖ਼ਤ।੧੪।੩।
ਸਗੋਂ ਸਾਰਾ ਜਹਾਨ ਹੀ ਇਸ ਚਿੰਗਾੜੀ ਨਾਲ ਸੜਿਆ ਹੋਇਆ ਹੈ ।
There is no better snare like the noose of your ravishing lock of hair. (23) (2)
ਸੋਖਤਮਦਰਫ਼ਿਰਾਕਿਆਤਿਸ਼ਿਯਾਰ।
ਸੱਜਨ ਦੇ ਬਿਰਹਾ ਦੀ ਅੱਗ ਵਿਚ ਸੜਨਾ,
This priceless life that we have been bestowed with should be considered as blessed,
ਹਮਚੁਨੰੀਣਕੀਮੀਆਬਕਾਰਬਿਸੋਖ਼ਤ।੧੪।੪।
ਕੀਮੀਆ ਵਾਣਗ ਕਿਸੇ ਸਫਲ ਪਰਯੋਜਨ ਲਈ ਸੜਣਾ ਹੈ ।
Because, we have not yet seen a morning (youth) that did not have an evening (old age). (23) (3)
ਆਫਰੀਣਬਾਦਬਰਦਿਲਿਗੋਯਾ।
ਗੋਯਾ ਦੇ ਦਿਲ ਨੂੰ ਸ਼ਾਬਾਸ਼,
O Guru, heart of hearts! How long can I keep consoling my mind?
ਕਿਬ-ਉਮੀਦਰੂਇਯਾਰਬਿਸੋਖ਼ਤ।੧੪।੫।
ਜਿਹੜਾ ਕਿ ਸੱਜਨ ਦੇ ਮੁਖੜੇ ਦੀ ਆਸ ਵਿਚ ਹੀ ਸੜ ਗਿਆ ।
The fact is that I do not get any succor or comfort without getting a glimpse of your handsome face." (23) (4)
The gem-showering eye, O Goyaa, has become deep as an ocean,
The mind is not consoled without your comforting glimpse. (23) (5)
O Guru! Until your life-extending red lips do not utter some expression,
The cure for our pains and agonies cannot be produced." (24) (1)