GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 11
Display Settings
ਦਿਲਅਗਰਦਰਹਲਕਾਇਜ਼ੁਲਫ਼ਿਦੋਤਾਖ਼ਾਹਦਗੁਜ਼ਸ਼ਤ
ਜੇਕਰ ਮੇਰਾ ਦਿਲ ਉਸ ਦੀ ਦੋਹਰੀ ਜ਼ੁਲਫ ਦੇ ਫੰਧੇ ਵਿੱਚੋਣ ਲੰਘ ਜਾਵੇਗਾ,
In fact, I need my heart and soul (faith) (want to live) only for you."(16) (5) Your firmament like lock of hair is just like a camouflage for the morning, Like a morning sun having been eclipsed under the black clouds. (17) (1) When my moon, while waking up from his day-sleep, came out, It was as if he was imprecating the posture of the morning sun. (17) (2) When you, the Guru, emerged with your sleepy eyes from your Bed of love, The morning sun was chagrined and abashed to compare itself with the radiance of your face. (17) (3) When the slumbering morning sun takes off his veil from its face, With its fortunate arrival, it brings (day)light to the whole world. (17) (4) The whole life of worldly people is an unending night-long vigil and is an ever lasting amnesia, Goyaa says, "However, for me, sleeping during the wee hours of the morning will be forbidden, sinful and morally wrong from now on." (17) (5) This playful eye attracts and takes away my breath, heart and faith, And it is the same lively eye that brings me out of my worries and sorrowful times. (18) (1) One of his locks of hair can create a calamity and disaster in the world, And just one of his eyes can bless the whole world with prosperity. (18) (2) Goyaa is praying, "Wish my heart becomes the dust of the feet of my beloved (Guru) - humility,
ਅਜ਼ਖ਼ੁਤਨਵਜ਼ਚੀਨੋਮਾਚੀਨੋਖ਼ਤਾਖ਼ਾਹਦਗੁਜ਼ਸ਼ਤ।੧੧।੧।
ਤਾਣ ਮੈਣ ਸਮਝਾਣਗਾ, ਉਹ ਖੁਤਨ, ਚੀਨ, ਮਾਚੀਨ ਅਤੇ ਖਤਾਈ ਦੇਸ਼ਾਣ ॥ਚੋਣ ਲੰਘ ਜਾਵੇਗਾ ।
And my sportive eye steers my way towards the Akaalpurakh." (18) (3) Anyone who has tasted the savor of that mirthful eye (of the Guru), Will never care to look at the Narcissus flower again. (18) (4) Goyaa says, "Anyone who has had a glimpse of that sprightly eye (of the Guru) even once,
ਬਾਦਸ਼ਾਹੀਬਰਦੋਆਲਮਯੱਕਨਿਗਾਹਿਰੂਇਤੂ
ਤੇਰੇ ਮੁਖੜੇ ਦੀ ਇਕ ਨਜ਼ਰ ਦੋ ਜਹਾਨਾਣ ਦੀ ਬਾਦਸ਼ਲਹੀ ਹੈ,
would have all his suspicions and illusions completely dispelled.” (18) (5)
ਸਾਇਆਇਜ਼ੁਲਫਿਤੂਅਜ਼ਬਾਲਿਹੁਮਾਖਾਹਦਗੁਜ਼ਸ਼ਤ।੧੧।੨।
ਤੇਰੀ ਜ਼ੁਲਫ਼ ਦਾ ਸਾਯਾ ਹੁਮਾ ਦੇ ਪਰ੍ਹਾਣ ਤੋਣ ਵੀ ਪਰ੍ਹਾਣ ਲੰਘ ਜਾਵੇਗਾ ।
Come back to your senses and rejoice! It is the time for the onset of the new spring season,
ਈਣਬਸਾਤਿਉਮਰਰਾਦਰਯਾਬਕੀਣਬਾਦਿਸਬਾ
ਉਮਰ ਦੀ ਇਸ ਵਿਸ਼ਾਲ ਧਰਤ ਨੂੰ ਸਮਝਣ ਤੇ ਪਾਉਣ ਦਾ ਜਤਨ ਕਰ,
The spring is here, my beloved, the Guru, has arrived, and now my heart is serene and at peace.” (19) (1)
ਅਜ਼ਕੁਜਾਆਮਦਨਭਦਾਨਮਅਜ਼ਕੁਜਾਖ਼ਹਿਦਗੁਜ਼ਸ਼ਤ।੧੧।੩।
ਕਿਉਣ ਜੋ ਇਸ ਸਵੇਰ ਦੀ ਹਵਾ ਦਾ ਮੈਨੂੰ ਕੁਝ ਪਤਾ ਨਹੀਣ ਕਿ ਇਹ ਕਿਧਰੋਣ ਆਈ ਤੇ ਕਿਧਰੋਣ ਲੰਘੇਗੀ ।
My (Guru's) splendor and refulgence have penetrated so much in the pupil of my eye,
ਬਾਦਸ਼ਾਹੀਇਜਹਾਣਜੁਜ਼ਸ਼ੋਰੋਗ਼ੋਗ਼ਾਬੇਸ਼ਨੀਸਤ
ਉਸ ਦਰਵੇਸ਼ ਦੀਆਣ ਨਜ਼ਰਾਣ ਵਿਚ, ਜਿਸ ਦੀ ਨਿਜੀ ਕੋਈ ਗਰਜ਼ ਨਹੀਣ,
That wherever and in whichever direction, it may look, it sees only the loving face of my beloved, the Guru." (19) (2) I am the slave of my eyes; I turn in the direction in which my eyes direct me and are gazing. What can I do? In fact, what control do we have in this path of love?" (19) (3)
ਪੇਸ਼ਿਦਰਵੇਸ਼ੇਕਿਅਜ਼ਮੁਦਆਖ਼ਾਹਦਗੁਜ਼ਸ਼ਤ।੧੧।੪।
ਇਸ ਜਹਾਨ ਦੀ ਬਾਦਸ਼ਾਹੀ ਰੌਲੇ ਰੱਪੇ ਤੋਣ ਵੱਧ ਹੋਰ ਕੁਝ ਵੀ ਨਹੀਣ ।
Some claimant friends got the news from some one that Manssor,
ਅਜ਼ਗੁਜ਼ਸ਼ਤਨਹਾਚਿਹਮੀਪੁਰਸੀਦਰੀਣਦੈਰਿਖ਼ਰਾਬ
ਇਸ ਉਜਾੜ ਦੇਸ ਵਿਚ ਗੁਜ਼ਰਨ ਬਾਰੇ ਤੂੰ ਕੀ ਪੁਛਦਾ ਹੈਣ#
yelling that he was the Lord, was seen proceeding towards the scaffold tonight. (19) (4)
ਬਾਦਸ਼ਾਹਖ਼ਾਹਦਗੁਜ਼ਜ਼ਤੋਹਮਗਦਾਖ਼ਾਹਦਗੁਜ਼ਸ਼ਤ।੧੧।੫।
ਇੱਥੋਣ ਬਾਦਸ਼ਾਹ ਨੇ ਗੁਜ਼ਰ ਜਾਨਾ ਹੈ ਤੇ ਫਕੀਰਾਣ ਨੇ ਵੀ ਗੁਜ਼ਰ ਜਾਨਾ ਹੈ ।
Inform all the flowers to begin blossoming, because
ਸ਼ਿਅਰਿਗੋਯਾਜ਼ਿੰਦਗੀ-ਬਖ਼ਸ਼ਅਸਤਚੂੰਆਬਿ-ਹਯਾਤ
ਗੋਯਾ ਦੇ ਸ਼ਿਅਰ ਅੰਮ੍ਰਿਤ ਵਾਣਗ ਜ਼ਿੰਦਗੀ ਬਖਸ਼ਣ ਵਾਲੇ ਹਨ,
This good news came from the thousand singing nightingales. (19) (5)
ਬਲਕਿਦਰਪਾਕੀਜ਼ਗੀਜ਼ਿਆਬਿਬਕਾਖ਼ਾਹਦਗੁਜ਼ਸ਼ਤ।੧੧।੬।
ਸਗੋਣ ਪਵਿੱਤਰਤਾ ਵਿਚ ਤਾਣ ਇਹ ਅਮਰ-ਜੀਵਨ ਦੇ ਪਾਣੀ ਤੋਣ ਵੀ ਵੱਧ ਅਸਰ ਰਖਦੇ ਹਨ ।
Goyaa says, "The tongue has become dumb out of shame and the heart is distraught on its own instance; Who can complete the story of my unlimited fondness for You, the Guru?" (19) (6)