ਤਿਹਜਿਯਸੋਕਤਵਨਕੌਭਾਰੋ॥੨॥
ਜਿਸ ਦਾ ਉਸ ਦੇ ਮਨ ਵਿਚ ਬਹੁਤ ਦੁਖ ਸੀ ॥੨॥
Her husband had departed for a foreign land which gave her a big shock.(2)
तिह जिय सोक तवन कौ भारो ॥२॥
ਦੋਹਰਾ॥
ਦੋਹਰਾ:
Dohira
दोहरा ॥
ਅਮਿਤਦਰਬਤਾਕੇਸਦਨਚੋਰਨਸੁਨੀਸੁਧਾਰਿ॥
ਚੋਰਾਂ ਨੇ ਇਹ ਸੁਣ ਲਿਆ ਕਿ ਉਹ ਦੇ ਘਰ ਬਹੁਤ ਧਨ ਹੈ।
When thieves learned that she had lot of wealth at her house,
अमित दरब ता के सदन चोरन सुनी सुधारि ॥
ਰੈਨਿਪਰੀਤਾਕੇਪਰੇਅਮਿਤਮਸਾਲੈਜਾਰਿ॥੩॥
ਰਾਤ ਪੈਣ ਤੇ ਉਹ ਬਹੁਤ ਸਾਰੀਆਂ ਮਸ਼ਾਲਾਂ ਬਾਲ ਕੇ ਉਸ ਦੇ ਘਰ ਆ ਪਏ ॥੩॥
They took torches and headed towards her house.(3)
रैनि परी ता के परे अमित मसालै जारि ॥३॥
ਚੌਪਈ॥
ਚੌਪਈ:
Chaupaee
चौपई ॥
ਚੋਰਆਵਤਅਤਿਨਾਰਿਨਿਹਾਰੇ॥
ਜਦ ਚੋਰਾਂ ਨੂੰ ਆਉਂਦਿਆਂ ਇਸਤਰੀ ਨੇ ਚੰਗੀ ਤਰ੍ਹਾਂ ਵੇਖਿਆ
चोर आवत अति नारि निहारे ॥
ਐਸਭਾਤਿਸੋਬਚਨਉਚਾਰੇ॥
ਤਾਂ ਇਸ ਤਰ੍ਹਾਂ ਕਹਿਣ ਲਗੀ।
When she saw the thieves coming, she said,
ऐस भाति सो बचन उचारे ॥
ਸੁਨੁਤਸਕਰਮੈਨਾਰਿਤਿਹਾਰੀ॥
ਹੇ ਚੋਰੋ! ਮੈਂ ਤੁਹਾਡੀ ਇਸਤਰੀ ਹਾਂ।
सुनु तसकर मै नारि तिहारी ॥
ਅਪਨੀਜਾਨਕਰਹੁਰਖਵਾਰੀ॥੪॥
ਆਪਣੀ ਜਾਣ ਕੇ ਮੇਰੀ ਰਾਖੀ ਕਰੋ ॥੪॥
‘Listen, you, I am your woman, and considering as your own, protect me.(4)
अपनी जान करहु रखवारी ॥४॥
ਦੋਹਰਾ॥
ਦੋਹਰਾ:
Dohira
दोहरा ॥
ਸਭਗ੍ਰਿਹਕੋਧਨੁਤੁਮਹਰਹੁਹਮਹੂੰਸੰਗਲੈਜਾਹੁ॥
ਘਰ ਦਾ ਸਾਰਾ ਧਨ ਤੁਸੀਂ ਹਰ ਲਵੋ ਅਤੇ ਮੈਨੂੰ ਵੀ ਨਾਲ ਲੈ ਜਾਓ
‘You can steel everything from the house and take me with you as weIl,
सभ ग्रिह को धनु तुम हरहु हमहूं संग लै जाहु ॥
ਭਾਤਿਭਾਤਿਕੇਰੈਨਿਦਿਨਮੋਸੌਕੇਲਕਮਾਹੁ॥੫॥
ਅਤੇ ਦਿਨ ਰਾਤ ਭਾਂਤ ਭਾਂਤ ਦੀ ਮੇਰੇ ਨਾਲ ਕਾਮ-ਕ੍ਰੀੜਾ ਕਰੋ ॥੫॥
‘And, in numerous ways, enjoy with me.(5)
भाति भाति के रैनि दिन मो सौ केल कमाहु ॥५॥
ਪ੍ਰਥਮਹਮਾਰੇਧਾਮਕੋਭੋਜਨਕਰਹੁਬਨਾਇ॥
ਪਹਿਲਾਂ ਮੇਰੇ ਘਰ ਵਿਚ ਚੰਗੀ ਤਰ੍ਹਾਂ ਭੋਜਨ ਕਰੋ
‘First I will prepare meals for you in my house,
प्रथम हमारे धाम को भोजन करहु बनाइ ॥
ਪਾਛੇਮੁਹਿਲੈਜਾਇਯਹੁਹ੍ਰਿਦੈਹਰਖਉਪਜਾਇ॥੬॥
ਅਤੇ ਪਿਛੋਂ ਹਿਰਦੇ ਵਿਚ ਪ੍ਰਸੰਨ ਹੋ ਕੇ ਮੈਨੂੰ ਨਾਲ ਲੈ ਜਾਓ ॥੬॥
‘And then take me with you and savour me heart fully’.(6)
पाछे मुहि लै जाइयहु ह्रिदै हरख उपजाइ ॥६॥
ਚੌਪਈ॥
ਚੌਪਈ:
Chaupaee
चौपई ॥
ਚੋਰਕਹਿਯੋਤ੍ਰਿਯਭਲੀਉਚਾਰੀ॥
ਚੋਰਾਂ ਨੇ ਕਿਹਾ ਕਿ ਇਸਤਰੀ ਨੇ ਠੀਕ ਹੀ ਕਿਹਾ ਹੈ।
चोर कहियो त्रिय भली उचारी ॥
ਅਬਨਾਰੀਤੈਭਈਹਮਾਰੀ॥
ਹੁਣ ਤੋਂ ਇਹ ਸਾਡੀ ਇਸਤਰੀ ਹੋ ਗਈ ਹੈ।
The thieves thought that she was right, she was their own.
अब नारी तै भई हमारी ॥
ਪ੍ਰਥਮਭਛਕੈਹਮਹਿਖਵਾਵਹੁ॥
ਪਹਿਲਾਂ (ਸਾਨੂੰ) ਭੋਜਨ ਕਰਾਓ
प्रथम भछ कै हमहि खवावहु ॥
ਤਾਪਾਛੇਮੁਰਿਨਾਰਿਕਹਾਵਹੁ॥੭॥
ਅਤੇ ਪਿਛੋਂ ਸਾਡੀ ਇਸਤਰੀ ਅਖਵਾਓ ॥੭॥
‘First we have meals and then let her become our woman.’(7)
ता पाछे मुरि नारि कहावहु ॥७॥
ਦੋਹਰਾ॥
ਦੋਹਰਾ:
Dohira
दोहरा ॥
ਚੌਛਤਾਪਰਤਬਤਰੁਨਿਚੋਰਨਦਿਯੌਚਰਾਇ॥
ਤਦ (ਉਸ) ਇਸਤਰੀ ਨੇ ਚੋਰਾਂ ਨੂੰ ਚੌਬਾਰੇ ਉਤੇ ਚੜ੍ਹਾ ਦਿੱਤਾ
The woman sent the thieves to upstairs,
चौछता पर तब तरुनि चोरन दियौ चराइ ॥
ਆਪਿਕਰਾਹੀਚਾਰਿਕੈਲੀਨੇਬਰੇਪਕਾਇ॥੮॥
ਅਤੇ ਆਪ ਕੜਾਹੀ ਚੜ੍ਹਾ ਕੇ ਵੜੇ ਪਕਾ ਲਏ ॥੮॥
And herself, putting the saucepan on fire, commenced cooking.(8)
आपि कराही चारि कै लीने बरे पकाइ ॥८॥
ਚੌਪਈ॥
ਚੌਪਈ:
Chaupaee
चौपई ॥
ਚੋਰਮਹਲਪਰਦਏਚੜਾਈ॥
ਚੋਰਾਂ ਨੂੰ ਮਹਲ ਉਤੇ ਚੜ੍ਹਾ ਦਿੱਤਾ
चोर महल पर दए चड़ाई ॥
ਆਪੁਮਾਰਿਤਾਲੇਉਠਿਆਈ॥
ਅਤੇ ਆਪ ਜੰਦਰਾ ਮਾਰ ਕੇ ਉਠ ਕੇ ਆ ਗਈ।
After sending them up in the pent-house, she came down and locked the door behind
आपु मारि ताले उठि आई ॥
ਬੈਠਿਤੇਲਕੋਭੋਜਪਕਾਯੋ॥
ਬੈਠ ਕੇ ਤੇਲ ਵਿਚ ਭੋਜਨ ਤਿਆਰ ਕੀਤਾ
After sending them up in the pent-house, she came down and locked the door behind
बैठि तेल को भोज पकायो ॥
ਅਧਿਕਬਿਖੈਭੇਤਾਹਿਮਿਲਾਯੋ॥੯॥
ਅਤੇ ਉਸ ਵਿਚ ਬਹੁਤ ਜ਼ਹਿਰ ਮਿਲਾ ਦਿੱਤੀ ॥੯॥
She, then settled down to prepare the meal and put poison in that.(9)
अधिक बिखै भे ताहि मिलायो ॥९॥
ਦੋਹਰਾ॥
ਦੋਹਰਾ:
Dohira
दोहरा ॥
ਡਾਰਿਮਹੁਰਾਭੋਜਮੈਚੋਰਨਦਯੋਖਵਾਇ॥
ਭੋਜਨ ਵਿਚ ਜ਼ਹਿਰ ਮਿਲਾ ਕੇ ਚੋਰਾਂ ਨੂੰ ਖਵਾ ਦਿੱਤਾ
With poison in she presented meal to the thieves,
डारि महुरा भोज मै चोरन दयो खवाइ ॥
ਨਿਕਸਿਆਪਿਆਵਤਭਈਤਾਲੋਦ੍ਰਿੜਕਰਿਲਾਇ॥੧੦॥
ਅਤੇ ਆਪ ਚੰਗੀ ਤਰ੍ਹਾਂ ਤਾਲਾ ਲਗਾ ਕੇ ਨਿਕਲ ਆਈ ॥੧੦॥
And herself locked the door and came down.(10)
निकसि आपि आवत भई तालो द्रिड़ करि लाइ ॥१०॥
ਚੌਪਈ॥
ਚੌਪਈ:
Chaupaee
चौपई ॥
ਹਸਿਹਸਿਬੈਨਚੋਰਸੋਕਹੈ॥
ਉਹ ਚੋਰਾਂ ਦੇ (ਨਾਇਕ ਦੇ) ਹੱਥਾਂ ਨੂੰ ਹੱਥਾਂ ਨਾਲ ਪਕੜ ਕੇ
हसि हसि बैन चोर सो कहै ॥
ਤਾਕੋਹਾਥਹਾਥਸੋਗਹੈ॥
ਹਸ ਹਸ ਕੇ ਕਹਿਣ ਲਗੀ।
(To leader of the thieves who was in the kitchen) She talked to him jovially by giving her hand in his.
ता को हाथ हाथ सो गहै ॥
ਬਾਤਨਸੋਤਾਕੋਬਿਰਮਾਵੈ॥
ਉਹ ਗੱਲਾਂ ਨਾਲ ਉਸ ਨੂੰ ਵਰਚਾਉਂਦੀ ਰਹੀ
(To leader of the thieves who was in the kitchen) She talked to him jovially by giving her hand in his.
बातन सो ता को बिरमावै ॥
ਬੈਠੀਆਪਿਤੇਲਅਵਟਾਵੈ॥੧੧॥
ਅਤੇ ਆਪ ਬੈਠੀ ਤੇਲ ਕਾਹੜਦੀ ਰਹੀ ॥੧੧॥
She gave him pleasure through her talks while she put oil (on fire) to boil.(11)
बैठी आपि तेल अवटावै ॥११॥
ਦੋਹਰਾ॥
ਦੋਹਰਾ:
Dohira
दोहरा ॥
ਤੇਲਜਬੈਤਾਤੋਭਯੋਤਾਕੀਦ੍ਰਿਸਟਿਬਚਾਇ॥
ਜਦ ਤੇਲ ਗਰਮ ਹੋ ਗਿਆ, ਤਾਂ ਉਸ ਦੀ ਦ੍ਰਿਸ਼ਟੀ ਬਚਾ ਕੇ
When the oil was hot enough, with stealthy looks,
तेल जबै तातो भयो ता की द्रिसटि बचाइ ॥
ਡਾਰਿਸੀਸਤਾਕੇਦਯੋਮਾਰਿਯੋਚੋਰਜਰਾਇ॥੧੨॥
ਉਸ ਦੇ ਸਿਰ ਵਿਚ ਪਾ ਦਿੱਤਾ (ਅਤੇ ਇਸ ਤਰ੍ਹਾਂ) ਚੋਰ ਨੂੰ ਸਾੜ ਕੇ ਮਾਰ ਦਿੱਤਾ ॥੧੨॥
She dumped it on his head and thus killed him.(12)
डारि सीस ता के दयो मारियो चोर जराइ ॥१२॥
ਚੋਰਰਾਜਜਰਿਕੈਮਰਿਯੋਚੋਰਮਰਿਯੋਬਿਖੁਖਾਇ॥
ਚੋਰਾਂ ਦਾ ਸਰਦਾਰ ਸੜ ਕੇ ਮਰ ਗਿਆ ਅਤੇ (ਬਾਕੀ) ਚੋਰ ਜ਼ਹਿਰ ਖਾ ਕੇ ਮਰ ਗਏ।
The leader of the thieves was killed with the boiling oil and others died of eating poison.
चोर राज जरि कै मरियो चोर मरियो बिखु खाइ ॥
ਪ੍ਰਾਤਭਏਕੁਟਵਾਰਕੇਸਭਹੀਦਏਬੰਧਾਇ॥੧੩॥
ਸਵੇਰ ਹੋਣ ਤੇ ਕੋਤਵਾਲ (ਨੂੰ ਦਸ ਕੇ) ਸਭ ਨੂੰ ਬੰਨ੍ਹਵਾ ਦਿੱਤਾ ॥੧੩॥
In the morning she went and related the whole story to (he chief of the police.(l3)(1)
प्रात भए कुटवार के सभ ही दए बंधाइ ॥१३॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੋਮੰਤ੍ਰੀਭੂਪਸੰਬਾਦੇਬਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੨॥੬੧੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਬਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨॥੬੧੮॥ ਚਲਦਾ॥
Thirty-second Parable of Auspicious Chritars Conversation of the Raja and the Minister, Completed with Benediction. (32)(618)
इति स्री चरित्र पख्याने त्रिया चरित्रो मंत्री भूप संबादे बतीसवो चरित्र समापतम सतु सुभम सतु ॥३२॥६१८॥अफजूं॥
ਚੌਪਈ॥
ਚੌਪਈ:
Chaupaee
चौपई ॥
ਉਤਰਦੇਸਰਾਵਇਕਕਹਿਯੈ॥
ਉੱਤਰ ਦੇਸ ਵਿਚ ਇਕ ਰਾਜਾ ਹੁੰਦਾ ਸੀ।
उतर देस राव इक कहियै ॥
ਅਧਿਕਰੂਪਜਾਕੋਜਗਲਹਿਯੈ॥
ਉਸ ਦਾ ਜਗਤ ਵਿਚ ਬਹੁਤ ਸੁੰਦਰ ਰੂਪ ਮੰਨਿਆ ਜਾਂਦਾ ਸੀ।
In. the North of the country, there lived a Raja who was very handsome.
अधिक रूप जा को जग लहियै ॥
ਛਤ੍ਰਕੇਤੁਰਾਜਾਕੋਨਾਮਾ॥
ਉਸ ਰਾਜੇ ਦਾ ਨਾਂ ਛਤ੍ਰ ਕੇਤੁ ਸੀ।
छत्र केतु राजा को नामा ॥
ਨਿਰਖਿਥਕਿਤਰਹਈਜਿਹਬਾਮਾ॥੧॥
ਉਸ ਦੀ ਇਸਤਰੀ (ਉਸ ਨੂੰ) ਵੇਖਦਿਆਂ ਰਜਦੀ ਨਹੀਂ ਸੀ ॥੧॥
His name was Chhattar Ket and, on seeing him, his wife always felt satiated.(1)
निरखि थकित रहई जिह बामा ॥१॥
ਛਤ੍ਰਮੰਜਰੀਨਾਮਤਵਨਕੋ॥
ਉਸ ਦਾ ਨਾਂ ਛਤ੍ਰ ਮੰਜਰੀ ਸੀ।
His name was Chhattar Ket and, on seeing him, his wife always felt satiated.(1)
छत्र मंजरी नाम तवन को ॥
ਅਧਿਕਰੂਪਜਗਸੁਨਤਜਵਨਕੋ॥
ਉਸ ਦਾ ਰੂਪ ਵੀ ਜਗਤ ਵਿਚ ਬਹੁਤ ਸੁੰਦਰ ਦਸਿਆ ਜਾਂਦਾ ਸੀ।
Her name was Chhattar Manjri; she was admired as the most beautiful.
अधिक रूप जग सुनत जवन को ॥