GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 825
Display Settings
Translations
ਬਹੁ​ਯਾ​ਕੌ​ਧਨ​ਦੀਜਿਯੈ​ਜਿਨਿ​ਇਹ​ਜਾਇ​ਨਿਰਾਸ​॥੭॥​
ਇਸ ਨੂੰ ਬਹੁਤ ਧਨ ਦਿਉ, ਤਾਂ ਜੋ ਇਹ ਨਿਰਾਸ ਨਾ ਜਾਏ ॥੭॥
You must give him lot of money to go away without getting angry.’(7)
बहु या कौ धन दीजियै जिनि इह जाइ निरास ॥७॥
ਸੁਨਤ​ਬਚਨ​ਤ੍ਰਿਯ​ਕੋ​ਤਰੁਨਿ​ਬਹੁ​ਧਨ​ਦਿਯ​ਤਿਹ​ਹਾਥ​॥​
ਉਸ ਇਸਤਰੀ ਦੇ ਬਚਨ ਸੁਣ ਕੇ ਯਾਰ ਨੇ ਉਸ (ਮਾਲੀ) ਦੇ ਹੱਥ ਵਿਚ ਬਹੁਤ ਧਨ ਦਿੱਤਾ।
Hearing this the man gave him lot of money.
सुनत बचन त्रिय को तरुनि बहु धन दिय तिह हाथ ॥
ਮਾਲੀ​ਕਰਿ​ਕਾਢ੍ਯੋ​ਹਿਤੁ​ਇਹ​ਚਰਿਤ੍ਰ​ਕੇ​ਸਾਥ​॥੮॥​
(ਇਸਤਰੀ ਨੇ) ਇਸ ਚਰਿਤ੍ਰ ਨਾਲ ਮਾਲੀ ਬਣਾ ਕੇ ਮਿਤਰ ਨੂੰ ਕਢ ਲਿਆ ॥੮॥
Thus the woman, disguising the other man as gardener, let him escape by deception,(8)
माली करि काढ्यो हितु इह चरित्र के साथ ॥८॥
ਪੁਹਪ​ਮਤੀ​ਇਹ​ਛਲ​ਭਏ​ਮਿਤ੍ਰਹਿ​ਦਿਯੋ​ਟਰਾਇ​॥​
ਪੁਹਪ ਮਤੀ ਨੇ ਇਹ ਛਲ ਕਰ ਕੇ ਮਿਤਰ ਨੂੰ ਭੇਜ ਦਿੱਤਾ
Through the attributive fragrance of the flowers,
पुहप मती इह छल भए मित्रहि दियो टराइ ॥
ਮਾਲੀ​ਕਰਿ​ਕਾਢ੍ਯੋ​ਤਿਸੈ​ਰੂਪ​ਨਗਰ​ਕੇ​ਰਾਇ​॥੯॥​
ਅਤੇ ਹੇ ਰੂਪ ਨਗਰ ਦੇ ਰਾਜੇ! ਉਸ ਨੂੰ ਮਾਲੀ ਕਰ ਕੇ ਕਢ ਦਿੱਤਾ ॥੯॥
O my Raja! she made her lover to go away and escape scot-free.(9)(l)
माली करि काढ्यो तिसै रूप नगर के राइ ॥९॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੋ​ਮੰਤ੍ਰੀ​ਭੂਪ​ਸੰਬਾਦੇ​ਚਤ੍ਰਦਸਮੋ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੧੪॥੨੫੩॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਚੌਦਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪॥੨੫੩॥ ਚਲਦਾ॥
Fourteenth Parable of Auspicious Chritars Conversation of the Raja and the Minister, Completed with Benediction. (14)(253)
इति स्री चरित्र पख्याने त्रिया चरित्रो मंत्री भूप संबादे चत्रदसमो चरित्र समापतम सतु सुभम सतु ॥१४॥२५३॥अफजूं॥
ਦੋਹਰਾ​॥​
ਦੋਹਰਾ:
Dohira
दोहरा ॥
ਕਥਾ​ਚਤੁਰਦਸ​ਮੰਤ੍ਰ​ਬਰ​ਨ੍ਰਿਪ​ਸੌ​ਕਹੀ​ਬਖਾਨਿ​॥​
ਉੱਤਮ ਮੰਤ੍ਰੀ ਨੇ ਰਾਜੇ ਨੂੰ ਚੌਦਵੀਂ ਕਥਾ ਸੁਣਾਈ।
Thus the Minister narrated the fourteenth parable to the Raja.
कथा चतुरदस मंत्र बर न्रिप सौ कही बखानि ॥
ਸੁਨਤ​ਰੀਝਿ​ਕੇ​ਨ੍ਰਿਪ​ਰਹੇ​ਦਿਯੋ​ਅਧਿਕ​ਤਿਹ​ਦਾਨ​॥੧॥​
ਸੁਣ ਕੇ ਰਾਜਾ ਪ੍ਰਸੰਨ ਹੋਇਆ ਅਤੇ ਉਸ ਨੂੰ ਬਹੁਤ ਦਾਨ ਦਿੱਤਾ ॥੧॥
The Raja was extremely pleased and made the Minister very rich by giving him money.(l)
सुनत रीझि के न्रिप रहे दियो अधिक तिह दान ॥१॥
ਏਕ​ਬਿਮਾਤ੍ਰਾ​ਭਾਨ​ਕੀ​ਰਾਮਦਾਸ​ਪੁਰ​ਬੀਚ​॥​
ਭਾਨ ਨਾਂ ਦੇ ਵਿਅਕਤੀ ਦੀ ਮਤਰੇਈ ਮਾਂ ਰਾਮਦਾਸ ਪੁਰ ਵਿਚ ਰਹਿੰਦੀ ਸੀ।
A widow used to live in the city of Ramdaspur.
एक बिमात्रा भान की रामदास पुर बीच ॥
ਬਹੁ​ਪੁਰਖਨ​ਸੌ​ਰਤਿ​ਕਰੈ​ਊਚ​ਨ​ਜਾਨੈ​ਨੀਚ​॥੨॥​
ਜੋ ਬਿਨਾ ਊਚ ਨੀਚ ਜਾਣੇ ਬਹੁਤ ਮਰਦਾਂ ਨਾਲ ਪ੍ਰੇਮ-ਕ੍ਰੀੜਾ ਕਰਦੀ ਸੀ ॥੨॥
She would offer love to various people with no discrimination of caste.(2)
बहु पुरखन सौ रति करै ऊच न जानै नीच ॥२॥
ਤਾ​ਕੋ​ਪਤਿ​ਮਰਿ​ਗਯੋ​ਜਬੈ​ਤਾਹਿ​ਰਹਿਯੋ​ਅਵਧਾਨ​॥​
ਜਦੋਂ ਉਸ ਦਾ ਪਤੀ ਮਰ ਗਿਆ ਤਾਂ ਉਸ ਨੂੰ ਗਰਭ ਰਹਿ ਗਿਆ।
Her spouse had died soon after she became pregnant and, shy of
ता को पति मरि गयो जबै ताहि रहियो अवधान ॥
ਅਧਿਕ​ਹ੍ਰਿਦੈ​ਭੀਤਰ​ਡਰੀ​ਲੋਕ​ਲਾਜ​ਜਿਯ​ਜਾਨਿ​॥੩॥​
ਮਨ ਵਿਚ ਲੋਕ ਲਾਜ ਨੂੰ ਜਾਣ ਕੇ ਹਿਰਦੇ ਵਿਚ ਬਹੁਤ ਡਰੀ ॥੩॥
People’s abashment, she was worried.(3)
अधिक ह्रिदै भीतर डरी लोक लाज जिय जानि ॥३॥
ਚੌਪਈ​॥​
ਚੌਪਈ:
Chaupaee
चौपई ॥
ਭਾਨਮਤੀ​ਤਿਹਾ​ਨਾਮ​ਬਖਨਿਯਤ​॥​
ਉਸ ਦਾ ਭਾਨ ਮਤੀ ਨਾਂ ਕਥਨ ਕੀਤਾ ਜਾਂਦਾ ਸੀ।
भानमती तिहा नाम बखनियत ॥
ਬਡੀ​ਛਿਨਾਰਿ​ਜਗਤ​ਮੈ​ਜਨਿਯਤ​॥​
ਜਗਤ ਵਿਚ ਉਹ ਵੱਡੀ ਵਿਭਚਾਰਨ ਵਜੋਂ ਜਾਣੀ ਜਾਂਦੀ ਸੀ।
Her name was Bhaanmati and she was known as a charlatan.
बडी छिनारि जगत मै जनियत ॥
ਜਬ​ਤਾ​ਕੌ​ਰਹਿ​ਗਯੋ​ਅਧਾਨਾ​॥​
ਜਦ ਉਸ ਨੂੰ ਗਰਭ ਰਹਿ ਗਿਆ
जब ता कौ रहि गयो अधाना ॥
ਤਬ​ਅਬਲਾ​ਕੋ​ਹ੍ਰਿਦੈ​ਡਰਾਨਾ​॥੪॥​
ਤਾਂ ਉਸ ਇਸਤਰੀ ਦਾ ਹਿਰਦਾ ਬਹੁਤ ਡਰਿਆ ॥੪॥
She was very much apprehensive of her pregnancy.( 4)
तब अबला को ह्रिदै डराना ॥४॥
ਅੜਿਲ​॥​
ਅੜਿਲ:
Arril
अड़िल ॥
ਤਿਨ​ਪ੍ਰਸਾਦ​ਹੂ​ਕਿਯ​ਬਹੁ​ਪੁਰਖ​ਬੁਲਾਇ​ਕੈ​॥​
ਉਸ ਨੇ ਬਹੁਤ ਪੁਰਸ਼ਾਂ ਨੂੰ ਭੋਜਨ ਕਰਨ ਲਈ ਬੁਲਾਇਆ।
She conducted a sacrificial feast and called numerous people.
तिन प्रसाद हू किय बहु पुरख बुलाइ कै ॥
ਤਿਨ​ਦੇਖਤ​ਰਹੀ​ਸੋਇ​ਸੁ​ਖਾਟ​ਡਸਾਇ​ਕੈ​॥​
ਉਨ੍ਹਾਂ ਨੂੰ (ਆਇਆ) ਵੇਖ ਕੇ ਮੰਜੀ ਵਿਛਾ ਕੇ ਸੌਂ ਗਈ।
Before their arrival, she had put herself to sleep on a bed.
तिन देखत रही सोइ सु खाट डसाइ कै ॥
ਚਮਕਿ​ਠਾਢ​ਉਠਿ​ਭਈ​ਚਰਿਤ੍ਰ​ਮਨ​ਆਨਿ​ਕੈ​॥​
(ਫਿਰ ਕੁਝ ਚਿਰ ਬਾਦ) ਮਨ ਵਿਚ ਚਰਿਤ੍ਰ ਧਾਰ ਕੇ ਅਭੜਵਾਹੀ ਉਠ ਖੜੋਤੀ।
She stood up abruptly with deceiving intention,
चमकि ठाढ उठि भई चरित्र मन आनि कै ॥
ਹੋ​ਪਤਿ​ਕੋ​ਨਾਮ​ਬਿਚਾਰ​ਉਚਾਰਿਯੋ​ਜਾਨਿ​ਕੈ​॥੫॥​
ਅਤੇ ਜਾਣ ਬੁਝ ਕੇ ਪਤੀ ਦਾ ਨਾਂ ਵਿਚਾਰ ਪੂਰਵਕ ਪੁਕਾਰਿਆ ॥੫॥
And started to cry aloud repeating the name of her husband.(5)
हो पति को नाम बिचार उचारियो जानि कै ॥५॥
ਦੋਹਰਾ​॥​
ਦੋਹਰਾ:
Dohira
दोहरा ॥
ਜਾ​ਦਿਨ​ਮੋਰੇ​ਪਤਿ​ਮਰੇ​ਮੋ​ਸੌ​ਕਹਿਯੋ​ਬੁਲਾਇ​॥​
(ਕਹਿਣ ਲਗੀ) ਜਿਸ ਦਿਨ ਮੇਰਾ ਪਤੀ ਮਰਿਆ ਸੀ, (ਉਸ ਦਿਨ) ਉਸ ਨੇ ਮੈਨੂੰ ਸਦ ਕੇ ਕਿਹਾ ਸੀ
‘The day my husband expired, he told me,
जा दिन मोरे पति मरे मो सौ कहियो बुलाइ ॥
ਜੇ​ਅਬ​ਤੂੰ​ਮੋ​ਸੌ​ਜਰੈ​ਪਰੈ​ਨਰਕ​ਮੋ​ਜਾਇ​॥੬॥​
ਕਿ ਜੇ ਹੁਣ ਤੂੰ ਮੇਰੇ ਨਾਲ ਸੜੇਂਗੀ, ਤਾਂ ਨਰਕ ਵਿਚ ਜਾਵੇਂਗੀ ॥੬॥
“If you immolate with my (dead) body you will go to hell.”(6)
जे अब तूं मो सौ जरै परै नरक मो जाइ ॥६॥
ਅੜਿਲ​॥​
ਅੜਿਲ:
Arril
अड़िल ॥
ਭਾਨ​ਲਰਿਕਵਾ​ਰਹੈ​ਸੇਵ​ਤਿਹ​ਕੀਜਿਯੈ​॥​
ਭਾਨ (ਅਜੇ) ਲੜਕਾ ਹੈ, ਉਸ ਦੀ ਸੇਵਾ ਕਰ।
“Bhanu (my son) is still a child,
भान लरिकवा रहै सेव तिह कीजियै ॥
ਪਾਲਿ​ਪੋਸਿ​ਕਰਿ​ਤਾਹਿ​ਬਡੋ​ਕਰਿ​ਲੀਜਿਯੈ​॥​
ਉਸ ਨੂੰ ਪਾਲ ਪੋਸ ਕੇ ਵੱਡਾ ਕਰ ਲੈ
You will have to look after him and bring him up.
पालि पोसि करि ताहि बडो करि लीजियै ॥
ਆਪੁ​ਜਦਿਨ​ਵਹ​ਖੈ​ਹੈ​ਖਾਟਿ​ਕਮਾਇ​ਕੈ​॥​
ਜਿਸ ਦਿਨ ਉਹ ਆਪ ਖਟ ਕਮਾ ਕੇ ਖਾਣ ਲਗੇਗਾ,
“When he starts to earn his livelihood,
आपु जदिन वह खै है खाटि कमाइ कै ॥
ਹੋ​ਤਦਿਨ​ਸੁਪਨਿ​ਤੁਹਿ​ਦੈਹੋ​ਹੌ​ਹੂੰ​ਆਇ​ਕੈ​॥੭॥​
ਉਸ ਦਿਨ ਸੁਪਨੇ ਵਿਚ ਆ ਕੇ ਮੈਂ (ਤੈਨੂੰ) ਵਿਖਾਈ ਦੇਵਾਂਗਾ ॥੭॥
I will come, then, and meet you in the dream.”(7)
हो तदिन सुपनि तुहि दैहो हौ हूं आइ कै ॥७॥
ਦੋਹਰਾ​॥​
ਦੋਹਰਾ:
Dohira
दोहरा ॥
ਭਾਨ​ਕਰੋ​ਕਰਤੇ​ਬਡੋ​ਸੁਪਨ​ਦਿਯੋ​ਪਤਿ​ਆਇ​॥​
ਪਰਮਾਤਮਾ ਨੇ ਭਾਨ ਹੁਣ ਵੱਡਾ ਕਰ ਦਿੱਤਾ ਹੈ ਅਤੇ ਸੁਪਨੇ ਵਿਚ ਪਤੀ ਨੇ ਮੈਨੂੰ ਵਿਖਾਈ ਦਿੱਤੀ ਹੈ।
‘Bhanu is now big enough now and my husband has come into my dream.
भान करो करते बडो सुपन दियो पति आइ ॥
ਤਾ​ਤੇ​ਹੌ​ਹਰਿ​ਰਾਇ​ਕੇ​ਜਰਤ​ਕੀਰਤਿ​ਪੁਰ​ਜਾਇ​॥੮॥​
ਇਸ ਲਈ ਮੈਂ (ਗੁਰੂ) ਹਰਿ ਰਾਇ ਦੇ ਕੀਰਤਪੁਰ ਵਿਚ ਜਾ ਕੇ ਸੜ ਮਰਾਂਗੀ ॥੮॥
‘Consequently I am going to Kiratpur of (Guru) Har Rai and immolate myself.(8)
ता ते हौ हरि राइ के जरत कीरति पुर जाइ ॥८॥
ਅੜਿਲ​॥​
ਅੜਿਲ:
Arril
अड़िल ॥
ਲੋਗ​ਅਟਕਿ​ਬਹੁ​ਰਹੇ​ਨ​ਤਿਨ​ਬਚ​ਮਾਨਿਯੋ​॥​
(ਅਜਿਹਾ ਕਰਨ ਤੋਂ) ਲੋਕੀਂ ਬਹੁਤ ਰੋਕ ਹਟੇ, (ਪਰ ਉਸ ਨੇ ਕਿਸੇ ਦਾ) ਬਚਨ ਨਾ ਮੰਨਿਆ।
People tried to dissuade her but she did not listen to anyone.
लोग अटकि बहु रहे न तिन बच मानियो ॥
ਧਨੁ​ਲੁਟਾਇ​ਉਠਿ​ਚਲੀ​ਘਨੋ​ਹਠ​ਠਾਨਿਯੋ​॥​
ਉਹ ਧਨ ਆਦਿ ਲੁਟਾ ਕੇ ਅਤੇ ਬਹੁਤ ਹਠ ਕਰ ਕੇ ਚਲ ਪਈ।
Stubbornly she laundered all her wealth and commenced her mission.
धनु लुटाइ उठि चली घनो हठ ठानियो ॥
ਰਾਮ​ਦਾਸ​ਪੁਰ​ਛਾਡਿ​ਕੀਰਤਿ​ਪੁਰ​ਆਇ​ਕੈ​॥​
ਰਾਮ ਦਾਸ ਪੁਰ ਨੂੰ ਛਡ ਕੇ ਕੀਰਤਪੁਰ ਆ ਗਈ
Leaving Ramdaspur, she came to Keeratpur and with the beat of the
राम दास पुर छाडि कीरति पुर आइ कै ॥
ਹੋ​ਇਕ​ਪਗ​ਠਾਢੇ​ਜਰੀ​ਮ੍ਰਿਦੰਗ​ਬਜਾਇ​ਕੈ​॥੯॥​
ਅਤੇ ਇਕ ਪੈਰ ਉਤੇ ਖੜੋ ਕੇ ਅਤੇ ਢੋਲ ਵਜਾ ਕੇ ਸੜ ਮੋਈ ॥੯॥
Drum, and standing on one leg she immolated herself.(9)
हो इक पग ठाढे जरी म्रिदंग बजाइ कै ॥९॥
ਦੋਹਰਾ​॥​
ਦੋਹਰਾ:
Dohira
दोहरा ॥
ਬਹੁ​ਲੋਗਨੁ​ਦੇਖਤ​ਜਰੀ​ਇਕ​ਪਗ​ਠਾਢੀ​ਸੋਇ​॥​
ਬਹੁਤ ਲੋਕਾਂ ਨੇ ਉਸ ਨੂੰ ਇਕ ਪੈਰ ਉਤੇ ਖੜੋਤੀ ਸੜਦਿਆਂ ਵੇਖਿਆ।
When many people saw her immolating herself.
बहु लोगनु देखत जरी इक पग ठाढी सोइ ॥
ਹੇਰਿ​ਰੀਝਿ​ਰੀਝਿਕ​ਰਹੇ​ਭੇਦ​ਨ​ਜਾਨਤ​ਕੋਇ​॥੧੦॥​
ਤਮਾਸ਼ਾ ਵੇਖਣ ਵਾਲੇ ਵੇਖ ਕੇ ਪ੍ਰਸੰਨ ਹੋਏ, (ਪਰ ਉਸ ਦੇ) ਭੇਦ ਨੂੰ ਕੋਈ ਵੀ ਨਹੀਂ ਪਾ ਸਕਿਆ ॥੧੦॥
They were satisfied with her sincerity but they did not realize the truth.(10)
हेरि रीझि रीझिक रहे भेद न जानत कोइ ॥१०॥
ਸਕਲ​ਜਗਤ​ਮੈ​ਜੇ​ਪੁਰਖੁ​ਤ੍ਰਿਯ​ਕੋ​ਕਰਤ​ਬਿਸ੍ਵਾਸ​॥​
ਸਾਰੇ ਸੰਸਾਰ ਵਿਚ ਜੋ ਪੁਰਸ਼ ਇਸਤਰੀ ਉਤੇ ਵਿਸ਼ਵਾਸ ਕਰਦਾ ਹੈ,
One who trust (such) a woman,
सकल जगत मै जे पुरखु त्रिय को करत बिस्वास ॥
ਸਾਤਿ​ਦਿਵਸ​ਭੀਤਰ​ਤੁਰਤੁ​ਹੋਤ​ਤਵਨ​ਕੋ​ਨਾਸ​॥੧੧॥​
ਉਸ ਦਾ ਸੱਤਾਂ ਦਿਨਾਂ ਦੇ ਅੰਦਰ ਤੁਰਤ ਨਾਸ ਹੋ ਜਾਂਦਾ ਹੈ ॥੧੧॥
Within seven days he destroys himself.(11)
साति दिवस भीतर तुरतु होत तवन को नास ॥११॥
ਜੋ​ਨਰ​ਕਾਹੂ​ਤ੍ਰਿਯਾ​ਕੋ​ਦੇਤ​ਆਪਨੋ​ਚਿਤ​॥​
ਜੋ ਕੋਈ ਪੁਰਸ਼ ਆਪਣੇ ਚਿਤ ਦੀ (ਗੱਲ) ਇਸਤਰੀ ਨੂੰ ਦਸ ਦਿੰਦਾ ਹੈ,
One who discloses his secret to (such) a lady,
जो नर काहू त्रिया को देत आपनो चित ॥