GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 812
Display Settings
Translations
ਜੀਤਿ​ਫਿਰੈ​ਨਵਖੰਡਨ​ਕੌ​ਨਹਿ​ਬਾਸਵ​ਸੋ​ਕਬਹੂੰ​ਡਰਪਾਨੇ​॥​
(ਜੋ) ਨੌਂ ਖੰਡਾਂ ਨੂੰ ਜਿਤ ਕੇ ਫਿਰਦੇ ਹਨ ਅਤੇ ਇੰਦਰ ਤੋਂ ਵੀ ਕਦੇ ਨਹੀਂ ਡਰਦੇ ਹਨ,
Nine continents of the earth, and were unafraid of the god Indra,
जीति फिरै नवखंडन कौ नहि बासव सो कबहूं डरपाने ॥
ਤੇ​ਤੁਮ​ਸੌ​ਲਰਿ​ਕੈ​ਮਰਿ​ਕੈ​ਭਟ​ਅੰਤ​ਕੋ​ਅੰਤ​ਕੇ​ਧਾਮ​ਸਿਧਾਨੇ​॥੩੯॥​
ਉਹ ਯੋਧੇ (ਹੇ ਦੇਵੀ!) ਤੇਰੇ ਨਾਲ ਲੜ ਕੇ ਅਤੇ ਅੰਤ ਨੂੰ ਮਰ ਕੇ ਯਮਰਾਜ ਦੇ ਘਰ ਨੂੰ ਚਲੇ ਗਏ ਹਨ ॥੩੯॥
Fought to the end and departed for their heavenly abodes.(39)
ते तुम सौ लरि कै मरि कै भट अंत को अंत के धाम सिधाने ॥३९॥
ਦੋਹਰਾ​॥​
ਦੋਹਰਾ:
Dohira
दोहरा ॥
ਰਨ​ਡਾਕਿਨਿ​ਡਹਕਤ​ਫਿਰਤ​ਕਹਕਤ​ਫਿਰਤ​ਮਸਾਨ​॥​
ਰਣ ਵਿਚ ਡਾਕਣੀਆਂ ਡਕਾਰਦੀਆਂ ਫਿਰਦੀਆਂ ਹਨ ਅਤੇ ਪ੍ਰੇਤ ('ਮਸਾਨ') ਕਿਲਕਾਰੀਆਂ ਮਾਰ ਰਹੇ ਹਨ।
Belching witches and howling ghosts started to roam around.
रन डाकिनि डहकत फिरत कहकत फिरत मसान ॥
ਬਿਨੁ​ਸੀਸਨ​ਡੋਲਤ​ਸੁਭਟ​ਗਹਿ​ਗਹਿ​ਕਰਨ​ਕ੍ਰਿਪਾਨ​॥੪੦॥​
ਬਿਨਾ ਸਿਰਾਂ ਦੇ ਯੋਧੇ ਕ੍ਰਿਪਾਨਾਂ ਪਕੜ ਪਕੜ ਕੇ (ਯੁੱਧ-ਭੂਮੀ ਵਿਚ) ਘੁੰਮ ਰਹੇ ਹਨ ॥੪੦॥
The heroes with decapitated heads went around the fields with swords in their hands.( 40)
बिनु सीसन डोलत सुभट गहि गहि करन क्रिपान ॥४०॥
ਅਸਿ​ਅਨੇਕ​ਕਾਢੇ​ਕਰਨ​ਲਰਹਿ​ਸੁਭਟ​ਸਮੁਹਾਇ​॥​
ਹੱਥਾਂ ਵਿਚ ਅਨੇਕ ਤਲਵਾਰਾਂ ਕਢ ਕੇ ਸੂਰਮੇ ਸਾਹਮਣੇ ਹੋ ਕੇ ਲੜ ਰਹੇ ਹਨ।
Numerous champions with unsheathed swords were fighting face to face,
असि अनेक काढे करन लरहि सुभट समुहाइ ॥
ਲਰਿ​ਗਿਰਿ​ਮਰਿ​ਭੂ​ਪਰ​ਪਰੈ​ਬਰੈ​ਬਰੰਗਨਿ​ਜਾਇ​॥੪੧॥​
ਲੜਦੇ ਹੋਏ ਭੂਮੀ ਉਤੇ ਮਰ ਕੇ ਡਿਗ ਰਹੇ ਹਨ ਅਤੇ ਜਾ ਕੇ ਅਪੱਛਰਾਵਾਂ ਨੂੰ ਵਰ ਰਹੇ ਹਨ ॥੪੧॥
Raiding and combating to death, and praying to the Fairy goddess, rolled down on the earth.( 41)
लरि गिरि मरि भू पर परै बरै बरंगनि जाइ ॥४१॥
ਅਨਤਰਯਾ​ਜ੍ਯੋ​ਸਿੰਧੁ​ਕੋ​ਚਹਤ​ਤਰਨ​ਕਰਿ​ਜਾਉ​॥​
(ਹੇ ਦੇਵੀ!) ਅਣਤਾਰੂ ਜੇ ਸਮੁੰਦਰ ਨੂੰ ਤਰ ਕੇ ਜਾਣਾ ਚਾਹੇ
The one who could not swim, how could he, without a boat and
अनतरया ज्यो सिंधु को चहत तरन करि जाउ ॥
ਬਿਨੁ​ਨੌਕਾ​ਕੈਸੇ​ਤਰੈ​ਲਏ​ਤਿਹਾਰੋ​ਨਾਉ​॥੪੨॥​
ਤਾਂ ਉਹ ਤੇਰਾ ਨਾਮ ਲੈਣ ਦੀ ਨੌਕਾ ਤੋਂ ਬਿਨਾ ਕਿਵੇਂ ਤਰ ਸਕਦਾ ਹੈ ॥੪੨॥
Support of your Name, swim across the sea?(42)
बिनु नौका कैसे तरै लए तिहारो नाउ ॥४२॥
ਮੂਕ​ਉਚਰੈ​ਸਾਸਤ੍ਰ​ਖਟ​ਪਿੰਗ​ਗਿਰਨ​ਚੜਿ​ਜਾਇ​॥​
(ਹੇ ਦੇਵੀ!) ਜੇ ਤੁਸੀਂ ਸਹਾਇਤਾ ਕਰੋ ਤਾਂ ਗੁੰਗਾ ਛੇ ਸ਼ਾਸਤ੍ਰ ਉਚਾਰ ਸਕਦਾ ਹੈ, ਪਿੰਗਲਾ ਪਰਬਤ ਚੜ੍ਹ ਸਕਦਾ ਹੈ,
How could a dumb narrate the Six Shastras, a lame person could climb
मूक उचरै सासत्र खट पिंग गिरन चड़ि जाइ ॥
ਅੰਧ​ਲਖੈ​ਬਦਰੋ​ਸੁਨੈ​ਜੋ​ਤੁਮ​ਕਰੌ​ਸਹਾਇ​॥੪੩॥​
ਅੰਨ੍ਹਾ ਵੇਖ ਸਕਦਾ ਹੈ ਅਤੇ ਬੋਲਾ ਸੁਣ ਸਕਦਾ ਹੈ ॥੪੩॥
Up the mountains, a blind man could see, and a deaf could hear?( 43)
अंध लखै बदरो सुनै जो तुम करौ सहाइ ॥४३॥
ਅਰਘ​ਗਰਭ​ਨ੍ਰਿਪ​ਤ੍ਰਿਯਨ​ਕੋ​ਭੇਦ​ਨ​ਪਾਯੋ​ਜਾਇ​॥​
ਮੋਤੀ ('ਅਰਘ') ਗਰਭ, ਰਾਜਾ ਅਤੇ ਇਸਤਰੀ ਦਾ ਭੇਦ ਨਹੀਂ ਪਾਇਆ ਜਾ ਸਕਦਾ।
The wonders of a child during pregnancy, a Raja and a female are unfathomable.
अरघ गरभ न्रिप त्रियन को भेद न पायो जाइ ॥
ਤਊ​ਤਿਹਾਰੀ​ਕ੍ਰਿਪਾ​ਤੇ​ਕਛੁ​ਕਛੁ​ਕਹੋ​ਬਨਾਇ​॥੪੪॥​
ਫਿਰ ਵੀ ਤੇਰੀ ਕ੍ਰਿਪਾ ਨਾਲ ਕੁਝ ਕੁਝ ਬਣਾ ਕੇ ਕਹਿੰਦਾ ਹਾਂ ॥੪੪॥
With Your blessings I have narrated this, although with a bit of exaggeration.( 44)
तऊ तिहारी क्रिपा ते कछु कछु कहो बनाइ ॥४४॥
ਪ੍ਰਥਮ​ਮਾਨਿ​ਤੁਮ​ਕੋ​ਕਹੋ​ਜਥਾ​ਬੁਧਿ​ਬਲੁ​ਹੋਇ​॥​
ਪਹਿਲਾ ਤੁਹਾਨੂੰ ਮੰਨਾ ਕੇ ਯਥਾ ਬੁੱਧੀ ਬਲ (ਰਚਨਾ) ਕਥਨ ਕਰਦਾ ਹਾਂ।
Believing You be the omnipresent, I say, that I have rendered this
प्रथम मानि तुम को कहो जथा बुधि बलु होइ ॥
ਘਟਿ​ਕਬਿਤਾ​ਲਖਿ​ਕੈ​ਕਬਹਿ​ਹਾਸ​ਨ​ਕਰਿਯਹੁ​ਕੋਇ​॥੪੫॥​
(ਜੇ) ਕਵਿਤਾ ਵਿਚ ਹੇ ਕਵੀਓ! ਕੋਈ ਘਾਟ ਲਗੇ, ਤਾਂ ਮੇਰੀ ਹਾਸੀ ਨਾ ਕਰਨਾ ॥੪੫॥
With my limited understanding, and I prey not to laugh it off.( 45)
घटि कबिता लखि कै कबहि हास न करियहु कोइ ॥४५॥
ਪ੍ਰਥਮ​ਧ੍ਯਾਇ​ਸ੍ਰੀ​ਭਗਵਤੀ​ਬਰਨੌ​ਤ੍ਰਿਯਾ​ਪ੍ਰਸੰਗ​॥​
ਪਹਿਲਾ ਅਧਿਆਇ ਸ੍ਰੀ ਭਗਵਤੀ (ਦਾ ਕਹਿ ਕੇ ਹੁਣ) ਤ੍ਰਿਆ ਪ੍ਰਸੰਗ ਦਾ ਵਰਣਨ ਕਰਦਾ ਹਾਂ।
To commence with, with devotion to the Reverend Faculty, I narrate the Female Wonders.
प्रथम ध्याइ स्री भगवती बरनौ त्रिया प्रसंग ॥
ਮੋ​ਘਟ​ਮੈ​ਤੁਮ​ਹ੍ਵੈ​ਨਦੀ​ਉਪਜਹੁ​ਬਾਕ​ਤਰੰਗ​॥੪੬॥​
(ਹੇ ਦੇਵੀ!) ਤੁਸੀਂ ਮੇਰੇ ਸ਼ਰੀਰ ਵਿਚ ਨਦੀ ਬਣ ਜਾਓ, (ਤਾਂ ਜੋ ਉਸ ਵਿਚੋਂ) ਵਾਕ ਰੂਪੀ ਤਰੰਗਾਂ ਪੈਦਾ ਹੋਣ ॥੪੬॥
O the Passionless Universal Prowess, enable me to render the waves of narrative through my heart.( 46)
मो घट मै तुम ह्वै नदी उपजहु बाक तरंग ॥४६॥
ਸਵੈਯਾ​॥​
ਸਵੈਯਾ:
Savaiyya
सवैया ॥
ਮੇਰੁ​ਕਿਯੋ​ਤ੍ਰਿਣ​ਤੇ​ਮੁਹਿ​ਜਾਹਿ​ਗਰੀਬ​ਨਿਵਾਜ​ਨ​ਦੂਸਰ​ਤੋਸੌ​॥​
(ਤੁਸੀਂ) ਮੈਂਨੂੰ ਇਕ ਤੀਲੇ ਤੋਂ ਸੁਮੇਰ ਪਰਬਤ ਬਣਾ ਦਿੱਤਾ ਹੈ; ਤੁਹਾਡੇ ਵਰਗਾ ਹੋਰ ਕੋਈ ਦੂਜਾ ਗ਼ਰੀਬ ਨਿਵਾਜ਼ ਨਹੀਂ ਹੈ।
From a straw You can raise my status to as high as Sumer Hills and there is none other as benevolent to the poor as You.
मेरु कियो त्रिण ते मुहि जाहि गरीब निवाज न दूसर तोसौ ॥
ਭੂਲ​ਛਿਮੋ​ਹਮਰੀ​ਪ੍ਰਭੁ​ਆਪੁ​ਨ​ਭੂਲਨਹਾਰ​ਕਹੂੰ​ਕੋਊ​ਮੋ​ਸੌ​॥​
ਹੇ ਪ੍ਰਭੂ! ਤੁਸੀਂ ਮੇਰੀ ਭੁਲ ਮਾਫ਼ ਕਰ ਦਿਓ ਕਿਉਂਕਿ ਮੇਰੇ ਵਰਗਾ ਹੋਰ ਕੋਈ ਭੁਲਣਹਾਰ ਨਹੀਂ ਹੈ।
There is none other as pardonable as You.
भूल छिमो हमरी प्रभु आपु न भूलनहार कहूं कोऊ मो सौ ॥
ਸੇਵ​ਕਰੈ​ਤੁਮਰੀ​ਤਿਨ​ਕੇ​ਛਿਨ​ਮੈ​ਧਨ​ਲਾਗਤ​ਧਾਮ​ਭਰੋਸੌ​॥​
(ਜੋ) ਤੁਹਾਡੀ ਸੇਵਾ ਕਰਦਾ ਹੈ, ਉਨ੍ਹਾਂ ਦੇ ਛਿਣ ਭਰ ਵਿਚ ਧਨ ਨਾਲ ਘਰ ਭਰ ਦਿੰਦੇ ਹੋ।
A little service to You is abundantly rewarded instantly.
सेव करै तुमरी तिन के छिन मै धन लागत धाम भरोसौ ॥
ਯਾ​ਕਲਿ​ਮੈ​ਸਭਿ​ਕਲਿ​ਕ੍ਰਿਪਾਨ​ਕੀ​ਭਾਰੀ​ਭੁਜਾਨ​ਕੋ​ਭਾਰੀ​ਭਰੋਸੌ​॥੪੭॥​
ਇਸ ਕਲਿਯੁਗ ਵਿਚ ਕਾਲੀ ਦੀ ਕ੍ਰਿਪਾਨ ਅਤੇ (ਉਸ ਦੀਆਂ) ਭਾਰੀ ਭੁਜਾਵਾਂ ਦਾ ਵੱਡਾ ਭਰੋਸਾ ਹੈ ॥੪੭॥
In the Kal-age one can only depend on the sword, the faculty and self determination.(47)
या कलि मै सभि कलि क्रिपान की भारी भुजान को भारी भरोसौ ॥४७॥
ਖੰਡਿ​ਅਖੰਡਨ​ਖੰਡ​ਕੈ​ਚੰਡਿ​ਸੁ​ਮੁੰਡ​ਰਹੇ​ਛਿਤ​ਮੰਡਲ​ਮਾਹੀ​॥​
ਨ ਖੰਡਿਤ ਕੀਤੇ ਜਾ ਸਕਣ ਵਾਲੇ (ਸੂਰਮਿਆਂ ਨੂੰ) ਮਾਰ ਕੇ ਚੰਡੀ ਨੇ (ਉਨ੍ਹਾਂ ਦੇ) ਸਿਰ ਯੁੱਧ-ਭੂਮੀ ਵਿਚ ਸੁਟ ਦਿੱਤੇ ਹਨ।
The immortal heroes were annihilated, and their pride-filled heads were thrown on the earth.
खंडि अखंडन खंड कै चंडि सु मुंड रहे छित मंडल माही ॥
ਦੰਡਿ​ਅਦੰਡਨ​ਕੋ​ਭੁਜਦੰਡਨ​ਭਾਰੀ​ਘਮੰਡ​ਕਿਯੋ​ਬਲ​ਬਾਹੀ​॥​
ਨਾ ਦੰਡੇ ਜਾ ਸਕਣ ਵਾਲਿਆਂ ਨੂੰ ਭੁਜ ਦੰਡਾਂ ਨਾਲ ਦੰਡਿਤ ਕੀਤਾ ਅਤੇ ਬਲਵਾਨਾਂ ਦਾ ਘਮੰਡ ਦੂਰ ਕੀਤਾ।
The egocentric, to whom no other could inflict punishment, you, with your vigorous arms, made pride-less.
दंडि अदंडन को भुजदंडन भारी घमंड कियो बल बाही ॥
ਥਾਪਿ​ਅਖੰਡਲ​ਕੌ​ਸੁਰ​ਮੰਡਲ​ਨਾਦ​ਸੁਨਿਯੋ​ਬ੍ਰਹਮੰਡ​ਮਹਾ​ਹੀ​॥​
ਇੰਦਰ ('ਅਖੰਡਲ') ਨੂੰ ਸਵਰਗ ਵਿਚ ਸਥਾਪਿਤ ਕੀਤਾ (ਜਿਸ ਦੀ ਖ਼ੁਸ਼ੀ ਦਾ) ਨਾਦ ਬ੍ਰਹਮੰਡ ਵਿਚ ਸੁਣਿਆ ਗਿਆ।
Once again Indra was established to rule the Creation and the happiness was ensued.
थापि अखंडल कौ सुर मंडल नाद सुनियो ब्रहमंड महा ही ॥
ਕ੍ਰੂਰ​ਕਵੰਡਲ​ਕੋ​ਰਨ​ਮੰਡਲ​ਤੋ​ਸਮ​ਸੂਰ​ਕੋਊ​ਕਹੂੰ​ਨਾਹੀ​॥੪੮॥​
(ਤੁਸੀਂ) ਯੁੱਧਭੂਮੀ ਵਿਚ ਕਠੋਰ ਧਨੁਸ਼ ਨੂੰ ਧਾਰਨ ਕਰਨ ਵਾਲੀ ਹੋ, ਤੁਹਾਡੇ ਵਰਗਾ ਸ਼ੂਰਵੀਰ ਹੋਰ ਕੋਈ ਨਹੀਂ ਹੈ ॥੪੮॥
You adore the bow, and there is none other hero as great as you.( 48)(1)
क्रूर कवंडल को रन मंडल तो सम सूर कोऊ कहूं नाही ॥४८॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਚੰਡੀ​ਚਰਿਤ੍ਰੇ​ਪ੍ਰਥਮ​ਧ੍ਯਾਇ​ਸਮਾਪਤਮ​ਸਤੁ​ਸੁਭਮ​ਸਤੁ​॥੧॥੪੮॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਚੰਡੀ ਚਰਿਤ੍ਰ ਦੇ ਪਹਿਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੧॥੪੮॥ ਚਲਦਾ॥
This Auspicious Chritar of Chandi (the Goddess) ends the First Parable of the Chritars. Completed with Benediction. (1)(48)
इति स्री चरित्र पख्याने चंडी चरित्रे प्रथम ध्याइ समापतम सतु सुभम सतु ॥१॥४८॥अफजूं॥
ਦੋਹਰਾ​॥​
ਦੋਹਰਾ:
Dohira
दोहरा ॥
ਚਿਤ੍ਰਵਤੀ​ਨਗਰੀ​ਬਿਖੈ​ਚਿਤ੍ਰ​ਸਿੰਘ​ਨ੍ਰਿਪ​ਏਕ​॥​
ਚਿਤ੍ਰਵਤੀ ਨਾਂ ਦੀ ਨਗਰੀ ਵਿਚ ਚਿਤ੍ਰ ਸਿੰਘ ਨਾਂ ਦਾ ਇਕ ਰਾਜਾ ਸੀ।
There lived in the city of Chitervati, a Raja called Chitar Singh.
चित्रवती नगरी बिखै चित्र सिंघ न्रिप एक ॥
ਤੇ​ਕੇ​ਗ੍ਰਿਹ​ਸੰਪਤਿ​ਘਨੀ​ਰਥ​ਗਜ​ਬਾਜ​ਅਨੇਕ​॥੧॥​
ਉਸ ਦੇ ਘਰ ਬਹੁਤ ਧਨ-ਦੌਲਤ ਅਤੇ ਅਨੇਕ ਰਥ, ਹਾਥੀ, ਘੋੜੇ ਸਨ ॥੧॥
He enjoyed abundance of wealth, and possessed numerous material goods, chariots, elephants and horses.(1)
ते के ग्रिह संपति घनी रथ गज बाज अनेक ॥१॥
ਤਾ​ਕੋ​ਰੂਪ​ਅਨੂਪ​ਅਤਿ​ਜੋ​ਬਿਧਿ​ਧਰਿਯੋ​ਸੁਧਾਰਿ​॥​
ਉਸ ਨੂੰ ਵਿਧਾਤਾ ਨੇ ਚੰਗੀ ਤਰ੍ਹਾਂ ਅਨੂਪਮ ਰੂਪ ਪ੍ਰਦਾਨ ਕੀਤਾ ਸੀ।
He had been bestowed with beautiful physical features
ता को रूप अनूप अति जो बिधि धरियो सुधारि ॥
ਸੁਰੀ​ਆਸੁਰੀ​ਕਿੰਨ੍ਰਨੀ​ਰੀਝਿ​ਰਹਤ​ਪੁਰ​ਨਾਰਿ​॥੨॥​
(ਉਸ ਉਤੇ) ਦੇਵ-ਪਤਨੀਆਂ, ਦੈਂਤ-ਪਤਨੀਆਂ ਅਤੇ ਕਿੰਨਰ-ਇਸਤਰੀਆਂ ਅਤੇ ਸ਼ਹਿਰਨਾਂ ਰੀਝ ਜਾਂਦੀਆਂ ਸਨ ॥੨॥
The consorts of the gods and demons, the female Sphinxes and the town fairies, were all enchanted.(2)
सुरी आसुरी किंन्रनी रीझि रहत पुर नारि ॥२॥
ਏਕ​ਅਪਸਰਾ​ਇੰਦ੍ਰ​ਕੇ​ਜਾਤ​ਸਿੰਗਾਰ​ਬਨਾਇ​॥​
ਇਕ ਅਪੱਛਰਾ ਸ਼ਿੰਗਾਰ ਕਰ ਕੇ ਇੰਦਰ ਪਾਸ ਜਾ ਰਹੀ ਸੀ।
A fairy, bedecking herself, was ready to go to Indra, the Celestial Raja of the Rajas,
एक अपसरा इंद्र के जात सिंगार बनाइ ॥
ਨਿਰਖ​ਰਾਇ​ਅਟਕਤਿ​ਭਈ​ਕੰਜ​ਭਵਰ​ਕੇ​ਭਾਇ​॥੩॥​
(ਉਸ) ਰਾਜੇ ਨੂੰ ਵੇਖ ਕੇ (ਅਪੱਛਰਾ) ਅਟਕ ਗਈ ਜਿਵੇਂ ਕਮਲ ਦੇ ਫੁੱਲ ਨੂੰ ਵੇਖ ਕੇ ਭੌਰਾ ਰੁਕ ਜਾਂਦਾ ਹੈ ॥੩॥
But she stymied on the vision of that Raja, like a butterfly on the sight of a flower.(3)
निरख राइ अटकति भई कंज भवर के भाइ ॥३॥
ਅੜਿਲ​॥​
ਅੜਿਲ:
Arril
अड़िल ॥
ਰਹੀ​ਅਪਸਰਾ​ਰੀਝਿ​ਰੂਪ​ਲਖਿ​ਰਾਇ​ਕੋ​॥​
ਰਾਜੇ ਦੇ ਰੂਪ ਨੂੰ ਵੇਖ ਕੇ ਅਪੱਛਰਾ ਮੋਹਿਤ ਹੋ ਗਈ।
Seeing the Raja the Fairy was captivated.
रही अपसरा रीझि रूप लखि राइ को ॥
ਪਠੀ​ਦੂਤਿਕਾ​ਛਲ​ਕਰਿ​ਮਿਲਨ​ਉਪਾਇ​ਕੋ​॥​
(ਉਸ ਨੂੰ) ਮਿਲਣ ਦੇ ਉਪਾ ਵਜੋਂ ਛਲ ਪੂਰਵਕ (ਆਪਣੀ) ਦੂਤੀ ਭੇਜੀ।
Planning to meet him, she called in her messenger.
पठी दूतिका छल करि मिलन उपाइ को ॥
ਬਿਨੁ​ਪ੍ਰੀਤਮ​ਕੇ​ਮਿਲੇ​ਹਲਾਹਲ​ਪੀਵਹੋ​॥​
(ਉਸ ਨੇ ਦੂਤੀ ਦੁਆਰਾ ਕਹਿ ਭੇਜਿਆ ਕਿ) ਪ੍ਰੀਤਮ ਦੇ ਨਾ ਮਿਲਣ ਤੇ ਵਿਸ਼ ਪਾਨ ਕਰ ਲਵਾਂਗੀ।
‘Without meeting my beloved I would take poison,’ she told her
बिनु प्रीतम के मिले हलाहल पीवहो ॥
ਹੋ​ਮਾਰਿ​ਕਟਾਰੀ​ਮਰਿਹੋ​ਘਰੀ​ਨ​ਜੀਵਹੋ​॥੪॥​
ਜਾਂ ਕਟਾਰੀ ਮਾਰ ਕੇ ਮਰ ਜਾਵਾਂਗੀ ਅਤੇ ਇਕ ਘੜੀ ਵੀ ਨਹੀਂ ਜੀਵਾਂਗੀ ॥੪॥
Messenger, ‘Or I would push a dagger through me.’(4)
हो मारि कटारी मरिहो घरी न जीवहो ॥४॥
ਦੋਹਰਾ​॥​
ਦੋਹਰਾ:
Dohira
दोहरा ॥
ਤਾਹਿ​ਦੂਤਿਕਾ​ਰਾਇ​ਸੋ​ਭੇਦ​ਕਹ੍ਯੋ​ਸਮੁਝਾਇ​॥​
ਉਸ ਦੂਤੀ ਨੇ ਰਾਜੇ ਨੂੰ (ਸਾਰਾ) ਭੇਦ ਕਹਿ ਕੇ ਸਮਝਾ ਦਿੱਤਾ।
The messenger made the Raja to empathize with her (the fairy).
ताहि दूतिका राइ सो भेद कह्यो समुझाइ ॥
ਬਰੀ​ਰਾਇ​ਸੁਖ​ਪਾਇ​ਮਨ​ਦੁੰਦਭਿ​ਢੋਲ​ਬਜਾਇ​॥੫॥​
ਰਾਜੇ ਨੇ (ਉਸ ਅਪੱਛਰਾ ਨੂੰ) ਵਰ ਲਿਆ ਅਤੇ ਢੋਲ ਅਤੇ ਨਗਾਰੇ ਵਜਾ ਕੇ ਮਨ ਵਿਚ ਸੁਖ ਪ੍ਰਾਪਤ ਕੀਤਾ ॥੫॥
And, rejoicing with the beats of the drums, the Raja took her as his bride.(5)
बरी राइ सुख पाइ मन दुंदभि ढोल बजाइ ॥५॥
ਏਕ​ਪੁਤ੍ਰ​ਤਾ​ਤੇ​ਭਯੋ​ਅਮਿਤ​ਰੂਪ​ਕੀ​ਖਾਨਿ​॥​
ਉਸ (ਅਪੱਛਰਾ) ਤੋਂ ਇਕ ਪੁੱਤਰ ਪੈਦਾ ਹੋਇਆ ਜੋ ਬਹੁਤ ਅਧਿਕ ('ਅਮਿਤ') ਰੂਪ ਦੀ ਖਾਣ ਸੀ।
The Fairy gave birth to a beautiful son,
एक पुत्र ता ते भयो अमित रूप की खानि ॥
ਮਹਾ​ਰੁਦ੍ਰ​ਹੂੰ​ਰਿਸਿ​ਕਰੇ​ਕਾਮਦੇਵ​ਪਹਿਚਾਨਿ​॥੬॥​
(ਉਸ ਨੂੰ) ਕਾਮ ਦੇਵ ਸਮਝ ਕੇ ਸ਼ਿਵ ਕ੍ਰੋਧਿਤ ਹੋ ਰਿਹਾ ਸੀ ॥੬॥
Who was as powerful as Shiva and passionate like Kamdev, the Cupid.(6)
महा रुद्र हूं रिसि करे कामदेव पहिचानि ॥६॥
ਬਹੁਤ​ਬਰਸਿ​ਸੰਗ​ਅਪਸਰਾ​ਭੂਪਤਿ​ਮਾਨੇ​ਭੋਗ​॥​
ਬਹੁਤ ਵਰ੍ਹਿਆਂ ਤਕ ਰਾਜੇ ਨੇ ਅਪੱਛਰਾ ਨਾਲ ਭੋਗ-ਵਿਲਾਸ ਕੀਤਾ।
The Raja had the pleasure of making love to the Fairy for many years,
बहुत बरसि संग अपसरा भूपति माने भोग ॥
ਬਹੁਰਿ​ਅਪਸਰਾ​ਇੰਦ੍ਰ​ਕੇ​ਜਾਤ​ਭਈ​ਉਡਿ​ਲੋਗ​॥੭॥​
ਫਿਰ ਅਪੱਛਰਾ ਉਡ ਕੇ ਇੰਦਰ ਲੋਕ ਨੂੰ ਚਲੀ ਗਈ ॥੭॥
But one day the Fairy flew away to the Domain of Indra.(7)
बहुरि अपसरा इंद्र के जात भई उडि लोग ॥७॥
ਤਿਹ​ਬਿਨੁ​ਭੂਤਤਿ​ਦੁਖਿਤ​ਹ੍ਵੈ​ਮੰਤ੍ਰੀ​ਲਏ​ਬੁਲਾਇ​॥​
ਉਸ ਤੋਂ ਬਿਨਾ ਰਾਜੇ ਨੇ ਦੁਖੀ ਹੋ ਕੇ ਮੰਤ੍ਰੀਆਂ ਨੂੰ ਬੁਲਾ ਲਿਆ
Without her company the Raja was extremely afflicted, and he called in his ministers.
तिह बिनु भूतति दुखित ह्वै मंत्री लए बुलाइ ॥
ਚਿਤ੍ਰ​ਚਿਤ੍ਰਿ​ਤਾ​ਕੋ​ਤੁਰਿਤ​ਦੇਸਨ​ਦਯੋ​ਪਠਾਇ​॥੮॥​
ਅਤੇ ਚਿਤਰਕਾਰ ਤੋਂ (ਅਪੱਛਰਾ ਦੇ) ਚਿਤਰ ਬਣਵਾ ਕੇ ਤੁਰਤ ਦੇਸਾਂ ਬਿਦੇਸਾਂ ਵਿਚ ਭਿਜਵਾ ਦਿੱਤੇ ॥੮॥
He got her paintings prepared and, to trace her at home and abroad, displayed them everywhere.(8)
चित्र चित्रि ता को तुरित देसन दयो पठाइ ॥८॥