GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 801
Display Settings
Translations
ਹੋ​ਕਬਿਤ​ਕਾਬਿ​ਕੇ​ਭੀਤਰ​ਉਚਰ੍ਯੋ​ਕੀਜੀਐ​॥੧੨੩੩॥​
(ਇਸ ਦਾ) ਕਵੀ ਜਨੋ! ਕਬਿੱਤਾ ਵਿਚ ਉਚਾਰਨ ਕਰੋ ॥੧੨੩੩॥
Saying the word “Durdraateshani Ishani”, add the word “arini” at the end and knowledge all the names of Tupak, use them in poetry.1233.
हो कबित काबि के भीतर उचर्यो कीजीऐ ॥१२३३॥
ਦ੍ਵਿਪਿ​ਇਸ​ਇਸਣੀ​ਮਥਣੀ​ਆਦਿ​ਭਣੀਜੀਐ​॥​
ਪਹਿਲਾਂ 'ਦ੍ਵਿਪਿ ਇਸ (ਐਰਾਵਤ) ਇਸਣੀ ਮਥਣੀ' ਸ਼ਬਦ ਕਥਨ ਕਰੋ।
द्विपि इस इसणी मथणी आदि भणीजीऐ ॥
ਅਰਿਣੀ​ਤਾ​ਕੇ​ਅੰਤ​ਸਬਦ​ਕੋ​ਦੀਜੀਐ​॥​
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਵਰਤੋ।
अरिणी ता के अंत सबद को दीजीऐ ॥
ਸਕਲ​ਤੁਪਕ​ਕੇ​ਨਾਮ​ਹਿਰਦੇ​ਮਹਿ​ਜਾਨੀਐ​॥​
(ਇਸ ਨੂੰ) ਸਭ ਲੋਗ ਹਿਰਦੇ ਵਿਚ ਤੁਪਕ ਦੇ ਨਾਮ ਵਜੋਂ ਸਮਝੋ।
सकल तुपक के नाम हिरदे महि जानीऐ ॥
ਹੋ​ਚਹੋ​ਸਬਦ​ਤੁਮ​ਜਹਾ​ਨਿਡਰ​ਤਹ​ਠਾਨੀਐ​॥੧੨੩੪॥​
ਜਿਥੇ ਚਾਹੋ, ਇਸ ਦੀ ਨਿਡਰ ਹੋ ਕੇ ਵਰਤੋਂ ਕਰੋ ॥੧੨੩੪॥
Saying the words “Dayupi-Ish Ishani Mathani”, add the word “arini” at the end and know all the names of Tupak in your mind.1234.
हो चहो सबद तुम जहा निडर तह ठानीऐ ॥१२३४॥
ਪਦਮੀ​ਇਸ​ਇਸਰਾਟਿਨ​ਆਦਿ​ਬਖਾਨੀਐ​॥​
ਪਹਿਲਾਂ 'ਪਦਮੀ (ਐਰਾਵਤ) ਇਸ ਇਸਰਾਟਨਿ' ਸ਼ਬਦ ਦਾ ਕਥਨ ਕਰੋ।
पदमी इस इसराटिन आदि बखानीऐ ॥
ਅਰਿਣੀ​ਤਾ​ਕੇ​ਅੰਤ​ਸਬਦ​ਕੋ​ਠਾਨੀਐ​॥​
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਰਖੋ।
अरिणी ता के अंत सबद को ठानीऐ ॥
ਸਕਲ​ਤੁਪਕ​ਕੇ​ਨਾਮ​ਚਤੁਰ​ਪਹਿਚਾਨੀਅਹਿ​॥​
(ਇਸ ਨੂੰ) ਸਾਰੇ ਚਤੁਰ ਪੁਰਸ਼ੋ! ਤੁਪਕ ਦਾ ਨਾਮ ਪਛਾਣੋ।
सकल तुपक के नाम चतुर पहिचानीअहि ॥
ਹੋ​ਕਬਿਤ​ਕਾਬਿ​ਮਾਝ​ਨਿਸੰਕ​ਬਖਾਨੀਅਹਿ​॥੧੨੩੫॥​
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਪ੍ਰਯੋਗ ਕਰੋ ॥੧੨੩੫॥
Saying firstly the words “Padmaaish Isharaatin”, add the word “arini” at the end and recognize all the names of Tupak.1235.
हो कबित काबि माझ निसंक बखानीअहि ॥१२३५॥
ਬਾਰਣੇਾਂਦ੍ਰ​ਏਾਂਦ੍ਰਣੀ​ਇੰਦ੍ਰਣੀ​ਆਦਿ​ਕਹਿ​॥​
ਪਹਿਲਾਂ 'ਬਾਰਣੇਂਦ੍ਰ (ਐਰਾਵਤ) ਏਂਦ੍ਰਣੀ ਇੰਦ੍ਰਣੀ' (ਸ਼ਬਦ) ਦਾ ਕਥਨ ਕਰੋ।
बारणेांद्र एांद्रणी इंद्रणी आदि कहि ॥
ਅਰਿਣੀ​ਤਾ​ਕੇ​ਅੰਤਿ​ਸਬਦ​ਕੋ​ਬਹੁਰ​ਗਹਿ​॥​
ਮਗਰੋਂ ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਨੂੰ ਰਖੋ।
अरिणी ता के अंति सबद को बहुर गहि ॥
ਸਕਲ​ਤੁਪਕ​ਕੇ​ਨਾਮ​ਸਤਿ​ਕਰ​ਜਾਨੀਐ​॥​
(ਇਸ ਨੂੰ) ਸਭ ਲੋਗ ਤੁਪਕ ਦੇ ਨਾਮ ਵਜੋਂ ਸਚ ਕਰ ਕੇ ਜਾਣ ਲਵੋ।
सकल तुपक के नाम सति कर जानीऐ ॥
ਹੋ​ਸੰਕਾ​ਤ੍ਯਾਗਿ​ਉਚਾਰ​ਨ​ਸੰਕਾ​ਮਾਨੀਐ​॥੧੨੩੬॥​
ਸ਼ੰਕਾ ਨੂੰ ਤਿਆਗ ਕੇ ਉਚਾਰਨ ਵਿਚ ਸ਼ੰਕਾ ਨਾ ਮੰਨੋ ॥੧੨੩੬॥
Saying firstly the words Vaarnendra Indrani Indrani”, add the word “arini” at the end and know all the names of Tupak considering them as true.1236.
हो संका त्यागि उचार न संका मानीऐ ॥१२३६॥
ਬ੍ਰਯਾਲਹ​ਪਤਿ​ਪਤਣੀ​ਪਦ​ਪ੍ਰਿਥਮ​ਕਹੀਜੀਐ​॥​
ਪਹਿਲਾਂ 'ਬ੍ਯਾਲਹ (ਐਰਾਵਤ) ਪਤਿ ਪਤਣੀ' ਸ਼ਬਦ ਦਾ ਕਥਨ ਕਰੋ।
ब्रयालह पति पतणी पद प्रिथम कहीजीऐ ॥
ਅਰਦਨ​ਤਾ​ਕੇ​ਅੰਤ​ਸਬਦ​ਕੋ​ਦੀਜੀਐ​॥​
ਉਸ ਦੇ ਅੰਤ ਉਤੇ 'ਅਰਦਨ' ਸ਼ਬਦ ਨੂੰ ਜੋੜੋ।
अरदन ता के अंत सबद को दीजीऐ ॥
ਅਮਿਤ​ਤੁਪਕ​ਕੇ​ਨਾਮ​ਚਤੁਰ​ਜੀਅ​ਜਾਨੀਅਹੁ​॥​
(ਇਸ ਨੂੰ) ਸਭ ਅਮਿਤ ਤੁਪਕ ਦੇ ਨਾਮ ਵਜੋਂ ਪਛਾਣੋ।
अमित तुपक के नाम चतुर जीअ जानीअहु ॥
ਹੋ​ਜਵਨ​ਠਵਰ​ਮੈ​ਚਹੀਐ​ਤਹੀ​ਬਖਾਨੀਅਹੁ​॥੧੨੩੭॥​
ਜਿਥੇ ਚਾਹੋ, ਉਥੇ ਇਸ ਨੂੰ ਬਖਾਨ ਕਰੋ ॥੧੨੩੭॥
Saying firstly the words “Vyaalaha Pato Patani”, add the word “ardan” at the end and know the innumerable names of Tupak for using them as desired.1237.
हो जवन ठवर मै चहीऐ तही बखानीअहु ॥१२३७॥
ਇੰਭਸੇਸਣੀ​ਇਸਣੀ​ਇਸਣੀ​ਭਾਖੀਐ​॥​
ਪਹਿਲਾਂ 'ਇੰਭਸੇਸਣੀ ਇਸਣੀ ਇਸਣੀ' (ਸ਼ਬਦ) ਕਥਨ ਕਰੋ।
इंभसेसणी इसणी इसणी भाखीऐ ॥
ਹੰਤ੍ਰੀ​ਤਾ​ਕੇ​ਅੰਤ​ਸਬਦ​ਕੋ​ਰਾਖੀਐ​॥​
ਉਸ ਦੇ ਅੰਤ ਉਤੇ 'ਹੰਤ੍ਰੀ' ਸ਼ਬਦ ਨੂੰ ਜੋੜੋ।
हंत्री ता के अंत सबद को राखीऐ ॥
ਸਕਲ​ਤੁਪਕ​ਕੇ​ਨਾਮ​ਜਾਨ​ਜੀਅ​ਲੀਜੀਐ​॥​
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ।
सकल तुपक के नाम जान जीअ लीजीऐ ॥
ਹੋ​ਕਬਿਤ​ਕਾਬਿ​ਕੇ​ਮਾਝ​ਨਿਡਰ​ਹੁਇ​ਦੀਜੀਐ​॥੧੨੩੮॥​
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੨੩੮॥
Saying the words “Imbhasheshani Ishani Ishani”, add the word “Hantri” t the end and know all the names of Tupak.1238.
हो कबित काबि के माझ निडर हुइ दीजीऐ ॥१२३८॥
ਕੁੰਭੀਏਸ​ਇਸ​ਇਸਣੀ​ਆਦਿ​ਬਖਾਨੀਐ​॥​
ਪਹਿਲਾਂ 'ਕੁੰਭੀਏਸ (ਐਰਾਵਤ) ਇਸ ਇਸਣੀ' (ਸ਼ਬਦ) ਬਖਾਨ ਕਰੋ।
कुंभीएस इस इसणी आदि बखानीऐ ॥
ਇਸਣੀ​ਅਰਿਣੀ​ਅੰਤ​ਤਵਨ​ਕੇ​ਠਾਨੀਐ​॥​
ਉਸ ਦੇ ਅੰਤ ਵਿਚ 'ਇਸਣੀ ਅਰਿਣੀ' ਸ਼ਬਦ ਜੋੜੋ।
इसणी अरिणी अंत तवन के ठानीऐ ॥
ਸਕਲ​ਤੁਪਕ​ਕੇ​ਨਾਮ​ਲੀਜੀਅਹੁ​ਜਾਨ​ਕਰ​॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
सकल तुपक के नाम लीजीअहु जान कर ॥
ਹੋ​ਜੋ​ਪੂਛੈ​ਦੀਜੀਅਹੁ​ਤਿਹ​ਤੁਰਤ​ਬਤਾਇ​ਕਰ​॥੧੨੩੯॥​
ਜੇ ਕੋਈ ਪੁਛੇ, ਤਾਂ ਤੁਰੰਤ ਦਸ ਦਿਓ ॥੧੨੩੯॥
Saying the words “Kumbhesh Ish Ishani”, add the words “Ishani arini” and know all the names of Tupak.1239.
हो जो पूछै दीजीअहु तिह तुरत बताइ कर ॥१२३९॥
ਕੁੰਜਰੇਸ​ਇਸ​ਪਿਤਣੀ​ਪ੍ਰਭਣੀ​ਭਾਖੀਐ​॥​
(ਪਹਿਲਾਂ) 'ਕੁੰਜਰੇਸ (ਐਰਾਵਤ) ਇਸ ਪਿਤਣੀ ਪ੍ਰਭਣੀ' (ਸ਼ਬਦ) ਬਖਾਨ ਕਰੋ।
कुंजरेस इस पितणी प्रभणी भाखीऐ ॥
ਹੰਤ੍ਰੀ​ਤਾ​ਕੇ​ਅੰਤ​ਸਬਦ​ਕੋ​ਰਾਖੀਐ​॥​
ਉਸ ਦੇ ਅੰਤ ਵਿਚ 'ਹੰਤ੍ਰੀ' ਸ਼ਬਦ ਜੋੜੋ।
हंत्री ता के अंत सबद को राखीऐ ॥
ਸਕਲ​ਤੁਪਕ​ਕੇ​ਨਾਮ​ਜਾਨ​ਜੀਅ​ਲੀਜੀਐ​॥​
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝ ਲਵੋ।
सकल तुपक के नाम जान जीअ लीजीऐ ॥
ਹੋ​ਕਬਿਤ​ਕਾਬਿ​ਕੇ​ਬੀਚ​ਨਿਸੰਕ​ਭਣੀਜੀਐ​॥੧੨੪੦॥​
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਪ੍ਰਯੋਗ ਕਰੋ ॥੧੨੪੦॥
Saying the words “Kunjresh Ish Pitani Prabhuni”, add the word “Hantri” at the end and know all the names of Tupak.1240.
हो कबित काबि के बीच निसंक भणीजीऐ ॥१२४०॥
ਕਰੀਏਾਂਦ੍ਰ​ਇੰਦ੍ਰਣੀ​ਇੰਦ੍ਰਣੀ​ਭਾਖੀਐ​॥​
(ਪਹਿਲਾਂ) 'ਕਰੀਏਂਦ੍ਰ (ਐਰਾਵਤ) ਇੰਦ੍ਰਣੀ ਇੰਦ੍ਰਣੀ' (ਸ਼ਬਦ) ਕਥਨ ਕਰੋ।
करीएांद्र इंद्रणी इंद्रणी भाखीऐ ॥
ਪਤਿਣੀ​ਤਾ​ਕੇ​ਅੰਤਿ​ਸਬਦ​ਕੋ​ਰਾਖੀਐ​॥​
ਉਸ ਦੇ ਅੰਤ ਵਿਚ 'ਪਤਿਣੀ' ਸ਼ਬਦ ਜੋੜੋ।
पतिणी ता के अंति सबद को राखीऐ ॥
ਅਰਿ​ਕਹਿ​ਨਾਮ​ਤੁਪਕ​ਕੇ​ਲੇਹੁ​ਪਛਾਨਿ​ਕੈ​॥​
(ਫਿਰ) 'ਅਰਿ' ਕਹਿ ਕੇ (ਇਸ ਨੂੰ) ਤੁਪਕ ਦੇ ਨਾਮ ਵਜੋਂ ਪਛਾਣੋ।
अरि कहि नाम तुपक के लेहु पछानि कै ॥
ਹੋ​ਕਬਿਤ​ਕਾਬਿ​ਕੇ​ਬੀਚ​ਦੀਜੀਅਹੁ​ਜਾਨਿ​ਕੈ​॥੧੨੪੧॥​
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਪ੍ਰਯੋਗ ਕਰੋ ॥੧੨੪੧॥
Saying the words “Kari-Indra Indrani Indrani”, add the word “Pitani” at the end and know the names of Tupak for using them in poetry.1241.
हो कबित काबि के बीच दीजीअहु जानि कै ॥१२४१॥
ਤਰੁ​ਅਰਿ​ਪ੍ਰਭੁ​ਪ੍ਰਭੁ​ਪ੍ਰਭਣੀ​ਆਦਿ​ਬਖਾਨੀਐ​॥​
ਪਹਿਲਾਂ 'ਤਰੁ ਅਰਿ ਪ੍ਰਭੁ (ਐਰਾਵਤ) ਪ੍ਰਭੁ ਪ੍ਰਭਣੀ' (ਸ਼ਬਦ) ਕਥਨ ਕਰੋ।
तरु अरि प्रभु प्रभु प्रभणी आदि बखानीऐ ॥
ਅਰਿਣੀ​ਤਾ​ਕੇ​ਅੰਤਿ​ਸਬਦ​ਕੋ​ਠਾਨੀਐ​॥​
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंति सबद को ठानीऐ ॥
ਸਕਲ​ਤੁਪਕ​ਕੇ​ਨਾਮ​ਜਾਨ​ਜੀਅ​ਲੀਜੀਐ​॥​
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝ ਲਵੋ।
सकल तुपक के नाम जान जीअ लीजीऐ ॥
ਹੋ​ਜਹ​ਜਹ​ਚਹੀਐ​ਸਬਦ​ਤਹੀ​ਤੇ​ਦੀਜੀਐ​॥੧੨੪੨॥​
ਜਿਥੇ ਲੋੜ ਹੋਵੇ, ਇਸ ਦੀ ਵਰਤੋਂ ਕਰ ਲਵੋ ॥੧੨੪੨॥
Saying the words “Taruver Prabhu Prabhuni”, add the word “arini” at the end and know all the names of Tupak.1242.
हो जह जह चहीऐ सबद तही ते दीजीऐ ॥१२४२॥
ਸਉਡਿਸਇਸ​ਇਸ​ਇਸਣੀ​ਆਦਿ​ਬਖਾਨਿ​ਕੈ​॥​
ਪਹਿਲਾਂ 'ਸਉਡਿਸਇਸ (ਐਰਾਵਤ) ਇਸ ਇਸਣੀ' ਸ਼ਬਦ ਦਾ ਕਥਨ ਕਰੋ।
सउडिसइस इस इसणी आदि बखानि कै ॥
ਅਰਿਣੀ​ਤਾ​ਕੇ​ਅੰਤ​ਸਬਦ​ਕੋ​ਠਾਨਿ​ਕੈ​॥​
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।
अरिणी ता के अंत सबद को ठानि कै ॥
ਸਕਲ​ਤੁਪਕ​ਕੇ​ਨਾਮ​ਜਾਨ​ਜੀਅ​ਲੀਜੀਐ​॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम जान जीअ लीजीऐ ॥
ਹੋ​ਯਾ​ਕੇ​ਭੀਤਰ​ਭੇਦ​ਨੈਕੁ​ਨਹੀ​ਕੀਜੀਐ​॥੧੨੪੩॥​
ਇਸ ਵਿਚ ਕਿਸੇ ਕਿਸਮ ਦਾ ਫਰਕ ਨਾ ਸਮਝੋ ॥੧੨੪੩॥
Saying the words “Saudis Ish Ish Ishani”, add the word “arini” t the end and know all the names of Tupak.1243.
हो या के भीतर भेद नैकु नही कीजीऐ ॥१२४३॥
ਸਿੰਧੁਰੇਸ​ਇਸ​ਪਿਤ​ਕਹਿ​ਪ੍ਰਭਣੀ​ਭਾਖੀਐ​॥​
(ਪਹਿਲਾਂ) 'ਸਿੰਧੁਰੇਸ (ਐਰਾਵਤ) ਇਸ ਪਿਤ' ਕਹਿ ਕੇ 'ਪ੍ਰਭਣੀ' (ਸ਼ਬਦ) ਦਾ ਕਥਨ ਕਰੋ।
सिंधुरेस इस पित कहि प्रभणी भाखीऐ ॥
ਅਰਿਣੀ​ਤਾ​ਕੇ​ਅੰਤ​ਸਬਦ​ਕੋ​ਰਾਖੀਐ​॥​
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।
अरिणी ता के अंत सबद को राखीऐ ॥
ਸਕਲ​ਤੁਪਕ​ਕੇ​ਨਾਮ​ਜਾਨ​ਜੀਅ​ਲੀਜੀਐ​॥​
(ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ ਵਿਚ ਜਾਣ ਲਵੋ।
सकल तुपक के नाम जान जीअ लीजीऐ ॥
ਹੋ​ਕਬਿਤ​ਦੋਹਰਨ​ਮਾਝ​ਨਿਡਰ​ਹੁਇ​ਦੀਜੀਐ​॥੧੨੪੪॥​
(ਇਸ ਦਾ) ਕਬਿੱਤਾਂ ਅਤੇ ਦੋਹਰਿਆਂ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੨੪੪॥
Saying the words “Sindhuresh Ishpati”, add the words “Prabhuni” add “arini” at the end and know all the names of Tupak for using them in Kabits and Dohras.1244.
हो कबित दोहरन माझ निडर हुइ दीजीऐ ॥१२४४॥
ਅਨਕਪੇਾਂਦ੍ਰ​ਇੰਦ੍ਰਣੀ​ਇੰਦ੍ਰਣੀ​ਭਾਖੀਐ​॥​
(ਪਹਿਲਾਂ) 'ਅਨਕਪੇਂਦ੍ਰ (ਐਰਾਵਤ) ਇੰਦ੍ਰਣੀ ਇੰਦ੍ਰਣੀ' ਕਥਨ ਕਰੋ।
अनकपेांद्र इंद्रणी इंद्रणी भाखीऐ ॥
ਇਸਣੀ​ਅਰਿਣੀ​ਅੰਤਿ​ਸਬਦ​ਕੋ​ਰਾਖੀਐ​॥​
ਅੰਤ ਉਤੇ 'ਇਸਣੀ ਅਰਿਣੀ' ਸ਼ਬਦ ਜੋੜੋ।
इसणी अरिणी अंति सबद को राखीऐ ॥
ਸਕਲ​ਤੁਪਕ​ਕੇ​ਨਾਮ​ਜਾਨ​ਜੀਅ​ਲੀਜੀਐ​॥​
(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਵਿਚਾਰ ਲਵੋ।
सकल तुपक के नाम जान जीअ लीजीऐ ॥