GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 773
Display Settings
Translations
ਜਾਚਰਕਹਿਕਰਿਨਾਥਸਬਦਕਹੁਠਾਨੀਐ
(ਫਿਰ) 'ਜਾ ਚਰ ਨਾਥ' ਸ਼ਬਦ ਨੂੰ ਕਹਿ ਕੇ ਜੋੜੋ।
जा चर कहि करि नाथ सबद कहु ठानीऐ ॥
ਸਤ੍ਰੁਸਬਦਕਹੁਤਾਕੇਅੰਤਿਭਣੀਜੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
सत्रु सबद कहु ता के अंति भणीजीऐ ॥
ਹੋਸਕਲਤੁਪਕਕੇਨਾਮਸੁਕਬਿਲਹਿਲੀਜੀਐ॥੯੪੦॥
(ਇਸ ਨੂੰ) ਸਭ ਕਵੀ ਤੁਪਕ ਦਾ ਨਾਮ ਸਮਝ ਲਵੋ ॥੯੪੦॥
Saying firstly the word “Mayank-sahodarnani”, add the words “Jaachar-naath-shatru” at the end, and in this way O good poets! know all the names of Tupak.940.
हो सकल तुपक के नाम सुकबि लहि लीजीऐ ॥९४०॥
ਚੌਪਈ
ਚੌਪਈ:
CHAUPAI
चौपई ॥
ਅਜਅਨੁਜਨਨਿਨਿਆਦਿਕਹਿਜੈ
ਪਹਿਲਾਂ 'ਅਜ (ਚੰਦ੍ਰਮਾ) ਅਨੁਜਨਨਿਨਿ' (ਸ਼ਬਦ) ਕਥਨ ਕਰੋ।
अज अनुजननिनि आदि कहिजै ॥
ਜਾਚਰਕਹਿਪਤਿਸਬਦਭਣਿਜੈ
(ਫਿਰ) 'ਜਾ ਚਰ ਪਤਿ' ਸ਼ਬਦ ਕਥਨ ਕਰੋ।
जा चर कहि पति सबद भणिजै ॥
ਸਤ੍ਰੁਸਬਦਕਹੁਅੰਤਿਉਚਾਰਹੁ
(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
सत्रु सबद कहु अंति उचारहु ॥
ਸਕਲਤੁਪਕਕੇਨਾਮਬਿਚਾਰਹੁ॥੯੪੧॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੯੪੧॥
Saying firstly the word “Ar-anujananani”, add the words “Jaachar-pati-shatu” at the end, and consider all the names of Tupak.941.
सकल तुपक के नाम बिचारहु ॥९४१॥
ਨਿਸਿਸਅਨੁਜਨਨਿਨਿਆਦਿਬਖਾਨਹੁ
ਪਹਿਲਾਂ 'ਨਿਸਿਸ (ਚੰਦ੍ਰਮਾ) ਅਨੁਜਨਨਿਨਿ' (ਸ਼ਬਦ) ਦਾ ਬਖਾਨ ਕਰੋ।
निसिस अनुजननिनि आदि बखानहु ॥
ਜਾਚਰਕਹਿਪਤਿਸਬਦਿਪ੍ਰਮਾਨਹੁ
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबदि प्रमानहु ॥
ਸਤ੍ਰੁਸਬਦਕੋਬਹੁਰਿਉਚਰੀਐ
ਮਗਰੋਂ 'ਸਤ੍ਰੁ' ਸ਼ਬਦ ਉਚਾਰੋ।
सत्रु सबद को बहुरि उचरीऐ ॥
ਸਕਲਤੁਪਕਕੇਨਾਮਬਿਚਰੀਐ॥੯੪੨॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝਣ ॥੯੪੨॥
Saying firstly the word “Nishish-anujjananani”, add the words “Jaachar-pati-shatru”, and know all the names of Tupak.942.
सकल तुपक के नाम बिचरीऐ ॥९४२॥
ਨਿਸਿਇਸਰਨਨਿਨਿਆਦਿਕਹਿਜੈ
ਪਹਿਲਾਂ 'ਨਿਸਿ ਇਸਰਨਨਿਨਿ' (ਰਾਤ ਦੇ ਈਸ਼ਵਰ ਚੰਦ੍ਰਮਾ ਦੀ ਛੋਟੀ ਭੈਣ ਚੰਨ੍ਹਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।
निसि इसरननिनि आदि कहिजै ॥
ਜਾਚਰਕਹਿਪਤਿਸਬਦਭਣਿਜੈ
(ਫਿਰ) 'ਜਾ ਚਰ ਪਤਿ' ਸ਼ਬਦ ਬੋਲੋ।
जा चर कहि पति सबद भणिजै ॥
ਸਤ੍ਰੁਸਬਦਕਹੁਬਹੁਰਿਬਖਾਨਹੁ
ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
सत्रु सबद कहु बहुरि बखानहु ॥
ਸਕਲਤੁਪਕਕੇਨਾਮਪਛਾਨਹੁ॥੯੪੩॥
(ਇਸ ਨੂੰ) ਸਾਰੇ ਤੁਪਕ ਦੇ ਨਾਮ ਵਜੋਂ ਪਛਾਣੋ ॥੯੪੩॥
Saying firstly the word “Nishi-Ishvarananin”, add the words “Jaachar-pati-shatru” and recognize all the names of Tupak.943.
सकल तुपक के नाम पछानहु ॥९४३॥
ਰੈਨਾਧਿਪਨੀਆਦਿਬਖਾਨੋ
ਪਹਿਲਾਂ 'ਰੈਨਾਧਿਪਨੀ' (ਰਾਤੇ ਦੇ ਸੁਆਮੀ ਚੰਦ੍ਰਮਾ ਨਾਲ ਸੰਬੰਧ ਰਖਣ ਵਾਲੀ ਨਦੀ ਚੰਨ੍ਹਾ) (ਸ਼ਬਦ) ਕਹੋ।
रैनाधिपनी आदि बखानो ॥
ਜਾਚਰਕਹਿਨਾਇਕਪਦਠਾਨੋ
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
जा चर कहि नाइक पद ठानो ॥
ਸਤ੍ਰੁਸਬਦਕਹੁਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।
सत्रु सबद कहु बहुरि भणिजै ॥
ਨਾਮਤੁਪਕਕੇਸਭਲਖਿਲਿਜੈ॥੯੪੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੪੪॥
Saying firstly the word “Rainaadhipni”, add the words “Jaachar-nayak-shatru”, and know all the names of Tupak.944.
नाम तुपक के सभ लखि लिजै ॥९४४॥
ਰੈਨਰਾਟਨਿਨਿਆਦਿਉਚਰੀਐ
ਪਹਿਲਾਂ 'ਰੈਨ ਰਾਟਨਿਨਿ' (ਸ਼ਬਦ) ਕਹੋ।
रैन राटनिनि आदि उचरीऐ ॥
ਜਾਚਰਕਹਿਨਾਇਕਪਦਧਰੀਐ
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
जा चर कहि नाइक पद धरीऐ ॥
ਸਤ੍ਰੁਸਬਦਕਹੁਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद कहु बहुरि बखानहु ॥
ਨਾਮਤੁਪਕਕੇਸਭਜੀਅਜਾਨਹੁ॥੯੪੫॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੯੪੫॥
Saying firstly the word “Rain-raatnani”, add the words “Jaachar-nayak-shatru” nod know all the names of Tupak.945.
नाम तुपक के सभ जीअ जानहु ॥९४५॥