GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 769
Display Settings
Translations
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਪ੍ਰਮਾਨੀਐ​॥੮੯੫॥​
(ਇਸ ਨੂੰ) ਸਾਰੇ ਪ੍ਰਬੀਨ ਲੋਗ ਤੁਪਕ ਦਾ ਨਾਮ ਜਾਣਨ ॥੮੯੫॥
Utter the word “Naaraalayani” in the beginning, then add the words “Jaachar-pati-shatru”, O skilful people! know all the names of Tupak.895.
हो सकल तुपक के नाम प्रबीन प्रमानीऐ ॥८९५॥
ਨਾਰ​ਕੇਤਨਿਨਿ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਨਾਰ ਕੇਤਨਿਨਿ' (ਪਾਣੀ ਦੇ ਘਰ ਵਾਲੀ ਧਰਤੀ) ਸ਼ਬਦ ਦਾ ਉਚਾਰਨ ਕਰੋ।
नार केतनिनि आदि उचारन कीजीऐ ॥
ਜਾ​ਚਰ​ਕਹਿ​ਕੈ​ਪੁਨਿ​ਨਾਇਕ​ਪਦ​ਦੀਜੀਐ​॥​
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
जा चर कहि कै पुनि नाइक पद दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।
सत्रु सबद को ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਬਿਚਾਰੀਐ​॥੮੯੬॥​
(ਇਸ ਨੂੰ) ਸਭ ਪ੍ਰਬੀਨ ਤੁਪਕ ਦਾ ਨਾਮ ਸਮਝਣ ॥੮੯੬॥
Saying firstly the word “Naariketnin”, add the words “Jaachar-nayak-shatru” and consider all the names of Tupak.896.
हो सकल तुपक के नाम प्रबीन बिचारीऐ ॥८९६॥
ਜਲ​ਬਾਸਨਨੀ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਜਲ ਬਾਸਨਨੀ' ਆਦਿ ਸ਼ਬਦ ਉਚਾਰੋ।
जल बासननी आदि उचारन कीजीऐ ॥
ਜਾ​ਚਰ​ਕਹਿ​ਕੈ​ਨਾਥ​ਸਬਦ​ਪੁਨਿ​ਦੀਜੀਐ​॥​
ਫਿਰ 'ਜਾ ਚਰ ਨਾਥ' ਸ਼ਬਦ ਜੋੜੋ।
जा चर कहि कै नाथ सबद पुनि दीजीऐ ॥
ਸਤ੍ਰੁ​ਸਬਦ​ਕਹੁ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद कहु ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਮੰਤ੍ਰ​ਬਿਚਾਰੀਐ​॥੮੯੭॥​
(ਇਸ ਨੂੰ) ਸਾਰੇ ਮਿਤਰ ਤੁਪਕ ਦਾ ਨਾਮ ਸਮਝਣ ॥੮੯੭॥
Saying firstly the word “Jalvaasnani”, add the words “Jaachar-naath-shatru” and know thoughtfully all the names of Tupak.897.
हो सकल तुपक के नाम सुमंत्र बिचारीऐ ॥८९७॥
ਚੌਪਈ​॥​
ਚੌਪਈ:
CHAUPAI
चौपई ॥
ਜਲ​ਕੇਤਨਨੀ​ਆਦਿ​ਬਖਾਨੋ​॥​
ਪਹਿਲਾਂ 'ਜਲ ਕੇਤਨਨੀ' ਸ਼ਬਦ ਕਹੋ।
जल केतननी आदि बखानो ॥
ਜਾ​ਚਰ​ਕਹਿ​ਪਤਿ​ਸਬਦ​ਪ੍ਰਮਾਨੋ​॥​
ਫਿਰ 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद प्रमानो ॥
ਸਤ੍ਰੁ​ਸਬਦ​ਕਹ​ਬਹੁਰਿ​ਭਣਿਜੈ​॥​
ਫਿਰ 'ਸਤ੍ਰੁ' ਸ਼ਬਦ ਮਗਰੋਂ ਕਹੋ।
सत्रु सबद कह बहुरि भणिजै ॥
ਸਭ​ਸ੍ਰੀ​ਨਾਮ​ਤੁਪਕ​ਲਖਿ​ਲਿਜੈ​॥੮੯੮॥​
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ ॥੮੯੮॥
Saying firstly the word “Jalketanani”, add the words “Jaachar-pati-shatru” and know all the names of Tupak.898.
सभ स्री नाम तुपक लखि लिजै ॥८९८॥
ਅੜਿਲ​॥​
ਅੜਿਲ:
ARIL
अड़िल ॥
ਜਲ​ਬਾਸਨਨੀ​ਆਦਿ​ਬਖਾਨਨ​ਕੀਜੀਐ​॥​
ਪਹਿਲਾਂ 'ਜਲ ਬਾਸਨਨੀ' ਸ਼ਬਦ ਕਹੋ।
जल बासननी आदि बखानन कीजीऐ ॥
ਜਾ​ਚਰ​ਕਹਿ​ਕੈ​ਨਾਥ​ਸਬਦ​ਪੁਨਿ​ਦੀਜੀਐ​॥​
ਫਿਰ 'ਜਾ ਚਰ ਨਾਥ' ਸ਼ਬਦ ਨੂੰ ਜੋੜੋ।
जा चर कहि कै नाथ सबद पुनि दीजीऐ ॥
ਸਤ੍ਰੁ​ਸਬਦ​ਕਹੁ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਪ੍ਰਮਾਨੀਐ​॥੮੯੯॥​
(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝਣ ॥੮੯੯॥
Utter firstly the word “Jalvaasanani”, then add “Jaachar-naath-shatru” and in this way know all the names of Tupak.899.
हो सकल तुपक के नाम प्रबीन प्रमानीऐ ॥८९९॥
ਚੌਪਈ​॥​
ਚੌਪਈ:
CHAUPAI
चौपई ॥
ਜਲ​ਧਾਮਨਨੀ​ਆਦਿ​ਬਖਾਨੋ​॥​
ਪਹਿਲਾਂ 'ਜਲ ਧਾਮਨਨੀ' ਸ਼ਬਦ ਕਹੋ।
जल धामननी आदि बखानो ॥
ਜਾ​ਚਰ​ਕਹਿ​ਪਤਿ​ਸਬਦ​ਪ੍ਰਮਾਨੋ​॥​
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद प्रमानो ॥
ਸਤ੍ਰੁ​ਸਬਦ​ਕਹੁ​ਬਹੁਰਿ​ਭਣਿਜੈ​॥​
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद कहु बहुरि भणिजै ॥
ਸਭ​ਸ੍ਰੀ​ਨਾਮ​ਤੁਪਕ​ਲਖਿ​ਲਿਜੈ​॥੯੦੦॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੦੦॥
Utter firstly the word “Jaldhaamanani”, then add the words “Jaachar-pati-shatru” and know the names of Tupak.900.
सभ स्री नाम तुपक लखि लिजै ॥९००॥
ਜਲਗ੍ਰਿਹਨਨੀ​ਆਦਿ​ਬਖਾਨੋ​॥​
ਪਹਿਲਾਂ 'ਜਲ ਗ੍ਰਿਹਨਨੀ' (ਪਾਣੀ ਦੇ ਘਰਾਂ, ਸਮੁੰਦਰਾਂ ਵਾਲੀ ਧਰਤੀ) ਕਹੋ।
जलग्रिहननी आदि बखानो ॥
ਜਾ​ਚਰ​ਕਹਿ​ਪਤਿ​ਸਬਦ​ਪ੍ਰਮਾਨੋ​॥​
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
जा चर कहि पति सबद प्रमानो ॥
ਸਤ੍ਰੁ​ਸਬਦ​ਕਹੁ​ਬਹੁਰਿ​ਭਣਿਜੈ​॥​
ਮਗਰੋਂ 'ਸਤ੍ਰੁ' ਪਦ ਕਥਨ ਕਰੋ।
सत्रु सबद कहु बहुरि भणिजै ॥
ਸਭ​ਸ੍ਰੀ​ਨਾਮ​ਤੁਪਕ​ਲਖਿ​ਲਿਜੈ​॥੯੦੧॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝਣ ॥੯੦੧॥
Saying firstly the word “Jalgrahanani”, add the words “Jaachar-pati-shatru” and know all the names of Tupak.901.
सभ स्री नाम तुपक लखि लिजै ॥९०१॥
ਜਲ​ਬਾਸਨਨੀ​ਆਦਿ​ਉਚਰੀਐ​॥​
ਪਹਿਲਾਂ 'ਜਲ ਬਾਸਨਨੀ' (ਸ਼ਬਦ) ਉਚਾਰਨ ਕਰੋ।
जल बासननी आदि उचरीऐ ॥
ਜਾ​ਚਰ​ਕਹਿ​ਨਾਇਕ​ਪਦ​ਧਰੀਐ​॥​
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद धरीऐ ॥
ਸਤ੍ਰੁ​ਸਬਦ​ਕਹੁ​ਅੰਤਿ​ਬਖਾਨਹੁ​॥​
ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु अंति बखानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਮਾਨਹੁ​॥੯੦੨॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝਣ ॥੯੦੨॥
Saying the word “Jalvaasananani”, add the words “Jaachar-nayak-shatru” and know all the names of Tupak.902.
सभ स्री नाम तुपक के मानहु ॥९०२॥
ਜਲ​ਸੰਕੇਤਨਿ​ਆਦਿ​ਬਖਾਨਹੁ​॥​
ਪਹਿਲਾ 'ਜਲ ਸੰਕੇਤਨਿ' (ਸਾਗਰਾਂ ਵਾਲੀ ਧਰਤੀ) (ਸ਼ਬਦ) ਉਚਾਰੋ।
जल संकेतनि आदि बखानहु ॥
ਜਾ​ਚਰ​ਕਹਿ​ਪਤਿ​ਸਬਦ​ਪ੍ਰਮਾਨਹੁ​॥​
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद प्रमानहु ॥
ਸਤ੍ਰੁ​ਸਬਦ​ਕਹੁ​ਬਹੁਰਿ​ਭਣਿਜੈ​॥​
ਮਗਰੋਂ 'ਸਤ੍ਰੁ' ਸ਼ਬਦ ਕਹੋ।
सत्रु सबद कहु बहुरि भणिजै ॥
ਨਾਮ​ਤੁਪਕ​ਕੇ​ਸਭ​ਲਹਿ​ਲਿਜੈ​॥੯੦੩॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੦੩॥
Utter firstly the word “Jal-sankeetani”, and then speak the words “Jaachar-pati-shatru” and know all the names of Tupak.903.
नाम तुपक के सभ लहि लिजै ॥९०३॥
ਬਾਰ​ਧਾਮਨੀ​ਆਦਿ​ਭਣਿਜੈ​॥​
ਪਹਿਲਾਂ 'ਬਾਰ ਧਾਮਨੀ' ਸ਼ਬਦ ਬਖਾਨ ਕਰੋ।
बार धामनी आदि भणिजै ॥
ਜਾ​ਚਰ​ਕਹਿ​ਸਬਦੇਸ​ਕਹਿਜੈ​॥​
(ਫਿਰ) 'ਜਾ ਚਰ ਏਸ' ਸ਼ਬਦ ਕਹੋ।
जा चर कहि सबदेस कहिजै ॥
ਸਤ੍ਰੁ​ਸਬਦ​ਕਹੁ​ਬਹੁਰਿ​ਬਖਾਨਹੁ​॥​
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु बहुरि बखानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨਹੁ​॥੯੦੪॥​
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ ॥੯੦੪॥
Say firstly the word “Varidhamani”, then utter the words “Jaachar-shabdesh-shatru” and know all the names of Tupak.904.
सभ स्री नाम तुपक के जानहु ॥९०४॥
ਬਾਰ​ਗ੍ਰਿਹਨਨੀ​ਆਦਿ​ਭਣਿਜੈ​॥​
ਪਹਿਲਾਂ 'ਬਾਰ ਗ੍ਰਿਹਨਨੀ' (ਸ਼ਬਦ) ਬੋਲੋ।
बार ग्रिहननी आदि भणिजै ॥
ਜਾ​ਚਰ​ਕਹਿ​ਨਾਇਕ​ਪਦ​ਦਿਜੈ​॥​
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद दिजै ॥
ਸਤ੍ਰੁ​ਸਬਦ​ਕਹੁ​ਬਹੁਰਿ​ਬਖਾਨਹੁ​॥​
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु बहुरि बखानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨਹੁ​॥੯੦੫॥​
(ਇਸ ਨੂੰ) ਸਭ ਤੁਪਕ ਦਾ ਨਾਮ ਕਰ ਕੇ ਜਾਣੋ ॥੯੦੫॥
Saying firstly the word “Vaarigrahanani”, then add the words “Jaachar-nayak-shatru” and know all the names of Tupak.905.
सभ स्री नाम तुपक के जानहु ॥९०५॥
ਅੜਿਲ​॥​
ਅੜਿਲ:
ARIL
अड़िल ॥
ਮੇਘ​ਜਨਿਨਿ​ਸਬਦਾਦਿ​ਉਚਾਰਨ​ਕੀਜੀਐ​॥​
ਪਹਿਲਾਂ 'ਮੇਘ ਜਨਿਨਿ' (ਸ਼ਬਦ) ਦਾ ਉਚਾਰਨ ਕਰੋ।
मेघ जनिनि सबदादि उचारन कीजीऐ ॥
ਜਾ​ਚਰ​ਕਹਿ​ਕਰਿ​ਨਾਥ​ਸਬਦ​ਕੋ​ਦੀਜੀਐ​॥​
(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।
जा चर कहि करि नाथ सबद को दीजीऐ ॥
ਸਤ੍ਰੁ​ਸਬਦ​ਕਹੁ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु ता के अंति उचारीऐ ॥