GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 768
Display Settings
Translations
ਮਧੁਸੂਦਨਨਿਨਿ​ਆਦਿ​ਭਣਿਜੈ​॥​
ਪਹਿਲਾਂ 'ਮਧੁ ਸੂਦਨਨਿਨਿ' (ਮਧੁ ਰਾਖਸ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਦਾ ਕਥਨ ਕਰੋ।
मधुसूदननिनि आदि भणिजै ॥
ਜਾ​ਚਰ​ਕਹਿ​ਨਾਇਕ​ਪਦ​ਦਿਜੈ​॥​
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि नाइक पद दिजै ॥
ਸਤ੍ਰੁ​ਸਬਦ​ਕੋ​ਬਹੁਰ​ਬਖਾਨੋ​॥​
ਮਗਰੋਂ 'ਸਤ੍ਰੁ' ਸ਼ਬਦ ਕਹੋ।
सत्रु सबद को बहुर बखानो ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨੋ​॥੮੮੪॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੮੪॥
Saying firstly the word “Madhusudananin”, then add the words “Jaachar-nayak-shatru” and know all the names of Tupak.884.
सभ स्री नाम तुपक के जानो ॥८८४॥
ਅੜਿਲ​॥​
ਅੜਿਲ:
ARIL
अड़िल ॥
ਮਧੁ​ਦੁੰਦਨਨੀ​ਮੁਖ​ਤੇ​ਆਦਿ​ਭਣਿਜੀਐ​॥​
ਪਹਿਲਾਂ 'ਮਧੁ ਦੁੰਦਨਨੀ' (ਮਧੁ ਦੈਂਤ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਨੂੰ ਮੁਖ ਤੋਂ ਉਚਾਰੋ।
मधु दुंदननी मुख ते आदि भणिजीऐ ॥
ਜਾ​ਚਰ​ਕਹਿ​ਕੈ​ਪੁਨਿ​ਸਬਦੇਾਂਦ੍ਰ​ਕਹਿਜੀਐ​॥​
ਫਿਰ 'ਜਾ ਚਰ ਇੰਦ੍ਰ' ਜੋੜੋ।
जा चर कहि कै पुनि सबदेांद्र कहिजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਪ੍ਰਮਾਨੀਐ​॥੮੮੫॥​
(ਇਸ ਨੂੰ) ਸਭ ਪ੍ਰਬੀਨ ਲੋਗੋ, ਤੁਪਕ ਦਾ ਨਾਮ ਸਮਝੋ ॥੮੮੫॥
Saying firstly the word “Madhu-dundani”, add the words “Jaachar-shabdendra and shatru” and in this way know the names of Tupak in you mind.885.
हो सकल तुपक के नाम प्रबीन प्रमानीऐ ॥८८५॥
ਮਧੁ​ਨਾਸਨਨੀ​ਮੁਖ​ਤੇ​ਆਦਿ​ਬਖਾਨੀਐ​॥​
ਪਹਿਲਾਂ 'ਮਧੁ ਨਾਸਨਨੀ' ਸ਼ਬਦ ਮੂੰਹ ਤੋਂ ਕਥਨ ਕਰੋ।
मधु नासननी मुख ते आदि बखानीऐ ॥
ਜਾ​ਚਰ​ਕਹਿ​ਕੇ​ਪੁਨਿ​ਸਬਦੇਸੁਰ​ਪ੍ਰਮਾਨੀਐ​॥​
ਫਿਰ 'ਜਾ ਚਰ ਏਸੁਰ' ਸ਼ਬਦਾਂ ਨੂੰ ਜੋੜੋ।
जा चर कहि के पुनि सबदेसुर प्रमानीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद को ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਚਤੁਰ​ਚਿਤਿ​ਧਾਰੀਐ​॥੮੮੬॥​
(ਇਸ ਨੂੰ) ਸਭ ਸਿਆਣਿਓ, ਤੁਪਕ ਦਾ ਨਾਮ ਸਮਝੋ ॥੮੮੬॥
Saying “Madhunaashinani”, add the words “Jaachar, shabdeshwar and shatru” and in this way know the names of Tupak in your mind.886.
हो सकल तुपक के नाम चतुर चिति धारीऐ ॥८८६॥
ਕਾਲਜਮੁਨ​ਅਰਿਨਨਿ​ਸਬਦਾਦਿ​ਬਖਾਨੀਐ​॥​
ਪਹਿਲਾਂ 'ਕਾਲ ਜਮੁਨ ਅਰਿਨਨਿ' ਸ਼ਬਦ ਉਚਾਰੋ।
कालजमुन अरिननि सबदादि बखानीऐ ॥
ਜਾ​ਚਰ​ਕਹਿ​ਕੈ​ਪੁਨਿ​ਨਾਇਕ​ਪਦ​ਠਾਨੀਐ​॥​
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि कै पुनि नाइक पद ठानीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਹੋ।
सत्रु सबद को ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਮੰਤ੍ਰ​ਬਿਚਾਰੀਐ​॥੮੮੭॥​
(ਇਸ ਨੂੰ) ਸਭ ਸੁਮਿਤਰ ਤੁਪਕ ਦਾ ਨਾਮ ਸਮਝਣ ॥੮੮੭॥
Saying firstly “Kaalyamun-arinin”, utter the words “Jaachar-nayak-shatru” nad consider all the names of Tupak.887.
हो सकल तुपक के नाम सुमंत्र बिचारीऐ ॥८८७॥
ਨਰਕ​ਅਰਿਨਨਿ​ਮੁਖ​ਤੇ​ਆਦਿ​ਭਣਿਜੀਐ​॥​
ਪਹਿਲਾਂ 'ਨਰਕ ਅਰਿਨਨਿ' (ਨਰਕਾਸੁਰ ਦੇ ਵੈਰੀ ਸ੍ਰੀ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਮੁਖ ਤੋਂ ਉਚਾਰੋ।
नरक अरिननि मुख ते आदि भणिजीऐ ॥
ਜਾ​ਚਰ​ਕਹਿ​ਕੈ​ਪੁਨਿ​ਨਾਇਕ​ਪਦ​ਦਿਜੀਐ​॥​
ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਜੋੜੋ।
जा चर कहि कै पुनि नाइक पद दिजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਬੁਧਿ​ਪਛਾਨੀਐ​॥੮੮੮॥​
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੮੮॥
Saying the word “Narak-ari-nin”, add the words “Jaachar-nayak-shatru” and know all the names of Tupak.888.
हो सकल तुपक के नाम सुबुधि पछानीऐ ॥८८८॥
ਕੰਸਕੇਸ​ਕਰਖਨਣੀ​ਆਦਿ​ਬਖਾਨਹੀ​॥​
ਪਹਿਲਾਂ 'ਕੰਸ ਕੇਸੁ ਕਰਖਨਣੀ' ਸ਼ਬਦ ਕਹੋ।
कंसकेस करखनणी आदि बखानही ॥
ਜਾ​ਚਰ​ਕਹਿ​ਕੈ​ਪੁਨਿ​ਨਾਇਕ​ਪਦ​ਠਾਨਹੀ​॥​
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि कै पुनि नाइक पद ठानही ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਬੁਧਿ​ਬਿਚਾਰੀਐ​॥੮੮੯॥​
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੮੯॥
Saying firstly the words “Kans-kesh-karshani”, add the words “jaaachar-nayak-shatru” and consider the names of tupak thoughtfully.889.
हो सकल तुपक के नाम सुबुधि बिचारीऐ ॥८८९॥
ਬਾਸੁਦਿਵੇਸਨਨਿਨੀ​ਆਦਿ​ਭਣਿਜੀਐ​॥​
ਪਹਿਲਾਂ 'ਬਾਸੁਦਿਵੇਸਨਨਿਨੀ' (ਬਸੁਦੇਵ ਦੀ ਸੰਤਾਨ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।
बासुदिवेसननिनी आदि भणिजीऐ ॥
ਜਾ​ਚਰ​ਕਹਿ​ਕੈ​ਪੁਨਿ​ਨਾਇਕ​ਪਦ​ਦਿਜੀਐ​॥​
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि कै पुनि नाइक पद दिजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਬੁਧਿ​ਪ੍ਰਮਾਨੀਐ​॥੮੯੦॥​
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੯੦॥
Saying firstly the word “Vasudeveshnani”, add the words “jaachar-nayak-shatru” and know all the names of Tupak.890.
हो सकल तुपक के नाम सुबुधि प्रमानीऐ ॥८९०॥
ਅਨਕ​ਦੁੰਦਭੇਸਨਿਨਿ​ਆਦਿ​ਉਚਾਰੀਐ​॥​
ਪਹਿਲਾਂ 'ਅਨਿਕ ਦੁੰਦਭੇਸਨਨਿ' (ਅਨੇਕ ਨਗਾਰਿਆਂ ਵਾਲੇ ਬਸੁਦੇਵ ਦੇ ਪੁੱਤਰ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਨੂੰ ਉਚਾਰੋ।
अनक दुंदभेसनिनि आदि उचारीऐ ॥
ਜਾ​ਚਰ​ਕਹਿ​ਕੈ​ਪੁਨਿ​ਨਾਇਕ​ਪਦ​ਡਾਰੀਐ​॥​
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि कै पुनि नाइक पद डारीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਮੰਤ੍ਰ​ਪਛਾਨੀਐ​॥੮੯੧॥​
(ਇਸ ਨੂੰ) ਸਾਰੇ ਮਿਤਰ ਤੁਪਕ ਦਾ ਨਾਮ ਸਮਝਣ ॥੮੯੧॥
Saying firstly the word “Anik-dundubhishnan”, add the words “Jaachar-nayak-shatru” at the end, recognize all the names of Tupak as the mantras.891.
हो सकल तुपक के नाम सुमंत्र पछानीऐ ॥८९१॥
ਰਸ​ਨਰ​ਕਸਨਿਨਿ​ਆਦਿ​ਸਬਦ​ਕੋ​ਭਾਖਐ​॥​
ਪਹਿਲਾਂ 'ਰਸ ਨਰ ਕਸਨਿਨਿ' (ਰੱਸੀਆਂ ਨਾਲ ਕਸੇ ਗਏ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਦਾ ਉਚਾਰਨ ਕਰੋ।
रस नर कसनिनि आदि सबद को भाखऐ ॥
ਜਾ​ਚਰ​ਕਹਿ​ਕੈ​ਪੁਨਿ​ਨਾਇਕ​ਪਦ​ਰਾਖੀਐ​॥​
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि कै पुनि नाइक पद राखीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰਨ ਕਰੋ।
सत्रु सबद को ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਚਤੁਰ​ਚਿਤਿ​ਧਾਰੀਐ​॥੮੯੨॥​
ਫਿਰ ਸਾਰੇ ਚਤੁਰ ਵਿਅਕਤੀ ਤੁਪਕ ਦਾ ਨਾਮ ਸਮਝਣ ॥੮੯੨॥
Saying firstly the words “Raman-rasiknin”, then utter the words “Jaachar-nayak-shatru” and in this way adopt all the names of Tupak in your mind.892.
हो सकल तुपक के नाम चतुर चिति धारीऐ ॥८९२॥
ਨਾਰਾਇਨਨੀ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਨਾਰਾਇਨਨੀ' ਸ਼ਬਦ ਉਚਾਰਨ ਕਰੋ।
नाराइननी आदि उचारन कीजीऐ ॥
ਜਾ​ਚਰ​ਕਹਿ​ਕੈ​ਰਾਜ​ਸਬਦ​ਪੁਨਿ​ਦੀਜੀਐ​॥​
ਫਿਰ 'ਜਾ ਚਰ ਰਾਜ' ਸ਼ਬਦ ਜੋੜੋ।
जा चर कहि कै राज सबद पुनि दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਬੁਧਿ​ਪ੍ਰਮਾਨੀਐ​॥੮੯੩॥​
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੮੯੩॥
Saying firstly the word “Naaraayanin”, add “Jaachar-raaj-shatru” and know all the names of Tupak.893.
हो सकल तुपक के नाम सुबुधि प्रमानीऐ ॥८९३॥
ਬਾਰਾਲਯਨਨਿ​ਮੁਖਿ​ਤੇ​ਆਦਿ​ਭਣਿਜੀਐ​॥​
ਪਹਿਲਾਂ 'ਬਾਰਾਲਯਨਨਿ' ਸ਼ਬਦ ਨੂੰ! ਮੁਖ ਤੋਂ ਉਚਾਰੋ।
बारालयननि मुखि ते आदि भणिजीऐ ॥
ਜਾ​ਚਰ​ਕਹਿ​ਕੈ​ਨਾਥ​ਬਹੁਰਿ​ਪਦ​ਦਿਜੀਐ​॥​
ਫਿਰ 'ਜਾ ਚਰ ਨਾਥ' ਸ਼ਬਦ ਨੂੰ ਜੋੜੋ।
जा चर कहि कै नाथ बहुरि पद दिजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਪਿਛੋਂ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਬੁਧਿ​ਪ੍ਰਮਾਨੀਐ​॥੮੯੪॥​
ਇਸ ਨੂੰ) ਸਭ ਤੁਪਕ ਦਾ ਨਾਮ ਸਮਝਣ ॥੮੯੪॥
Saying firstly the word “Vaaraalyanani”, utter the words “Jaachar-naath-shatru” and know all the names of Tupak authentically.894.
हो सकल तुपक के नाम सुबुधि प्रमानीऐ ॥८९४॥
ਨੀਰਾਲਯਨੀ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਨੀਰਾਲਯਨੀ' ਸ਼ਬਦ ਦਾ ਉਚਾਰਨ ਕਰੋ।
नीरालयनी आदि उचारन कीजीऐ ॥
ਜਾ​ਚਰ​ਕਹਿ​ਪਤਿ​ਸਬਦ​ਬਹੁਰਿ​ਤਿਹ​ਦੀਜੀਐ​॥​
ਮਗਰੋਂ 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद बहुरि तिह दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਤੋਂ ਬਾਦ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को ता के अंति बखानीऐ ॥