GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 744
Display Settings
Translations
ਹਰ​ਨਾਦਨਿ​ਪਦ​ਪ੍ਰਿਥਮ​ਕਹਿ​ਰਿਪੁ​ਅਰਿ​ਅੰਤਿ​ਉਚਾਰ​॥​
ਪਹਿਲਾਂ 'ਹਰ ਨਾਦਨਿ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਜੋੜ ਦਿਓ।
हर नादनि पद प्रिथम कहि रिपु अरि अंति उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਚਤੁਰ​ਬਿਚਾਰ​॥੫੭੪॥​
(ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਚਤੁਰ ਲੋਗ ਵਿਚਾਰ ਲੈਣ ॥੫੭੪॥
Saying the word “Harnaadini” in the beginning and then adding “Ripu Ari” at the end, the names of Tupak are formed.574.
नाम तुपक के होत है लीजहु चतुर बिचार ॥५७४॥
ਪੰਚਾਨਨਿ​ਘੋਖਨਿ​ਉਚਰਿ​ਰਿਪੁ​ਅਰਿ​ਅੰਤਿ​ਬਖਾਨ​॥​
(ਪਹਿਲਾਂ) 'ਪੰਚਾਨਨਿ ਘੋਖਨਿ' (ਰਣਸਿੰਘੇ ਦੀ ਗੂੰਜ ਵਾਲੀ ਸੈਨਾ) ਕਹਿ ਕੇ, ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
पंचाननि घोखनि उचरि रिपु अरि अंति बखान ॥
ਨਾਮ​ਤੁਪਕ​ਕੇ​ਹੋਤ​ਹੈ​ਚਤੁਰ​ਚਿਤ​ਪਹਿਚਾਨ​॥੫੭੫॥​
(ਇਹ) ਨਾਮ ਤੁਪਕ ਦਾ ਹੋ ਜਾਏਗਾ। ਚਤੁਰ ਵਿਕਅਤੀ ਸਮਝ ਲੈਣ ॥੫੭੫॥
Saying firstly the word “Panchanan-Ghoshani” and then adding “Ripu Ari” the names of Tupak are formed.575.
नाम तुपक के होत है चतुर चित पहिचान ॥५७५॥
ਸੇਰ​ਸਬਦਨੀ​ਆਦਿ​ਕਹਿ​ਰਿਪੁ​ਅਰਿ​ਅੰਤ​ਉਚਾਰ​॥​
ਪਹਿਲਾਂ 'ਸੇਰ ਸਬਦਨੀ' ਕਹਿ ਕੇ ਅੰਤ ਵਿਚ 'ਰਿਪੁ ਅਰਿ' ਉਚਾਰਨ ਕਰੋ।
सेर सबदनी आदि कहि रिपु अरि अंत उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸੁਕਬਿ​ਬਿਚਾਰ​॥੫੭੬॥​
ਇਹ ਨਾਮ ਤੁਪਕ ਦਾ ਬਣ ਜਾਏਗਾ। ਕਵੀ ਜਨ ਵਿਚਾਰ ਕਰ ਲੈਣ ॥੫੭੬॥
Saying firstly the word “Shet shabadni” and then adding “Ripu Ari” at end, the names of Tupak are formed.576.
नाम तुपक के होत है लीजहु सुकबि बिचार ॥५७६॥
ਮ੍ਰਿਗਅਰਿ​ਨਾਦਨਿ​ਆਦਿ​ਕਹਿ​ਰਿਪੁ​ਅਰਿ​ਬਹੁਰ​ਬਖਾਨ​॥​
ਪਹਿਲਾਂ 'ਮ੍ਰਿਗਅਰਿ ਨਾਦਨਿ' (ਸ਼ੇਰ ਵਰਗਾ ਨਾਦ ਕਰਨ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਕਥਨ ਕਰੋ।
म्रिगअरि नादनि आदि कहि रिपु अरि बहुर बखान ॥
ਨਾਮ​ਤੁਪਕ​ਕੇ​ਹੋਤ​ਹੈ​ਚੀਨਹੁ​ਪ੍ਰਗਿਆਵਾਨ​॥੫੭੭॥​
(ਇਹ) ਨਾਮ ਤੁਪਕ ਦਾ ਬਣ ਜਾਏਗਾ। ਬੁੱਧੀਮਾਨ ਸਮਝ ਲੈਣ ॥੫੭੭॥
Saying firstly the words “Mrig-ari-naadini” and then adding “Ripu Ari”, O knowledgeable persons! the names of Tupak are formed.577.
नाम तुपक के होत है चीनहु प्रगिआवान ॥५७७॥
ਪਸੁਪਤਾਰਿ​ਧ੍ਵਨਨੀ​ਉਚਰਿ​ਰਿਪੁ​ਪਦ​ਅੰਤਿ​ਉਚਾਰ​॥​
(ਪਹਿਲਾਂ) 'ਪਸੁਪਤਾਰਿ ਧ੍ਵਨਨੀ' (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ' ਸ਼ਬਦ ਜੋੜੋ।
पसुपतारि ध्वननी उचरि रिपु पद अंति उचार ॥
ਨਾਮ​ਤੁਪਕ​ਕੇ​ਹੋਤ​ਹੈ​ਚੀਨ​ਚਤੁਰ​ਨਿਰਧਾਰ​॥੫੭੮॥​
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਲੋਗ ਮਨ ਵਿਚ ਧਾਰਨ ਕਰ ਲੈਣ ॥੫੭੮॥
Uttering the words “Pashupataari-dhanani” and then adding “Ripu Ari”, O wise men! the names of Tupak are formed.578.
नाम तुपक के होत है चीन चतुर निरधार ॥५७८॥
ਮ੍ਰਿਗਪਤਿ​ਨਾਦਨਿ​ਆਦਿ​ਕਹਿ​ਰਿਪੁ​ਅਰਿ​ਬਹੁਰਿ​ਬਖਾਨ​॥​
ਪਹਿਲਾਂ 'ਮ੍ਰਿਗਪਤਿ ਨਾਦਨਿ' (ਸ਼ੇਰ ਦੇ ਨਾਦ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' (ਸ਼ਬਦ) ਕਥਨ ਕਰੋ।
म्रिगपति नादनि आदि कहि रिपु अरि बहुरि बखान ॥
ਨਾਮ​ਤੁਪਕ​ਕੇ​ਹੋਤ​ਹੈ​ਚੀਨਹੁ​ਪ੍ਰਗਿਆਵਾਨ​॥੫੭੯॥​
(ਇਹ) ਨਾਮ ਤੁਪਕ ਦਾ ਹੋ ਜਾਏਗਾ। ਬੁੱਧੀਮਾਨ ਵਿਚਾਰ ਕਰ ਲੈਣ ॥੫੭੯॥
Saying firstly “Mrigpati-naadini” and then uttering “Ripu Ari” at the end, the names of Tupak are formed.579.
नाम तुपक के होत है चीनहु प्रगिआवान ॥५७९॥
ਪਸੁ​ਏਸ੍ਰਣ​ਨਾਦਨਿ​ਉਚਰਿ​ਰਿਪੁ​ਅਰਿ​ਅੰਤਿ​ਉਚਾਰ​॥​
(ਪਹਿਲਾਂ) 'ਪਸੁ ਏਸ੍ਰਣ ਨਾਦਨਿ' (ਸ਼ੇਰ ਵਰਗੀ ਆਵਾਜ਼ ਵਾਲੀ ਸੈਨਾ) ਕਹਿ ਕੇ ਅੰਤ 'ਰਿਪੁ ਅਰਿ' ਸ਼ਬਦ ਕਹਿ ਦਿਓ।
पसु एस्रण नादनि उचरि रिपु अरि अंति उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਚਤੁਰ​ਸੁ​ਧਾਰ​॥੫੮੦॥​
(ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰ ਲੋਗ ਸਮਝ ਲੈਣ ॥੫੮੦॥
Saying the words “Pashu-ishran-naadini” and then uttering “Ripu Ari” at the end, the names of Tupak are formed.580.
नाम तुपक के होत है लीजहु चतुर सु धार ॥५८०॥
ਗਜਰਿ​ਨਾਦਿਨੀ​ਆਦਿ​ਕਹਿ​ਰਿਪੁ​ਪਦ​ਅੰਤਿ​ਬਖਾਨ​॥​
ਪਹਿਲਾਂ 'ਗਜਰਿ ਨਾਦਿਨੀ' (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ ਅੰਤ ਵਿਚ 'ਰਿਪੁ' ਪਦ ਜੋੜੋ।
गजरि नादिनी आदि कहि रिपु पद अंति बखान ॥
ਨਾਮ​ਤੁਪਕ​ਕੇ​ਹੋਤ​ਹੈ​ਸੁਘਰ​ਲੀਜੀਅਹੁ​ਜਾਨ​॥੫੮੧॥​
(ਇਹ) ਤੁਪਕ ਦਾ ਨਾਂ ਹੋ ਜਾਂਦਾ ਹੈ। ਸੁਘੜ ਵਿਅਕਤੀ ਸਮਝ ਲੈਣ ॥੫੮੧॥
Saying firstly “Gajari-naadini” and then adding “Ripu Ari” at the end, the names of Tupak are formed.581.
नाम तुपक के होत है सुघर लीजीअहु जान ॥५८१॥
ਸਊਡਿਯਰਿ​ਧ੍ਵਨਨੀ​ਆਦਿ​ਕਹਿ​ਰਿਪੁ​ਅਰਿ​ਅੰਤਿ​ਬਖਾਨ​॥​
ਪਹਿਲਾਂ 'ਸਊਡਿਯਰਿ ਧ੍ਵਨਨੀ' (ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
सऊडियरि ध्वननी आदि कहि रिपु अरि अंति बखान ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸਮਝ​ਸੁਜਾਨ​॥੫੮੨॥​
(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੁਜਾਨੋ! ਸਮਝ ਲਵੋ ॥੫੮੨॥
Saying firstly the words “Saudiyar-dhanani” and then adding “Ripu Art” at the end, the names of Tupak are formed.582.
नाम तुपक के होत है लीजहु समझ सुजान ॥५८२॥
ਦੰਤਿਯਰਿ​ਨਾਦਨਿ​ਆਦਿ​ਕਹਿ​ਰਿਪੁ​ਅਰਿ​ਅੰਤਿ​ਉਚਾਰ​॥​
ਪਹਿਲਾਂ 'ਦੰਤਿਯਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਦਾ ਕਥਨ ਕਰੋ।
दंतियरि नादनि आदि कहि रिपु अरि अंति उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸੁਕਬਿ​ਬਿਚਾਰ​॥੫੮੩॥​
(ਇਹ) ਨਾਮ ਤੁਪਕ ਦਾ ਹੈ। ਕਵੀ ਮਨ ਵਿਚ ਵਿਚਾਰ ਕਰ ਲੈਣ ॥੫੮੩॥
Saying firstly “Dantyari-naadini” and then uttering “Ripu Ari” at the end, the names of Tupak are formed.583.
नाम तुपक के होत है लीजहु सुकबि बिचार ॥५८३॥
ਅਨਕਪਿਯਰਿ​ਨਾਦਨਿ​ਉਚਰਿ​ਰਿਪੁ​ਅਰਿ​ਅੰਤਿ​ਉਚਾਰ​॥​
(ਪਹਿਲਾਂ) 'ਅਨਕਪਿਯਰਿ ਨਾਦਨਿ' ਕਹਿ ਕੇ ਅੰਤ ਵਿਚ 'ਰਿਪੁ ਅਰਿ' ਜੋੜ ਦਿਓ।
अनकपियरि नादनि उचरि रिपु अरि अंति उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸੁਕਬਿ​ਸੁ​ਧਾਰ​॥੫੮੪॥​
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਕਵੀਓ! ਮਨ ਵਿਚ ਧਾਰਨ ਕਰ ਲਵੋ ॥੫੮੪॥
Saying the words “Anik-piyar-naadini” and then adding “Ripu Ari” at the end, the names of Tupak are formed.584.
नाम तुपक के होत है लीजहु सुकबि सु धार ॥५८४॥
ਸਿੰਧੁਰਾਰਿ​ਧ੍ਵਨਨੀ​ਉਚਰਿ​ਰਿਪੁ​ਅਰਿ​ਅੰਤਿ​ਉਚਾਰ​॥​
(ਪਹਿਲਾਂ) 'ਸਿੰਧੁਰਾਰਿ ਧ੍ਵਨਨੀ' (ਸ਼ੇਰ ਦੀ ਧ੍ਵਨੀ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਵਿਚ 'ਰਿਪੁ ਅਰਿ' ਜੋੜ ਲਵੋ।
सिंधुरारि ध्वननी उचरि रिपु अरि अंति उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸੁਮਤਿ​ਬਿਚਾਰ​॥੫੮੫॥​
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਸੂਝਵਾਨ ਵਿਚਾਰ ਕਰ ਲੈਣ ॥੫੮੫॥
Saying the words “Sindhu-raari-dhanani” and then uttering “Ripu Ari” at the end, the names of Tupak are formed, which you may comprehend.585.
नाम तुपक के होत है लीजहु सुमति बिचार ॥५८५॥
ਮਾਤੰਗਰਿ​ਨਾਦਨਿ​ਉਚਰਿ​ਰਿਪੁ​ਅਰਿ​ਅੰਤਿ​ਉਚਾਰ​॥​
(ਪਹਿਲਾਂ) 'ਮਾਤੰਗਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਕਹਿ ਦਿਓ।
मातंगरि नादनि उचरि रिपु अरि अंति उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸੁਘਰਿ​ਸੰਭਾਰਿ​॥੫੮੬॥​
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸੁਘੜ ਲੋਗ ਵਿਚਾਰ ਕਰ ਲੈਣ ॥੫੮੬॥
Saying primarily “Maatangari-naadini” primarily and then uttering “Ripu Ari”, the names of Tupak are formed.586.
नाम तुपक के होत है लीजहु सुघरि संभारि ॥५८६॥
ਸਾਵਿਜਾਰਿ​ਧ੍ਵਨਨੀ​ਉਚਰਿ​ਰਿਪੁ​ਪਦ​ਅੰਤਿ​ਸੁ​ਭਾਖੁ​॥​
(ਪਹਿਲਾਂ) 'ਸਾਵਿਜਾਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਸ਼ਬਦ ਉਚਾਰ ਕੇ ਫਿਰ ਅੰਤ ਤੇ 'ਰਿਪੁ' ਪਦ ਕਹੋ।
साविजारि ध्वननी उचरि रिपु पद अंति सु भाखु ॥
ਨਾਮ​ਤੁਪਕ​ਕੇ​ਹੋਤ​ਹੈ​ਚੀਨਿ​ਚਤੁਰ​ਚਿਤਿ​ਰਾਖੁ​॥੫੮੭॥​
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਚਤੁਰ ਚਿਤ ਵਿਚ ਸਮਝ ਲੈਣ ॥੫੮੭॥
Uttering the words “Saavijari-dhanani” and then adding Ripu” at the end, the names of Tupak are formed.587.
नाम तुपक के होत है चीनि चतुर चिति राखु ॥५८७॥
ਗਜਨਿਯਾਰਿ​ਨਾਦਨਿ​ਆਦਿ​ਕਹਿ​ਰਿਪੁ​ਅਰਿ​ਅੰਤਿ​ਬਖਾਨ​॥​
ਪਹਿਲਾਂ 'ਗਜਨਿਯਾਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਕਥਨ ਕਰੋ।
गजनियारि नादनि आदि कहि रिपु अरि अंति बखान ॥
ਨਾਮ​ਤੁਪਕ​ਕੇ​ਹੋਤ​ਹੈ​ਚੀਨ​ਲੇਹੁ​ਮਤਿਵਾਨ​॥੫੮੮॥​
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸੁਜਾਨ ਲੋਗ ਸਮਝ ਜਾਣ ॥੫੮੮॥
Saying the words “Gaj-niari-naadini” in the beginning and then adding “Ripu Ari” at the end, the names of Tupak are formed.588.
नाम तुपक के होत है चीन लेहु मतिवान ॥५८८॥
ਨਾਗਰਿ​ਧ੍ਵਨਨੀ​ਆਦਿ​ਕਹਿ​ਰਿਪੁ​ਅਰਿ​ਬਹੁਰਿ​ਬਖਾਨ​॥​
ਪਹਿਲਾਂ 'ਨਾਗਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਕਹੋ।
नागरि ध्वननी आदि कहि रिपु अरि बहुरि बखान ॥
ਨਾਮ​ਤੁਪਕ​ਕੇ​ਹੋਤ​ਹੈ​ਉਚਰਤ​ਚਲੋ​ਸੁਜਾਨ​॥੫੮੯॥​
(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੁਜਾਨ ਲੋਗ ਉਚਾਰਦੇ ਜਾਣ ॥੫੮੯॥
Saying “Naagari-dhanini” primarily and then adding “Ripu Ari”, O wise men! the names of Tupak continue to be evolved.589.
नाम तुपक के होत है उचरत चलो सुजान ॥५८९॥
ਹਸਤਿਯਰਿ​ਧ੍ਵਨਨੀ​ਆਦਿ​ਕਹਿ​ਰਿਪੁ​ਅਰਿ​ਪੁਨਿ​ਪਦ​ਦੇਹੁ​॥​
ਪਹਿਲਾਂ 'ਹਸਤਿਯਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਪਦ ਕਥਨ ਕਰੋ।
हसतियरि ध्वननी आदि कहि रिपु अरि पुनि पद देहु ॥
ਨਾਮ​ਤੁਪਕ​ਕੇ​ਹੋਤ​ਹੈ​ਚੀਨਿ​ਚਤੁਰ​ਚਿਤਿ​ਲੇਹੁ​॥੫੯੦॥​
(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਚਤੁਰ ਵਿਅਕਤੀ ਮਨ ਵਿਚ ਵਿਚਾਰ ਕਰ ਲੈਣ ॥੫੯੦॥
Uttering primarily the words “Hasit-ari-dhanani” and then adding “Ripu Ari” the names of Tupak are formed, which O wise men! you may recognize.590.
नाम तुपक के होत है चीनि चतुर चिति लेहु ॥५९०॥
ਹਰਿਨਿਅਰਿ​ਆਦਿ​ਉਚਾਰਿ​ਕੈ​ਰਿਪੁ​ਪਦ​ਬਹੁਰੋ​ਦੇਹੁ​॥​
ਪਹਿਲਾਂ 'ਹਰਿਨਿਅਰਿ' (ਹਿਰਨੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ' ਪਦ ਜੋੜ ਦਿਓ।
हरिनिअरि आदि उचारि कै रिपु पद बहुरो देहु ॥
ਨਾਮ​ਤੁਪਕ​ਕੇ​ਹੋਤ​ਹੈ​ਚੀਨ​ਚਤੁਰ​ਚਿਤ​ਲੇਹੁ​॥੫੯੧॥​
(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਸੂਝਵਾਨੋ! ਸਮਝ ਲਵੋ ॥੫੯੧॥
Uttering firstly “Hirani-ari” and then adding “Ripu”, the names of Tupak are formed, which O wise men! you may recognize in your mind.591.
नाम तुपक के होत है चीन चतुर चित लेहु ॥५९१॥
ਕਰਨਿਯਰਿ​ਧ੍ਵਨਨੀ​ਆਦਿ​ਕਹਿ​ਰਿਪੁ​ਪਦ​ਅੰਤਿ​ਉਚਾਰ​॥​
ਪਹਿਲਾਂ 'ਕਰਨਿਯਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ ਅੰਤ ਤੇ 'ਰਿਪੁ' ਪਦ ਜੋੜੋ।
करनियरि ध्वननी आदि कहि रिपु पद अंति उचार ॥
ਨਾਮ​ਤੁਪਕ​ਕੇ​ਹੋਤ​ਹੈ​ਚੀਨ​ਚਤੁਰ​ਨਿਰਧਾਰ​॥੫੯੨॥​
(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਚਤੁਰ ਲੋਗੋ! ਮਨ ਵਿਚ ਧਾਰਨ ਕਰ ਲਵੋ ॥੫੯੨॥
Saying “Kariniari-dhanani” primarily and then adding “Ripu” at the end, the names of Tupak are formed.592.
नाम तुपक के होत है चीन चतुर निरधार ॥५९२॥
ਬਰਿਯਰਿ​ਧ੍ਵਨਨੀ​ਆਦਿ​ਕਹਿ​ਰਿਪੁ​ਅਰਿ​ਬਹੁਰਿ​ਉਚਾਰ​॥​
ਪਹਿਲਾਂ 'ਬਰਿਯਰਿ ਧ੍ਵਨਨੀ' ਕਹਿ ਕੇ ਫਿਰ 'ਰਿਪੁ ਅਰਿ' ਸਬਦ ਉਚਾਰੋ।
बरियरि ध्वननी आदि कहि रिपु अरि बहुरि उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸੁਕਬਿ​ਬਿਚਾਰ​॥੫੯੩॥​
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਕਵੀ ਲੋਕ ਵਿਚਾਰ ਕਰ ਲੈਣ ॥੫੯੩॥
Saying firstly the words “Bariyar-dhanini” and then uttering “Ripu Ari”, the names of Tupak are formed.593.
नाम तुपक के होत है लीजहु सुकबि बिचार ॥५९३॥
ਦੰਤੀਯਰਿ​ਧ੍ਵਨਨੀ​ਆਦਿ​ਕਹਿ​ਰਿਪੁ​ਅਰਿ​ਪਦ​ਕੋ​ਦੇਹੁ​॥​
ਪਹਿਲਾਂ 'ਦੰਤੀਯਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।
दंतीयरि ध्वननी आदि कहि रिपु अरि पद को देहु ॥
ਨਾਮ​ਤੁਪਕ​ਕੇ​ਹੋਤ​ਹੈ​ਚੀਨ​ਚਤੁਰ​ਚਿਤਿ​ਲੇਹੁ​॥੫੯੪॥​
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਚਤੁਰ ਲੋਗੋ! ਮਨ ਵਿਚ ਸੋਚ ਲਵੋ ॥੫੯੪॥
Saying the words “Danti-ari-dhanini” in the beginning and then adding “Ripu Ari”, the names of Tupak are formed.594.
नाम तुपक के होत है चीन चतुर चिति लेहु ॥५९४॥
ਦ੍ਵਿਪਿ​ਰਿਪੁ​ਧ੍ਵਨਨੀ​ਆਦਿ​ਕਹਿ​ਰਿਪੁ​ਅਰਿ​ਬਹੁਰਿ​ਉਚਾਰ​॥​
ਪਹਿਲਾਂ 'ਦ੍ਵਿਪਿ ਰਿਪੁ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਕਰਨ ਵਾਲੀ ਸੈਨਾ) ਪਦ ਕਹਿ ਕੇ ਫਿਰ 'ਰਿਪੁ ਅਰਿ' ਕਥਨ ਕਰੋ।
द्विपि रिपु ध्वननी आदि कहि रिपु अरि बहुरि उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸੁਕਬਿ​ਸੰਭਾਰ​॥੫੯੫॥​
(ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀ ਜਨ ਸਮਝ ਲੈਣ ॥੫੯੫॥
Saying the words “Dadhi-ripu-dhanini” primarily and then adding “Ripu Ari”, the names of Tupak are formed.595.
नाम तुपक के होत है लीजहु सुकबि संभार ॥५९५॥
ਪਦਮਿਯਰਿ​ਆਦਿ​ਬਖਾਨਿ​ਕੈ​ਰਿਪੁ​ਅਰਿ​ਬਹੁਰਿ​ਬਖਾਨ​॥​
ਪਹਿਲਾਂ 'ਪਦਮਿਯਰਿ' (ਹਾਥੀ ਦੇ ਵੈਰੀ ਸ਼ੇਰ) ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਦਾ ਕਥਨ ਕਰੋ।
पदमियरि आदि बखानि कै रिपु अरि बहुरि बखान ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸਮਝ​ਸੁਜਾਨ​॥੫੯੬॥​
(ਇਹ) ਨਾਮ ਤੁਪਕ ਦਾ ਹੋ ਜਾਏਗਾ। ਸੁਜਾਨ ਲੋਗ ਸਮਝ ਲੈਣ ॥੫੯੬॥
Saying the words “Padam-ari” in the beginning and then uttering “Ripu Ari”, the names of Tupak are formed.596.
नाम तुपक के होत है लीजहु समझ सुजान ॥५९६॥
ਬਲਿਯਰਿ​ਆਦਿ​ਬਖਾਨਿ​ਕੈ​ਰਿਪੁ​ਪਦ​ਪੁਨਿ​ਕੈ​ਦੀਨ​॥​
ਪਹਿਲਾਂ 'ਬਲਿਯਰਿ' (ਹਾਥੀ ਦਾ ਵੈਰੀ ਸ਼ੇਰ) ਪਹਿਲਾਂ ਕਹਿ ਕੇ, ਫਿਰ 'ਰਿਪੁ' ਪਦ ਕਹਿ ਦਿਓ।
बलियरि आदि बखानि कै रिपु पद पुनि कै दीन ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸਮਝ​ਪ੍ਰਬੀਨ​॥੫੯੭॥​
(ਇਹ) ਤੁਪਕ ਦਾ ਨਾਮ ਹੋ ਜਾਏਗਾ। ਪ੍ਰਬੀਨੋ, ਸਮਝ ਲਵੋ ॥੫੯੭॥
Saying firstly the words “Baliyar” and then adding the word “Ripu Ari”, the names of Tupak are formed.597.
नाम तुपक के होत है लीजहु समझ प्रबीन ॥५९७॥