ਬਿਯੂਹਨਿਆਦਿਬਖਾਨੀਐਰਿਪੁਅਰਿਅੰਤਿਉਚਾਰ॥
ਪਹਿਲਾਂ 'ਬਿਯੂਹਨਿ' (ਵ੍ਯੂਹ ਵਾਲੀ ਸੈਨਾ) (ਸ਼ਬਦ) ਕਹਿ ਕੇ, (ਫਿਰ) ਅੰਤ ਵਿਚ 'ਰਿਪੁ ਅਰਿ' ਦਾ ਉਚਾਰਨ ਕਰੋ।
बियूहनि आदि बखानीऐ रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਚਤੁਰਬਿਚਾਰ॥੫੫੦॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਚਤੁਰੋ! ਵਿਚਾਰ ਕਰ ਲਵੋ ॥੫੫੦॥
Saying firstly the word “Vayhani” and then uttering “Ripu Ari” at the end, the names of Tupak are formed.550.
नाम तुपक के होत है लीजहु चतुर बिचार ॥५५०॥
ਬਜ੍ਰਣਿਆਦਿਬਖਾਨਿਕੈਰਿਪੁਅਰਿਅੰਤਿਉਚਾਰ॥
ਪਹਿਲਾਂ 'ਬਜ੍ਰਣਿ' (ਪੱਥਰ ਦੇ ਗੋਲਿਆਂ ਵਾਲੀ ਸੈਨਾ) ਪਦ ਕਹਿ ਕੇ (ਫਿਰ) ਅੰਤ ਵਿਚ 'ਰਿਪੁ ਅਰਿ' ਪਦ ਉਚਾਰੋ।
बज्रणि आदि बखानि कै रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੫੫੧॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀਓ! ਮਨ ਵਿਚ ਧਾਰਨ ਕਰ ਲਵੋ ॥੫੫੧॥
Saying firstly the word “Vajrani” and then uttering “Ripu Ari” at the end, O good Poets! the names of Tupak are formed.551.
नाम तुपक के होत है लीजहु सुकबि सु धार ॥५५१॥
ਬਲਣੀਆਦਿਬਖਾਨੀਐਰਿਪੁਅਰਿਅੰਤਿਉਚਾਰ॥
ਪਹਿਲਾਂ 'ਬਲਣੀ' (ਬਲਮਾਂ ਵਾਲੀ ਸੈਨਾ) ਪਦ ਕਹਿ ਕੇ, ਅੰਤ ਤੇ 'ਰਿਪੁ ਅਰਿ' (ਸਬਦ) ਜੋੜੋ।
बलणी आदि बखानीऐ रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੫੫੨॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਕਵੀਓ! ਵਿਚਾਰ ਲਵੋ ॥੫੫੨॥
Saying firstly the word “Vajrani” and then uttering “Ripu Ari” at the end, the names of Tupak are formed.552.
नाम तुपक के होत है लीजहु सुकबि बिचार ॥५५२॥
ਦਲਣੀਆਦਿਉਚਾਰਿਕੈਮਲਣੀਪਦਪੁਨਿਦੇਹੁ॥
ਪਹਿਲਾਂ 'ਦਲਣੀ' (ਖੰਭਾਂ ਵਾਲੇ ਬਾਣਾਂ ਵਾਲੀ ਸੈਨਾ) ਪਦ ਕਹਿ ਕੇ, ਫਿਰ 'ਮਲਣੀ' ਸ਼ਬਦ ਕਹੋ।
दलणी आदि उचारि कै मलणी पद पुनि देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੫੫੩॥
(ਇਹ) ਨਾਮ ਤੁਪਕ ਦਾ ਹੈ। ਸਮਝਦਾਰੋ! ਵਿਚਾਰ ਲਵੋ ॥੫੫੩॥
Saying firstly the word “Delni” and then adding the word “Mallni”, the names of Tupak are formed, which of wise men! You may comprehend in your mind.553.
नाम तुपक के होत है चीन चतुर चिति लेहु ॥५५३॥
ਬਾਦਿਤ੍ਰਣੀਬਖਾਨਿਕੈਅੰਤਿਸਬਦਅਰਿਦੇਹੁ॥
ਪਹਿਲਾਂ 'ਬਾਦਿਤ੍ਰਣੀ' (ਵਾਜਿਆਂ ਵਾਲੀ ਸੈਨਾ) ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਰਖੋ।
बादित्रणी बखानि कै अंति सबद अरि देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੫੫੪॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰ ਲੋਗੋ! ਚਿਤ ਵਿਚ ਸੋਚ ਲਵੋ ॥੫੫੪॥
Saying the word “Vaadittrani” and then adding “Ari”, the names of Tupak are formed.554.
नाम तुपक के होत है चीन चतुर चिति लेहु ॥५५४॥
ਆਦਿਨਾਦਨੀਸਬਦਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਨਾਦਨੀ' (ਸੰਖਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' (ਸ਼ਬਦ) ਉਚਾਰੋ।
आदि नादनी सबद कहि रिपु अरि अंति उचार ॥
ਨਾਮਤੁਪਕਕੇਹੋਤਹੈਚੀਨਹੁਚਤੁਰਅਪਾਰ॥੫੫੫॥
(ਇਹ) ਤੁਪਕ ਦਾ ਨਾਮ ਬਣੇਗਾ। ਸਮਝਵਾਨੋ! ਸੋਚ ਲਵੋ ॥੫੫੫॥
Saying primarily the word “Naadini” and then adding “Ripu Ari” at the end, the names of Tupak are formed.555.
नाम तुपक के होत है चीनहु चतुर अपार ॥५५५॥
ਦੁੰਦਭਿਧਰਨੀਆਦਿਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਦੁੰਦਭਿ ਧਰਨੀ' (ਨਗਾਰੇ ਧਾਰਨ ਕਰਨ ਵਾਲੀ ਸੈਨਾ) ਪਦ ਜੋੜ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
दुंदभि धरनी आदि कहि रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੫੫੬॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਸੁਜਾਨੋ! ਸਮਝ ਲਵੋ ॥੫੫੬॥
Saying firstly the word “Dundubhi-dhanani” and then adding “Ripu Ari” at the end, the names of Tupak are formed.556.
नाम तुपक के होत है लीजहु समझ सुजान ॥५५६॥
ਦੁੰਦਭਨੀਪਦਪ੍ਰਥਮਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਦੁੰਦਭਨੀ' (ਨਗਾਰਿਆਂ ਵਾਲੀ ਸੈਨਾ) ਪਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
दुंदभनी पद प्रथम कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੫੫੭॥
(ਇਹ) ਤੁਪਕ ਦਾ ਨਾਮ ਬਣੇਗਾ। ਕਵੀਓ! ਵਿਚਾਰ ਲਵੋ ॥੫੫੭॥
Saying primarily the word “Dundubhini” and then uttering “Ripu Ari” at the end, O poets, the names of Tupak are formed.557.
नाम तुपक के होत है लीजहु सुकबि सु धार ॥५५७॥
ਨਾਦਨਾਦਨੀਆਦਿਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਨਾਦ ਨਾਦਨੀ' (ਸੰਖਾਂ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) ਅੰਤ ਵਿਚ 'ਰਿਪੁ ਅਰਿ' ਪਦ ਜੋੜੋ।
नाद नादनी आदि कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੫੫੮॥
(ਇਹ) ਨਾਮ ਤੁਪਕ ਦਾ ਹੋਵੇਗਾ। ਕਵੀਓ! ਵਿਚਾਰ ਲਵੋ ॥੫੫੮॥
Saying firstly the word “Naad-naadini” and then uttering “Ripu Ari” at the end, the names of Tupak are formed.558.
नाम तुपक के होत है लीजहु सुकबि बिचार ॥५५८॥
ਦੁੰਦਭਿਧੁਨਨੀਆਦਿਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਦੁੰਦਭਿ ਧੁਨਨੀ' (ਧੌਂਸਿਆਂ ਦੀ ਧੁਨ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' (ਸ਼ਬਦ) ਜੋੜੋ।
दुंदभि धुननी आदि कहि रिपु अरि अंति उचार ॥
ਨਾਮਤੁਪਕਕੇਹੋਤਹੈਸਮਝਹੁਸੁਘਰਅਪਾਰ॥੫੫੯॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਬੁੱਧੀਮਾਨੋ! ਵਿਚਾਰ ਕਰ ਲਵੋ ॥੫੫੯॥
Saying firstly the word “Dundubhi-dhanani” and then uttering “Ripu Ari” at the end, the names of Tupak are formed.559.
नाम तुपक के होत है समझहु सुघर अपार ॥५५९॥
ਆਦਿਭੇਰਣੀਸਬਦਕਹਿਰਿਪੁਪਦਬਹੁਰਿਬਖਾਨ॥
ਪਹਿਲਾਂ 'ਭੇਰਣੀ' (ਭੇਰੀ ਦੀ ਧੁਨ ਕਰਨ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ ਅਰਿ' ਸ਼ਬਦ ਜੋੜੋ।
आदि भेरणी सबद कहि रिपु पद बहुरि बखान ॥
ਨਾਮਤੁਪਕਕੇਹੋਤਹੈਚੀਨਲੇਹੁਬੁਧਿਵਾਨ॥੫੬੦॥
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਚਤੁਰ ਪੁਰਸ਼ੋ! ਨਿਸ਼ਚੇ ਕਰ ਲਵੋ ॥੫੬੦॥
Saying primarily the word “Bherini” and then adding the word “Ripu Ari”, O wise men, the names of Tupak are formed.560.
नाम तुपक के होत है चीन लेहु बुधिवान ॥५६०॥
ਦੁੰਦਭਿਘੋਖਨਆਦਿਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਦੁੰਦਭਿ ਘੋਖਨ' (ਧੌਂਸਿਆਂ ਦੀ ਗੂੰਜ ਕਰਨ ਵਾਲੀ ਸੈਨਾ) ਕਹਿ ਕੇ, 'ਰਿਪੁ ਅਰਿ' (ਸ਼ਬਦ) ਜੋੜੋ।
दुंदभि घोखन आदि कहि रिपु अरि अंति उचार ॥
ਨਾਮਤੁਪਕਕੇਹੋਤਹੈਚੀਨਚਤੁਰਨਿਰਧਾਰ॥੫੬੧॥
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਚਤੁਰ ਪੁਰਸ਼ੋ! ਨਿਸ਼ਚੇ ਕਰ ਲਵੋ ॥੫੬੧॥
Saying firstly the word “Dundubhi-dhanani” and then adding “Ripu Ari” at the end, the names of Tupak are formed.561.
नाम तुपक के होत है चीन चतुर निरधार ॥५६१॥
ਨਾਦਾਨਿਸਨੀਆਦਿਕਹਿਰਿਪੁਅਰਿਬਹੁਰਿਬਖਾਨ॥
ਪਹਿਲਾਂ 'ਨਾਦਾਨਿਸਨੀ' (ਨਾਦ ਦਾ ਸੁਰ ਕਢਣ ਵਾਲੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਜੋੜੋ।
नादानिसनी आदि कहि रिपु अरि बहुरि बखान ॥
ਨਾਮਤੁਪਕਕੇਹੋਤਹੈਕਰੀਅਹੁਚਤੁਰਪ੍ਰਮਾਨ॥੫੬੨॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਚਤੁਰ ਪੁਰਸ਼ ਨਿਸ਼ਚੇ ਕਰ ਲੈਣ ॥੫੬੨॥
Saying firstly the word “Naad-Nisani” and then adding “Ripu Ari”, the names of Tupak are formed.562.
नाम तुपक के होत है करीअहु चतुर प्रमान ॥५६२॥
ਆਨਿਕਨੀਪਦਆਦਿਕਹਿਰਿਪੁਪਦਬਹੁਰਿਬਖਾਨ॥
ਪਹਿਲਾਂ 'ਆਨਿਕਨੀ' (ਨਗਾਰਿਆਂ ਵਾਲੀ ਸੈਨਾ) ਪਦ ਕਹਿ ਕੇ, ਫਿਰ 'ਰਿਪੁ' ਸ਼ਬਦ ਕਥਨ ਕਰੋ।
आनिकनी पद आदि कहि रिपु पद बहुरि बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੫੬੩॥
(ਇਹ) ਤੁਪਕ ਦਾ ਨਾਮ ਬਣਦਾ ਹੈ। ਸੁਜਾਨ ਲੋਕੋ! ਸਮਝ ਲਵੋ ॥੫੬੩॥
Saying firstly the word “Anikni” and then adding the word “Ripu Ari”, O wise men! the names of Tupak are formed.563.
नाम तुपक के होत है लीजहु समझ सुजान ॥५६३॥
ਪ੍ਰਥਮਢਾਲਨੀਸਬਦਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਢਾਲਨੀ' (ਢਾਲਾਂ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।
प्रथम ढालनी सबद कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸਮਝਬਿਚਾਰ॥੫੬੪॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਵਿਚਾਰ ਕਰ ਲਵੋ ॥੫੬੪॥
Saying firstly the word “Dhaalani” and then uttering “Ripu Ari” at the end, the names of Tupak are formed, which may be comprehended thoughtfully.564.
नाम तुपक के होत है लीजहु समझ बिचार ॥५६४॥
ਢਢਨੀਆਦਿਉਚਾਰਿਕੈਰਿਪੁਪਦਬਹੁਰੋਦੇਹੁ॥
ਪਹਿਲਾਂ 'ਢਢਨੀ' (ਢਢਾਂ ਵਾਲੀ ਸੈਨਾ) ਪਦ ਉਚਾਰ ਕੇ, ਫਿਰ 'ਰਿਪੁ' ਪਦ ਜੋੜੋ।
ढढनी आदि उचारि कै रिपु पद बहुरो देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੫੬੫॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸਿਆਣੇ ਚਿਤ ਵਿਚ ਧਾਰ ਲੈਣ ॥੫੬੫॥
Add the word “Ripu” after saying the word “Dhadhni” primarily, and in this way recognize the names of Tupak.565.
नाम तुपक के होत है चीन चतुर चिति लेहु ॥५६५॥
ਸੰਖਨਿਸਨੀਆਦਿਕਹਿਰਿਪੁਅਰਿਬਹੁਰਿਉਚਾਰ॥
ਪਹਿਲਾਂ 'ਸੰਖਨਿਸਨੀ' (ਸੰਖ ਵਜਾਣ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ ਅਰਿ' ਉਚਾਰਨ ਕਰ ਦਿਓ।
संखनिसनी आदि कहि रिपु अरि बहुरि उचार ॥
ਨਾਮਤੁਪਕਕੇਹੋਤਹੈਚੀਨਚਤੁਰਨਿਰਧਾਰ॥੫੬੬॥
(ਇਹ) ਤੁਪਕ ਦਾ ਨਾਮ ਹੋਵੇਗਾ, ਸਿਆਣੇ ਚਿਤ ਵਿਚ ਧਾਰਨ ਕਰ ਲੈਣ ॥੫੬੬॥
Saying firstly the word “Shankhnishoni” and then uttering “Ripu Ari”, the names of Tupak are formed.566.
नाम तुपक के होत है चीन चतुर निरधार ॥५६६॥
ਸੰਖਸਬਦਨੀਆਦਿਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਸੰਖ ਸਬਦਨੀ' (ਸੰਖ ਸ਼ਬਦ ਕਰਨ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਅੰਤ ਉਤੇ ਜੋੜੋ।
संख सबदनी आदि कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਚਤੁਰਸੁਧਾਰ॥੫੬੭॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਚਤੁਰ ਪੁਰਸ਼ ਧਾਰਨ ਕਰ ਲੈਣ ॥੫੬੭॥
Saying the word “Shankh-Shabadni” primarily and then uttering “Ripu Ari”, at the end, the names of Tupak are formed.567.
नाम तुपक के होत है लीजहु चतुर सु धार ॥५६७॥
ਸੰਖਨਾਦਨੀਆਦਿਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਸੰਖ ਨਾਦਨੀ' (ਸੰਖ ਸਦੀ ਧੁਨੀ ਕਰਨ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰ ਦਿਓ।
संख नादनी आदि कहि रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੫੬੮॥
(ਇਹ) ਨਾਮ ਤੁਪਕ ਦਾ ਹੈ। ਸੁਜਾਨੋ! ਸਮਝ ਲਵੋ ॥੫੬੮॥
Saying the word “Shankh-naadni” in the beginning and then adding “Ripu Ari” at the end, the names of Tupak are formed, which O wise men! you may comprehend.568.
नाम तुपक के होत है लीजहु समझ सुजान ॥५६८॥
ਸਿੰਘਨਾਦਨੀਆਦਿਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਸਿੰਘ ਨਾਦਨੀ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਕਹੋ।
सिंघ नादनी आदि कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੫੬੯॥
(ਇਹ) ਨਾਮ ਤੁਪਕ ਦਾ ਹੋ ਜਾਏਗਾ। ਕਵੀ ਇਸ ਨੂੰ ਸਮਝ ਲੈਣ ॥੫੬੯॥
Saying the word “Singh-naadani’ in the beginning and then adding “Ripu Ari” at the end, O good poet! the names of Tupak are formed correctly.569.
नाम तुपक के होत है लीजहु सुकबि सु धार ॥५६९॥
ਪਲਭਛਿਨਾਦਨਿਆਦਿਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਪਲ ਭਛਿ ਨਾਦਨਿ' (ਰਣ ਸਿੰਘਿਆਂ ਵਾਲੀ ਸੈਨਾ) ਕਹਿ ਕੇ, (ਫਿਰ) ਅੰਤ ਵਿਚ 'ਰਿਪੁ ਅਰਿ' ਸ਼ਬਦ ਜੋੜੋ।
पल भछि नादनि आदि कहि रिपु अरि अंति बखान ॥
ਨਾਮਤੁਪਕਕੇਹੋਤਹੈਚਤੁਰਚਿਤਪਹਿਚਾਨ॥੫੭੦॥
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਸਮਝਦਾਰ ਲੋਕ ਚਿਤ ਵਿਚ ਪਛਾਣ ਲੈਣ ॥੫੭੦॥
Saying the word “Palbhaksh-naadani” in the beginning and then adding “Ripu Ari” at the end, the names of Tupak are formed.570.
नाम तुपक के होत है चतुर चित पहिचान ॥५७०॥
ਬਿਆਘ੍ਰਨਾਦਨੀਆਦਿਕਹਿਰਿਪੁਅਰਿਬਹੁਰਿਬਖਾਨ॥
ਪਹਿਲਾਂ 'ਬਿਆਘ੍ਰ ਨਾਦਨੀ' ਪਦ ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।
बिआघ्र नादनी आदि कहि रिपु अरि बहुरि बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੫੭੧॥
(ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਦਾਰੋ! ਸਮਝ ਲਵੋ ॥੫੭੧॥
Saying firstly “Vyaghra-Naadni” and then “Ripu Ari” , the names of Tupak are formed.571.
नाम तुपक के होत है लीजहु समझ सुजान ॥५७१॥
ਹਰਿਜਛਨਿਨਾਦਨਿਉਚਰਿਕੈਰਿਪੁਅਰਿਅੰਤਿਬਖਾਨ॥
ਪਹਿਲਾਂ 'ਹਰਿ ਜਛਨਿ ਨਾਦਨਿ' (ਸ਼ੇਰ ਵਰਗਾ ਨਾਦ ਕਰਨ ਵਾਲੀ ਸੈਨਾ) ਸ਼ਬਦ ਉਚਾਰ ਕੇ, ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
हरि जछनि नादनि उचरि कै रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਚਤੁਰਪਛਾਨ॥੫੭੨॥
(ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਸੂਝਵਾਨੋ! ਸਮਝ ਲਵੋ ॥੫੭੨॥
Saying the word “Haryaksh-naadini” in the beginning and then adding “Ripu Ari” at the end, the names of Tupak are formed.572.
नाम तुपक के होत है लीजहु चतुर पछान ॥५७२॥
ਪੁੰਡਰੀਕਨਾਦਨਿਉਚਰਿਕੈਰਿਪੁਪਦਅੰਤਿਬਖਾਨ॥
ਪਹਿਲਾਂ 'ਪੁੰਡਰੀਕ ਨਾਦਨਿ' (ਰਣਸਿੰਘੇ ਦਾ ਨਾਦ ਕਰਨ ਵਾਲੀ ਸੈਨਾ) ਕਹਿ ਕੇ, ਅੰਤ ਵਿਚ 'ਰਿਪੁ' ਪਦ ਜੋੜ ਦਿਓ।
पुंडरीक नादनि उचरि कै रिपु पद अंति बखान ॥
ਨਾਮਤੁਪਕਕੇਹੋਤਹੈਚੀਨਲੇਹੁਬੁਧਿਵਾਨ॥੫੭੩॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਬੁੱਧੀਮਾਨ ਲੋਗ ਸਮਝ ਲੈਣ ॥੫੭੩॥
Saying firstly the word “Pundreek-naadini” and adding the word “Ripu Ari” at the end, the names of Tupak are formed, which O wise men! you may comprehend.573.
नाम तुपक के होत है चीन लेहु बुधिवान ॥५७३॥