GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 736
Display Settings
Translations
ਨਾਮ​ਸਕਲ​ਸ੍ਰੀ​ਪਾਸਿ​ਕੇ​ਚੀਨ​ਚਤੁਰ​ਚਿਤਿ​ਰਾਖੁ​॥੪੦੭॥​
(ਇਹ) ਸਾਰੇ ਨਾਮ ਪਾਸ ਦੇ ਹੋ ਜਾਣਗੇ, ਸੂਝਵਾਨ ਚਿਤ ਵਿਚ ਧਾਰ ਲੈਣ ॥੪੦੭॥
All the names of Paash are formed by uttering the word “Dusht” in the beginning and then adding “Antyantak”.407.
नाम सकल स्री पासि के चीन चतुर चिति राखु ॥४०७॥
ਤਨ​ਰਿਪੁ​ਪ੍ਰਿਥਮ​ਬਖਾਨਿ​ਕੈ​ਅੰਤ੍ਯਾਤਕ​ਕੈ​ਦੀਨ​॥​
ਪਹਿਲਾ 'ਤਨ ਰਿਪੁ' (ਸ਼ਬਦ) ਕਹਿ ਕੇ (ਫਿਰ) ਅੰਤ ਉਤੇ 'ਅੰਤਕ' ਸ਼ਬਦ ਜੋੜੋ।
तन रिपु प्रिथम बखानि कै अंत्यातक कै दीन ॥
ਨਾਮ​ਪਾਸਿ​ਕੇ​ਹੋਤ​ਹੈ​ਚਤੁਰ​ਲੀਜੀਅਹੁ​ਚੀਨ​॥੪੦੮॥​
(ਇਹ) ਪਾਸ ਦੇ ਨਾਮ ਬਣ ਜਾਣਗੇ। ਸੂਝਵਾਨ ਵਿਚਾਰ ਲੈਣ ॥੪੦੮॥
Uttering primarily “Tanripu” and then adding “Antyantak”, the names of Paash are formed, which are recognized by the wise persons.408.
नाम पासि के होत है चतुर लीजीअहु चीन ॥४०८॥
ਅਸੁ​ਅਰਿ​ਆਦਿ​ਬਖਾਨਿ​ਕੈ​ਅੰਤ੍ਯਾਤਕ​ਕਹੁ​ਭਾਖੁ​॥​
ਪਹਿਲਾਂ 'ਅਸੁ' 'ਅਰਿ' (ਪ੍ਰਾਣ ਦਾ ਵੈਰੀ) ਸ਼ਬਦ ਕਹਿ ਕੇ ਅੰਤ ਵਿਚ 'ਅੰਤਕ' ਸ਼ਬਦ ਕਥਨ ਕਰੋ।
असु अरि आदि बखानि कै अंत्यातक कहु भाखु ॥
ਨਾਮ​ਪਾਸਿ​ਕੇ​ਹੋਤ​ਹੈ​ਚੀਨਿ​ਚਤੁਰ​ਚਿਤਿ​ਰਾਖੁ​॥੪੦੯॥​
(ਇਹ) ਪਾਸ ਦੇ ਨਾਮ ਬਣ ਜਾਣਗੇ। ਚਤੁਰ ਲੋਗ ਚਿਤ ਵਿਚ ਧਾਰਨ ਕਰ ਲੈਣ ॥੪੦੯॥
The names of Paash are formed by uttering “Asu Ari” firstly and then saying “Antyantak’, which are recognized by the wise persons in their mind.409.
नाम पासि के होत है चीनि चतुर चिति राखु ॥४०९॥
ਦਲਹਾ​ਪ੍ਰਿਥਮ​ਬਖਾਨਿ​ਕੈ​ਅੰਤ੍ਯਾਤਕ​ਕੌ​ਦੇਹੁ​॥​
ਪਹਿਲਾਂ 'ਦਲਹਾ' (ਸੈਨਾ ਦਾ ਘਾਤਕ) ਕਹਿ ਕੇ, (ਫਿਰ) ਅੰਤ ਉਤੇ 'ਅੰਤਕ' ਸ਼ਬਦ ਰਖੋ।
दलहा प्रिथम बखानि कै अंत्यातक कौ देहु ॥
ਨਾਮ​ਪਾਸਿ​ਕੇ​ਹੋਤ​ਹੈ​ਚੀਨ​ਚਤੁਰ​ਚਿਤਿ​ਲੇਹੁ​॥੪੧੦॥​
(ਇਹ) ਪਾਸ ਦੇ ਨਾਮ ਬਣਦੇ ਹਨ। ਸੂਝਵਾਨ ਚਿਤ ਵਿਚ ਰਖ ਲੈਣ ॥੪੧੦॥
The names of Paash are formed by uttering “Dalhaa” in the beginning and then adding “Antyantak”, which O wise men! You may recognize in your mind.410.
नाम पासि के होत है चीन चतुर चिति लेहु ॥४१०॥
ਪ੍ਰਿਤਨਾਤਕ​ਪਦ​ਪ੍ਰਿਥਮ​ਕਹਿ​ਅੰਤ੍ਯਾਤਕ​ਕੈ​ਦੀਨ​॥​
ਪਹਿਲਾਂ 'ਪ੍ਰਿਤਨਾਂਤਕ' (ਸੈਨਾ ਦਾ ਨਾਸ ਕਰਨ ਵਾਲਾ) ਸ਼ਬਦ ਕਹਿ ਕੇ, ਅੰਤ ਉਤੇ 'ਅੰਤਕ' ਸ਼ਬਦ ਕਥਨ ਕਰੋ।
प्रितनातक पद प्रिथम कहि अंत्यातक कै दीन ॥
ਨਾਮ​ਪਾਸਿ​ਕੇ​ਹੋਤ​ਹੈ​ਚਤੁਰ​ਲੀਜੀਅਹੁ​ਚੀਨ​॥੪੧੧॥​
(ਇਹ) ਪਾਸ ਦਾ ਨਾਮ ਹੈ। ਚਤੁਰ ਲੋਗ ਸਮਝ ਲੈਣ ॥੪੧੧॥
The names of Paash are formed by uttering the word “Preetnantak” in the beginning and then adding “Antyantak”, which O wise men! You may recognize.411.
नाम पासि के होत है चतुर लीजीअहु चीन ॥४११॥
ਧੁਜਨੀ​ਅਰਿ​ਪਦ​ਪ੍ਰਿਥਮ​ਕਹਿ​ਅੰਤ੍ਰਯਾਤਕਹਿ​ਉਚਾਰਿ​॥​
ਪਹਿਲਾਂ 'ਧੁਜਨੀ ਅਰਿ' (ਸੈਨਾ ਦਾ ਵੈਰੀ) ਕਹਿ ਕੇ ਅੰਤ ਵਿਚ 'ਅੰਤਕ' ਪਦ ਜੋੜੋ।
धुजनी अरि पद प्रिथम कहि अंत्रयातकहि उचारि ॥
ਨਾਮ​ਪਾਸਿ​ਕੇ​ਹੋਤ​ਹੈ​ਲੀਜਹੁ​ਸੁਕਬਿ​ਸੁਧਾਰਿ​॥੪੧੨॥​
(ਇਹ) ਪਾਸ ਦਾ ਨਾਮ ਹੈ। ਕਵੀ ਜਨ ਵਿਚਾਰ ਲੈਣ ॥੪੧੨॥
Saying the word “Dhujni-arei” primarily and then adding “Antyantak”, the names of Paash are formed, which O poets! comprehend correctly. 412.
नाम पासि के होत है लीजहु सुकबि सुधारि ॥४१२॥
ਆਦਿ​ਬਾਹਨੀ​ਸਬਦ​ਕਹਿ​ਰਿਪੁ​ਅਰਿ​ਸਬਦ​ਬਖਾਨ​॥​
ਪਹਿਲਾਂ 'ਬਾਹਨੀ' (ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ' ਅਤੇ 'ਅਰਿ' ਸ਼ਬਦ ਕਥਨ ਕਰੋ।
आदि बाहनी सबद कहि रिपु अरि सबद बखान ॥
ਨਾਮ​ਪਾਸਿ​ਕੇ​ਹੋਤ​ਹੈ​ਚੀਨ​ਲੇਹੁ​ਮਤਿਵਾਨ​॥੪੧੩॥​
(ਇਹ) ਪਾਸ ਦਾ ਨਾਮ ਬਣ ਜਾਏਗਾ। ਬੁੱਧੀਮਾਨੋ! ਵਿਚਾਰ ਕਰ ਲਵੋ ॥੪੧੩॥
Uttering the word “Vaahini” and then saying “Ripu Ari”, O wise men! the names of Paash are formed.413.
नाम पासि के होत है चीन लेहु मतिवान ॥४१३॥
ਬਾਹਨਿ​ਆਦਿ​ਬਖਾਨਿ​ਕੈ​ਰਿਪੁ​ਅਰਿ​ਬਹੁਰਿ​ਬਖਾਨ​॥​
ਪਹਿਲਾਂ 'ਬਾਹਨਿ' ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।
बाहनि आदि बखानि कै रिपु अरि बहुरि बखान ॥
ਨਾਮ​ਪਾਸਿ​ਕੇ​ਹੋਤ​ਹੈ​ਚੀਨ​ਲੇਹੁ​ਬੁਧਿਵਾਨ​॥੪੧੪॥​
(ਇਹ) ਪਾਸ ਦਾ ਨਾਮ ਹੈ। ਸੂਝਵਾਨ ਵਿਚਾਰ ਲੈਣ ॥੪੧੪॥
Saying “Vaahan” in the beginning and then “Ripu Ari”, the names of Paash are formed, which O wise men! You may recognize.414.
नाम पासि के होत है चीन लेहु बुधिवान ॥४१४॥
ਸੈਨਾ​ਆਦਿ​ਉਚਾਰਿ​ਕੈ​ਰਿਪੁ​ਅਰਿ​ਬਹੁਰਿ​ਬਖਾਨਿ​॥​
ਪਹਿਲਾਂ 'ਸੈਨਾ' ਸ਼ਬਦ ਉਚਾਰ ਕੇ, ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।
सैना आदि उचारि कै रिपु अरि बहुरि बखानि ॥
ਨਾਮ​ਪਾਸਿ​ਕੇ​ਹੋਤ​ਹੈ​ਲੀਜਹੁ​ਚਤੁਰ​ਪਛਾਨ​॥੪੧੫॥​
(ਇਹ) ਪਾਸ ਦਾ ਨਾਮ ਹੈ। ਸੂਝਵਾਨ ਵਿਚਾਰ ਲੈਣ ॥੪੧੫॥
The names of Paash are formed by uttering the word “Senaa” firstly and then adding “Ripu Ari”, O wise men! You may recognize them.415.
नाम पासि के होत है लीजहु चतुर पछान ॥४१५॥
ਹਯਨੀ​ਆਦਿ​ਬਖਾਨਿ​ਕੈ​ਅੰਤ੍ਰਯੰਤਕ​ਕੈ​ਦੀਨ​॥​
'ਹਯਨੀ' (ਘੋੜ ਸਵਾਰ ਸੈਨਾ) ਪਹਿਲਾ ਕਹਿ ਕੇ, ਅੰਤ ਉਤੇ 'ਅੰਤਕ' ਸ਼ਬਦ ਜੋੜੋ।
हयनी आदि बखानि कै अंत्रयंतक कै दीन ॥
ਨਾਮ​ਪਾਸਿ​ਕੇ​ਹੋਤ​ਹੈ​ਚਤੁਰ​ਲੀਜੀਅਹੁ​ਚੀਨ​॥੪੧੬॥​
(ਇਹ) ਪਾਸ ਦਾ ਨਾਮ ਹੈ। ਵਿਚਾਰਵਾਨ ਜਾਣ ਲੈਣ ॥੪੧੬॥
The names of Paash are formed by uttering “Hayani” in the beginning and then adding “Antyantak”, which O wise men! You may recognize.416.
नाम पासि के होत है चतुर लीजीअहु चीन ॥४१६॥
ਗੈਨੀ​ਆਦਿ​ਬਖਾਨਿ​ਕੈ​ਅੰਤ੍ਰਯੰਤਕ​ਅਰਿ​ਦੇਹੁ​॥​
ਪਹਿਲਾਂ 'ਗੈਨੀ' (ਹਾਥੀ ਉਤੇ ਸਵਾਰ ਸੈਨਾ) (ਫਿਰ) ਅੰਤ ਉਤੇ 'ਅੰਤਕ ਅਰਿ' ਸ਼ਬਦ ਜੋੜੋ।
गैनी आदि बखानि कै अंत्रयंतक अरि देहु ॥
ਨਾਮ​ਪਾਸਿ​ਕੇ​ਹੋਤ​ਹੈ​ਚੀਨ​ਚਤੁਰ​ਚਿਤ​ਲੇਹੁ​॥੪੧੭॥​
(ਇਹ) ਪਾਸ ਦਾ ਨਾਮ ਬਣਦਾ ਹੈ। ਚਤੁਰ ਲੋਗ ਵਿਚਾਰ ਕਰ ਲੈਣ ॥੪੧੭॥
The name of Paash are formed by uttering the word “Gayani” firstly and then adding the words “Antyantak Ari”.417.
नाम पासि के होत है चीन चतुर चित लेहु ॥४१७॥
ਪਤਿਨੀ​ਆਦਿ​ਬਖਾਨਿ​ਕੈ​ਅਰਿ​ਪਦ​ਬਹੁਰਿ​ਉਚਾਰਿ​॥​
ਪਹਿਲਾਂ 'ਪਤਿਨੀ' (ਪੈਦਲ ਸੈਨਾ) ਸ਼ਬਦ ਕਹਿ ਕੇ ਫਿਰ 'ਅਰਿ' ਪਦ ਜੋੜੋ।
पतिनी आदि बखानि कै अरि पद बहुरि उचारि ॥
ਨਾਮ​ਪਾਸਿ​ਕੇ​ਹੋਤ​ਹੈ​ਜਾਨ​ਲੇਹੁ​ਨਿਰਧਾਰ​॥੪੧੮॥​
(ਇਹ) ਪਾਸ ਦਾ ਨਾਮ ਬਣਦਾ ਹੈ। ਇਸ ਨੂੰ ਮਨ ਵਿਚ ਨਿਸਚਾ ਕਰ ਲਵੋ ॥੪੧੮॥
Saying “Patini” in the beginning and then uttering the word “Ari”, the names of Paash are formed, which you may comprehend clearly.418.
नाम पासि के होत है जान लेहु निरधार ॥४१८॥
ਰਥਨੀ​ਆਦਿ​ਬਖਾਨਿ​ਕੈ​ਰਿਪੁ​ਅਰਿ​ਅੰਤਿ​ਉਚਾਰੁ​॥​
ਪਹਿਲਾਂ 'ਰਥਨੀ' ਸ਼ਬਦ ਕਥਨ ਕਰ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।
रथनी आदि बखानि कै रिपु अरि अंति उचारु ॥