ਮੁਨਿਪਤਿਸੰਗਿਲਏਰਿਖਸੈਨਾ॥
ਸ਼ਿਰੋਮਣੀ ਮੁਨੀ ਰਿਸ਼ੀਆਂ ਦੇ ਸੈਨਾ ਨੂੰ ਨਾਲ ਲਏ ਹੋਇਆਂ,
मुनि पति संगि लए रिख सैना ॥
ਮੁਖਛਬਿਦੇਖਿਲਜਤਜਿਹਮੈਨਾ॥
ਜਿਸ ਦੇ ਮੁਖ ਦੀ ਛਬੀ ਨੂੰ ਵੇਖ ਕੇ ਕਾਮ ਦੇਵ ਵੀ ਸ਼ਰਮਸਾਰ ਹੁੰਦਾ ਸੀ,
The king of sages was moving alongwith a large gathering of sages and seeing the beauty of his face, even the god of love was feeling shy
मुख छबि देखि लजत जिह मैना ॥
ਤੀਰਤੀਰਤਾਕੇਚਲਿਗਏ॥
ਉਸ ਦੇ ਨੇੜੇ ਨੇੜੇ ਹੋ ਕੇ ਚਲਦਾ ਗਿਆ
तीर तीर ता के चलि गए ॥
ਮੁਨਿਪਤਿਬੈਠਰਹਤਪਛਭਏ॥੪੫੩॥
ਅਤੇ ਉਸ ਦੇ ਕੁਝ ਪਿਛੇ ਮੁਨੀ ਰਾਜ ਇਕ ਥਾਂ ਬੈਠ ਗਿਆ ॥੪੫੩॥
The sages passed near him and the king of sages also sat there.453.
मुनि पति बैठ रहत पछ भए ॥४५३॥
ਅਨੂਪਨਰਾਜਛੰਦ॥
ਅਨੂਪ ਨਰਾਜ ਛੰਦ:
ANOOP NARAAJ STANZA
अनूप नराज छंद ॥
ਅਨੂਪਗਾਤਅਤਿਭੁਤੰਬਿਭੂਤਸੋਭਤੰਤਨੰ॥
(ਜਿਸ ਦਾ) ਅਨੂਪਮ ਅਤੇ ਅਦਭੁਤ ਸ਼ਰੀਰ ਸੀ ਅਤੇ ਸ਼ਰੀਰ ਉਤੇ ਵਿਭੂਤੀ ਸ਼ੋਭ ਰਹੀ ਸੀ।
The bodies of the sages were marvelous and their magnificence were unique
अनूप गात अतिभुतं बिभूत सोभतं तनं ॥
ਅਛਿਜਤੇਜਜਾਜੁਲੰਅਨੰਤਮੋਹਤੰਮਨੰ॥
(ਜਿਸ ਦੇ ਮੁਖ ਦਾ) ਪ੍ਰਚੰਡ ਤੇਜ ਅਛਿਜ ਸੀ ਅਤੇ ਬੇਅੰਤ ਮਨਾਂ ਨੂੰ ਮੋਹਿਤ ਕਰ ਰਿਹਾ ਸੀ।
Their luster was indestructible and they allured the innumerable minds
अछिज तेज जाजुलं अनंत मोहतं मनं ॥
ਸਸੋਭਬਸਤ੍ਰਰੰਗਤੰਸੁਰੰਗਗੇਰੂਅੰਬਰੰ॥
ਸੁੰਦਰ ਭਗਵੇ ਰੰਗ ਦੇ ਬਸਤ੍ਰ ਸ਼ੋਭਾਇਮਾਨ ਸਨ,
Their clothes were beautifully dyed in ochre colour
ससोभ बसत्र रंगतं सुरंग गेरू अंबरं ॥
ਬਿਲੋਕਦੇਵਦਾਨਵੰਮਮੋਹਗੰਧ੍ਰਬੰਨਰੰ॥੪੫੪॥
(ਜਿਨ੍ਹਾਂ ਨੂੰ) ਵੇਖ ਕੇ ਦੇਵਤੇ, ਦੈਂਤ, ਗੰਧਰਬ ਅਤੇ ਮਨੁੱਖ ਮੋਹ ਦੇ ਵਸ ਵਿਚ ਹੋ ਰਹੇ ਸਨ ॥੪੫੪॥
, Seeing which the gods and demons, men and Gnadharvas were all fascinated.454.
बिलोक देव दानवं ममोह गंध्रबं नरं ॥४५४॥
ਜਟਾਬਿਲੋਕਿਜਾਨਵੀਜਟੀਸਮਾਨਜਾਨਈ॥
(ਜਿਸ ਦੀਆਂ) ਜਟਾਵਾਂ ਨੂੰ ਵੇਖ ਕੇ ਗੰਗਾ ਸ਼ਿਵ ਦੇ ਸਮਾਨ ਸਮਝਦੀ ਸੀ।
Seeing the matted locks of the sage, the Ganges was considering him as Shiva and
जटा बिलोकि जानवी जटी समान जानई ॥
ਬਿਲੋਕਿਲੋਕਲੋਕਿਣੰਅਲੋਕਿਰੂਪਮਾਨਈ॥
(ਭਿੰਨ ਭਿੰਨ) ਲੋਕਾਂ ਦੇ ਲੋਗ (ਜਿਸ ਨੂੰ) ਵੇਖ ਕੇ ਅਲੌਕਿਕ ਰੂਪ ਵਾਲਾ ਮੰਨਦੇ ਸਨ।
The beings of all the worlds accepted him as one containing supernatural elegance
बिलोकि लोक लोकिणं अलोकि रूप मानई ॥
ਬਜੰਤਚਾਰਕਿੰਕੁਰੀਭਜੰਤਭੂਤਭੈਧਰੀ॥
(ਜਿਸ ਦੀ) ਬਹੁਤ ਸੁੰਦਰ ਕਿੰਗਰੀ ਵਜਦੀ ਸੀ (ਅਤੇ ਉਸ ਨੂੰ ਸੁਣ ਕੇ) ਭੈ ਭੀਤ ਹੋ ਕੇ ਭੂਤ ਭਜਦੇ ਜਾਂਦੇ ਸਨ।
All the beings, in His fear, playing on the fiddle, were repeating His Name
बजंत चार किंकुरी भजंत भूत भैधरी ॥
ਪਪਾਤਜਛਕਿੰਨ੍ਰਨੀਮਮੋਹਮਾਨਨੀਮਨੰ॥੪੫੫॥
ਯਕਸ਼ਾਂ ਅਤੇ ਕਿੰਨਰਾਂ ਦੀਆਂ ਅਣਖੀਲੀਆਂ ਇਸਤਰੀਆਂ ਮਨ ਵਿਚ ਮੋਹਿਤ ਹੋ ਕੇ (ਧਰਤੀ ਉਤੇ) ਡਿਗ ਰਹੀਆਂ ਸਨ ॥੪੫੫॥
The Yaksha and Kinnar women were all getting allured.455.
पपात जछ किंन्रनी ममोह माननी मनं ॥४५५॥
ਬਚਿਤ੍ਰਨਾਰਿਚਿਤ੍ਰਣੀਪਵਿਤ੍ਰਚਿਤ੍ਰਣੰਪ੍ਰਭੰ॥
ਚਿਤ੍ਰਣੀ ਇਸਤਰੀ (ਦੱਤ ਦੀ) ਵਿਚਿਤ੍ਰ ਅਤੇ ਪਵਿਤ੍ਰ ਪ੍ਰਭੁਤਾ ਨੂੰ ਵੇਖ ਕੇ ਚਿਤਰ ਵਰਗੀ ਹੋ ਰਹੀ ਸੀ।
The beautiful Chitarni (a kind of women) women, getting pleased on that poure Lord,
बचित्र नारि चित्रणी पवित्र चित्रणं प्रभं ॥
ਰਰੀਝਜਛਗੰਧ੍ਰਬੰਸੁਰਾਰਿਨਾਰਿਸੁਪ੍ਰਭੰ॥
ਉਸ ਦੀ ਪ੍ਰਭੁਤਾ ਉਤੇ ਯਕਸ਼, ਗੰਧਰਬ ਅਤੇ ਦੈਂਤਾਂ ਦੀਆਂ ਇਸਤਰੀਆਂ ਰੀਝ ਰਹੀਆਂ ਸਨ।
The women of Yakshas, Gandharvas and gods, were remembering Him
र रीझ जछ गंध्रबं सुरारि नारि सु प्रभं ॥
ਕੜੰਤਕ੍ਰੂਕਿੰਨ੍ਰਣੀਹਸੰਤਹਾਸਕਾਮਿਣੀ॥
ਕਠੋਰ ਕਿੰਨਰ ਇਸਤਰੀਆਂ ਕੁੜ੍ਹ ਰਹੀਆਂ ਸਨ ਅਤੇ ਹੋਰ ਇਸਤਰੀਆਂ ਹਸ ਰਹੀਆਂ ਸਨ।
कड़ंत क्रू किंन्रणी हसंत हास कामिणी ॥
ਲਸੰਤਦੰਤਣੰਦੁਤੰਖਿਮੰਤਜਾਣੁਦਾਮਿਣੀ॥੪੫੬॥
ਉਨ੍ਹਾਂ ਦੇ ਚਮਕਦੇ ਦੰਦਾਂ ਦੀ ਚਮਕ ਅਜਿਹੀ ਸੀ, ਮਾਨੋ ਬਿਜਲੀ ਖਿਮ ਰਹੀ ਹੋਵੇ ॥੪੫੬॥
The evil Kinnar women were getting angry and other pretty ladies laughingly exhibited their teeth making the lightning shyful.456.
लसंत दंतणं दुतं खिमंत जाणु दामिणी ॥४५६॥
ਦਲੰਤਪਾਪਦੁਭਰੰਚਲੰਤਮੋਨਿਸਿੰਮਰੰ॥
(ਜਿਧਰੋਂ ਵੀ) ਸਿਮਰਨ ਕਰਦਾ ਹੋਇਆ ਮੁਨੀ ਲੰਘ ਜਾਂਦਾ ਸੀ, ਭਾਰੇ ਪਾਪਾਂ ਨੂੰ ਦਲਦਾ ਜਾਂਦਾ ਸੀ।
Seeing him, the formidable sins were destroyed and the silent remembrance of the Lord was the natural outcome
दलंत पाप दुभरं चलंत मोनि सिंमरं ॥
ਸੁਭੰਤਭਾਰਗਵੰਪਟੰਬਿਅੰਤਤੇਜਉਫਣੰ॥
(ਸ਼ਰੀਰ ਉਤੇ) ਭਗਵੇ ਬਸਤ੍ਰ ਸ਼ੋਭਦੇ ਸਨ ਅਤੇ ਬੇਅੰਤ ਤੇਜ ਫੁਟ ਫੁਟ ਕੇ ਨਿਕਲ ਰਿਹਾ ਸੀ।
On their bodies, their garments were keeping under control the rising radiance
सुभंत भारगवं पटं बिअंत तेज उफणं ॥
ਪਰੰਤਪਾਨਿਭੂਚਰੰਭ੍ਰਮੰਤਸਰਬਤੋਦਿਸੰ॥
ਭੂਮੀ ਉਤੇ ਚਲਣ ਵਾਲੇ ਪੈਰੀਂ ਪੈਂਦੇ ਸਨ (ਅਤੇ ਦੱਤ) ਸਾਰੀਆਂ ਦਿਸ਼ਾਵਾਂ ਵਿਚ ਭ੍ਰਮਣ ਕਰਦਾ ਸੀ।
The beings of all the directions, wandering and coming there, were falling at his feet
परंत पानि भूचरं भ्रमंत सरबतो दिसं ॥
ਤਜੰਤਪਾਪਨਰਬਰੰਚਲੰਤਧਰਮਣੋਮਗੰ॥੪੫੭॥
(ਜੋ) ਸ੍ਰੇਸ਼ਠ ਪੁਰਸ਼ (ਉਸ ਦੇ) ਧਰਮ ਮਾਰਗ ਉਤੇ ਚਲਦੇ ਸਨ, ਉਹ ਪਾਪਾਂ ਨੂੰ ਤਿਆਗ ਰਹੇ ਸਨ ॥੪੫੭॥
All the beings forsaking their sins were following the path of Dharma on reaching there.457.
तजंत पाप नर बरं चलंत धरमणो मगं ॥४५७॥
ਬਿਲੋਕਿਬੀਰਣੋਦਯੰਅਰੁਝਛਤ੍ਰਕਰਮਣੰ॥
ਯੁੱਧ ਕਰਮ ਵਿਚ ਰੁਝੇ ਹੋਏ ਛਤ੍ਰੀਆਂ ਨੂੰ ਵੇਖ ਕੇ (ਉਨ੍ਹਾਂ ਉਤੇ) ਦਯਾ ਭਾਵ ਪ੍ਰਗਟ ਕੀਤਾ
There he saw two kshatriya fighters absorbed in their actions of war
बिलोकि बीरणो दयं अरुझ छत्र करमणं ॥
ਤਜੰਤਿਸਾਇਕੰਸਿਤੰਕਟੰਤਟੂਕਬਰਮਣੰ॥
ਜੋ ਚਮਕਦੇ ਤੀਰ ਛਡ ਰਹੇ ਸਨ ਅਤੇ ਕਵਚਾਂ ਨੂੰ ਟੋਟੇ ਟੋਟੇ ਕਰ ਕੇ ਸੁਟੀ ਜਾ ਰਹੇ ਸਨ।
The warriors were abandoning their bows and cutting the armours seeing that fighting
तजंति साइकं सितं कटंत टूक बरमणं ॥
ਥਥੰਭਭਾਨਣੋਰਥੰਬਿਲੋਕਿਕਉਤਕੰਰਣੰ॥
(ਉਸ) ਰਣ ਦੇ ਕੌਤਕ ਵੇਖਣ ਲਈ ਸੂਰਜ ਦਾ ਰਥ ਵੀ ਰੁਕ ਗਿਆ ਸੀ।
थथंभ भानणो रथं बिलोकि कउतकं रणं ॥
ਗਿਰੰਤਜੁਧਣੋਛਿਤੰਬਮੰਤਸ੍ਰੋਣਤੰਮੁਖੰ॥੪੫੮॥
ਯੋਧੇ ਰਣ-ਭੂਮੀ ਵਿਚ ਡਿਗ ਰਹੇ ਸਨ ਅਤੇ ਉਨ੍ਹਾਂ ਦੇ ਮੁਖ ਤੋਂ ਲਹੂ ਨਿਕਲ ਰਿਹਾ ਸੀ ॥੪੫੮॥
The chariot of the sun stopped there and there the fighters falling on the earth, were throwing out blood from their mouths.458.
गिरंत जुधणो छितं बमंत स्रोणतं मुखं ॥४५८॥
ਫਿਰੰਤਚਕ੍ਰਣੋਚਕੰਗਿਰੰਤਜੋਧਣੋਰਣੰ॥
ਚੌਹਾਂ ਪਾਸੇ ਚਕ੍ਰ ਚਲ ਰਹੇ ਸਨ ਅਤੇ ਯੋਧੇ ਰਣ-ਭੂਮੀ ਵਿਚ ਡਿਗ ਰਹੇ ਸਨ।
The discs were being discharged and the fighters were falling
फिरंत चक्रणो चकं गिरंत जोधणो रणं ॥
ਉਠੰਤਕ੍ਰੋਧਕੈਹਠੀਠਠੁਕਿਕ੍ਰੁਧਿਤੰਭੁਜੰ॥
ਕ੍ਰੋਧ ਨਾਲ ਹਠੀ ਸੂਰਮੇ ਫਿਰ ਉਠਦੇ ਸਨ ਅਤੇ ਕ੍ਰੋਧ ਨਾਲ ਭਰ ਕੇ (ਆਪਣੀਆਂ) ਭੁਜਾਵਾਂ ਠੋਕਦੇ ਸਨ।
The persistent warriors were again rising in anger
उठंत क्रोध कै हठी ठठुकि क्रुधितं भुजं ॥
ਭ੍ਰਮੰਤਅਧਬਧਤੰਕਮਧਬਧਤੰਕਟੰ॥
ਲਕਾਂ ਨੂੰ ਬੰਨ੍ਹੇ ਹੋਏ ਧੜ ਅੱਧੇ ਪਚੱਧੇ ਕਟੇ ਹੋਏ ਫਿਰ ਰਹੇ ਸਨ।
भ्रमंत अध बधतं कमध बधतं कटं ॥
ਪਰੰਤਭੂਤਲੰਭਟੰਬਕੰਤਮਾਰੂੜੈਰਟੰ॥੪੫੯॥
(ਅਨੇਕ) ਸੂਰਮੇ ਧਰਤੀ ਉਤੇ ਡਿਗ ਰਹੇ ਸਨ ਅਤੇ ਮਾਰੂ ਸੁਰ ਵਾਲੇ ਬੋਲ ਬੋਲਦੇ ਸਨ ॥੪੫੯॥
Having been cut into half in the form of headless trunks were wandering and those falling on the earth were shouting “kill, kill”.459.
परंत भूतलं भटं बकंत मारूड़ै रटं ॥४५९॥
ਪਿਪੰਤਅਸਵਭਟੰਤਭਿਰੰਤਦਾਰੁਣੋਰਣੰ॥
ਸ਼ੂਰਵੀਰ ਮਦਿਰਾ ਪੀਂਦੇ ਸਨ ਅਤੇ (ਫਿਰ) ਭਿਆਨਕ ਯੁੱਧ ਕਰਦੇ ਸਨ।
The horses of the warriors were fighting in that dreadful war
पिपंत असव भटंत भिरंत दारुणो रणं ॥
ਬਹੰਤਤੀਛਣੋਸਰੰਝਲੰਤਝਾਲਖੜਿਗਿਣੰ॥
ਤਿਖੇ ਤੀਰ ਵਰ੍ਹਾਉਂਦੇ ਸਨ ਅਤੇ ਤਲਵਾਰਾਂ ਦੀਆਂ ਤਿਖੀਆਂ ਧਾਰਾਂ (ਆਪਣੇ ਉਤੇ) ਝਲਦੇ ਸਨ।
The sharp arrows were being seen
बहंत तीछणो सरं झलंत झाल खड़िगिणं ॥
ਉਠੰਤਮਾਰੂੜੋਰਣੰਬਕੰਤਮਾਰਣੋਮੁਖੰ॥
ਮਾਰੂ ਯੁੱਧ ਵਿਚ (ਡਿਗ ਡਿਗ ਕੇ) ਉਠਦੇ ਸਨ ਅਤੇ ਮੂੰਹ ਤੋਂ 'ਮਾਰੋ' 'ਮਾਰੋ' ਪੁਕਾਰਦੇ ਸਨ।
The fighters were rising with the shouts of “kill, kill”
उठंत मारूड़ो रणं बकंत मारणो मुखं ॥
ਚਲੰਤਭਾਜਿਨਹਠੀਜੁਝੰਤਦੁਧਰੰਰਣੰ॥੪੬੦॥
ਜੋ ਹਠੀ ਨਹੀਂ ਸਨ, ਉਹ ਭਜੀ ਜਾਂਦੇ ਸਨ ਅਤੇ ਦੋਹਾਂ ਧਿਰਾਂ ਦੇ (ਯੋਧੇ) ਰਣ ਵਿਚ ਜੂਝਦੇ ਸਨ ॥੪੬੦॥
And they were not running away from that battlefield with persistence.460.
चलंत भाजि न हठी जुझंत दुधरं रणं ॥४६०॥
ਕਟੰਤਕਾਰਮੰਸੁਭੰਬਚਿਤ੍ਰਚਿਤ੍ਰਤੰਕ੍ਰਿਤੰ॥
ਵਿਚਿਤ੍ਰ ਢੰਗ ਨਾਲ ਚਿਤਰੀਆਂ ਹੋਈਆਂ ਸੁੰਦਰ ਕਮਾਣਾਂ ਕਟੀਆਂ ਪਈਆਂ ਸਨ।
कटंत कारमं सुभं बचित्र चित्रतं क्रितं ॥
ਸਿਲੇਣਿਉਜਲੀਕ੍ਰਿਤੰਬਹੰਤਸਾਇਕੰਸੁਭੰ॥
ਬਰਛਿਆਂ ਦੇ ਚਿੱਟੇ ਕੀਤੇ ਹੋਏ (ਅਰਥਾਤ ਲਿਸ਼ਕਾਏ ਹੋਏ) ਫਲਕ ਅਤੇ ਸੁੰਦਰ ਤੀਰ ਚਲ ਰਹੇ ਸਨ।
All were cutting one another in a strange way and the white arrows like the slab were flowing (like a stream)
सिलेणि उजली क्रितं बहंत साइकं सुभं ॥
ਬਿਲੋਕਿਮੋਨਿਸੰਜੁਧੰਚਚਉਧਚਕ੍ਰਤੰਭਵੰ॥
ਮੁਨੀਸ਼ਵਰ ਉਸ ਯੁੱਧ ਨੂੰ ਵੇਖ ਕੇ ਚਕਾਚੌਂਧ ਅਤੇ ਹੈਰਾਨ ਹੋ ਗਏ।
बिलोकि मोनिसं जुधं चचउध चक्रतं भवं ॥
ਮਮੋਹਆਸ੍ਰਮੰਗਤੰਪਪਾਤਭੂਤਲੀਸਿਰੰ॥੪੬੧॥
ਮੋਹਿਤ ਹੋ ਕੇ ਆਸ਼੍ਰਮ ਵਲ ਚਲੇ ਗਏ ਅਤੇ ਧਰਤੀ ਉਤੇ ਸਿਰ ਰਖ ਕੇ ਡਿਗ ਪਏ ॥੪੬੧॥
Seeing that war the whole world was dazzled and wonder-struck and moving towards that hermitage, it was falling down upon the earth under the impact of attachment.461.
ममोह आस्रमं गतं पपात भूतली सिरं ॥४६१॥
ਸਭਾਰਭਾਰਗਬਸਨਿਨੰਜਜਪਿਜਾਪਣੋਰਿਖੰ॥
ਰਿਸ਼ੀ ਨੇ ਬਹੁਤ ਭਾਰੇ ਭਗਵੇ ਬਸਤ੍ਰ ਪਾਏ ਹੋਏ ਸਨ ਅਤੇ ਜਾਪ ਜਪ ਰਿਹਾ ਸੀ।
सभार भारग बसनिनं जजपि जापणो रिखं ॥
ਨਿਹਾਰਿਪਾਨਪੈਪਰਾਬਿਚਾਰਬਾਇਸਵੋਗੁਰੰ॥
(ਰਿਸ਼ੀ ਦੱਤ) ਉਸ ਨੂੰ ਵੇਖ ਕੇ ਪੈਰਾਂ ਉਤੇ ਪੈ ਗਿਆ ਅਤੇ ਉਸ ਨੂੰ ਬਾਈਵਾਂ ਗੁਰੂ ਵਿਚਾਰ ਲਿਆ।
That woman, carrying her utensils on her head, was moving remembering her husband like a sage and the sag seeing her and falling at her feet adopted her as the twenty-second Guru
निहारि पान पै परा बिचार बाइसवो गुरं ॥
ਬਿਅੰਤਜੋਗਣੋਸਧੰਅਸੰਖਪਾਪਣੋਦਲੰ॥
(ਜਿਨ੍ਹਾਂ ਨੇ) ਬੇਅੰਤ ਯੋਧਿਆਂ ਨੂੰ ਸਾਧ ਲਿਆ ਸੀ ਅਤੇ ਅਸੰਖਾਂ ਪਾਪੀਆਂ ਨੂੰ ਦਲ ਸੁਟਿਆ ਸੀ।
बिअंत जोगणो सधं असंख पापणो दलं ॥
ਅਨੇਕਚੇਲਕਾਲਏਰਿਖੇਸਆਸਨੰਚਲੰ॥੪੬੨॥
ਅਨੇਕ ਚੇਲਿਆਂ ਨੂੰ ਨਾਲ ਲੈ ਕੇ ਰਿਸ਼ੀ ਰਾਜ (ਆਪਣੇ) ਆਸਣ ਤੇ ਚਲੇ ਸਨ ॥੪੬੨॥
That great sage, who had performed innumerable Yogic practices and destroying many sins, moved towards his abode.462.
अनेक चेलका लए रिखेस आसनं चलं ॥४६२॥
ਇਤਿਹਰਬਾਹਤਾਬਾਈਸਵੋਗੁਰੂਇਸਤ੍ਰੀਭਾਤਲੈਆਈਸਮਾਪਤੰ॥੨੨॥
ਇਥੇ 'ਹਲ ਵਾਹੁੰਦਾ' ਬਾਈਵਾਂ ਗੁਰੂ ਇਸਤਰੀ ਭੱਤਾ ਲੈ ਕੇ ਆਈ ਦਾ ਪ੍ਰਸੰਗ ਸਮਾਪਤ ॥੨੨॥
End of the description of the adoption of the Ploughman as the Twenty-second Guru, and his wife bringing the food.
इति हर बाहता बाईसवो गुरू इसत्री भात लै आई समापतं ॥२२॥
ਅਥਤ੍ਰਿਆਜਛਣੀਤੇਈਸਮੋਗੁਰੂਕਥਨੰ॥
ਹੁਣ 'ਯਕਸ਼ ਇਸਤਰੀ' ਦੇ ਰੂਪ ਵਿਚ ਤੇਈਵੇਂ ਗੁਰੂ ਦਾ ਕਥਨ
Now begins the description of adopting a Yaksha woman as the twenty-third Guru
अथ त्रिआ जछणी तेईसमो गुरू कथनं ॥
ਅਨੂਪਨਰਾਜਛੰਦ॥
ਅਨੂਪ ਨਰਾਜ ਛੰਦ:
ANOOP NARAAJ STANZA
अनूप नराज छंद ॥
ਬਜੰਤਨਾਦਦੁਧਰੰਉਠੰਤਨਿਸਨੰਸੁਰੰ॥
ਦੋਹਾਂ ਧਿਰਾਂ ਤੋਂ ਨਾਦ ਵਜਦੇ ਸਨ ਅਤੇ ਨਗਾਰਿਆਂ ਦੀ ਸੁਰ ਉਠਦੀ ਸੀ।
बजंत नाद दुधरं उठंत निसनं सुरं ॥
ਭਜੰਤਅਰਿਦਿਤੰਅਘੰਬਿਲੋਕਿਭਾਰਗਵੰਭਿਸੰ॥
ਭਗਵੇ ਬਸਤ੍ਰ ਵੇਖ ਕੇ ਪਾਪ ਵੈਰੀ ਦੈਂਤਾਂ ਵਾਂਗ ਭਜਦੇ ਸਨ।
The trumpets sounded and there was thundering voice seeing the ochre-coloured garb the sins were destroyed
भजंत अरि दितं अघं बिलोकि भारगवं भिसं ॥
ਬਿਲੋਕਿਕੰਚਨੰਗਿਰੰਤਤਜਮਾਨੁਖੀਭੁਅੰ॥
(ਜਿਵੇਂ) ਸੋਨੇ ਨੂੰ ਵੇਖ ਕੇ ਮਨੁੱਖ (ਧੀਰਜ ਨੂੰ) ਤਿਆਗ ਕੇ ਧਰਤੀ ਉਤੇ ਡਿਗ ਪੈਂਦਾ ਹੈ,
बिलोकि कंचनं गिरंत तज मानुखी भुअं ॥
ਸਸੁਹਕਤਾਪਸੀਤਨੰਅਲੋਕਲੋਕਣੋਬਪੰ॥੪੬੩॥
(ਉਵੇਂ) ਤਪਸਵੀ ਦੇ ਅਲੌਕਿਕ ਤਨ ਦੀ ਚਮਕ ਨੂੰ ਵੇਖ ਕੇ ਲੋਕਾਂ ਦੇ ਸ਼ਰੀਰ (ਡਿਗ ਰਹੇ ਸਨ) ॥੪੬੩॥
The gold was seen being showered on the earth inhabitated by human beings and the bodies of the ascetic were supernatural glory.463.
स सुहक तापसी तनं अलोक लोकणो बपं ॥४६३॥
ਅਨੇਕਜਛਗੰਧ੍ਰਬੰਬਸੇਖਬਿਧਿਕਾਧਰੀ॥
ਅਨੇਕ ਯਕਸ਼, ਖ਼ਾਸ ਤਰ੍ਹਾਂ ਦੀ ਵਿਧਿ ਨੂੰ ਧਾਰਨ ਕਰਨ ਵਾਲੇ ਗੰਧਰਬ,
अनेक जछ गंध्रबं बसेख बिधिका धरी ॥
ਨਿਰਕਤਨਾਗਣੀਮਹਾਬਸੇਖਬਾਸਵੀਸੁਰੀ॥
ਮੋਹ ਰਹਿਤ ਨਾਗ ਇਸਤਰੀਆਂ ਅਤੇ ਬਹੁਤ ਅਤੇ ਵਿਸ਼ੇਸ਼ ਸੁੰਦਰ ਇੰਦਰ ਅਤੇ ਦੇਵਤਿਆਂ ਦੀਆਂ ਇਸਤਰੀਆਂ,
Many Yaksha, Gandharava, Naga and god’s women were dancing
निरकत नागणी महा बसेख बासवी सुरी ॥
ਪਵਿਤ੍ਰਪਰਮਪਾਰਬਤੀਅਨੂਪਆਲਕਾਪਤੀ॥
ਪਰਮ ਪਵਿਤ੍ਰ ਪਾਰਬਤੀ ਅਤੇ ਅਨੂਪਮ ਕੁਬੇਰ ('ਆਲਕਾ ਪਤੀ') ਦੀ ਪਤਨੀ,
पवित्र परम पारबती अनूप आलकापती ॥
ਅਸਕਤਆਪਿਤੰਮਹਾਬਿਸੇਖਆਸੁਰੀਸੁਰੀ॥੪੬੪॥
ਅਤੇ ਆਪਣੇ ਆਪ ਵਿਚ ਵਿਸ਼ੇਸ਼ ਦੇਵਤਾ ਅਤੇ ਦੈਂਤ ਇਸਤਰੀਆਂ ਮੋਹਿਤ ਹੋ ਰਹੀਆਂ ਸਨ ॥੪੬੪॥
There was Parvati and the wife of the unique Kuber there were seated the women off gods and demons.464.
असकत आपितं महा बिसेख आसुरी सुरी ॥४६४॥
ਅਨੂਪਏਕਜਛਣੀਮਮੋਹਰਾਗਣੋਮਨੰ॥
ਇਕ ਅਨੂਪਮ ਯਕਸ਼ ਇਸਤਰੀ ਜੋ ਰਾਗਾਂ ਨਾਲ ਮਨਾਂ ਨੂੰ ਮੋਹਿਤ ਕਰਦੀ ਹੈ,
अनूप एक जछणी ममोह रागणो मनं ॥
ਘੁਮੰਤਘੂਮਣੰਛਿਤੰਲਗੰਤਸਾਰੰਗੋਸਰੰ॥
ਸਾਰੰਗ ਦੀ ਸੁਰ ਲਗਾ ਕੇ ਧਰਤੀ ਉਤੇ ਘੁੰਮਦੀ ਫਿਰਦੀ ਸੀ,
There was there a unique Yakssha woman, who was revolving in a circle as if she was struck by an arrow
घुमंत घूमणं छितं लगंत सारंगो सरं ॥
ਬਿਸਾਰਿਨੇਹਗੇਹਣੰਸਨੇਹਰਾਗਣੋਮਨੰ॥
ਘਰ ਦਾ ਮੋਹ ਭੁਲਾ ਦਿੱਤਾ ਸੀ ਅਤੇ ਮਨ ਵਿਚ ਰਾਗ ਨਾਲ ਪ੍ਰੇਮ ਪਾ ਲਿਆ ਸੀ।
बिसारि नेह गेहणं सनेह रागणो मनं ॥
ਮ੍ਰਿਗੀਸਜਾਣੁਘੁਮਤੰਕ੍ਰਿਤੇਣਕ੍ਰਿਸਕ੍ਰਿਤੀਸਰੰ॥੪੬੫॥
ਸ਼ਿਕਾਰੀ ਦੇ ਤਿਖੇ ਕੀਤੇ ਹੋਏ ਤੀਰ ਨਾਲ ਘਾਇਲ ਹੋਏ ਹਿਰਨ ਵਾਂਗ ਘੁੰਮ ਰਹੀ ਸੀ ॥੪੬੫॥
Abandoning all kinds of desires, her mind was absorbed only in music she was moving agitated like a deer.465.
म्रिगीस जाणु घुमतं क्रितेण क्रिस क्रिती सरं ॥४६५॥
ਰਝੀਝਰਾਗਣੋਚਿਤੰਬਦੰਤਰਾਗਸੁਪ੍ਰਭੰ॥
ਚਿਤ ਵਿਚ ਰਾਗ ਉਤੇ ਪ੍ਰਸੰਨ ਹੁੰਦੀ ਸੀ ਅਤੇ ਸ੍ਰੇਸ਼ਠ ਰਾਗ ਗਾ ਰਹੀ ਸੀ।
रझीझ रागणो चितं बदंत राग सुप्रभं ॥
ਬਜੰਤਕਿੰਗੁਰੀਕਰੰਮਮੋਹਆਸ੍ਰਮੰਗਤੰ॥
ਕਿੰਗੁਰੀ ਹੱਥ ਨਾਲ ਵਜਾਉਂਦੀ ਸੀ, ਮੋਹਿਤ ਹੋਇਆਂ ਵਾਂਗ ਆਸ਼੍ਰਮ ਨੂੰ ਜਾਂਦੀ ਸੀ।
She was absorbed in singing in various male and female musical modes and playing on her fiddle, she went lovingly towards the hermitage
बजंत किंगुरी करं ममोह आस्रमं गतं ॥
ਸਸਜਿਸਾਇਕੰਸਿਤੰਕਪੰਤਕਾਮਣੋਕਲੰ॥
ਹਾਵ ਭਾਵ ਦੀ ਇਸਤਰੀ-ਕਲਾ ਦੇ ਤਿਖੇ ਸਫੈਦ ਤੀਰ ਸਜਾਏ ਹੋਏ ਸਨ।
ससजि साइकं सितं कपंत कामणो कलं ॥
ਭ੍ਰਮੰਤਭੂਤਲੰਭਲੰਭੁਗੰਤਭਾਮਿਣੀਦਲੰ॥੪੬੬॥
ਧਰਤੀ ਉਤੇ ਘੁੰਮਦੀ ਹੋਈ (ਉਹ) ਇਸਤਰੀ ਪਤਿਆਂ ('ਦਲੰ') ਨੂੰ ਚੰਗੀ ਭੁਗਤੀ (ਭੋਜਨ) (ਬਣਾ ਰਹੀ ਸੀ) (ਭਾਵ ਨਿਰਾਹਾਰ ਵਿਚਰ ਰਹੀ ਸੀ) ॥੪੬੬॥
That beautiful damsel was decorated with the arrows of her art and the group of those beautiful women was enjoying the earthly existence.466.
भ्रमंत भूतलं भलं भुगंत भामिणी दलं ॥४६६॥
ਤੋਮਰਛੰਦ॥
ਤੋਮਰ ਛੰਦ:
TOMAR STANZA
तोमर छंद ॥
ਗੁਨਵੰਤਸੀਲਅਪਾਰ॥
ਗੁਣਾਂ ਵਾਲੀ, ਅਪਾਰ ਸ਼ੀਲ ਵਾਲੀ,
गुनवंत सील अपार ॥
ਦਸਚਾਰਚਾਰਉਦਾਰ॥
ਅਠਾਰ੍ਹਾਂ ਵਿਦਿਆਵਾਂ ਨੂੰ ਜਾਣਨ ਵਾਲੀ, ਉਦਾਰ (ਸੁਭਾ ਵਾਲੀ)
She was virtuous very gentle and knower of eighteen sciences,
दस चार चार उदार ॥
ਰਸਰਾਗਸਰਬਸਪੰਨਿ॥
ਸਭ ਪ੍ਰਕਾਰ ਦੇ ਰਾਗ ਅਤੇ ਰਸ ਵਿਚ ਭਰਪੂਰ,
रस राग सरब सपंनि ॥
ਧਰਣੀਤਲਾਮਹਿਧੰਨਿ॥੪੬੭॥
(ਉਹ) ਧਰਤੀ ਦੇ ਤਲ ਵਿਚ ਧੰਨ ਸੀ ॥੪੬੭॥
Well versed in music and full of essence, She was fortunate enough on earth.467.
धरणी तला महि धंनि ॥४६७॥
ਇਕਰਾਗਗਾਵਤਨਾਰਿ॥
(ਇਸ ਤਰ੍ਹਾਂ ਦੀ) ਇਕ ਇਸਤਰੀ ਰਾਗ ਗਾਉਂਦੀ ਸੀ,
इक राग गावत नारि ॥
ਗੁਣਵੰਤਸੀਲਅਪਾਰ॥
(ਜੋ) ਗੁਣਵਾਨ ਅਤੇ ਚੰਗੇ ਸੁਭਾ ਵਾਲੀ ਸੀ।
A woman, gentle and virtuous, was singing a musical mode
गुणवंत सील अपार ॥
ਸੁਖਧਾਮਲੋਚਨਚਾਰੁ॥
(ਉਸ ਦੇ) ਸੁੰਦਰ ਨੇਤਰ ਸੁਖਾਂ ਦਾ ਘਰ ਸਨ
सुख धाम लोचन चारु ॥