GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 657
Display Settings
Translations
ਅਗਿਤਬਚਾਲਾ
ਦੱਤ ਅਗੇ ਚਲ ਪਿਆ,
अगि तब चाला ॥
ਜਨੁਮਨਿਜ੍ਵਾਲਾ॥੨੬੯॥
ਮਾਨੋ ਅੱਗ ਦੀ ਮਣੀ ਹੋਵੇ ॥੨੬੯॥
After adopting he as his Guru, he offered her approbation and then moved further like the flame of fire.269.
जनु मनि ज्वाला ॥२६९॥
ਇਤਿਦੁਆਦਸਗੁਰੂਲੜਕੀਗੁਡੀਖੇਡਤੀਸਮਾਪਤੰ॥੧੨॥
ਇਥੇ ਬਾਰ੍ਹਵਾਂ ਗੁਰੂ 'ਲੜਕੀ ਗੁਡੀ ਖੇਡਦੀ' ਪ੍ਰਸੰਗ ਸਮਾਪਤ ॥੧੨॥
End of the description of the adoption of a girl playing with her doll as his twelfth Guru.
इति दुआदस गुरू लड़की गुडी खेडती समापतं ॥१२॥
ਅਥਭ੍ਰਿਤਤ੍ਰੋਦਸਮੋਗੁਰੂਕਥਨੰ
ਹੁਣ ਦਾਸ ਰੂਪ ਤੇਰ੍ਹਵੇਂ ਗੁਰੂ ਦਾ ਕਥਨ
Now begins the description of an Orderly as the Thirteenth Guru
अथ भ्रित त्रोदसमो गुरू कथनं ॥
ਤੋਮਰਛੰਦ
ਤੋਮਰ ਛੰਦ:
TOMAR STANZA
तोमर छंद ॥
ਤਬਦਤਦੇਵਮਹਾਨ
ਤਦ ਮਹਾਨ ਦੱਤ ਦੇਵ
तब दत देव महान ॥
ਦਸਚਾਰਚਾਰਨਿਧਾਨ
ਜੋ ਅਠਾਰ੍ਹਾਂ ਵਿਦਿਆਵਾਂ ਦਾ ਖ਼ਜ਼ਾਨਾ ਹੈ,
Then the great Dutt, who was a treasure in eighteen sciences and
दस चार चार निधान ॥
ਅਤਿਭੁਤਉਤਮਗਾਤ
ਅਦਭੁਤ ਉੱਤਮ ਸ਼ਰੀਰ ਵਾਲਾ ਹੈ,
अतिभुत उतम गात ॥
ਹਰਿਨਾਮੁਲੇਤਪ੍ਰਭਾਤ॥੨੭੦॥
ਪ੍ਰਭਾਤ ਵੇਲੇ ਹਰਿ ਨਾਮ ਲੈਂਦਾ ਹੈ ॥੨੭੦॥
Had a fine physique, used to remember the Name of the Lord at day-dawn.270.
हरि नामु लेत प्रभात ॥२७०॥
ਅਕਲੰਕਉਜਲਅੰਗ
(ਉਸ ਦੇ) ਕਲੰਕ ਰਹਿਤ ਉਜਲੇ ਸ਼ਰੀਰ ਨੂੰ ਵੇਖ ਕੇ,
अकलंक उजल अंग ॥
ਲਖਿਲਾਜਗੰਗਤਰੰਗ
ਗੰਗਾ ਦੀਆਂ ਲਹਿਰਾਂ ਲਜਾ ਰਹੀਆਂ ਹਨ।
Seeing his bright and blemishless limbs, the waves of Ganges felt shy
लखि लाज गंग तरंग ॥
ਅਨਭੈਅਭੂਤਸਰੂਪ
ਭੈ ਤੋਂ ਰਹਿਤ, (ਪੰਜ) ਭੂਤਾਂ ਤੋਂ ਬਿਨਾ
अनभै अभूत सरूप ॥
ਲਖਿਜੋਤਿਲਾਜਤਭੂਪ॥੨੭੧॥
(ਦੱਤ ਦੀ) ਜੋਤਿ ਨੂੰ ਵੇਖ ਕੇ ਰਾਜੇ ਮਹਾਰਾਜੇ ਸ਼ਰਮਿੰਦੇ ਹੁੰਦੇ ਹਨ ॥੨੭੧॥
Looking at his marvelous figure, the kings became shyful.271.
लखि जोति लाजत भूप ॥२७१॥
ਅਵਲੋਕਿਸੁਭ੍ਰਿਤਏਕ
(ਉਸ ਨੇ) ਇਕ ਸੇਵਕ ਨੂੰ ਵੇਖਿਆ
अवलोकि सु भ्रित एक ॥
ਗੁਨਮਧਿਜਾਸੁਅਨੇਕ
ਜਿਸ ਵਿਚ ਅਨੇਕਾਂ ਗੁਣ ਸਨ।
He saw an orderly, who had many qualities, even at midnight, he was standing at the gate
गुन मधि जासु अनेक ॥
ਅਧਿਰਾਤਿਠਾਢਿਦੁਆਰਿ
ਅੱਧ ਰਾਤ ਵੇਲੇ ਦੁਆਰ ਉਤੇ ਖੜੋਤਾ ਸੀ,
अधि राति ठाढि दुआरि ॥
ਬਹੁਬਰਖਮੇਘਫੁਹਾਰ॥੨੭੨॥
(ਉਸ ਵੇਲੇ) ਬਦਲਾਂ ਵਿਚੋਂ ਮੀਂਹ ਵਰ੍ਹ ਰਿਹਾ ਸੀ ॥੨੭੨॥
In this way, during the rainfall, he stood firmly without caring for the rain.272.
बहु बरख मेघ फुहार ॥२७२॥
ਅਧਿਰਾਤਿਦਤਨਿਹਾਰਿ
ਅੱਧੀ ਰਾਤ ਵੇਲੇ ਦੱਤ ਨੇ ਵੇਖਿਆ
अधि राति दत निहारि ॥
ਗੁਣਵੰਤਬਿਕ੍ਰਮਅਪਾਰ
ਕਿ ਅਪਾਰ ਗੁਣਵਾਨ ਅਤੇ ਬਲਵਾਨ (ਸੇਵਕ ਖੜੋਤਾ ਹੈ)
गुणवंत बिक्रम अपार ॥
ਜਲਮੁਸਲਧਾਰਪਰੰਤ
ਅਤੇ ਮੂਸਲਾਧਾਰ ਬਾਰਸ਼ ਪੈ ਰਹੀ ਹੈ।
जल मुसलधार परंत ॥
ਨਿਜਨੈਨਦੇਖਿਮਹੰਤ॥੨੭੩॥
ਦੱਤ ('ਮਹੰਤ') ਨੇ ਆਪਣੀਆਂ ਅੱਖਾਂ ਨਾਲ ਵੇਖ ਲਿਆ ॥੨੭੩॥
Dutt saw that Vikram-like individual full of qualities at midnight and he also saw that it was greatly pleased in his mind.273.
निज नैन देखि महंत ॥२७३॥
ਇਕਚਿਤਠਾਢਸੁਐਸ
ਉਹ ਇਸ ਤਰ੍ਹਾਂ ਇਕ-ਚਿਤ ਹੋ ਕੇ ਖੜੋਤਾ ਸੀ
इक चित ठाढ सु ऐस ॥
ਸੋਵਰਨਮੂਰਤਿਜੈਸ
ਜਿਵੇਂ ਕੋਈ ਸੋਨੇ ਦੀ ਮੂਰਤੀ ਹੋਵੇ।
He seemed standing like a golden statue single-mindedly
सोवरन मूरति जैस ॥
ਦ੍ਰਿੜਦੇਖਿਤਾਕੀਮਤਿ
ਉਸ ਦੀ ਦ੍ਰਿੜ੍ਹ ਮਤ ਵੇਖ ਕੇ,
द्रिड़ देखि ता की मति ॥
ਅਤਿਮਨਹਿਰੀਝੇਦਤ॥੨੭੪॥
ਦੱਤ ਮਨ ਵਿਚ ਬਹੁਤ ਪ੍ਰਸੰਨ ਹੋਇਆ ॥੨੭੪॥
Seeing his concerntration, Dutt was greatly pleased in his mind. 274.
अति मनहि रीझे दत ॥२७४॥
ਨਹੀਸੀਤਮਾਨਤਘਾਮ
ਠੰਡ ਅਤੇ ਧੁਪ ਨੂੰ ਨਹੀਂ ਮੰਨਦਾ ਹੈ
नही सीत मानत घाम ॥
ਨਹੀਚਿਤਲ੍ਯਾਵਤਛਾਮ
ਅਤੇ ਨਾ ਹੀ ਛਾਂ ਵਿਚ (ਖੜੋਣ ਦਾ) ਮਨ ਵਿਚ ਧਿਆਨ ਲਿਆਂਦਾ ਹੈ।
नही चित ल्यावत छाम ॥
ਨਹੀਨੈਕੁਮੋਰਤਅੰਗ
(ਕਰਤੱਵ ਤੋਂ) ਬਿਲਕੁਲ ਅੰਗ ਨਹੀਂ ਮੋੜਦਾ।
नही नैकु मोरत अंग ॥
ਇਕਪਾਇਠਾਢਅਭੰਗ॥੨੭੫॥
(ਉਹ) ਅਭੰਗ (ਸਰੂਪ ਵਾਲਾ) ਇਕ ਪੈਰ ਉਤੇ ਖੜੋਤਾ ਹੈ ॥੨੭੫॥
He thought that this man was not caring for cold or hot weather and there is no desire of some shade in his mind he was standing on one foot without even slightly turning his limbs.275.
इक पाइ ठाढ अभंग ॥२७५॥
ਢਿਗਦਤਤਾਕੇਜਾਇ
ਉਸ ਦੇ ਕੋਲ ਜਾ ਕੇ ਦੱਤ ਨੇ
ढिग दत ता के जाइ ॥
ਅਵਿਲੋਕਿਤਾਸੁਬਨਾਏ
ਉਸ ਨੂੰ ਚੰਗੀ ਤਰ੍ਹਾਂ ਵੇਖਿਆ ਹੈ।
Dutt went near him and looked down upon him, learning. a bit
अविलोकि तासु बनाए ॥
ਅਧਿਰਾਤ੍ਰਿਨਿਰਜਨਤ੍ਰਾਸ
(ਉਹ) ਨਿਰਜਨ ਅਤੇ ਡਰਾਉਣੀ ਅੱਧੀ ਰਾਤ ਨੂੰ
अधि रात्रि निरजन त्रास ॥
ਅਸਿਲੀਨਠਾਢਉਦਾਸ॥੨੭੬॥
ਤਲਵਾਰ ਲੈ ਕੇ ਨਿਰਲਿਪਤ ਖੜਾ ਹੈ ॥੨੭੬॥
He was standing detachedly in that desolate atmosphere at midnighgt.276.
असि लीन ठाढ उदास ॥२७६॥
ਬਰਖੰਤਮੇਘਮਹਾਨ
ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ।
बरखंत मेघ महान ॥
ਭਾਜੰਤਭੂਮਿਨਿਧਾਨ
ਭੂਮੀ ਅਤੇ ਖ਼ਜ਼ਾਨੇ ਵਾਲੇ ਵੀ ਭਿਜ ਰਹੇ ਹਨ (ਅਰਥਾਂਤਰ-ਭਜ ਰਹੇ ਹਨ)।
It was raining and the water was spreading on the earth
भाजंत भूमि निधान ॥
ਜਗਿਜੀਵਸਰਬਸੁਭਾਸ
(ਇੰਜ) ਆਭਾਸ ਹੁੰਦਾ ਹੈ ਕਿ ਜਗਤ ਦੇ ਸਾਰੇ ਜੀਵ
जगि जीव सरब सु भास ॥
ਉਠਿਭਾਜਤ੍ਰਾਸਉਦਾਸ॥੨੭੭॥
(ਬਾਰਸ਼ ਵਿਚ ਭਿਜਣ ਤੋਂ) ਡਰਦੇ ਹੋਏ ਉਠ ਕੇ ਭਜ ਗਏ ਹਨ ॥੨੭੭॥
All the beings of the world ran away in fear.277.
उठि भाज त्रास उदास ॥२७७॥
ਇਹਠਾਢਭੂਪਤਿਪਉਰ
(ਪਰ) ਇਹ (ਸੇਵਕ) ਰਾਜੇ ਦੇ ਦੁਆਰ ਉਤੇ ਖੜੋਤਾ ਹੈ
इह ठाढ भूपति पउर ॥
ਮਨਜਾਪਜਾਪਤਗਉਰ
ਅਤੇ ਮਨ ਵਿਚ ਗ਼ੌਰ (ਧਿਆਨ) ਨਾਲ ਜਾਪ ਜਪਦਾ ਹੈ।
This orderly was standing at the gate of the king like this and was repeating the name of the goddess Gauri-Parvati in his mind
मन जाप जापत गउर ॥
ਨਹੀਨੈਕੁਮੋਰਤਅੰਗ
(ਉਹ ਕਰਤੱਵ ਪਾਲਣ ਤੋਂ) ਜ਼ਰਾ ਵੀ ਅੰਗ ਨਹੀਂ ਮੋੜਦਾ।
नही नैकु मोरत अंग ॥
ਇਕਪਾਵਠਾਢਅਭੰਗ॥੨੭੮॥
(ਉਹ) ਅਭੰਗ (ਸਰੂਪ ਵਾਲਾ) ਇਕ ਪੈਰ ਉਤੇ ਖੜੋਤਾ ਹੈ ॥੨੭੮॥
He was standing on one foot, without even slightly turning his limbs.278.
इक पाव ठाढ अभंग ॥२७८॥
ਅਸਿਲੀਨਪਾਨਿਕਰਾਲ
ਹੱਥ ਵਿਚ ਭਿਆਨਕ ਤਲਵਾਰ ਲਈ ਹੋਈ ਹੈ।
असि लीन पानि कराल ॥
ਚਮਕੰਤਉਜਲਜ੍ਵਾਲ
(ਉਹ ਤਲਵਾਰ) ਅਗਨੀ ਵਾਂਗ ਉਜਲੇ ਰੂਪ ਨਾਲ ਚਮਕ ਰਹੀ ਸੀ,
A dreadful sword was shining in his hand like a flame of fire and
चमकंत उजल ज्वाल ॥
ਜਨਕਾਹੂਕੋਨਹੀਮਿਤ੍ਰ
ਮਾਨੋ ਉਹ ਕਿਸੇ ਦਾ ਵੀ ਮਿਤਰ ਨਾ ਹੋਵੇ।
जन काहू को नही मित्र ॥
ਇਹਭਾਤਿਪਰਮਪਵਿਤ੍ਰ॥੨੭੯॥
ਇਸ ਤਰ੍ਹਾਂ (ਉਹ) ਪਰਮ ਪਵਿਤ੍ਰ ਹੈ ॥੨੭੯॥
He was standing solemnly without seeming to have friendliness for anyone.279.
इह भाति परम पवित्र ॥२७९॥
ਨਹੀਨੈਕੁਉਚਾਵਤਪਾਉ
(ਉਹ) ਜ਼ਰਾ ਜਿੰਨਾ ਵੀ ਪੈਰ ਨਹੀਂ ਚੁਕਦਾ।
नही नैकु उचावत पाउ ॥
ਬਹੁਭਾਤਿਸਾਧਤਦਾਉ
ਬਹੁਤ ਢੰਗਾਂ ਨਾਲ ਕਰਤੱਵ ਨਿਭਾ ਰਿਹਾ ਹੈ।
He was not even raising his foot slightly and he was in the posture of playing trick in many ways
बहु भाति साधत दाउ ॥
ਅਨਆਸਭੂਪਤਿਭਗਤ
ਬਿਨਾ ਕਿਸੇ ਆਸ ਦੇ ਰਾਜੇ ਦਾ ਭਗਤ ਸੀ।
अनआस भूपति भगत ॥