ਰਹੇਏਕਚਿਤੰਨਚਿਤੰਚਲਾਵੈ॥
ਤਾਂ (ਉਹ) ਇਕਾਗਰ ਚਿਤ ਰਹਿੰਦਾ ਹੈ ਅਤੇ ਚਿਤ ਨੂੰ ਚਲਾਇਮਾਨ ਨਹੀਂ ਹੋਣ ਦਿੰਦਾ ਹੈ।
He did not allow his mind to become mercurial even on being afflicted by hunger and thirst
रहे एक चितं न चितं चलावै ॥
ਕਰੈਜੋਗਨ੍ਯਾਸੰਨਿਰਾਸੰਉਦਾਸੀ॥
(ਉਹ) ਯੋਗ ਦੀ ਵਿਧੀ ਪਾਲਦਾ ਹੈ ਅਤੇ ਆਸਾ ਰਹਿਤ ਅਤੇ ਉਦਾਸ (ਨਿਰਲਿਪਤ) ਰਹਿੰਦਾ ਹੈ।
करै जोग न्यासं निरासं उदासी ॥
ਧਰੇਮੇਖਲਾਪਰਮਤਤੰਪ੍ਰਕਾਸੀ॥੧੨੩॥
(ਉਸ ਨੇ) ਪਰਮ-ਤੱਤ੍ਵ ਦਾ ਪ੍ਰਕਾਸ਼ ਪ੍ਰਾਪਤ ਕੀਤਾ ਹੈ ਅਤੇ ਮੇਖਲਾ ਧਾਰਨ ਕੀਤੀ ਹੋਈ ਹੈ ॥੧੨੩॥
He, remaining supremely unattached, and wearing the patched cloak, practiced Yoga, for the realization of the light of the Supreme Essence.123.
धरे मेखला परम ततं प्रकासी ॥१२३॥
ਮਹਾਆਤਮਦਰਸੀਮਹਾਤਤਬੇਤਾ॥
(ਉਹ) ਮਹਾਨ ਆਤਮ ਦਰਸ਼ੀ ਹੈ ਅਤੇ ਮਹਾਨ ਤੱਤ੍ਵ-ਵੇਤਾ ਹੈ।
महा आतम दरसी महा तत बेता ॥
ਥਿਰੰਆਸਣੇਕੰਮਹਾਊਰਧਰੇਤਾ॥
(ਉਹ) ਇਕੋ ਆਸਨ ਉਤੇ ਸਥਿਰ ਰਹਿੰਦਾ ਹੈ ਅਤੇ ਮਹਾਨ ਬ੍ਰਹਮਚਾਰੀ ਹੈ।
He was a great self-knowing, essence-knowing, stable Yogi performing austerities in upside down posture
थिरं आसणेकं महा ऊरधरेता ॥
ਕਰੈਸਤਿਕਰਮੰਕੁਕਰਮੰਪ੍ਰਨਾਸੰ॥
(ਸਦਾ) ਸਤਿ ਕਰਮ ਕਰਦਾ ਹੈ ਅਤੇ ਬੁਰੇ ਕਰਮਾਂ ਨੂੰ ਚੰਗੀ ਤਰ੍ਹਾਂ ਨਸ਼ਟ ਕਰਦਾ ਹੈ।
करै सति करमं कुकरमं प्रनासं ॥
ਰਹੈਏਕਚਿਤੰਮੁਨੀਸੰਉਦਾਸੰ॥੧੨੪॥
(ਉਸ) ਮਹਾ ਮੁਨੀ ਦਾ ਚਿਤ ਸਥਿਰ ਰਹਿੰਦਾ ਹੈ ਅਤੇ (ਸਦਾ) ਉਦਾਸ (ਨਿਰਲਿਪਤ) ਰਹਿੰਦਾ ਹੈ ॥੧੨੪॥
He was the destroyer of evil actions through good actions and was ever and unattached ascetic of stable mind.124.
रहै एक चितं मुनीसं उदासं ॥१२४॥
ਸੁਭੰਸਾਸਤ੍ਰਗੰਤਾਕੁਕਰਮੰਪ੍ਰਣਾਸੀ॥
ਸ਼ੁਭ ਸ਼ਾਸਤ੍ਰਾਂ ਤਕ (ਉਸ ਦੀ) ਪਹੁੰਚ ਹੈ ਅਤੇ ਕੁਕਰਮਾਂ ਨੂੰ ਨਸ਼ਟ ਕਰਨ ਵਾਲਾ ਹੈ।
सुभं सासत्रगंता कुकरमं प्रणासी ॥
ਬਸੈਕਾਨਨੇਸੰਸੁਪਾਤ੍ਰੰਉਦਾਸੀ॥
(ਉਹ ਸਦਾ) ਸੰਘਣੇ ਬਨ ਵਿਚ ਰਹਿੰਦਾ ਹੈ ਅਤੇ ਉਦਾਸੀ ਸੁਭਾ ਦਾ ਸੁਪਾਤਰ ਹੈ (ਅਧਿਕਾਰੀ ਹੈ)।
He used to live in the forest, studying all Shastras, destroying evil actions as a worthy traveler on the path of detachment
बसै काननेसं सुपात्रं उदासी ॥
ਤਜ੍ਯੋਕਾਮਕਰੋਧੰਸਬੈਲੋਭਮੋਹੰ॥
(ਉਸ ਨੇ) ਕਾਮ, ਕ੍ਰੋਧ, ਲੋਭ, ਮੋਹ (ਆਦਿ ਸਾਰੇ ਵਿਕਾਰਾਂ ਨੂੰ) ਛਡ ਦਿੱਤਾ ਹੈ।
तज्यो काम करोधं सबै लोभ मोहं ॥
ਮਹਾਜੋਗਜ੍ਵਾਲਾਮਹਾਮੋਨਿਸੋਹੰ॥੧੨੫॥
(ਉਹ) ਮਹਾ ਮੁਨੀ ਮਹਾਨ ਯੋਗ ਦੀ ਲਾਟ ਵਾਂਗ ਸ਼ੋਭਦਾ ਹੈ ॥੧੨੫॥
He had forsaken lust, anger, greed and attachment and was a supreme silence-observer and the adopter of the fire of Yoga.125.
महा जोग ज्वाला महा मोनि सोहं ॥१२५॥
ਕਰੈਨ੍ਯਾਸਏਕੰਅਨੇਕੰਪ੍ਰਕਾਰੀ॥
ਇਕ (ਯੋਗ) ਦਾ ਉਹ ਅਨੇਕ ਢੰਗਾਂ ਨਾਲ ਅਭਿਆਸ ਕਰਦਾ ਹੈ।
करै न्यास एकं अनेकं प्रकारी ॥
ਮਹਾਬ੍ਰਹਮਚਰਜੰਸੁਧਰਮਾਧਿਕਾਰੀ॥
ਉਹ ਮਹਾਨ ਬ੍ਰਹਮਚਾਰੀ ਧਰਮ ਦਾ ਅਧਿਕਾਰੀ ਹੈ।
He was the practiser of various kinds, a great celibate and an authority on Dharma
महा ब्रहमचरजं सु धरमाधिकारी ॥
ਮਹਾਤਤਬੇਤਾਸੁਸੰਨ੍ਯਾਸਜੋਗੰ॥
ਉਹ ਮਹਾਨ ਤੱਤ੍ਵ-ਵੇਤਾ ਅਤੇ ਸੰਨਿਆਸ ਯੋਗ (ਵਿਚ ਪ੍ਰਬੀਨ ਹੈ)।
He was a great knower of essence, knower of the secrets of Yoga and Sannyas and
महा तत बेता सु संन्यास जोगं ॥
ਅਨਾਸੰਉਦਾਸੀਸੁਬਾਸੰਅਰੋਗੰ॥੧੨੬॥
(ਉਹ) ਆਸ ਤੋਂ ਰਹਿਤ, ਸਦਾ ਉਦਾਸ ਅਤੇ ਰੋਗ ਰਹਿਤ ਅਵਸਥਾ ਵਿਚ ਵਸਦਾ ਹੈ ॥੧੨੬॥
A detached ascetic he always remained in good health.126.
अनासं उदासी सु बासं अरोगं ॥१२६॥
ਅਨਾਸਮਹਾਊਰਧਰੇਤਾਸੰਨ੍ਯਾਸੀ॥
(ਉਹ) ਆਸਾਂ ਤੋਂ ਰਹਿਤ, ਮਹਾਨ ਬ੍ਰਹਮਚਾਰੀ ਅਤੇ ਸੰਨਿਆਸੀ ਹੈ।
अनास महा ऊरधरेता संन्यासी ॥
ਮਹਾਤਤਬੇਤਾਅਨਾਸੰਉਦਾਸੀ॥
ਮਹਾਨ ਤੱਤ੍ਵ ਨੂੰ ਜਾਣਨ ਵਾਲਾ, ਆਸ਼ਾ ਤੋਂ ਰਹਿਤ ਅਤੇ ਉਦਾਸੀ ਸੁਭਾ ਵਾਲਾ ਹੈ।
He was without expectations, practiser of austerities in upside-down posture, a great knower of essence and an unattached Sannyasi
महा तत बेता अनासं उदासी ॥
ਸਬੈਜੋਗਸਾਧੈਰਹੈਏਕਚਿਤੰ॥
(ਉਸ ਨੇ) ਇਕ ਚਿੱਤ ਰਹਿ ਕੇ ਸਾਰੇ ਯੋਗਾਂ ਨੂੰ ਸਾਧਿਆ ਹੋਇਆ ਹੈ।
He practiced all kinds of Yogic postures with concentration
सबै जोग साधै रहै एक चितं ॥
ਤਜੈਅਉਰਸਰਬੰਗਹ੍ਰਯੋਏਕਹਿਤੰ॥੧੨੭॥
ਉਸ ਨੇ ਸਭ ਨੂੰ ਛਡ ਕੇ 'ਇਕ' ਨਾਲ ਹੀ ਹਿਤ ਪਾਲਿਆ ਹੈ ॥੧੨੭॥
Forsaking all other desire, he meditated only on the one Lord.127.
तजै अउर सरबं गह्रयो एक हितं ॥१२७॥
ਤਰੇਤਾਪਧੂਮੰਕਰੈਪਾਨਉਚੰ॥
ਧੂੰਏਂ ਦੇ ਸੇਕ ਵਿਚ ਉਚੇ ਪੈਰ ਕਰ ਕੇ ਖੜੋਤਾ ਹੈ।
तरे ताप धूमं करै पान उचं ॥
ਝੁਲੈਮਧਿਅਗਨੰਤਉਧਿਆਨਮੁਚੰ॥
ਅਗਨੀ ਵਿਚ ਝੁਲਦਾ ਹੈ, ਪਰ ਤਾਂ ਵੀ ਧਿਆਨ ਛੁਟਦਾ ਨਹੀਂ।
While seated near the fire and smoke, he had raised his hand and while meditating, burning the fires in all the four directions, he was internally scorching it
झुलै मधि अगनं तउ धिआन मुचं ॥
ਮਹਾਬ੍ਰਹਮਚਰਜੰਮਹਾਧਰਮਧਾਰੀ॥
ਮਹਾਨ ਬ੍ਰਹਮਚਾਰੀ ਅਤੇ ਮਹਾਨ ਧਰਮੀ ਹੈ।
महा ब्रहमचरजं महा धरम धारी ॥
ਭਏਦਤਕੇਰੁਦ੍ਰਪੂਰਣਵਤਾਰੀ॥੧੨੮॥
ਦੱਤ ਰੁਦ੍ਰ ਦਾ ਪੂਰਨ ਅਵਤਾਰ ਹੋਇਆ ਹੈ ॥੧੨੮॥
He was the celibate adopting a great religion and also the perfect incarnation of Rudra.128.
भए दत के रुद्र पूरण वतारी ॥१२८॥
ਹਠੀਤਾਪਸੀਮੋਨਮੰਤ੍ਰਮਹਾਨੰ॥
ਮਹਾਨ ਹਠੀ, ਤਪਸਵੀ, ਮੋਨਧਾਰੀ ਅਤੇ ਮੰਤ੍ਰਧਾਰੀ ਹੈ।
हठी तापसी मोन मंत्र महानं ॥
ਪਰੰਪੂਰਣੰਦਤਪ੍ਰਗ੍ਰਯਾਨਿਧਾਨੰ॥
ਦੱਤ ਪੂਰਨ ਬ੍ਰਹਮ ਵਿਦਿਆ ਦਾ ਖ਼ਜ਼ਾਨਾ ਹੈ।
He was persistent silence-observer performing austerities, a great knower of mantras and the treasure of generosity
परं पूरणं दत प्रग्रया निधानं ॥
ਕਰੈਜੋਗਨ੍ਯਾਸੰਤਜੇਰਾਜਭੋਗੰ॥
ਯੋਗ ਦਾ ਵਿਧਾਨ ਕਰਦਾ ਹੈ ਅਤੇ ਰਾਜ ਭੋਗ ਨੂੰ ਤਿਆਗਦਾ ਹੈ।
करै जोग न्यासं तजे राज भोगं ॥
ਚਕੇਸਰਬਦੇਵੰਜਕੇਸਰਬਲੋਗੰ॥੧੨੯॥
ਸਾਰੇ ਦੇਵਤੇ ਅਸਚਰਜ ਵਿਚ ਪੈ ਗਏ ਹਨ ਅਤੇ ਸਾਰੇ ਲੋਗ ਹੈਰਾਨ ਹਨ ॥੧੨੯॥
While abandoning the royal enjoyments, he was practising Yoga and seeing him, all the men and hods were wonder-struck.129.
चके सरब देवं जके सरब लोगं ॥१२९॥
ਜਕੇਜਛਗੰਧ੍ਰਬਬਿਦਿਆਨਿਧਾਨੰ॥
ਵਿਦਿਆ ਦੇ ਖ਼ਜ਼ਾਨੇ ਯਕਸ਼ ਅਤੇ ਗੰਧਰਬ ਹੈਰਾਨ ਹੋ ਰਹੇ ਹਨ।
जके जछ गंध्रब बिदिआ निधानं ॥
ਚਕੇਦੇਵਤਾਚੰਦਸੂਰੰਸੁਰਾਨੰ॥
ਦੇਵਤੇ, ਚੰਦ੍ਰਮਾ, ਸੂਰਜ ਅਤੇ ਦੈਂਤ, ਜੀਵ,
Seeing him, the Gandharvas, who were the treasure of science, and Chandra, Surya, the king of gods and other gods full of astonishment
चके देवता चंद सूरं सुरानं ॥
ਛਕੇਜੀਵਜੰਤ੍ਰੰਲਖੇਪਰਮਰੂਪੰ॥
ਪਰਮ ਰੂਪ ਵਾਲੇ ਨੂੰ ਜੰਤ੍ਰ ਵਾਂਗ ਵੇਖ ਕੇ ਹੈਰਾਨ ਹੋ ਰਹੇ ਹਨ।
छके जीव जंत्रं लखे परम रूपं ॥
ਤਜ੍ਯੋਗਰਬਸਰਬੰਲਗੇਪਾਨਭੂਪੰ॥੧੩੦॥
ਰਾਜਿਆਂ ਨੇ ਹੰਕਾਰ ਨੂੰ ਛਡ ਦਿੱਤਾ ਹੈ ਅਤੇ ਆ ਕੇ ਚਰਨੀਂ ਲਗ ਗਏ ਹਨ ॥੧੩੦॥
All the creatures were pleased to see his comely figure and all the kings, abandoning their pride, had fallen on his feet.130.
तज्यो गरब सरबं लगे पान भूपं ॥१३०॥
ਜਟੀਦੰਡਮੁੰਡੀਤਪੀਬ੍ਰਹਮਚਾਰੀ॥
ਜਟਾਵਾਂ ਵਾਲੇ, ਦੰਡਧਾਰੀ, ਬੈਰਾਗੀ ('ਮੁੰਡੀ') ਤਪਸਵੀ, ਬ੍ਰਹਮਚਾਰੀ,
जटी दंड मुंडी तपी ब्रहमचारी ॥
ਜਤੀਜੰਗਮੀਜਾਮਨੀਜੰਤ੍ਰਧਾਰੀ॥
ਜਤੀ, ਜੰਗਮੀ, ਜਾਮਨੀ, ਜੰਤ੍ਰਧਾਰੀ,
There were also there mighty warriors living on mountains and other countries
जती जंगमी जामनी जंत्र धारी ॥
ਪਰੀਪਾਰਬਤੀਪਰਮਦੇਸੀਪਛੇਲੇ॥
ਪਰਬਤਾਂ ਤੋਂ ਪਰਲੇ ਪਾਸੇ ਦੇ, ਪਰਮ ਦੇਸੀ, ਪਹਾੜੀਏ,
परी पारबती परम देसी पछेले ॥
ਬਲੀਬਾਲਖੀਬੰਗਰੂਮੀਰੁਹੇਲੇ॥੧੩੧॥
ਬਲੀ, ਬਲਖ ਦੇ ਨਿਵਾਸੀ, ਬੰਗ ਦੇਸ ਦੇ, ਰੂਮੀ ਅਤੇ ਰੁਹੇਲੇ ॥੧੩੧॥
The mighty ones of Balkh, Bengal, Russia and Ruhekhand were also there, in his shelter.131.
बली बालखी बंग रूमी रुहेले ॥१३१॥
ਜਟੀਜਾਮਨੀਜੰਤ੍ਰਧਾਰੀਛਲਾਰੇ॥
ਜਟੀ, ਜਾਮਨੀ, ਜੰਤ੍ਰਧਾਰੀ, ਛਲ ਕਰਨ ਵਾਲੇ,
जटी जामनी जंत्र धारी छलारे ॥
ਅਜੀਆਮਰੀਨਿਵਲਕਾਕਰਮਵਾਰੇ॥
ਅਜੀ, ਆਮਰੀ ਅਤੇ ਨਿਉਲੀ ਕਰਮ ਕਰਨ ਵਾਲੇ,
The saints with matted locks, the deceptors, deceiving people through Yantras and Mantras, the residents of Aj Pradesh and Aabhir Desh and the Yogis performing Neoli Karma (purging of intestines) were also there
अजी आमरी निवलका करम वारे ॥
ਅਤੇਵਾਗਨਹੋਤ੍ਰੀਜੂਆਜਗ੍ਯਧਾਰੀ॥
ਅਤੇਵ ਅਗਨੀਹੋਤ੍ਰੀ, ਜੂਆ ਖੇਡਣ ਵਾਲੇ, ਯੱਗ ਕਰਨ ਵਾਲੇ,
अतेवागनहोत्री जूआ जग्य धारी ॥
ਅਧੰਉਰਧਰੇਤੇਬਰੰਬ੍ਰਹਮਚਾਰੀ॥੧੩੨॥
ਅਧਮ, ਵੀਰਜ ਰੋਕਣ ਵਾਲੇ ਅਤੇ ਸ੍ਰੇਸ਼ਠ ਬ੍ਰਹਮਚਾਰੀ ॥੧੩੨॥
All Atev Agnihotris, controlling the world and the perfect celibates adopting celibacy at all levels were also in his refuge.132.
अधं उरधरेते बरं ब्रहमचारी ॥१३२॥
ਜਿਤੇਦੇਸਦੇਸੰਹੁਤੇਛਤ੍ਰਧਾਰੀ॥
ਜਿਨ੍ਹਾਂ ਵੀ ਦੇਸ਼ਾਂ ਵਿਚ ਛਤ੍ਰਧਾਰੀ (ਰਾਜੇ-ਮਹਾਰਾਜੇ) ਹੁੰਦੇ ਸਨ,
जिते देस देसं हुते छत्रधारी ॥
ਸਬੈਪਾਨਲਗੇਤਜ੍ਯੋਗਰਬਭਾਰੀ॥
(ਉਹ) ਸਾਰੇ ਵੱਡਾ ਹੰਕਾਰ ਛਡ ਕੇ ਚਰਨੀਂ ਆ ਲਗੇ ਹਨ।
All the canopied kings of far and near, they all fell at his feet, leaving their pride
सबै पान लगे तज्यो गरब भारी ॥
ਕਰੈਲਾਗਸਰਬੰਸੁਸੰਨ੍ਯਾਸਜੋਗੰ॥
(ਉਹ) ਸਾਰੇ ਹੀ ਸੰਨਿਆਸ ਯੋਗ ਕਰਨ ਲਗ ਗਏ ਹਨ।
करै लाग सरबं सु संन्यास जोगं ॥
ਇਹੀਪੰਥਲਾਗੇਸੁਭੰਸਰਬਲੋਗੰ॥੧੩੩॥
ਸਾਰੇ ਲੋਗ ਇਸੇ ਹੀ ਸ਼ੁਭ ਪੰਥ ਨਾਲ ਜੁੜ ਗਏ ਹਨ ॥੧੩੩॥
They all practiced Sannyas and Yoga and al of them became followers of this path.133.
इही पंथ लागे सुभं सरब लोगं ॥१३३॥
ਸਬੇਦੇਸਦੇਸਾਨਤੇਲੋਗਆਏ॥
ਸਾਰਿਆਂ ਦੇਸਾਂ ਦੇਸਾਂਤਰਾਂ ਤੋਂ ਲੋਗ ਆਏ ਹਨ
सबे देस देसान ते लोग आए ॥
ਕਰੰਦਤਕੇਆਨਿਮੂੰਡੰਮੁੰਡਾਏ॥
ਅਤੇ ਦੱਤ ਦੇ ਹੱਥੀਂ ਸਿਰ ਮੁਨਵਾਏ ਹਨ।
The people of various countries from far and near, came and got performed the tonsure ceremony from the hands of Dutt,
करं दत के आनि मूंडं मुंडाए ॥
ਧਰੇਸੀਸਪੈਪਰਮਜੂਟੇਜਟਾਨੰ॥
ਸਿਰ ਉਤੇ ਜਟਾਵਾਂ ਦੇ ਭਾਰੇ ਜੂੜੇ ਧਾਰਨ ਕਰ ਲਏ ਹਨ।
धरे सीस पै परम जूटे जटानं ॥
ਕਰੈਲਾਗਿਸੰਨ੍ਯਾਸਜੋਗਅਪ੍ਰਮਾਨੰ॥੧੩੪॥
ਬੇਅੰਤ ਲੋਗ ਸੰਨਿਆਸ ਯੋਗ ਕਰਨ ਲਗ ਗਏ ਹਨ ॥੧੩੪॥
And many people wearing matted locks on their head, practiced Yoga and Sannyas.134.
करै लागि संन्यास जोग अप्रमानं ॥१३४॥
ਰੂਆਲਛੰਦ॥
ਰੂਆਲ ਛੰਦ:
ROOAAL STANZA
रूआल छंद ॥