GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 633
Display Settings
Translations
ਤੀਰਨ​ਤੇ​ਤਰਵਾਰਨ​ਸੇ​ਮ੍ਰਿਗ​ਬਾਰਨ​ਸੇ​ਅਵਿਲੋਕਹੁ​ਜਾਈ​॥​
(ਰਾਜੇ ਦੇ ਨੈਣ) ਤੀਰਾਂ ਵਰਗੇ ਹਨ, ਜਾਂ ਤਲਵਾਰਾਂ ਜਿਹੇ ਹਨ, ਜਾਂ ਹਿਰਨਾਂ ਦੇ ਬੱਚਿਆਂ ਦੇ ਸਮਾਨ ਹਨ। (ਇਸ ਪ੍ਰਕਾਰ ਦਾ ਨਿਰਨਾ ਕਰਨ ਲਈ) ਜਾ ਕੇ ਵੇਖਣਾ ਚਾਹੀਦਾ ਹੈ।
तीरन ते तरवारन से म्रिग बारन से अविलोकहु जाई ॥
ਰੀਝ​ਰਹੀ​ਰਿਝਵਾਰ​ਲਖੇ​ਦੁਤਿ​ਭਾਖਿ​ਪ੍ਰਭਾ​ਨਹੀ​ਜਾਤ​ਬਤਾਈ​॥​
(ਰਾਜੇ ਦੀ) ਚਮਕ ਨੂੰ ਵੇਖ ਕੇ (ਸਾਰੀ ਲੁਕਾਈ) ਰੀਝ ਰਹੀ ਹੈ ਅਤੇ ਪ੍ਰਭਾ ਬਾਰੇ ਕਹਿਣਾ ਚਾਹੁੰਦੇ ਹਨ, ਪਰ ਕਹਿ ਨਹੀਂ ਸਕਦੇ।
He is impressive like a sword or an arrow his simple beauty like the young one of a deer is worth seeing all are getting pleased on seeing him and his glory is indescribable
रीझ रही रिझवार लखे दुति भाखि प्रभा नही जात बताई ॥
ਸੰਗਿ​ਚਲੀ​ਉਠਿ​ਬਾਲ​ਬਿਲੋਕਨ​ਮੋਰ​ਚਕੋਰ​ਰਹੇ​ਉਰਝਾਈ​॥​
ਇਸਤਰੀ (ਰਾਜ ਕੁਮਾਰੀ) ਵੇਖਣ ਲਈ (ਹੋਰਨਾਂ) ਨਾਲ ਉਠ ਕੇ ਚਲ ਪਈ ਹੈ ਅਤੇ ਮੋਰ, ਚਕੋਰ ਵੀ (ਉਸ ਦੇ ਰੂਪ ਦੀ ਸਥਿਤੀ ਬਾਰੇ) ਉਲਝੇ ਹੋਏ ਹਨ।
संगि चली उठि बाल बिलोकन मोर चकोर रहे उरझाई ॥
ਡੀਠਿ​ਪਰੈ​ਅਜਿ​ਰਾਜ​ਜਬੈ​ਚਿਤ​ਦੇਖਤ​ਹੀ​ਤ੍ਰੀਅ​ਲੀਨ​ਚੁਰਾਈ​॥੮੫॥​
ਜਿਸ ਵੇਲੇ ਅਜ ਰਾਜਾ ਦਿਖ ਗਿਆ, ਵੇਖਦਿਆਂ ਹੀ ਰਾਜ ਕੁਮਾਰੀ ਦੇ ਚਿਤ ਨੂੰ ਚੁਰਾ ਲਿਆ ॥੮੫॥
The princess is moving forward to see him and seeing him, the peacocks and partridges have fallen in confusion the heart of that princess was fascinated, the moment she saw the king Aj.85.
डीठि परै अजि राज जबै चित देखत ही त्रीअ लीन चुराई ॥८५॥
ਤੋਮਰ​ਛੰਦ​॥​
ਤੋਮਰ ਛੰਦ:
TOMAR STANZA
तोमर छंद ॥
ਅਵਿਲੋਕੀਆ​ਅਜਿ​ਰਾਜ​॥​
(ਰਾਜ ਕੁਮਾਰੀ ਨੇ) ਅਜ ਰਾਜੇ ਨੂੰ ਵੇਖ ਲਿਆ ਹੈ।
अविलोकीआ अजि राज ॥
ਅਤਿ​ਰੂਪ​ਸਰਬ​ਸਮਾਜ​॥​
ਉਹ ਸੁੰਦਰ ਸਰੂਪ ਵਾਲਾ ਅਤੇ ਸਾਰੇ ਸਮਾਜ ਸਹਿਤ ਹੈ।
अति रूप सरब समाज ॥
ਅਤਿ​ਰੀਝ​ਕੈ​ਹਸ​ਬਾਲ​॥​
ਬਹੁਤ ਪ੍ਰਸੰਨ ਹੋ ਕੇ ਅਤੇ ਹਸ ਕੇ (ਰਾਜ ਕੁਮਾਰੀ ਨੇ)
अति रीझ कै हस बाल ॥
ਗੁਹਿ​ਫੂਲ​ਮਾਲ​ਉਤਾਲ​॥੮੬॥​
ਛੇਤੀ ਹੀ ਫੁਲਾਂ ਦੀ ਮਾਲਾ ਗੁੰਦ ਲਈ ॥੮੬॥
When the princess saw the king, the treasure of beauty, she held her wreath of flowers with smile.86.
गुहि फूल माल उताल ॥८६॥
ਗਹਿ​ਫੂਲ​ਕੀ​ਕਰਿ​ਮਾਲ​॥​
(ਫਿਰ) ਫੁਲਾਂ ਦੀ ਮਾਲਾ ਹੱਥ ਵਿਚ ਫੜ ਲਈ।
गहि फूल की करि माल ॥
ਅਤਿ​ਰੂਪਵੰਤ​ਸੁ​ਬਾਲ​॥​
ਉਹ ਰਾਜ ਕੁਮਾਰੀ ਬਹੁਤ ਸੁੰਦਰ ਸਰੂਪ ਵਾਲੀ ਹੈ।
अति रूपवंत सु बाल ॥
ਤਿਸੁ​ਡਾਰੀਆ​ਉਰਿ​ਆਨਿ​॥​
ਉਸ ਨੇ ਆ ਕੇ (ਅਜ ਰਾਜਾ) ਦੇ ਗਲੇ ਵਿਚ ਮਾਲਾ ਪਾ ਦਿੱਤੀ
तिसु डारीआ उरि आनि ॥
ਦਸ​ਚਾਰਿ​ਚਾਰਿ​ਨਿਧਾਨਿ​॥੮੭॥​
ਜੋ ਅਠਾਰ੍ਹਾਂ ਨਿਧੀਆਂ ਦਾ ਸੁਆਮੀ ਸੀ ॥੮੭॥
The charming damsel caught the garland in her hand and put it around the neck of the king, expert in eighteen sciences.87.
दस चारि चारि निधानि ॥८७॥
ਤਿਹ​ਦੇਬਿ​ਆਗਿਆ​ਕੀਨ​॥​
ਉਸ ਨੂੰ ਦੇਵੀ (ਸਰਸਵਤੀ) ਨੇ ਆਗਿਆ ਕੀਤੀ
तिह देबि आगिआ कीन ॥
ਦਸ​ਚਾਰਿ​ਚਾਰਿ​ਪ੍ਰਬੀਨ​॥​
ਜੋ ਅਠਾਰ੍ਹਾਂ ਕਲਾਵਾਂ ਵਿਚ ਨਿਪੁਣ ਸੀ।
दस चारि चारि प्रबीन ॥
ਸੁਨਿ​ਸੁੰਦਰੀ​ਇਮ​ਬੈਨ​॥​
ਹੇ ਸੁੰਦਰੀ! ਇਨ੍ਹਾਂ ਬਚਨਾਂ ਨੂੰ ਸੁਣੋ,
सुनि सुंदरी इम बैन ॥
ਸਸਿ​ਕ੍ਰਾਤ​ਸੁੰਦਰ​ਨੈਨ​॥੮੮॥​
ਜਿਸ ਦੇ ਨੈਣ ਚੰਦ੍ਰਮਾ ਵਾਂਗ ਜੋਤਿਮਈ ਹਨ ॥੮੮॥
The goddess said to that princess, who was expert in all sciences, “O beautiful maiden like moonlight having charming eyes! listen to what I say.88.
ससि क्रात सुंदर नैन ॥८८॥
ਤਵ​ਜੋਗ​ਹੈ​ਅਜਿ​ਰਾਜ​॥​
ਅਜ ਰਾਜਾ ਤੇਰਾ (ਪਤੀ ਹੋਣ) ਯੋਗ ਹੈ।
तव जोग है अजि राज ॥
ਸੁਨ​ਰੂਪਵੰਤ​ਸਲਾਜ​॥​
ਸੁਣ, ਉਹ ਰੂਪਵਾਨ ਅਤੇ ਲਾਜ ਸਹਿਤ ਹੈ।
“O princess full of charm and shyness! the king Aj is worthy match for you
सुन रूपवंत सलाज ॥
ਬਰੁ​ਆਜੁ​ਤਾ​ਕਹ​ਜਾਇ​॥​
ਹੁਣੇ ਜਾ ਕੇ ਉਸ ਨੂੰ ਵਰ ਲੈ।
बरु आजु ता कह जाइ ॥
ਸੁਨਿ​ਬੈਨਿ​ਸੁੰਦਰ​ਕਾਇ​॥੮੯॥​
ਹੇ ਸੁੰਦਰ ਸ਼ਰੀਰ ਵਾਲੀਏ! (ਮੇਰੇ) ਬਚਨ ਸੁਣ ਲੈ ॥੮੯॥
You see him and listen to my speech”89.
सुनि बैनि सुंदर काइ ॥८९॥
ਗਹਿ​ਫੂਲ​ਮਾਲ​ਪ੍ਰਬੀਨ​॥​
ਉਸ ਪ੍ਰਬੀਨ (ਰਾਜ ਕੁਮਾਰੀ) ਨੇ ਫੁਲਾਂ ਦੀ ਮਾਲਾ ਪਕੜ ਕੇ,
गहि फूल माल प्रबीन ॥
ਉਰਿ​ਡਾਰ​ਤਾ​ਕੇ​ਦੀਨ​॥​
ਉਸ ਦੇ ਗਲ ਵਿਚ ਪਾ ਦਿੱਤੀ।
The princess caught the wreath of flowers and put it around the neck of the king and
उरि डार ता के दीन ॥
ਤਬ​ਬਾਜ​ਤੂਰ​ਅਨੇਕ​॥​
ਉਸ ਵੇਲੇ ਖ਼ਾਸ ਕਰ ਕੇ
तब बाज तूर अनेक ॥
ਡਫ​ਬੀਣ​ਬੇਣ​ਬਸੇਖ​॥੯੦॥​
ਡਫ਼, ਬੀਨ, ਬੇਣ ਅਤੇ ਤੂਰ ਆਦਿ ਵਜੇ ਵਜਣ ਲਗੇ ॥੯੦॥
At that time many musical instruments including the lyre were played.90.
डफ बीण बेण बसेख ॥९०॥
ਡਫ​ਬਾਜ​ਢੋਲ​ਮ੍ਰਿਦੰਗ​॥​
ਡਫ, ਢੋਲ, ਮ੍ਰਿਦੰਗ,
डफ बाज ढोल म्रिदंग ॥
ਅਤਿ​ਤੂਰ​ਤਾਨ​ਤਰੰਗ​॥​
ਤੂਰ, ਤਾਨ, ਤਰੰਗ, ਨਵੀਂ ਬੰਸੁਰੀ ਆਦਿ ਵਾਜੇ ਵਜਦੇ ਹਨ।
The tabor, drum, kettledrum and many other musical instruments of various tunes and tones were played
अति तूर तान तरंग ॥
ਨਯ​ਬਾਸੁਰੀ​ਅਰੁ​ਬੈਨ​॥​
ਉਨ੍ਹਾਂ ਦੀ ਤਾਨ ਨਾਲ ਬੋਲ ਮਿਲਾ ਕੇ
नय बासुरी अरु बैन ॥
ਬਹੁ​ਸੁੰਦਰੀ​ਸੁਭ​ਨੈਨ​॥੯੧॥​
ਬਹੁਤ ਸੁੰਦਰ ਅਤੇ ਸ਼ੁਭ ਨੈਣਾਂ ਵਾਲੀਆਂ (ਇਸਤਰੀਆਂ ਗਾਉਂਦੀਆਂ ਹਨ) ॥੯੧॥
The flutes were played and there were many beautiful ladies of charming eyes seated there.91.
बहु सुंदरी सुभ नैन ॥९१॥
ਤਿਹ​ਬਿਆਹਿ​ਕੈ​ਅਜਿ​ਰਾਜਿ​॥​
ਉਸ ਨੂੰ ਅਜ ਰਾਜਾ ਵਿਆਹ ਕੇ
तिह बिआहि कै अजि राजि ॥
ਬਹੁ​ਭਾਤਿ​ਲੈ​ਕਰ​ਦਾਜ​॥​
ਅਤੇ ਬਹੁਤ ਤਰ੍ਹਾਂ ਦਾ ਦਾਜ ਲੈ ਕੇ
The king Aj wedded that damsel and taking various types of dowry and
बहु भाति लै कर दाज ॥
ਗ੍ਰਿਹ​ਆਈਆ​ਸੁਖ​ਪਾਇ​॥​
ਅਤੇ ਸੁਖ ਪ੍ਰਾਪਤ ਕਰ ਕੇ
ग्रिह आईआ सुख पाइ ॥
ਡਫ​ਬੇਣ​ਬੀਣ​ਬਜਾਇ​॥੯੨॥​
ਡਫ, ਬੇਣ ਅਤੇ ਬੀਨ ਵਜਾਉਂਦਾ ਘਰ ਆ ਗਿਆ ॥੯੨॥
Causing the tabor and lyre to be played, he retuned home with great happiness.92.
डफ बेण बीण बजाइ ॥९२॥
ਅਜਿ​ਰਾਜ​ਰਾਜ​ਮਹਾਨ​॥​
ਅਜ ਰਾਜ ਬਹੁਤ ਮਹਾਨ ਰਾਜਾ ਹੈ
अजि राज राज महान ॥
ਦਸ​ਚਾਰਿ​ਚਾਰਿ​ਨਿਧਾਨ​॥​
ਅਤੇ ਅਠਾਰ੍ਹਾਂ ਨਿਧੀਆਂ ਦਾ ਸੁਆਮੀ ਹੈ।
The king expert in eighteen sciences, was the ocean of pleasure and store of gentleness
दस चारि चारि निधान ॥
ਸੁਖ​ਸਿੰਧੁ​ਸੀਲ​ਸਮੁੰਦ੍ਰ​॥​
ਉਹ ਸੁਖ ਅਤੇ ਸ਼ੀਲ ਦਾ ਸਮੁੰਦਰ ਹੈ
सुख सिंधु सील समुंद्र ॥
ਜਿਨਿ​ਜੀਤਿਆ​ਰਣ​ਰੁਦ੍ਰ​॥੯੩॥​
ਜਿਸ ਨੇ ਯੁੱਧ-ਭੂਮੀ ਵਿਚ ਰੁਦ੍ਰ ਨੂੰ ਜਿਤ ਲਿਆ ਸੀ ॥੯੩॥
He had conquered even Shiva in the war.93.
जिनि जीतिआ रण रुद्र ॥९३॥
ਇਹ​ਭਾਤਿ​ਰਾਜ​ਕਮਾਇ​॥​
ਇਸ ਤਰ੍ਹਾਂ (ਉਸ ਨੇ) ਰਾਜ ਕਮਾਇਆ
इह भाति राज कमाइ ॥
ਸਿਰਿ​ਅਤ੍ਰ​ਪਤ੍ਰ​ਫਿਰਾਇ​॥​
ਅਤੇ ਸਿਰ ਉਤੇ ਛਤ੍ਰ ਝੁਲਵਾਇਆ।
In this waay, he ruled and caused the canopy to be swung over his head and in the whole world,
सिरि अत्र पत्र फिराइ ॥
ਰਣ​ਧੀਰ​ਰਾਜ​ਬਿਸੇਖ​॥​
ਉਹ ਵਿਸ਼ੇਸ਼ ਰੂਪ ਵਿਚ ਰਣਧੀਰ ਹੈ।
रण धीर राज बिसेख ॥
ਜਗ​ਕੀਨ​ਜਾਸੁ​ਭਿਖੇਖ​॥੯੪॥​
ਉਸ ਨੇ ਰਾਜ ਤਿਲਕ ਵੇਲੇ ਯੱਗ ਕੀਤਾ ਹੈ ॥੯੪॥
The ceremonies regarding he divine kingship of that victorious king were performed.94.
जग कीन जासु भिखेख ॥९४॥
ਜਗਜੀਤ​ਚਾਰਿ​ਦਿਸਾਨ​॥​
(ਉਸ ਨੇ) ਜਗਤ ਦੀਆਂ ਚੌਹਾਂ ਦਿਸ਼ਾਵਾਂ ਨੂੰ ਜਿਤ ਲਿਆ ਹੈ।
जगजीत चारि दिसान ॥
ਅਜਿ​ਰਾਜ​ਰਾਜ​ਮਹਾਨ​॥​
ਅਜ ਰਾਜਾ ਬਹੁਤ ਮਹਾਨ ਰਾਜਾ ਹੈ।
The king Aj, after conquering all the four directions, gave charities of materials as a generous king
अजि राज राज महान ॥
ਨ੍ਰਿਪ​ਦਾਨ​ਸੀਲ​ਪਹਾਰ​॥​
(ਉਹ) ਰਾਜਾ ਦਾਨ ਅਤੇ ਸ਼ੀਲ ਦਾ ਪਹਾੜ ਹੈ।
न्रिप दान सील पहार ॥
ਦਸ​ਚਾਰਿ​ਚਾਰਿ​ਉਦਾਰ​॥੯੫॥​
ਉਹ ਅਠਾਰ੍ਹਾਂ (ਵਿਦਿਆਵਾਂ) ਵਿਚ ਬਹੁਤ ਉਦਾਰ ਹੈ ॥੯੫॥
Being expert in all sciences, that king was extremely benevolent.95.
दस चारि चारि उदार ॥९५॥
ਦੁਤਿਵੰਤਿ​ਸੁੰਦਰ​ਨੈਨ​॥​
ਸੁੰਦਰ ਚਮਕ ਦਮਕ ਵਾਲਾ ਅਤੇ ਸੁੰਦਰ ਨੈਣਾਂ ਵਾਲਾ ਹੈ,
दुतिवंति सुंदर नैन ॥
ਜਿਹ​ਪੇਖਿ​ਖਿਝਤ​ਮੈਨ​॥​
ਜਿਸ ਨੂੰ ਵੇਖ ਕੇ ਕਾਮਦੇਵ ਵੀ ਖਿਝਦਾ ਹੈ।
His eyes and body were so charming, hat even the god of love felt jealous
जिह पेखि खिझत मैन ॥
ਮੁਖ​ਦੇਖਿ​ਚੰਦ੍ਰ​ਸਰੂਪ​॥​
(ਉਸ ਦਾ) ਮੁਖ ਚੰਦ੍ਰਮਾ ਵਰਗਾ ਦਿਖਦਾ ਹੈ।
मुख देखि चंद्र सरूप ॥