GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 632
Display Settings
Translations
ਚਿਤੰ​ਤਾਸ​ਚੀਨੋ​ਸਹੀ​ਦਿਰਬ​ਪਾਲੰ​॥​
ਉਸ ਨੂੰ ਚਿਤ ਵਿਚ ਸਹੀ ਕੁਬੇਰ ਸਮਝੋ
चितं तास चीनो सही दिरब पालं ॥
ਉਠੈ​ਜਉਨ​ਕੇ​ਰੂਪ​ਕੀ​ਜ੍ਵਾਲ​ਮਾਲੰ​॥੬੭॥​
ਜਿਸ ਦੇ ਰੂਪ ਤੋਂ ਅੱਗ ਦੀਆਂ ਚਿਣਗਾਂ ਉਠਦੀਆਂ ਹਨ ॥੬੭॥
O princess! see that king, the master of riches, from whose body the fires of beauty are arising.”67.
उठै जउन के रूप की ज्वाल मालं ॥६७॥
ਸਭੈ​ਭੂਪ​ਠਾਢੇ​ਜਹਾ​ਰਾਜ​ਕੰਨਿਆ​॥​
ਜਿਥੇ ਸਾਰੇ ਰਾਜੇ ਖੜੋਤੇ ਹੋਏ ਸਨ, ਉਥੇ ਰਾਜ ਕੁਮਾਰੀ (ਗਈ)
सभै भूप ठाढे जहा राज कंनिआ ॥
ਬਿਖੈ​ਭੂ​ਤਲੰ​ਰੂਪ​ਜਾ​ਕੇ​ਨ​ਅੰਨਿਆ​॥​
ਜਿਸ ਦੇ ਰੂਪ ਵਰਗੀ ਧਰਤੀ ਉਤੇ ਹੋਰ ਕੋਈ ਨਹੀਂ ਸੀ।
Where there was the princess, all the kings were standing there
बिखै भू तलं रूप जा के न अंनिआ ॥
ਬਡੇ​ਛਤ੍ਰਧਾਰੀ​ਬਡੇ​ਗਰਬ​ਕੀਨੇ​॥​
ਵੱਡੇ ਵੱਡੇ ਛਤ੍ਰਧਾਰੀ, ਬਹੁਤ ਅਧਿਕ ਹੰਕਾਰ ਕਰਨ ਵਾਲੇ,
बडे छत्रधारी बडे गरब कीने ॥
ਤਹਾ​ਆਨਿ​ਠਾਢੇ​ਬਡੀ​ਸੈਨ​ਲੀਨੇ​॥੬੮॥​
ਬਹੁਤ ਵੱਡੀ ਸੈਨਾ ਲੈ ਕੇ ਉਥੇ ਖੜੋਤੇ ਹੋਏ ਸਨ ॥੬੮॥
There was none other so beautiful on the earth many egoistic canopied kings, taking their armies with them, came and stood there.68.
तहा आनि ठाढे बडी सैन लीने ॥६८॥
ਨਦੀ​ਸੰਗ​ਜਾ​ਕੇ​ਸਬੈ​ਰੂਪ​ਧਾਰੇ​॥​
(ਮਨੁੱਖ ਰੂਪ) ਧਾਰਨ ਕਰ ਕੇ ਨਦੀਆਂ ਜਿਸ ਦੇ ਸੰਗ ਆਈਆਂ ਹਨ।
नदी संग जा के सबै रूप धारे ॥
ਸਬੈ​ਸਿੰਧ​ਸੰਗੰ​ਚੜੇ​ਤੇਜ​ਵਾਰੇ​॥​
ਸਾਰੇ ਸਮੁੰਦਰ ਤੇਜ ਧਾਰਨ ਕਰ ਕੇ ਜਿਸ ਦੇ ਨਾਲ ਆਏ ਹਨ।
“He, form whom the streams adopt the glory of their comeliness and from whom the oceans also spring up, not enduring His brilliance
सबै सिंध संगं चड़े तेज वारे ॥
ਬਡੀ​ਕਾਇ​ਜਾ​ਕੀ​ਮਹਾ​ਰੂਪ​ਸੋਹੈ​॥​
ਜਿਸ ਦੀ ਵੱਡੀ ਕਾਇਆ ਹੈ ਅਤੇ ਮਹਾਨ ਰੂਪ ਨਾਲ ਸੁਸ਼ੋਭਿਤ ਹੈ।
बडी काइ जा की महा रूप सोहै ॥
ਲਖੇ​ਦੇਵ​ਕੰਨਿਆਨ​ਕੇ​ਮਾਨ​ਮੋਹੈ​॥੬੯॥​
ਜਿਸ ਨੂੰ ਵੇਖ ਕੇ ਦੇਵਤਿਆਂ ਦੀਆਂ ਕੰਨਿਆਵਾਂ ਦੇ ਮਾਣ ਮੋਹੇ ਜਾਂਦੇ ਹਨ ॥੬੯॥
He, whose body is very big and whose beauty is magnificent and seeing whom, the heavenly maidens get allured.69.
लखे देव कंनिआन के मान मोहै ॥६९॥
ਕਹੋ​ਨਾਰ​ਤੋ​ਕੌ​ਇਹੈ​ਬਰੁਨ​ਰਾਜਾ​॥​
ਹੇ ਰਾਜ ਕੁਮਾਰੀ! ਮੈਂ ਤੈਨੂੰ ਕਹਿੰਦੀ ਹਾਂ, ਇਹੀ ਵਰੁਣ ਰਾਜਾ ਹੈ,
कहो नार तो कौ इहै बरुन राजा ॥
ਜਿਸੈ​ਪੇਖਿ​ਰਾਜਾਨ​ਕੋ​ਮਾਨ​ਭਾਜਾ​॥​
ਜਿਸ ਨੂੰ ਵੇਖ ਕੇ ਰਾਜਿਆਂ ਦਾ ਮਾਣ ਟੁਟ ਜਾਂਦਾ ਹੈ।
“O princess! All those different kings have come here seeing whom the pride of the kings is shattered
जिसै पेखि राजान को मान भाजा ॥
ਕਹਾ​ਲੌ​ਬਖਾਨੋ​ਜਿਤੇ​ਭੂਪ​ਆਏ​॥​
ਕਿਥੋਂ ਤਕ ਵਰਣਨ ਕਰਾਂ ਜਿੰਨੇ ਕੁ ਰਾਜੇ ਆਏ ਹਨ।
कहा लौ बखानो जिते भूप आए ॥
ਸਬੈ​ਬਾਲ​ਕੌ​ਲੈ​ਭਵਾਨੀ​ਬਤਾਏ​॥੭੦॥​
ਰਾਜ ਕੁਮਾਰੀ ਨੂੰ ਸਰਸਵਤੀ ਨੇ ਸਾਰੇ ਦਸ ਦਿੱਤੇ ਹਨ ॥੭੦॥
To what extent should I describe those kings who have come here?” That goddess showed the princess all those kings.70.
सबै बाल कौ लै भवानी बताए ॥७०॥
ਸਵੈਯਾ​॥​
ਸਵੈਯਾ:
SWAYYA
सवैया ॥
ਆਨਿ​ਜੁਰੇ​ਨ੍ਰਿਪ​ਮੰਡਲ​ਜੇਤਿ​ਤੇਤ​ਸਬੈ​ਤਿਨ​ਤਾਸ​ਦਿਖਾਏ​॥​
ਜਿਤਨੇ ਵੀ ਰਾਜੇ ਰਾਜ-ਮੰਡਲੀ ਵਿਚ ਆ ਜੁੜੇ ਸਨ, ਉਹ ਸਾਰੇ ਉਸ ਨੂੰ ਵਿਖਾ ਦਿੱਤੇ ਗਏ ਸਨ।
All those kings who had come there, they were all shown to the princess
आनि जुरे न्रिप मंडल जेति तेत सबै तिन तास दिखाए ॥
ਦੇਖ​ਫਿਰੀ​ਚਹੂੰ​ਚਕ੍ਰਨ​ਕੋ​ਨ੍ਰਿਪ​ਰਾਜ​ਕੁਮਾਰਿ​ਹ੍ਰਿਦੈ​ਨਹੀ​ਲਿਆਏ​॥​
ਚੌਹਾਂ ਚੱਕਾਂ ਦੇ ਰਾਜਿਆਂ ਨੂੰ ਵੇਖ ਕੇ ਰਾਜ ਕੁਮਾਰੀ ਪਿਛੇ ਪਰਤ ਗਈ (ਅਤੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ) ਹਿਰਦੇ ਵਿਚ ਨਹੀਂ ਲਿਆਂਦਾ।
She saw the kings in all the four directions, but did not like anyone
देख फिरी चहूं चक्रन को न्रिप राज कुमारि ह्रिदै नही लिआए ॥
ਹਾਰਿ​ਪਰਿਓ​ਸਭ​ਹੀ​ਭਟ​ਮੰਡਲ​ਭੂਪਤਿ​ਹੇਰਿ​ਦਸਾ​ਮੁਰਝਾਏ​॥​
ਸਾਰੇ ਸੂਰਬੀਰਾਂ ਦੀ ਮੰਡਲੀ ਹਾਰ ਗਈ ਅਤੇ ਰਾਜੇ ਇਸ ਹਾਲਤ ਨੂੰ ਵੇਖ ਕੇ ਮੁਰਝਾ ਗਏ।
The whole sphere of heroes was defeated and seeing such a situation, the kings also became dejected
हारि परिओ सभ ही भट मंडल भूपति हेरि दसा मुरझाए ॥
ਫੂਕ​ਭਏ​ਮੁਖ​ਸੂਕ​ਗਏ​ਸਬ​ਰਾਜ​ਕੁਮਾਰਿ​ਫਿਰੇ​ਘਰਿ​ਆਏ​॥੭੧॥​
ਸਾਰਿਆਂ ਦੇ ਮੂੰਹ ਫਿਕੇ ਪੈ ਗਏ ਅਤੇ ਸੁਕ ਗਏ ਅਤੇ ਰਾਜ ਕੁਮਾਰੀ ਫਿਰ ਕੇ ਘਰ ਆ ਗਈ ॥੭੧॥
The faces of all of them shrank and all the princes returned to their homes.71.
फूक भए मुख सूक गए सब राज कुमारि फिरे घरि आए ॥७१॥
ਤਉ​ਲਗਿ​ਆਨ​ਗਏ​ਅਜਿਰਾਜ​ਸੁ​ਰਾਜਨ​ਰਾਜ​ਬਡੋ​ਦਲ​ਲੀਨੇ​॥​
ਇਤਨੇ ਤਕ ਰਾਜਿਆਂ ਦੇ ਰਾਜੇ ਅਜਰਾਜ (ਆਪਣੀ) ਵੱਡੀ ਸੈਨਾ ਨਾਲ ਲਏ ਉਥੇ ਆ ਗਏ।
तउ लगि आन गए अजिराज सु राजन राज बडो दल लीने ॥
ਅੰਬਰ​ਅਨੂਪ​ਧਰੇ​ਪਸਮੰਬਰ​ਸੰਬਰ​ਕੇ​ਅਰਿ​ਕੀ​ਛਬਿ​ਛੀਨੇ​॥​
(ਉਨ੍ਹਾਂ ਨੇ) ਪਸ਼ਮ ਦੇ ਅਨੂਪਮ ਬਸਤ੍ਰ ਧਾਰਨ ਕੀਤੇ ਹੋਏ ਸਨ ਜੋ ਕਾਮਦੇਵ ('ਸੰਬਰ ਅਰਿ') ਦੀ ਛਬੀ ਨੂੰ ਵੀ ਹੀਣਾ ਵਿਖਾਉਣ ਵਾਲੇ ਸਨ।
At that time, the king Aj, taking alongwith him him his big army, reached there, his unique silken garments were making the god of love feel shy
अंबर अनूप धरे पसमंबर संबर के अरि की छबि छीने ॥
ਬੇਖਨ​ਬੇਖ​ਚੜੇ​ਸੰਗ​ਹ੍ਵੈ​ਨ੍ਰਿਪ​ਹਾਨ​ਸਬੈ​ਸੁਖ​ਧਾਮ​ਨਵੀਨੇ​॥​
ਵੰਨ ਸੁਵੰਨੇ ਬਾਣਿਆਂ ਵਾਲੇ (ਜੋ ਯੋਧੇ) ਰਾਜੇ ਦੇ ਨਾਲ ਚੜ੍ਹੇ ਹੋਏ ਆਏ ਸਨ, ਉਹ ਸਾਰੇ (ਰਾਜੇ ਦੇ) ਹਾਣ ਦੇ ਨੌਜਵਾਨ ਅਤੇ ਸੁਖ ਦੇ ਧਾਮ ਸਨ।
There were also many well-dressed other kings affording pleasure
बेखन बेख चड़े संग ह्वै न्रिप हान सबै सुख धाम नवीने ॥
ਆਨਿ​ਗਏ​ਜਰਿਕੰਬਰ​ਸੇ​ਅੰਬਰ​ਸੇ​ਨ੍ਰਿਪ​ਕੰਬਰ​ਕੀਨੇ​॥੭੨॥​
ਜ਼ਰੀ ਦੇ ਕਪੜੇ ਵਰਗੇ (ਸੋਹਣੇ) ਰਾਜਾ ਅਜ ਆ ਗਏ (ਅਤੇ ਉਨ੍ਹਾਂ ਦੇ ਆਣ ਨਾਲ ਸਾਧਾਰਨ) ਕਪੜਿਆਂ ਵਰਗੇ ਰਾਜੇ ਕੰਬਲਾਂ ਵਰਗੇ ਹੋ ਗਏ ॥੭੨॥
The king Aj, wearing handsome garments reached there.72.
आनि गए जरिकंबर से अंबर से न्रिप कंबर कीने ॥७२॥
ਪਾਤਿ​ਹੀ​ਪਾਤਿ​ਬਨਾਇ​ਬਡੋ​ਦਲ​ਢੋਲ​ਮ੍ਰਿਦੰਗ​ਸੁਰੰਗ​ਬਜਾਇ​॥​
(ਉਸ ਨੇ) ਵੱਡੀ ਸਾਰੀ ਸੈਨਾ ਨੂੰ ਇਕ ਕਤਾਰ ਜਿਹੇ ਰੂਪ ਵਿਚ ਬਣਾਇਆ ਹੋਇਆ ਸੀ ਅਤੇ ਢੋਲ, ਮ੍ਰਿਦੰਗ ਬਹੁਤ ਸੋਹਣੇ ਢੰਗ ਨਾਲ ਵਜ ਰਹੇ ਸਨ।
His army made queues and his forces began to play on the small and big durms
पाति ही पाति बनाइ बडो दल ढोल म्रिदंग सुरंग बजाइ ॥
ਭੂਖਨ​ਚਾਰੁ​ਦਿਪੈ​ਸਬ​ਅੰਗ​ਬਿਲੋਕਿ​ਅਨੰਗ​ਪ੍ਰਭਾ​ਮੁਰਛਾਏ​॥​
ਸਾਰਿਆਂ ਅੰਗਾਂ ਉਤੇ ਬਹੁਤ ਸੁੰਦਰ ਗਹਿਣੇ ਚਮਕ ਰਹੇ ਸਨ ਜਿਨ੍ਹਾਂ ਨੂੰ ਵੇਖ ਕੇ ਕਾਮ ਦੇਵ ਦੀ ਛਬੀ ਮਧਮ ਹੋ ਜਾਂਦੀ ਸੀ।
On the bodies of al, the handsome ornaments were shining and the god of love also seeting their comeliness, was becoming unconscious
भूखन चारु दिपै सब अंग बिलोकि अनंग प्रभा मुरछाए ॥
ਬਾਜਤ​ਚੰਗ​ਮ੍ਰਿਦੰਗ​ਉਪੰਗ​ਸੁਰੰਗ​ਸੁ​ਨਾਦ​ਸਬੈ​ਸੁਨਿ​ਪਾਏ​॥​
ਚੰਗ, ਮ੍ਰਿਦੰਗ ਅਤੇ ਉਪੰਗ ਆਦਿ ਵਾਜੇ ਵਜ ਰਹੇ ਸਨ, ਉਸ ਸੁੰਦਰ ਨਾਦ ਨੂੰ ਸਭ ਸੁਣ ਰਹੇ ਸਨ।
बाजत चंग म्रिदंग उपंग सुरंग सु नाद सबै सुनि पाए ॥
ਰੀਝ​ਰਹੇ​ਰਿਝਵਾਰ​ਸਬੈ​ਲਖਿ​ਰੂਪ​ਅਨੂਪ​ਸਰਾਹਤ​ਆਏ​॥੭੩॥​
ਸਾਰੇ ਰੀਝ ਵਾਲੇ ਰਾਜੇ (ਅਜ ਰਾਜੇ) ਨੂੰ ਵੇਖ ਕੇ ਰੀਝ ਰਹੇ ਸਨ ਅਤੇ ਉਸ ਦੇ ਅਨੂਪਮ ਰੂਪ ਨੂੰ ਸਲਾਹੁੰਦੇ ਆ ਰਹੇ ਸਨ ॥੭੩॥
All were listening to the sounds of the musical instruments and all seeing their unique beauty, were getting pleased.73.
रीझ रहे रिझवार सबै लखि रूप अनूप सराहत आए ॥७३॥
ਜੈਸ​ਸਰੂਪ​ਲਖਿਓ​ਅਜਿ​ਕੋ​ਹਮ​ਤੈਸ​ਸਰੂਪ​ਨ​ਅਉਰ​ਬਿਚਾਰੇ​॥​
ਜਿਸ ਤਰ੍ਹਾਂ ਦਾ ਅਜ ਰਾਜੇ ਦਾ ਸਰੂਪ ਵੇਖਿਆ ਹੈ, ਉਸ ਤਰ੍ਹਾਂ ਦਾ ਸਰੂਪ ਕਿਸੇ ਹੋਰ ਦਾ ਨਹੀਂ ਵਿਚਾਰਿਆ।
The beauty of king Aj that we saw, had not seen the same beauty of anyone else before
जैस सरूप लखिओ अजि को हम तैस सरूप न अउर बिचारे ॥
ਚੰਦਿ​ਚਪਿਓ​ਲਖਿ​ਕੈ​ਮੁਖ​ਕੀ​ਛਬਿ​ਛੇਦ​ਪਰੇ​ਉਰ​ਮੈ​ਰਿਸ​ਮਾਰੇ​॥​
(ਅਜ ਰਾਜੇ ਦੇ) ਮੁਖ ਦੀ ਛਬੀ ਨੂੰ ਵੇਖ ਕੇ ਚੰਦ੍ਰਮਾ ਖਿਝ ਰਿਹਾ ਹੈ ਅਤੇ ਕ੍ਰੋਧ ਦੇ ਮਾਰੇ ਉਸ ਦੀ ਛਾਤੀ ਵਿਚ ਛੇਕ ਹੋ ਗਿਆ ਹੈ।
The moon seeing his comeliness, hid himself and his heart burnt with jealousy
चंदि चपिओ लखि कै मुख की छबि छेद परे उर मै रिस मारे ॥
ਤੇਜ​ਸਰੂਪ​ਬਿਲੋਕਿ​ਕੈ​ਪਾਵਕ​ਚਿਤਿ​ਚਿਰੀ​ਗ੍ਰਿਹ​ਅਉਰਨ​ਜਾਰੇ​॥​
(ਰਾਜੇ ਦੇ) ਤੇਜ ਨੂੰ ਵੇਖ ਕੇ ਅੱਗ ਵੀ ਚਿਤ ਵਿਚ ਚਿੜ੍ਹ ਗਈ ਹੈ ਅਤੇ ਹੋਰਨਾਂ ਦੇ ਘਰਾਂ ਨੂੰ ਸਾੜ ਰਹੀ ਹੈ।
The fire seeing his elegance, was irritated and he abandoned his burning activity
तेज सरूप बिलोकि कै पावक चिति चिरी ग्रिह अउरन जारे ॥
ਜੈਸ​ਪ੍ਰਭਾ​ਲਖਿਓ​ਅਜਿ​ਕੋ​ਹਮ​ਤੈਸ​ਸਰੂਪ​ਨ​ਭੂਪ​ਨਿਹਾਰੇ​॥੭੪॥​
ਜਿਸ ਤਰ੍ਹਾਂ ਦੀ ਸੁੰਦਰਤਾ ('ਪ੍ਰਭਾ') ਅਜ ਰਾਜੇ ਦੀ ਵੇਖੀ ਹੈ, ਉਸ ਤਰ੍ਹਾਂ ਦੇ ਸਰੂਪ ਦਾ ਅਸੀਂ (ਕੋਈ ਹੋਰ) ਰਾਜਾ ਨਹੀਂ ਵੇਖਿਆ ॥੭੪॥
The kind of beauty that the king Aj has, the same beauty we have never seen before.74.
जैस प्रभा लखिओ अजि को हम तैस सरूप न भूप निहारे ॥७४॥
ਸੁੰਦਰ​ਜੁਆਨ​ਸਰੂਪ​ਮਹਾਨ​ਪ੍ਰਧਾਨ​ਚਹੁੰ​ਚਕ​ਮੈ​ਹਮ​ਜਾਨਿਓ​॥​
(ਉਸ ਦਾ) ਸੁੰਦਰ ਰੂਪ ਹੈ, ਮਹਾਨ ਜਵਾਨ ਹੈ, ਚੌਹਾਂ ਚੱਕਾਂ ਵਿਚ ਪ੍ਰਧਾਨ ਹੈ, (ਇਸ ਤਰ੍ਹਾਂ ਦਾ) ਅਸੀਂ ਉਸ ਨੂੰ ਜਾਣਿਆ ਹੈ।
He was winsome youth and had a shapely figure, which was considered foremost in all the four directions
सुंदर जुआन सरूप महान प्रधान चहुं चक मै हम जानिओ ॥
ਭਾਨੁ​ਸਮਾਨ​ਪ੍ਰਭਾ​ਨ​ਪ੍ਰਮਾਨ​ਕਿ​ਰਾਵ​ਕਿ​ਰਾਨ​ਮਹਾਨ​ਬਖਾਨਿਓ​॥​
ਸੂਰਜ ਸਮਾਨ ਵੀ ਉਸ ਦੀ ਪ੍ਰਭਾ ਦਾ ਅਨੁਮਾਨ ਨਹੀਂ ਹੋ ਸਕਦਾ। (ਉਹ) ਰਾਜਾ ਹੈ ਜਾਂ ਰਾਣਾ ਹੈ ਜਾਂ (ਇਨ੍ਹਾਂ ਤੋਂ ਵੀ) ਮਹਾਨ ਦਸਿਆ ਜਾਂਦਾ ਹੈ।
He was radiant like the sun and was a great sovereign amongst kings
भानु समान प्रभा न प्रमान कि राव कि रान महान बखानिओ ॥
ਦੇਵ​ਅਦੇਵ​ਚਕੇ​ਅਪਨੇ​ਚਿਤਿ​ਚੰਦ​ਸਰੂਪ​ਨਿਸਾ​ਪਹਿਚਾਨਿਓ​॥​
ਦੇਵਤੇ ਅਤੇ ਦੈਂਤ ਆਪਣੇ ਮਨ ਵਿਚ ਹੈਰਾਨ ਹੋ ਰਹੇ ਹਨ। ਰਾਤ ਨੇ (ਉਸ ਨੂੰ) ਚੰਦ੍ਰਮਾ ਦੇ ਰੂਪ ਵਿਚ ਪਛਾਣਿਆ ਹੈ।
The gods and others were all wonder-struck to see him and the night considered him as moon
देव अदेव चके अपने चिति चंद सरूप निसा पहिचानिओ ॥
ਦਿਉਸ​ਕੈ​ਭਾਨੁ​ਮੁਨਿਓ​ਭਗਵਾਨ​ਪਛਾਨ​ਮਨੈ​ਘਨ​ਮੋਰਨ​ਮਾਨਿਓ​॥੭੫॥​
ਦਿਨ ਨੇ ਸੂਰਜ ਕਰ ਕੇ, ਮੁਨੀਆਂ ਨੇ ਭਗਵਾਨ ਵਜੋਂ ਪਛਾਣਿਆ ਹੈ ਅਤੇ ਮੋਰਾਂ ਨੇ ਮਨ ਵਿਚ ਬਦਲ ਕਰ ਕੇ ਮੰਨਿਆ ਹੈ ॥੭੫॥
The day imagined him as the sun and the peacocks thought of him as the cloud.75.
दिउस कै भानु मुनिओ भगवान पछान मनै घन मोरन मानिओ ॥७५॥
ਬੋਲਿ​ਉਠੇ​ਪਿਕ​ਜਾਨ​ਬਸੰਤ​ਚਕੋਰਨ​ਚੰਦ​ਸਰੂਪ​ਬਖਾਨਿਓ​॥​
ਕੋਇਲ ਬਸੰਤ ਰੁਤ ਜਾਣ ਕੇ ਬੋਲ ਪਈ ਹੈ ਅਤੇ ਚਕੋਰਾਂ ਨੇ ਚੰਦ੍ਰ ਸਰੂਪ ਦਾ ਵਰਣਨ ਕੀਤਾ ਹੈ।
The rain-birds raised their voice considering him as spring and the partridges thought of his as moon
बोलि उठे पिक जान बसंत चकोरन चंद सरूप बखानिओ ॥
ਸਾਤਿ​ਸੁਭਾਵ​ਲਖਿਓ​ਸਭ​ਸਾਧਨ​ਜੋਧਨ​ਕ੍ਰੋਧ​ਪ੍ਰਤਛ​ਪ੍ਰਮਾਨਿਓ​॥​
ਸਾਰਿਆਂ ਸਾਧਾਂ ਨੇ ਸ਼ਾਂਤਿ ਵਾਲੇ ਸੁਭਾ ਵਾਲਾ ਮੰਨਿਆ ਹੈ ਅਤੇ ਯੋਧਿਆਂ ਨੇ ਪ੍ਰਤਖ ਕ੍ਰੋਧ ਸਮਝਿਆ ਹੈ।
The saints thought of him as peace and the warriors apparently as anger
साति सुभाव लखिओ सभ साधन जोधन क्रोध प्रतछ प्रमानिओ ॥
ਬਾਲਨ​ਬਾਲ​ਸੁਭਾਵ​ਲਖਿਓ​ਤਿਹ​ਸਤ੍ਰਨ​ਕਾਲ​ਸਰੂਪ​ਪਛਾਨਿਓ​॥​
ਬਾਲਕਾਂ ਨੇ ਬਾਲ ਸੁਭਾ ਕਰ ਕੇ ਜਾਣਿਆ ਹੈ ਅਤੇ ਵੈਰੀਆਂ ਨੇ ਉਸ ਨੂੰ ਕਾਲ ਰੂਪ ਵਜੋਂ ਪਛਾਣਿਆ ਹੈ।
The children considered him as a good-natured child and the enemies as KAL (death)
बालन बाल सुभाव लखिओ तिह सत्रन काल सरूप पछानिओ ॥
ਦੇਵਲ​ਦੇਵ​ਅਦੇਵਨ​ਕੈ​ਸਿਵ​ਰਾਜਨ​ਰਾਜਿ​ਬਡੋ​ਜੀਅ​ਜਾਨਿਓ​॥੭੬॥​
ਦੇਵਤਿਆਂ ਨੇ ਦੇਵ, ਦੈਂਤਾਂ ਨੇ ਸ਼ਿਵ ਅਤੇ ਰਾਜਿਆਂ ਨੇ ਵੱਡਾ ਰਾਜਾ ਕਰ ਕੇ ਮਨ ਵਿਚ ਜਾਣਿਆ ਹੈ ॥੭੬॥
The gods thought of him as god, the ghosts and fiends as Shiva and the kings as the Sovereign.76.
देवल देव अदेवन कै सिव राजन राजि बडो जीअ जानिओ ॥७६॥
ਸਾਧਨ​ਸਿਧ​ਸਰੂਪ​ਲਖਿਓ​ਤਿਹ​ਸਤ੍ਰਨ​ਸਤ੍ਰ​ਸਮਾਨ​ਬਸੇਖਿਓ​॥​
ਸਾਧਾਂ ਨੇ ਸਿੱਧ ਸਰੂਪ ਵਿਚ ਵੇਖਿਆ ਹੈ ਅਤੇ ਵੈਰੀਆਂ ਨੇ ਉਸ ਨੂੰ ਵਿਸ਼ੇਸ਼ ਵੈਰੀ ਦੇ ਰੂਪ ਵਿਚ ਜਾਣਿਆ ਹੈ।
The saints saw him as a Siddha (adept) and the enemies as enemy
साधन सिध सरूप लखिओ तिह सत्रन सत्र समान बसेखिओ ॥
ਚੋਰਨ​ਭੋਰ​ਕਰੋਰਨ​ਮੋਰਨ​ਤਾਸੁ​ਸਹੀ​ਘਨ​ਕੈ​ਅਵਿਰੇਖਿਓ​॥​
ਚੋਰਾਂ ਨੇ ਪ੍ਰਭਾਤ ਦੇ ਸਮੇਂ ਵਜੋਂ ਅਤੇ ਕਰੋੜਾਂ ਮੋਰਾਂ ਨੇ ਉਸ ਨੂੰ ਸਹੀ ਕਾਲੇ ਬਦਲ ਵਜੋਂ ਵਿਚਾਰਿਆ ਹੈ।
The thieves saw him s early morn and the peacocks as cloud
चोरन भोर करोरन मोरन तासु सही घन कै अविरेखिओ ॥
ਕਾਮ​ਸਰੂਪ​ਸਭੈ​ਪੁਰ​ਨਾਰਨ​ਸੰਭੂ​ਸਮਾਨ​ਸਬੂ​ਗਨ​ਦੇਖਿਓ​॥​
ਸ਼ਹਿਰ ਦੀਆਂ ਸਾਰੀਆਂ ਨਾਰੀਆਂ ਨੇ ਕਾਮ ਦੇ ਰੂਪ ਵਿਚ ਅਤੇ ਸਾਰਿਆਂ ਗਣਾਂ ਨੇ ਸ਼ਿਵ ('ਸੰਭੂ') ਦੇ ਸਮਾਨ ਵੇਖਿਆ ਹੈ।
All the women considered him as god of love and all the ganas as Shiva
काम सरूप सभै पुर नारन संभू समान सबू गन देखिओ ॥
ਸੀਪ​ਸ੍ਵਾਤਿ​ਕੀ​ਬੂੰਦ​ਤਿਸੈ​ਕਰਿ​ਰਾਜਨ​ਰਾਜ​ਬਡੋ​ਤਿਹ​ਪੇਖਿਓ​॥੭੭॥​
ਸਿੱਪ ਨੇ ਉਸ ਨੂੰ ਸ੍ਵਾਂਤੀ ਬੂੰਦ ਕਰ ਕੇ ਅਤੇ ਰਾਜਿਆਂ ਨੇ ਵੱਡਾ ਰਾਜਾ ਕਰ ਕੇ ਤਕਿਆ ਹੈ ॥੭੭॥
The shell saw him as the rain-drop and the kings as the Sovereing.77.
सीप स्वाति की बूंद तिसै करि राजन राज बडो तिह पेखिओ ॥७७॥
ਕੰਬਰ​ਜਿਉ​ਜਰਿਕੰਬਰ​ਕੀ​ਢਿਗ​ਤਿਉ​ਅਵਿਨੰਬਰ​ਤੀਰ​ਸੁਹਾਏ​॥​
ਕੰਬਲ ਜਿਵੇਂ ਪਸ਼ਮੀਨੇ ਦੀ ਸ਼ਾਲ ਕੋਲ (ਪਿਆ ਲਗਦਾ ਹੈ) ਉਸੇ ਤਰ੍ਹਾਂ (ਚੰਗੇ ਚੰਗੇ) ਰਾਜੇ (ਅਜ ਰਾਜੇ ਦੇ) ਕੋਲ ਬੈਠੇ ਲਗਦੇ ਸਨ।
The king Aj looked splendid on the earth just as the clouds in the sky
कंबर जिउ जरिकंबर की ढिग तिउ अविनंबर तीर सुहाए ॥
ਨਾਕ​ਲਖੇ​ਰਿਸ​ਮਾਨ​ਸੂਆ​ਮਨ​ਨੈਨ​ਦੋਊ​ਲਖਿ​ਏਣ​ਲਜਾਏ​॥​
(ਅਜ ਰਾਜੇ ਦੀ) ਨਕ ਨੂੰ ਵੇਖ ਕੇ ਤੋਤਾ ਮਨ ਵਿਚ ਗੁੱਸਾ ਕਰਦਾ ਹੈ ਅਤੇ ਦੋਹਾਂ ਨੈਣਾਂ ਨੂੰ ਵੇਖ ਕੇ ਹਿਰਨ ('ਏਣ') ਲਜਾ ਰਿਹਾ ਹੈ।
Seeing his comely nose, the parrot got jealous and seeing both of his eyes, the wagtail felt shy
नाक लखे रिस मान सूआ मन नैन दोऊ लखि एण लजाए ॥
ਪੇਖਿ​ਗੁਲਾਬ​ਸਰਾਬ​ਪੀਐ​ਜਨੁ​ਪੇਖਤ​ਅੰਗ​ਅਨੰਗ​ਰਿਸਾਏ​॥​
(ਉਸ ਦੀਆਂ ਗਲ੍ਹਾਂ ਨੂੰ) ਵੇਖ ਕੇ ਗੁਲਾਬ ਮਾਨੋ ਸ਼ਰਾਬ ਪੀਤੀ ਹੋਈ ਸਥਿਤੀ ਵਿਚ ਹੋ ਗਿਆ ਹੋਵੇ ਅਤੇ ਅੰਗਾਂ ਦੀ ਸੁੰਦਰਤਾ ਨੂੰ ਵੇਖ ਕੇ ਕਾਮ ਦੇਵ ਕ੍ਰੋਧ ਕਰ ਰਿਹਾ ਹੈ।
Seeing his limbs, the rose got dead-drunks and the god of love got angry seeing his handsome neck
पेखि गुलाब सराब पीऐ जनु पेखत अंग अनंग रिसाए ॥
ਕੰਠ​ਕਪੋਤ​ਕਟੂ​ਪਰ​ਕੇਹਰ​ਰੋਸ​ਰਸੇ​ਗ੍ਰਿਹ​ਭੂਲਿ​ਨ​ਆਏ​॥੭੮॥​
ਕੰਠ ਨੂੰ ਵੇਖ ਕੇ ਕਬੂਤਰ, ਲਕ ਨੂੰ ਵੇਖ ਕੇ ਸ਼ੇਰ ਕ੍ਰੋਧਵਾਨ ਹੋ ਕੇ ਘਰ ਨੂੰ ਪਰਤਣਾ ਵੀ ਭੁਲ ਗਿਆ ਹੈ ॥੭੮॥
And the lions seeing his waist forgot themselves and were not able to reach their homes.78.
कंठ कपोत कटू पर केहर रोस रसे ग्रिह भूलि न आए ॥७८॥
ਪੇਖਿ​ਸਰੂਪ​ਸਿਰਾਤ​ਨ​ਲੋਚਨ​ਘੂਟਤ​ਹੈ​ਜਨੁ​ਘੂਟ​ਅਮੀ​ਕੇ​॥​
(ਅਜ ਰਾਜੇ ਦੇ) ਸਰੂਪ ਨੂੰ ਵੇਖ ਕੇ ਅੱਖਾਂ ਤ੍ਰਿਪਤ ('ਸਿਰਾਤ') ਨਹੀਂ ਹੁੰਦੀਆਂ ਅਤੇ (ਜਦੋਂ) ਘੁਟਦੀਆਂ ਹਨ (ਤਾਂ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅੰਮ੍ਰਿਤ ਦੇ ਘੁਟ ਪੀ ਰਹੀਆਂ ਹੋਣ।
Seeing his lake-like eyes, it seemed that they became intoxicated after drinking a draught of ambrosia
पेखि सरूप सिरात न लोचन घूटत है जनु घूट अमी के ॥
ਗਾਵਤ​ਗੀਤ​ਬਜਾਵਤ​ਤਾਲ​ਬਤਾਵਤ​ਹੈ​ਜਨੋ​ਆਛਰ​ਹੀ​ਕੇ​॥​
(ਸੁੰਦਰ ਇਸਤਰੀਆਂ) ਗੀਤ ਗਾਉਂਦੀਆਂ ਹਨ, ਤਾਲੀਆਂ ਵਜਾਉਂਦੀਆਂ ਹਨ, (ਇੰਜ ਲਗਦਾ ਹੈ) ਮਾਨੋ (ਉਨ੍ਹਾਂ ਦੇ ਬੋਲ) ਹਿਰਦੇ ਦੇ ਅੱਖਰ ਹੀ ਕਹਿ ਰਹੇ ਹੋਣ।
The songs were being sung and the musical instruments were being played
गावत गीत बजावत ताल बतावत है जनो आछर ही के ॥
ਭਾਵਤ​ਨਾਰਿ​ਸੁਹਾਵਤ​ਗਾਰ​ਦਿਵਾਵਤ​ਹੈ​ਭਰਿ​ਆਨੰਦ​ਜੀ​ਕੇ​॥​
ਨਾਰੀਆਂ ਚੰਗੀਆਂ ਲਗਦੀਆਂ ਹਨ ਅਤੇ ਹਿਰਦੇ ਵਿਚ ਆਨੰਦਿਤ ਹੋ ਕੇ ਗਾਲੀਆਂ ਦਿੰਦੀਆਂ ਹਨ।
भावत नारि सुहावत गार दिवावत है भरि आनंद जी के ॥
ਤੂ​ਸੁ​ਕੁਮਾਰ​ਰਚੀ​ਕਰਤਾਰ​ਕਹੈ​ਅਬਿਚਾਰ​ਤ੍ਰੀਆ​ਬਰ​ਨੀਕੇ​॥੭੯॥​
ਸੁੰਦਰ ਇਸਤਰੀਆਂ ਪੂਰੀ ਤਰ੍ਹਾਂ ਵਿਚਾਰ ਕੇ ਕਹਿ ਰਹੀਆਂ ਹਨ ਕਿ ਹੇ ਕੁਮਾਰੀ! ਤੈਨੂੰ ਕਰਤਾਰ ਨੇ (ਅਜ ਰਾਜੇ ਲਈ ਹੀ) ਰਚਿਆ ਹੈ ॥੭੯॥
The women in their pleasure were singing abusive songs and saying, “O prince! the Lord has created this princess for you, you may wed her.”79.
तू सु कुमार रची करतार कहै अबिचार त्रीआ बर नीके ॥७९॥
ਦੇਖਤ​ਰੂਪ​ਸਿਰਾਤ​ਨ​ਲੋਚਨ​ਪੇਖਿ​ਛਕੀ​ਪੀਅ​ਕੀ​ਛਬਿ​ਨਾਰੀ​॥​
ਰੂਪ ਨੂੰ ਵੇਖ ਕੇ ਅੱਖਾਂ ਰਜਦੀਆਂ ਨਹੀਂ, ਪ੍ਰਿਯ (ਅਜ ਰਾਜਾ) ਦੀ ਛਬੀ ਨੂੰ ਵੇਖ ਕੇ ਨਾਰੀਆਂ ਮਸਤ ਹੋ ਗਈਆਂ ਹਨ।
देखत रूप सिरात न लोचन पेखि छकी पीअ की छबि नारी ॥
ਗਾਵਤ​ਗੀਤ​ਬਜਾਵਤ​ਢੋਲ​ਮ੍ਰਿਦੰਗ​ਮੁਚੰਗਨ​ਕੀ​ਧੁਨਿ​ਭਾਰੀ​॥​
ਗੀਤ ਗਾਉਂਦੀਆਂ ਹਨ; ਢੋਲ, ਮ੍ਰਿਦੰਗ, ਮੁਚੰਗ ਆਦਿ ਦੀ ਭਾਰੀ ਧੁਨ ਗੂੰਜ ਰਹੀ ਹੈ।
Seeing the glory of his eyes, the women were absorbed in love and were singing songs while playing on the drums
गावत गीत बजावत ढोल म्रिदंग मुचंगन की धुनि भारी ॥
ਆਵਤ​ਜਾਤ​ਜਿਤੀ​ਪੁਰ​ਨਾਗਰ​ਗਾਗਰਿ​ਡਾਰਿ​ਲਖੈ​ਦੁਤਿ​ਭਾਰੀ​॥​
ਜਿਤਨੀਆਂ ਵੀ ਨਗਰ ਦੀਆਂ ਇਸਤਰੀਆਂ ਆਉਂਦੀਆਂ ਜਾਂਦੀਆਂ ਹਨ ਅਤੇ ਗਾਗਰਾਂ ਨੂੰ ਸੁਟ ਕੇ (ਅਜ ਰਾਜੇ ਦੀ) ਸੁੰਦਰਤਾ ਨੂੰ ਵੇਖਦੀਆਂ ਹਨ।
All the women who were coming from outside the town, seeing he beauty of the king, they threw away their gowns and were only looking at his charming face
आवत जात जिती पुर नागर गागरि डारि लखै दुति भारी ॥
ਰਾਜ​ਕਰੋ​ਤਬ​ਲੌ​ਜਬ​ਲੌ​ਮਹਿ​ਜਉ​ਲਗ​ਗੰਗ​ਬਹੈ​ਜਮੁਨਾ​ਰੀ​॥੮੦॥​
(ਅਤੇ ਅਸੀਸ ਦਿੰਦੀਆਂ ਹਨ ਕਿ) ਤਦ ਤਕ ਰਾਜ ਕਰੋ ਜਦ ਤਕ ਧਰਤੀ ਉਤੇ ਗੰਗਾ ਅਤੇ ਯਮਨਾ ਵਗਦੀਆਂ ਹਨ ॥੮੦॥
Seeing the king they all desired, “O king! let it be the God’s will that you may rule as long as th
राज करो तब लौ जब लौ महि जउ लग गंग बहै जमुना री ॥८०॥
ਜਉਨ​ਪ੍ਰਭਾ​ਅਜਿ​ਰਾਜ​ਕੀ​ਰਾਜਤ​ਸੋ​ਕਹਿ​ਕੈ​ਕਿਹ​ਭਾਤਿ​ਗਨਾਊ​॥​
ਜੋ ਪ੍ਰਭਾ ਅਜ ਰਾਜੇ ਦੀ ਸੁਸ਼ੋਭਿਤ ਹੋ ਰਹੀ ਹੈ, ਉਸ ਦਾ ਕਿਸ ਤਰ੍ਹਾਂ ਬਖਾਨ ਕਰਾਂ?।
While describing the glory of king Aj. I accept that whatever similes the poets generally give,
जउन प्रभा अजि राज की राजत सो कहि कै किह भाति गनाऊ ॥
ਜਉਨ​ਪ੍ਰਭਾ​ਕਬਿ​ਦੇਤ​ਸਬੈ​ਜੌ​ਪੈ​ਤਾਸ​ਕਹੋ​ਜੀਅ​ਬੀਚ​ਲਜਾਊ​॥​
ਜੋ ਉਪਮਾ ਸਾਰੇ ਕਵੀ ਲੋਕ ਦਿੰਦੇ ਹਨ, ਜੇ (ਮੈਂ) ਉਹੀ ਕਹਾਂ, ਤਾਂ ਮਨ ਵਿਚ ਬਹੁਤ ਸ਼ਰਮ ਆਉਂਦੀ ਹੈ।
They are all discourteous and I feel shy while uttering them
जउन प्रभा कबि देत सबै जौ पै तास कहो जीअ बीच लजाऊ ॥
ਹਉ​ਚਹੂੰ​ਓਰ​ਫਿਰਿਓ​ਬਸੁਧਾ​ਛਬਿ​ਅੰਗਨ​ਕੀਨ​ਕਹੂੰ​ਕੋਈ​ਪਾਊ​॥​
ਮੈਂ ਧਰਤੀ ਉਤੇ ਚੌਹਾਂ ਪਾਸੇ ਫਿਰਿਆ ਹਾਂ ਕਿ ਕਿਤੋਂ (ਰਾਜੇ ਦੇ) ਅੰਗਾਂ ਦੀ ਕੋਈ (ਉਪਮਾ) ਲਭ ਲਵਾਂ।
I have searched on all the earth in order to find someone so beautiful as you, but I was not successful
हउ चहूं ओर फिरिओ बसुधा छबि अंगन कीन कहूं कोई पाऊ ॥
ਲੇਖਨ​ਊਖ​ਹ੍ਵੈ​ਜਾਤ​ਲਿਖੋ​ਛਬਿ​ਆਨਨ​ਤੇ​ਕਿਮਿ​ਭਾਖਿ​ਸੁਨਾਊ​॥੮੧॥​
ਛਬੀ ਨੂੰ ਲਿਖਦਿਆਂ ਕਲਮ ਗੰਨੇ ਵਰਗੀ ਮੋਟੀ ਹੋ ਗਈ ਹੈ (ਪਰ ਉਪਮਾ ਕਹੀ ਨਹੀਂ ਗਈ)। ਹੁਣ ਉਸ ਨੂੰ ਮੂੰਹ ਤੋਂ ਕਿਸ ਤਰ੍ਹਾਂ ਕਹਿ ਕੇ ਸੁਣਾਵਾਂ ॥੮੧॥
Writing about your beauty, my pen is pulled down and how should I describe it from my mouth ? 81.
लेखन ऊख ह्वै जात लिखो छबि आनन ते किमि भाखि सुनाऊ ॥८१॥
ਨੈਨਨ​ਬਾਨ​ਚਹੂੰ​ਦਿਸ​ਮਾਰਤ​ਘਾਇਲ​ਕੈ​ਪੁਰ​ਬਾਸਨ​ਡਾਰੀ​॥​
(ਅਜ ਰਾਜੇ ਨੇ) ਨੈਣਾਂ ਦੇ ਤੀਰ ਚੌਹਾਂ ਪਾਸਿਆਂ ਵਲ ਮਾਰ ਕੇ ਨਗਰ ਵਿਚ ਵਸਣ ਵਾਲੀਆਂ (ਸਾਰੀਆਂ ਇਸਤਰੀਆਂ ਨੂੰ) ਘਾਇਲ ਕਰ ਦਿੱਤਾ ਹੈ।
The king with the arrows of his eyes, wounded all the townfolk
नैनन बान चहूं दिस मारत घाइल कै पुर बासन डारी ॥
ਸਾਰਸ੍ਵਤੀ​ਨ​ਸਕੈ​ਕਹਿ​ਰੂਪ​ਸਿੰਗਾਰ​ਕਹੈ​ਮਤਿ​ਕਉਨ​ਬਿਚਾਰੀ​॥​
ਸਰਸਵਤੀ (ਉਸ ਦੇ) ਰੂਪ ਨੂੰ ਕਹਿ ਨਹੀਂ ਸਕਦੀ, ਉਸ ਦੇ ਰੂਪ ਅਤੇ ਸ਼ਿੰਗਾਰ ਨੂੰ ਕਹਿਣ ਦੇ ਸਮਰਥ ਮੇਰੀ ਬੁੱਧੀ ਕਿਥੇ ਹੈ।
Even Saravati is uncable to describe the charm of his beauty
सारस्वती न सकै कहि रूप सिंगार कहै मति कउन बिचारी ॥
ਕੋਕਿਲ​ਕੰਠਿ​ਹਰਿਓ​ਨ੍ਰਿਪ​ਨਾਇਕ​ਛੀਨ​ਕਪੋਤ​ਕੀ​ਗ੍ਰੀਵ​ਅਨਿਆਰੀ​॥​
ਰਾਜਿਆਂ ਦੇ ਨਾਇਕ (ਅਜ ਰਾਜੇ) ਨੇ ਕੋਇਲ ਦਾ ਗਲਾ ਖੋਹ ਲਿਆ ਹੈ ਅਤੇ ਕਬੂਤਰ ਦੀ ਗਰਦਨ ਚੁਰਾ ਲਈ ਹੈ (ਜੋ ਉਸ ਤੋਂ) ਅਭਿੰਨ ਹੈ।
The throat of the king is sweet like the nightingale and the neck like the pigeon
कोकिल कंठि हरिओ न्रिप नाइक छीन कपोत की ग्रीव अनिआरी ॥
ਰੀਝ​ਗਿਰੇ​ਨਰ​ਨਾਰਿ​ਧਰਾ​ਪਰ​ਘੂਮਤਿ​ਹੈ​ਜਨੁ​ਘਾਇਲ​ਭਾਰੀ​॥੮੨॥​
(ਉਥੋਂ ਦੇ) ਨਰ ਨਾਰੀ (ਰਾਜੇ ਉਤੇ) ਮੋਹਿਤ ਹੋ ਕੇ ਧਰਤੀ ਉਤੇ ਇਸ ਤਰ੍ਹਾਂ ਡਿਗ ਪਏ ਹਨ ਮਾਨੋ ਕੋਈ ਬਹੁਤ ਜ਼ਖ਼ਮੀ ਘੁੰਮੇਰੀ ਖਾ ਰਿਹਾ ਹੋਵੇ ॥੮੨॥
Seeing his beauty, all are falling down on earth and getting wounded.82.
रीझ गिरे नर नारि धरा पर घूमति है जनु घाइल भारी ॥८२॥
ਦੋਹਰਾ​॥​
ਦੋਹਰਾ:
DOHRA
दोहरा ॥
ਨਿਰਖਿ​ਰੂਪ​ਅਜਿ​ਰਾਜ​ਕੋ​ਰੀਝ​ਰਹੇ​ਨਰ​ਨਾਰਿ​॥​
ਅਜ ਰਾਜ ਦਾ ਰੂਪ ਵੇਖ ਕੇ ਸਾਰੇ ਨਰ ਨਾਰੀਆਂ ਮੋਹਿਤ ਹੋ ਰਹੀਆਂ ਹਨ।
निरखि रूप अजि राज को रीझ रहे नर नारि ॥
ਇੰਦ੍ਰ​ਕਿ​ਚੰਦ੍ਰ​ਕਿ​ਸੂਰ​ਇਹਿ​ਇਹ​ਬਿਧਿ​ਕਰਤ​ਬਿਚਾਰ​॥੮੩॥​
ਸਾਰੇ ਇਸ ਤਰ੍ਹਾਂ ਵਿਚਾਰ ਕਰਦੇ ਹਨ ਕਿ ਇਹ ਇੰਦਰ ਹੈ, ਜਾਂ ਚੰਦ੍ਰਮਾ ਹੈ ਜਾਂ ਸੂਰਜ ਹੈ ॥੮੩॥
The men and women are getting pleased on seeing the comeliness of form of king Aj and have not been able to decide whether he is Indra, Chandra of Surya.83.
इंद्र कि चंद्र कि सूर इहि इह बिधि करत बिचार ॥८३॥
ਕਬਿਤੁ​॥​
ਕਬਿੱਤ:
KABIT
कबितु ॥
ਨਾਗਨ​ਕੇ​ਛਉਨਾ​ਹੈਂ​ਕਿ​ਕੀਨੇ​ਕਾਹੂੰ​ਟਉਨਾ​ਹੈਂ​ਕਿ​ਕਾਮ​ਕੇ​ਖਿਲਉਨਾ​ਹੈਂ​ਬਨਾਏ​ਹੈਂ​ਸੁਧਾਰ​ਕੇ​॥​
ਨਾਗਾਂ ਦੇ ਬੱਚੇ ਹਨ, ਜਾਂ ਕਿਸੇ ਦੇ ਜਾਦੂ ਦੇ ਬਣਾਏ ਹੋਏ ਹਨ, ਜਾਂ ਕਾਮ ਦੇਵ ਦੇ ਖਿਡੌਣੇ ਹਨ, (ਇਸ ਤਰ੍ਹਾਂ) ਸੁਧਾਰ ਕੇ ਬਣਾਏ ਹੋਏ ਹਨ।
Either he is mercurial like the young ones of serpents or someone has seen him like the one, who casts spells on the king Aj, has been specially created like the toy of the god of love
नागन के छउना हैं कि कीने काहूं टउना हैं कि काम के खिलउना हैं बनाए हैं सुधार के ॥
ਇਸਤ੍ਰਿਨ​ਕੇ​ਪ੍ਰਾਨ​ਹੈਂ​ਕਿ​ਸੁੰਦਰਤਾ​ਕੀ​ਖਾਨ​ਹੈਂ​ਕਿ​ਕਾਮ​ਕੇ​ਕਲਾਨ​ਬਿਧਿ​ਕੀਨੇ​ਹੈਂ​ਬਿਚਾਰ​ਕੇ​॥​
ਇਸਤਰੀਆਂ ਦੇ ਪ੍ਰਾਣ ਹਨ, ਜਾਂ ਸੁੰਦਰਤਾ ਦੀ ਖਾਣ ਹਨ, ਜਾਂ ਕਾਮ ਦੇਵ ਦੀਆਂ ਕਲਾਵਾਂ ਹਨ, (ਇਨ੍ਹਾਂ ਨੂੰ) ਵਿਧਾਤਾ ਨੇ ਵਿਚਾਰ ਪੂਰਵਕ ਬਣਾਇਆ ਹੈ।
The king Aj is the breath of like for women, he is the mine of beauty and is skilful in the sexual sports
इसत्रिन के प्रान हैं कि सुंदरता की खान हैं कि काम के कलान बिधि कीने हैं बिचार के ॥
ਚਾਤੁਰਤਾ​ਕੇ​ਭੇਸ​ਹੈਂ​ਕਿ​ਰੂਪ​ਕੇ​ਨਰੇਸ​ਹੈਂ​ਕਿ​ਸੁੰਦਰ​ਸੁ​ਦੇਸ​ਏਸ​ਕੀਨੇ​ਚੰਦ੍ਰ​ਸਾਰ​ਕੇ​॥​
ਚਤੁਰਤਾ ਦਾ ਭੇਸ ਹਨ, ਜਾਂ ਰੂਪ ਦੇ ਰਾਜੇ ਹਨ, ਜਾਂ ਸੁੰਦਰ ਦੇਸ ਦੇ ਸੁਆਮੀ ਹਨ, ਜਾਂ ਚੰਦ੍ਰਮਾ ਦਾ ਸਾਰ ਰੂਪ ਹਨ।
He is the apparent manifestation of wisdom and amongst the kings he is charming like the moon
चातुरता के भेस हैं कि रूप के नरेस हैं कि सुंदर सु देस एस कीने चंद्र सार के ॥
ਤੇਗ​ਹੈਂ​ਕਿ​ਤੀਰ​ਹੈਂ​ਕਿ​ਬਾਨਾ​ਬਾਧੇ​ਬੀਰ​ਹੈਂ​ਸੁ​ਐਸੇ​ਨੇਤ੍ਰ​ਅਜਿ​ਕੇ​ਬਿਲੋਕੀਐ​ਸੰਭਾਰ​ਕੇ​॥੮੪॥​
ਤਲਵਾਰ ਹਨ, ਜਾਂ ਤੀਰ ਹਨ, ਜਾਂ ਬਾਣ ਸਜਾਏ ਕੋਈ ਸੂਰਵੀਰ ਹਨ। ਸੋ ਇਸ ਤਰ੍ਹਾਂ ਦੇ ਅਜ ਰਾਜੇ ਦੇ ਨੇਤਰ ਹਨ, (ਉਨ੍ਹਾਂ ਵਲ) ਸੰਭਲ ਕੇ ਵੇਖਣਾ ਚਾਹੀਦਾ ਹੈ ॥੮੪॥
It is not clear whether he is the sword or the arrow or a bedecked warrior such a brave king Aj is being seen with great caution.84.
तेग हैं कि तीर हैं कि बाना बाधे बीर हैं सु ऐसे नेत्र अजि के बिलोकीऐ संभार के ॥८४॥
ਸਵੈਯਾ​॥​
ਸਵੈਯਾ:
SWAYYA
सवैया ॥