GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 616
Display Settings
Translations
ਜੋ​ਹੁਤੀ​ਜਗ​ਅਰੁ​ਬੇਦ​ਰੀਤਿ​॥​
ਜੋ ਯੱਗ ਦੀ ਮਰਯਾਦਾ ਅਤੇ ਵੇਦ ਦੀ ਰੀਤ ਸੀ,
जो हुती जग अरु बेद रीति ॥
ਸੋ​ਕਰੀ​ਸਰਬ​ਨ੍ਰਿਪ​ਲਾਇ​ਪ੍ਰੀਤਿ​॥​
ਉਹ ਸਾਰੀ ਰਾਜੇ ਨੇ ਪ੍ਰੇਮ ਪੂਰਵਕ ਪੂਰੀ ਕੀਤੀ।
He performed all the Vedic traditions with devotion
सो करी सरब न्रिप लाइ प्रीति ॥
ਭੂਆ​ਦਾਨ​ਦਾਨ​ਰਤਨਾਦਿ​ਆਦਿ​॥​
ਭੂਮੀ ਦਾ ਦਾਨ ਅਤੇ ਰਤਨ ਆਦਿ ਦਾ ਦਾਨ ਕਰ ਕੇ
भूआ दान दान रतनादि आदि ॥
ਤਿਨ​ਭਾਤਿ​ਭਾਤਿ​ਲਿਨੇ​ਸੁਵਾਦ​॥੧੬॥​
ਉਸ ਨੇ ਭਾਂਤ ਭਾਂਤ ਦੇ ਆਨੰਦ ਮਾਣੇ ॥੧੬॥
He also gave various types of charities concerning lands, jewels ect.16.
तिन भाति भाति लिने सुवाद ॥१६॥
ਕਰਿ​ਦੇਸ​ਦੇਸ​ਇਮਿ​ਨੀਤਿ​ਰਾਜ​॥​
(ਇਸ ਤਰ੍ਹਾਂ) ਦੇਸ਼ ਦੇਸ਼ ਤੇ ਆਪਣੀ ਰਾਜਨੀਤੀ ਦੀ ਸਥਾਪਨਾ ਕੀਤੀ
करि देस देस इमि नीति राज ॥
ਬਹੁ​ਭਾਤਿ​ਦਾਨ​ਦੇ​ਸਰਬ​ਸਾਜ​॥​
ਅਤੇ ਬਹੁਤ ਸਾਰੇ ਦਾਨ ਦੇ ਸਾਜ ਕੀਤੇ।
He promulgated his policies in all the countries, and donated gifts of various type
बहु भाति दान दे सरब साज ॥
ਹਸਤਾਦਿ​ਦਤ​ਬਾਜਾਦਿ​ਮੇਧ​॥​
(ਉਸ ਰਾਜੇ ਨੇ) ਹਾਥੀ ਆਦਿ ਦਾਨ ਦਿੱਤੇ
हसतादि दत बाजादि मेध ॥
ਤੇ​ਭਾਤਿ​ਭਾਤਿ​ਕਿਨੇ​ਨ੍ਰਿਪੇਧ​॥੧੭॥​
ਅਤੇ ਤਰ੍ਹਾਂ ਤਰ੍ਹਾਂ ਦੇ ਅਸ਼੍ਵਮੇਧ ਅਤੇ ਨ੍ਰਿਪਮੇਧ ਯੱਗ ਕੀਤੇ ॥੧੭॥
He donated elephants ect. And performed various types of ashvamedha yajnas (horse-sacrifices). 17.
ते भाति भाति किने न्रिपेध ॥१७॥
ਬਹੁ​ਸਾਜ​ਬਾਜ​ਦਿਨੇ​ਦਿਜਾਨ​॥​
(ਉਸ ਨੇ) ਬ੍ਰਾਹਮਣਾਂ ਨੂੰ ਬਹੁਤ ਸਾਰੇ ਘੋੜੇ ਸਾਜ਼ਾਂ ਸਮੇਤ ਦਿੱਤੇ
बहु साज बाज दिने दिजान ॥
ਦਸ​ਚਾਰੁ​ਚਾਰੁ​ਬਿਦਿਆ​ਸੁਜਾਨ​॥​
ਜੋ ਚੌਦਾਂ ਵਿਦਿਆਵਾਂ ਵਿਚ ਪ੍ਰਬੀਨ ਸਨ।
He donated many decorated horses to those Brahmins, who had the knowledge of eighteen sciences, who were the reciters of six Shastr ect.
दस चारु चारु बिदिआ सुजान ॥
ਖਟ​ਚਾਰ​ਸਾਸਤ੍ਰ​ਸਿੰਮ੍ਰਿਤ​ਰਟੰਤ​॥​
(ਜੋ) ਚਾਰ ਵੇਦਾਂ, ਛੇ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਪਾਠ ਕਰਦੇ ਸਨ।
खट चार सासत्र सिंम्रित रटंत ॥
ਕੋਕਾਦਿ​ਭੇਦ​ਬੀਨਾ​ਬਜੰਤ​॥੧੮॥​
ਕੋਕ (ਸੰਭੋਗ) ਆਦਿਕ ਦੇ ਭੇਦ (ਸਮਝਦੇ ਸਨ) ਅਤੇ ਬੀਨਾ (ਆਦਿਕ ਸਾਜ਼) ਵਜਾਉਂਦੇ ਸਨ ॥੧੮॥
And also those who were skilful in playing various types of musical instruments.18.
कोकादि भेद बीना बजंत ॥१८॥
ਘਨਸਾਰ​ਘੋਰਿ​ਘਸੀਅਤ​ਗੁਲਾਬ​॥​
ਕਪੂਰ (ਕਾਫੂਰ) ਨੂੰ ਗੁਲਾਬ (ਦੇ ਅਰਕ ਵਿਚ) ਘੋਲ ਕੇ ਘਿਸਾਇਆ ਜਾਂਦਾ ਸੀ
घनसार घोरि घसीअत गुलाब ॥
ਮ੍ਰਿਗ​ਮਦਿਤ​ਡਾਰਿ​ਚੂਵਤ​ਸਰਾਬ​॥​
ਅਤੇ ਕਸਤੂਰੀ ('ਮ੍ਰਿਗ ਮਦਿਤ') ਪਾ ਕੇ ਸ਼ਰਾਬ ਕੱਢੀ ਜਾਂਦੀ ਸੀ।
At that time the Sandal and roses were rubbed and the liquor of musk was prepared
म्रिग मदित डारि चूवत सराब ॥
ਕਸਮੀਰ​ਘਾਸ​ਘੋਰਤ​ਸੁਬਾਸ​॥​
ਸੁਗੰਧੀ ਲਈ ਕੇਸਰ ('ਕਸ਼ਮੀਰ ਘਾਸ') ਨੂੰ ਘੋਲਿਆ ਜਾਂਦਾ ਸੀ।
कसमीर घास घोरत सुबास ॥
ਉਘਟਤ​ਸੁਗੰਧ​ਮਹਕੰਤ​ਅਵਾਸ​॥੧੯॥​
(ਉਸ ਤੋਂ) ਸੁਗੰਧੀ ਉਠਦੀ ਸੀ ਅਤੇ ਘਰ ਮਹਿਕ ਜਾਂਦੇ ਸਨ ॥੧੯॥
During the reign of that king, the abodes of all the people gave out the fragrance of Kashmiri grass.19.
उघटत सुगंध महकंत अवास ॥१९॥
ਸੰਗੀਤ​ਪਾਧਰੀ​ਛੰਦ​॥​
ਸੰਗੀਤ ਪਾਧਰੀ ਛੰਦ:
SANGET PADRI STANZA
संगीत पाधरी छंद ॥
ਤਾਗੜਦੰ​ਤਾਲ​ਬਾਜਤ​ਮੁਚੰਗ​॥​
ਛੈਣੇ, ਮੁਚੰਗ, ਬੀਣਾ,
तागड़दं ताल बाजत मुचंग ॥
ਬੀਨਾ​ਸੁ​ਬੈਣ​ਬੰਸੀ​ਮ੍ਰਿਦੰਗ​॥​
ਬੀਨ, ਬੰਸਰੀ, ਮ੍ਰਿਦੰਗ,
The tunes of Iyer, drum etc. were heard
बीना सु बैण बंसी म्रिदंग ॥
ਡਫ​ਤਾਲ​ਤੁਰੀ​ਸਹਿਨਾਇ​ਰਾਗ​॥​
ਡਫ, ਕੈਂਸੀਆਂ, ਤੁਰੀ, ਸ਼ਹਿਨਾਈਆਂ ਵਜਣ ਨਾਲ ਰਾਗ ਪੈਦਾ ਹੁੰਦਾ ਸੀ
डफ ताल तुरी सहिनाइ राग ॥
ਬਾਜੰਤ​ਜਾਨ​ਉਪਨਤ​ਸੁਹਾਗ​॥੨੦॥​
ਅਤੇ ਵਜਣ ਨਾਲ ਮਾਨੋ ਸੌਭਾਗ ਪ੍ਰਤਖ ਸੀ ॥੨੦॥
The pleasing sounds of tabors, clarions, clarionets ect. Were also heard.2o.
बाजंत जान उपनत सुहाग ॥२०॥
ਕਹੂੰ​ਤਾਲ​ਤੂਰ​ਬੀਨਾ​ਮ੍ਰਿਦੰਗ​॥​
ਕਿਤੇ ਛੈਣੇ, ਤੂਰ, ਬੀਣਾ, ਮ੍ਰਿਦੰਗ,
कहूं ताल तूर बीना म्रिदंग ॥
ਡਫ​ਝਾਝ​ਢੋਲ​ਜਲਤਰ​ਉਪੰਗ​॥​
ਡਫ, ਝਾਂਝ, ਢੋਲ, ਜਲਤਰੰਗ ਅਤੇ ਉਪੰਗ (ਨਾਂ ਦੇ ਸਾਜ਼ ਵਜਦੇ ਹਨ)।
Somewhere there wes tune of drum, lyer etc. and somewhere the sound of tabor, anklet, drum,musical glasses ect. Was heard
डफ झाझ ढोल जलतर उपंग ॥
ਜਹ​ਜਹ​ਬਿਲੋਕ​ਤਹ​ਤਹ​ਸੁਬਾਸ​॥​
ਜਿਥੇ ਜਿਥੇ ਵੇਖੋ ਉਥੇ ਉਥੇ ਹੀ ਸੁਗੰਧੀ ਹੈ।
जह जह बिलोक तह तह सुबास ॥
ਉਠਤ​ਸੁਗੰਧ​ਮਹਕੰਤ​ਅਵਾਸ​॥੨੧॥​
ਸੁਗੰਧ ਦੇ ਉਠਣ ਨਾਲ ਘਰ ਮਹਿਕ ਰਹੇ ਹਨ ॥੨੧॥
There was feeling of fragrance everywhere and with this rising odour,all the abodes seemed fragrant.21.
उठत सुगंध महकंत अवास ॥२१॥
ਹਰਿ​ਬੋਲ​ਮਨਾ​ਛੰਦ​॥​
ਹਰਿ ਬੋਲ ਮਨਾ ਛੰਦ:
HARIBOLMANA STANZA
हरि बोल मना छंद ॥
ਮਨੁ​ਰਾਜ​ਕਰ੍ਯੋ​॥​
(ਇਸ ਤਰ੍ਹਾਂ ਦਾ) ਮਨੁ ਰਾਜੇ ਨੇ ਰਾਜ ਕੀਤਾ
मनु राज कर्यो ॥
ਦੁਖ​ਦੇਸ​ਹਰ੍ਯੋ​॥​
ਅਤੇ ਦੇਸ਼ ਦਾ ਦੁਖ ਹਰ ਲਿਆ।
दुख देस हर्यो ॥
ਬਹੁ​ਸਾਜ​ਸਜੇ​॥​
(ਦੇਸ ਵਿਚ) ਬਹੁਤ ਸਾਰੇ ਸਾਜ ਸਜਾਏ ਸਨ
बहु साज सजे ॥
ਸੁਨਿ​ਦੇਵ​ਲਜੇ​॥੨੨॥​
(ਜਿਨ੍ਹਾਂ ਨੂੰ) ਸੁਣ ਕੇ ਦੇਵਤੇ ਵੀ ਸ਼ਰਮਸਾਰ ਹੁੰਦੇ ਸਨ ॥੨੨॥
When manu ruled, he removed the suffering of the people and he was so good that even the gods felt shy after listening to his approbation.22.
सुनि देव लजे ॥२२॥
ਇਤਿ​ਸ੍ਰੀ​ਬਚਿਤ੍ਰ​ਨਾਟਕੇ​ਮਨੁ​ਰਾਜਾ​ਕੋ​ਰਾਜ​ਸਮਾਪਤੰ​॥੧॥੫॥​
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਮਨੁ ਰਾਜੇ ਦੇ ਰਾਜ ਦੀ ਸਮਾਪਤੀ ॥੧॥੫॥
End of the description of the rule of king Manu in Bachitar Natak.
इति स्री बचित्र नाटके मनु राजा को राज समापतं ॥१॥५॥
ਅਥ​ਪ੍ਰਿਥੁ​ਰਾਜਾ​ਕੋ​ਰਾਜ​ਕਥਨੰ​॥​
ਹੁਣ ਪ੍ਰਿਥੁ ਰਾਜਾ ਦੇ ਰਾਜ ਦਾ ਕਥਨ
Now begins the description of the rule of king Prithu.
अथ प्रिथु राजा को राज कथनं ॥
ਤੋਟਕ​ਛੰਦ​॥​
ਤੋਟਕ ਛੰਦ:
TOTAK STANZA
तोटक छंद ॥
ਕਹੰ​ਲਾਗ​ਗਨੋ​ਨ੍ਰਿਪ​ਜੌਨ​ਭਏ​॥​
ਜਿਤਨੇ ਰਾਜੇ ਹੋਏ, ਉਨ੍ਹਾਂ ਨੂੰ ਕਿਥੋਂ ਤਕ ਗਿਣਾਂ?
कहं लाग गनो न्रिप जौन भए ॥
ਪ੍ਰਭੁ​ਜੋਤਹਿ​ਜੋਤਿ​ਮਿਲਾਇ​ਲਏ​॥​
ਪ੍ਰਭੂ ਨੇ (ਉਨ੍ਹਾਂ ਦੀ) ਜੋਤਿ ਆਪਣੀ ਜੋਤਿ ਵਿਚ ਮਿਲਾ ਲਈ ਹੈ।
How many kings were there and how many of them were merged by the Lord in his light? To what extent should I describe them.
प्रभु जोतहि जोति मिलाइ लए ॥
ਪੁਨਿ​ਸ੍ਰੀ​ਪ੍ਰਿਥਰਾਜ​ਪ੍ਰਿਥੀਸ​ਭਯੋ​॥​
ਫਿਰ ਪ੍ਰਿਥਵੀ ਦਾ ਪ੍ਰਿਥੁ ਰਾਜਾ ਹੋਇਆ,
पुनि स्री प्रिथराज प्रिथीस भयो ॥
ਜਿਨਿ​ਬਿਪਨ​ਦਾਨ​ਦੁਰੰਤ​ਦਯੋ​॥੨੩॥​
ਜਿਸ ਨੇ ਬ੍ਰਾਹਮਣਾਂ ਨੂੰ ਬੇਅੰਤ ਦਾਨ ਦਿੱਤਾ ॥੨੩॥
Then there was Prithu, the Lord of the earth, who donated enormous gifts to the Brahmins.23.
जिनि बिपन दान दुरंत दयो ॥२३॥
ਦਲੁ​ਲੈ​ਦਿਨ​ਏਕ​ਸਿਕਾਰ​ਚੜੇ​॥​
(ਰਾਜਾ) ਸੈਨਾ ਦਲ ਲੈ ਕੇ ਇਕ ਦਿਨ ਸ਼ਿਕਾਰ ਚੜ੍ਹਿਆ
दलु लै दिन एक सिकार चड़े ॥
ਬਨਿ​ਨਿਰਜਨ​ਮੋ​ਲਖਿ​ਬਾਘ​ਬੜੇ​॥​
ਅਤੇ ਨਿਰਜਨ ਬਨ ਵਿਚ ਵੱਡੇ ਵੱਡੇ ਬਾਘ ਵੇਖੇ।
One day, in a desolate forest, seeing huge lions, he went hunting, along with his army, in order to attack them
बनि निरजन मो लखि बाघ बड़े ॥
ਤਹ​ਨਾਰਿ​ਸੁਕੁੰਤਲ​ਤੇਜ​ਧਰੇ​॥​
ਉਥੇ ਹੀ ਸ਼ਕੁੰਤਲਾ (ਨਾਂ ਵਾਲੀ) ਇਸਤਰੀ ਨੇ ਤੇਜ (ਸੁੰਦਰਤਾ) ਧਾਰਨ ਕੀਤਾ ਹੋਇਆ ਸੀ
तह नारि सुकुंतल तेज धरे ॥
ਸਸਿ​ਸੂਰਜ​ਕੀ​ਲਖਿ​ਕ੍ਰਾਤਿ​ਹਰੇ​॥੨੪॥​
ਜਿਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਦੀ ਚਮਕ ਵੀ ਮਾੜੀ ਪੈ ਜਾਂਦੀ ਸੀ ॥੨੪॥
There a women named Shakuntala, whose light bedimmed even the luster of the sun.24.
ससि सूरज की लखि क्राति हरे ॥२४॥
ਹਰਿ​ਬੋਲ​ਮਨਾ​ਛੰਦ​॥​
ਹਰਿ ਬੋਲ ਮਨਾ ਛੰਦ:
HARIBOLMANA STANZA
हरि बोल मना छंद ॥
ਤਹ​ਜਾਤ​ਭਏ​॥​
(ਰਾਜਾ) ਉਥੇ ਚਲਾ ਗਿਆ।
तह जात भए ॥
ਮ੍ਰਿਗ​ਘਾਤ​ਕਏ​॥​
ਹਿਰਨਾਂ ਦਾ ਸ਼ਿਕਾਰ ਕੀਤਾ।
म्रिग घात कए ॥
ਇਕ​ਦੇਖਿ​ਕੁਟੀ​॥​
(ਉਥੇ) ਇਕ ਕੁਟੀਆ ਵੇਖੀ,
इक देखि कुटी ॥
ਜਨੁ​ਜੋਗ​ਜੁਟੀ​॥੨੫॥​
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜੋਗ ਵਿਚ ਜੁੜੀ ਹੋਈ ਹੈ ॥੨੫॥
After killing a deer and seeing a desolate cottage, the king reached there.25.
जनु जोग जुटी ॥२५॥
ਤਹ​ਜਾਤ​ਭਯੋ​॥​
(ਰਾਜਾ) ਉਸ (ਕੁਟੀਆ) ਵਿਚ ਚਲਾ ਗਿਆ।
तह जात भयो ॥
ਸੰਗ​ਕੋ​ਨ​ਲਯੋ​॥​
ਨਾਲ ਕਿਸੇ ਨੂੰ ਨਾ ਲਿਆ।
संग को न लयो ॥