GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 615
Display Settings
Translations
ਅਬ​ਕਹੋ​ਤੋਹਿ​ਤੀਸ੍ਰ​ਬਿਚਾਰ​॥​
ਹੁਣ (ਮੈਂ) ਤੈਨੂੰ ਤੀਜੇ (ਅਵਤਾਰ ਦਾ ਕਥਾ ਪ੍ਰਸੰਗ) ਵਿਚਾਰ ਕੇ ਕਹਿੰਦਾ ਹਾਂ।
In this way the second incarnation manifested himself and now I am describing the third one thoughtfully
अब कहो तोहि तीस्र बिचार ॥
ਜਿਹ​ਭਾਤਿ​ਧਰ੍ਯੋ​ਬਪੁ​ਬ੍ਰਹਮ​ਰਾਇ​॥​
ਜਿਸ ਤਰ੍ਹਾਂ ਬ੍ਰਹਮਾ ਨੇ (ਤੀਜਾ) ਰੂਪ ਧਾਰਨ ਕੀਤਾ ਹੈ
जिह भाति धर्यो बपु ब्रहम राइ ॥
ਸਭ​ਕਹ੍ਯੋ​ਤਾਹਿ​ਨੀਕੇ​ਸੁਭਾਇ​॥੯॥​
ਉਸ ਨੂੰ ਬੜੇ ਚੰਗੇ ਢੰਗ ਨਾਲ ਕਹਿੰਦਾ ਹਾਂ ॥੯॥
The manner in which Brahma assumed his body, I now describe it nicely.9.
सभ कह्यो ताहि नीके सुभाइ ॥९॥
ਇਤਿ​ਸ੍ਰੀ​ਬਚਿਤ੍ਰ​ਨਾਟਕ​ਗ੍ਰੰਥੇ​ਦੁਤੀਯ​ਅਵਤਾਰੇ​ਬ੍ਰਹਮਾ​ਕਸਪ​ਸਮਾਪਤੰ​॥੨॥​
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਦੇ ਦੂਜੇ ਅਵਤਾਰ ਕਸਪ ਦੀ ਸਮਾਪਤੀ ॥੨॥
End of the description of Kashyap the second incarnation of Brahma, in Bachittar Natak.
इति स्री बचित्र नाटक ग्रंथे दुतीय अवतारे ब्रहमा कसप समापतं ॥२॥
ਅਥ​ਤ੍ਰਿਤੀਆ​ਅਵਤਾਰ​ਸੁਕ੍ਰ​ਕਥਨੰ​॥​
ਹੁਣ ਤੀਜੇ ਅਵਤਾਰ ਸੁਕ੍ਰ ਦਾ ਕਥਨ
Now being the description about the third incarnation Shukra
अथ त्रितीआ अवतार सुक्र कथनं ॥
ਪਾਧੜੀ​ਛੰਦ​॥​
ਪਾਧੜੀ ਛੰਦ:
PAADHARI STANZA
पाधड़ी छंद ॥
ਪੁਨਿ​ਧਰਾ​ਤੀਸਰ​ਇਹ​ਭਾਤਿ​ਰੂਪ​॥​
ਫਿਰ ਇਸ ਤਰ੍ਹਾਂ (ਬ੍ਰਹਮਾ ਨੇ) ਤੀਜਾ ਰੂਪ (ਅਵਤਾਰ) ਧਾਰਨ ਕੀਤਾ।
पुनि धरा तीसर इह भाति रूप ॥
ਜਗਿ​ਭਯੋ​ਆਨ​ਕਰਿ​ਦੈਤ​ਭੂਪ​॥​
ਜਗਤ ਵਿਚ ਦੈਂਤ ਰਾਜੇ ਬਣ ਗਏ।
The third from that Brahma assumed was this king, that he because the king (Guru) of the demons
जगि भयो आन करि दैत भूप ॥
ਤਬ​ਦੇਬ​ਬੰਸ​ਪ੍ਰਚੁਰ੍ਯੋ​ਅਪਾਰ​॥​
ਤਦ ਦੈਂਤਾਂ ਦਾ ਵੰਸ਼ ਬਹੁਤ ਅਧਿਕ ਪਸਰ ਗਿਆ।
तब देब बंस प्रचुर्यो अपार ॥
ਕੀਨੇ​ਸੁ​ਰਾਜ​ਪ੍ਰਿਥਮੀ​ਸੁਧਾਰਿ​॥੧॥​
(ਉਨ੍ਹਾਂ ਨੇ) ਬੜੀ ਚੰਗੀ ਤਰ੍ਹਾਂ ਪ੍ਰਿਥਵੀ ਉਤੇ ਰਾਜ ਕੀਤਾ ॥੧॥
At that time, the clan of demons increased enormously and they ruled over the earth.1.
कीने सु राज प्रिथमी सुधारि ॥१॥
ਬਡ​ਪੁਤ੍ਰ​ਜਾਨਿ​ਕਿਨੀ​ਸਹਾਇ​॥​
ਉਸ ਨੂੰ ਵੱਡਾ ਪੁੱਤਰ ਜਾਣ ਕੇ (ਕਸ਼ਪ ਨੇ ਉਸ ਦੀ) ਸਹਾਇਤਾ ਕੀਤੀ
बड पुत्र जानि किनी सहाइ ॥
ਤੀਸਰ​ਅਵਤਾਰ​ਭਇਓ​ਸੁਕ੍ਰ​ਰਾਇ​॥​
(ਅਤੇ ਇਸ ਤਰ੍ਹਾਂ ਬ੍ਰਹਮਾ ਦਾ) ਤੀਜਾ ਅਵਤਾਰ 'ਸੁਕ੍ਰ' ਹੋਇਆ।
तीसर अवतार भइओ सुक्र राइ ॥
ਨਿੰਦਾ​ਬ੍ਰਯਾਜ​ਉਸਤਤੀ​ਕੀਨ​॥​
ਉਸ ਨੇ ਨਿੰਦਾ ਦੇ ਬਹਾਨੇ ('ਬ੍ਯਾਜ') (ਪ੍ਰਭੂ ਦੀ) ਉਸਤਤ ਕੀਤੀ।
Considering him as him eldest son Brahma helped him In the from of the a Guru and this way Shukracharya became the third incarnation of Brahma
निंदा ब्रयाज उसतती कीन ॥
ਲਖਿ​ਤਾਸੁ​ਦੇਵਤਾ​ਭਏ​ਛੀਨ​॥੨॥​
ਉਸ ਨੂੰ ਵੇਖ ਕੇ ਦੇਵਤੇ ਕਮਜ਼ੋਰ ਹੋ ਗਏ ॥੨॥
लखि तासु देवता भए छीन ॥२॥
ਇਤਿ​ਸ੍ਰੀ​ਬਚਿਤ੍ਰ​ਨਾਟਕ​ਗੰਥੇ​ਤ੍ਰਿਤੀਆ​ਅਵਤਾਰ​ਬ੍ਰਹਮਾ​ਸੁਕ੍ਰ​ਸਮਾਪਤੰ​॥੩॥​
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਬ੍ਰਹਮਾ ਦੇ ਤੀਜੇ ਅਵਤਾਰ ਸ਼ੁਕ੍ਰ ਦੀ ਸਮਾਪਤੀ ॥੩॥
His fame spread further because of the slander of gods, seeing which the gods became weak.2.
इति स्री बचित्र नाटक गंथे त्रितीआ अवतार ब्रहमा सुक्र समापतं ॥३॥
ਅਥ​ਚਤੁਰਥ​ਬ੍ਰਹਮਾ​ਬਚੇਸ​ਕਥਨੰ​॥​
ਹੁਣ ਚੌਥਾ ਬ੍ਰਹਮਾ ਅਵਤਾਰ 'ਬਚੇਸ' ਦਾ ਕਥਨ
End of the description of shukra, the third incarnation of Brahma.
अथ चतुरथ ब्रहमा बचेस कथनं ॥
ਪਾਧੜੀ​ਛੰਦ​॥​
ਪਾਧੜੀ ਛੰਦ:
PAADARI STANZA :Now begins the description about Baches the fourth incarnation of Brahma
पाधड़ी छंद ॥
ਮਿਲਿ​ਦੀਨ​ਦੇਵਤਾ​ਲਗੇ​ਸੇਵ​॥​
ਹੀਣੇ ਹੋ ਚੁਕੇ ਦੇਵਤੇ ਮਿਲ ਕੇ (ਕਾਲ ਪੁਰਖ ਦੀ) ਸੇਵਾ ਕਰਨ ਲਗੇ।
मिलि दीन देवता लगे सेव ॥
ਬੀਤੇ​ਸੌ​ਬਰਖ​ਰੀਝੇ​ਗੁਰਦੇਵ​॥​
ਸੌ ਵਰ੍ਹਿਆਂ ਦੇ ਬੀਤਣ ਤੋਂ ਬਾਦ ਗੁਰੂ ਦੇਵ ਪ੍ਰਸੰਨ ਹੋਏ।
The lowly gods served the Lord for a hundred years, when he (the Guru-Lord) was pleased
बीते सौ बरख रीझे गुरदेव ॥
ਤਬ​ਧਰਾ​ਰੂਪ​ਬਾਚੇਸ​ਆਨਿ​॥​
ਤਦ (ਬ੍ਰਹਮਾ ਨੇ) ਆ ਕੇ ਬਾਚੇਸ ਦਾ ਰੂਪ ਧਾਰਨ ਕੀਤਾ।
तब धरा रूप बाचेस आनि ॥
ਜੀਤਾ​ਸੁਰੇਸ​ਭਈ​ਅਸੁਰ​ਹਾਨਿ​॥੩॥​
(ਜਿਸ ਦੇ ਫਲਸਰੂਪ) ਇੰਦਰ ਜਿਤ ਗਿਆ ਅਤੇ ਦੈਂਤਾਂ ਦਾ ਨੁਕਸਾਨ ਹੋਇਆ ॥੩॥
Then Brahma assumed the from of Baches, when Indra, the king of gods became the conqueror and the demons were defeated.3.
जीता सुरेस भई असुर हानि ॥३॥
ਇਹ​ਭਾਤਿ​ਧਰਾ​ਚਤੁਰਥ​ਵਤਾਰ​॥​
ਇਸ ਤਰ੍ਹਾਂ (ਬ੍ਰਹਮਾ ਨੇ) ਚੌਥਾ ਅਵਤਾਰ ਧਾਰਨ ਕੀਤਾ।
इह भाति धरा चतुरथ वतार ॥
ਜੀਤਾ​ਸੁਰੇਸ​ਹਾਰੇ​ਦਿਵਾਰ​॥​
ਜਿਸ (ਕਰ ਕੇ) ਇੰਦਰ ਜਿਤ ਗਿਆ ਅਤੇ ਦੈਂਤ ('ਦਿਵਾਰ') ਹਾਰ ਗਏ।
In way, the fourth incarnation manifested himself, on account of which Indra, conquered and the demons were defeated
जीता सुरेस हारे दिवार ॥
ਉਠਿ​ਦੇਵ​ਸੇਵ​ਲਾਗੇ​ਸੁ​ਸਰਬ​॥​
ਸਾਰੇ ਦੇਵਤੇ ਉਠ ਕੇ
उठि देव सेव लागे सु सरब ॥
ਧਰਿ​ਨੀਚ​ਨੈਨ​ਕਰਿ​ਦੂਰ​ਗਰਬ​॥੪॥​
ਅੱਖਾਂ ਨੀਵੀਆਂ ਕਰ ਕੇ ਅਤੇ ਹੰਕਾਰ ਦੂਰ ਕਰ ਕੇ ਉਸ ਦੀ ਸੇਵਾ ਵਿਚ ਲਗ ਗਏ ॥੪॥
Then all the gods relinquished their pried and served with him bowed eyes.4.
धरि नीच नैन करि दूर गरब ॥४॥
ਇਤਿ​ਸ੍ਰੀ​ਬਚਿਤ੍ਰ​ਨਾਟਕ​ਗ੍ਰੰਥੇ​ਚਤੁਰਥ​ਅਵਤਾਰ​ਬ੍ਰਹਮਾ​ਬਚੇਸ​ਸਮਾਪਤੰ​॥੪॥​
ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਦੇ ਚੌਥੇ ਅਵਤਾਰ 'ਬਾਚੇਸ' ਦੀ ਸਮਾਪਤੀ ॥੪॥
End of the description of Baches, the fourth incarnation of Brahma.
इति स्री बचित्र नाटक ग्रंथे चतुरथ अवतार ब्रहमा बचेस समापतं ॥४॥
ਅਥ​ਪੰਚਮੋ​ਅਵਤਾਰ​ਬ੍ਰਹਮਾ​ਬਿਆਸ​ਮਨੁ​ਰਾਜਾ​ਕੋ​ਰਾਜ​ਕਥਨੰ​॥​
ਹੁਣ ਬ੍ਰਹਮਾ ਦੇ ਪੰਜਵੇਂ ਅਵਤਾਰ ਬਿਆਸ ਦਾ ਪ੍ਰਸੰਗ ਮਨੁ ਰਾਜਾ ਦੇ ਰਾਜ ਦਾ ਕਥਨ
Now being the description of Vyas, the fifth incarnation of Brahma and the description of the rule of king menu.
अथ पंचमो अवतार ब्रहमा बिआस मनु राजा को राज कथनं ॥
ਪਾਧੜੀ​ਛੰਦ​॥​
ਪਾਧੜੀ ਛੰਦ:
PAADHARI STANZA
पाधड़ी छंद ॥
ਤ੍ਰੇਤਾ​ਬਿਤੀਤ​ਜੁਗ​ਦੁਆਪੁਰਾਨ​॥​
ਤ੍ਰੇਤਾ (ਯੁਗ) ਬੀਤ ਗਿਆ ਅਤੇ ਦੁਆਪਰ ਯੁਗ ਆ ਗਿਆ।
त्रेता बितीत जुग दुआपुरान ॥
ਬਹੁ​ਭਾਤਿ​ਦੇਖ​ਖੇਲੇ​ਖਿਲਾਨ​॥​
(ਤਾਂ) ਬਹੁਤ ਤਰ੍ਹਾਂ ਦੀਆਂ ਲੀਲਾਵਾਂ ਅਤੇ ਕੌਤਕ ਵੇਖੇ।
Treat age passed and Dwapar age came, when Krishna manifested himself and performed various kinds of sports, then Vyas was born
बहु भाति देख खेले खिलान ॥
ਜਬ​ਭਯੋ​ਆਨਿ​ਕ੍ਰਿਸਨਾਵਤਾਰ​॥​
ਜਦ ਕ੍ਰਿਸ਼ਨਾਵਤਾਰ ਆ ਕੇ ਹੋਏ,
जब भयो आनि क्रिसनावतार ॥
ਤਬ​ਭਏ​ਬ੍ਯਾਸ​ਮੁਖ​ਆਨਿ​ਚਾਰ​॥੫॥​
ਤਦ ਬ੍ਰਹਮਾ ਬਿਆਸ ਰੂਪ ਵਿਚ ਆ ਗਿਆ ॥੫॥
He had a charming face.5.
तब भए ब्यास मुख आनि चार ॥५॥
ਜੇ​ਜੇ​ਚਰਿਤ੍ਰ​ਕੀਅ​ਕ੍ਰਿਸਨ​ਦੇਵ​॥​
ਕ੍ਰਿਸ਼ਨ ਨੇ ਜੋ ਜੋ ਕੌਤਕ ਕੀਤੇ ਸਨ,
जे जे चरित्र कीअ क्रिसन देव ॥
ਤੇ​ਤੇ​ਭਨੇ​ਸੁ​ਸਾਰਦਾ​ਤੇਵ​॥​
ਉਹ ਉਹ ਸਾਰਦਾ ਦੇਵੀ ਨੇ ਕਹਿ ਸੁਣਾਏ।
Whatever sports Krishna performed, he described them with the halp of Saraswati the godess of learning
ते ते भने सु सारदा तेव ॥
ਅਬ​ਕਹੋ​ਤਉਨ​ਸੰਛੇਪ​ਠਾਨਿ​॥​
(ਮੈਂ) ਹੁਣ ਉਨ੍ਹਾਂ ਨੂੰ ਸੰਖੇਪ ਵਿਚ ਕਹਿੰਦਾ ਹਾਂ,
अब कहो तउन संछेप ठानि ॥
ਜਿਹ​ਭਾਤਿ​ਕੀਨ​ਸ੍ਰੀ​ਅਭਿਰਾਮ​॥੬॥​
ਜਿਸ ਤਰ੍ਹਾਂ ਦੇ ਸ਼ੋਭਾਸ਼ਾਲੀ (ਕ੍ਰਿਸ਼ਨ) ਨੇ (ਕੌਤਕ) ਕੀਤੇ ਸਨ ॥੬॥
Now I describe them in brief, all the works, which Vyas executed.6.
जिह भाति कीन स्री अभिराम ॥६॥
ਜਿਹ​ਭਾਤਿ​ਕਥਿ​ਕੀਨੋ​ਪਸਾਰ​॥​
ਜਿਸ ਤਰ੍ਹਾਂ ਵਿਸਥਾਰ ਨਾਲ ਕਥਨ ਕੀਤੇ ਗਏ ਸਨ,
जिह भाति कथि कीनो पसार ॥
ਤਿਹ​ਭਾਤਿ​ਕਾਬਿ​ਕਥਿ​ਹੈ​ਬਿਚਾਰ​॥​
ਉਸੇ ਤਰ੍ਹਾਂ (ਬਿਆਸ ਨੇ) ਕਾਵਿ ਵਿਚ ਵਿਚਾਰ ਪੂਰਵਕ ਪ੍ਰਗਟ ਕੀਤੇ ਹਨ।
The manner in which he propagated his writings, in the same manner, I relate the same here thoughtfully
तिह भाति काबि कथि है बिचार ॥
ਕਹੋ​ਜੈਸ​ਕਾਬ੍ਰਯ​ਕਹਿਯੋ​ਬ੍ਯਾਸ​॥​
ਜਿਸ ਤਰ੍ਹਾਂ ਬਿਆਸ ਨੇ ਕਾਵਿ ਰਚਨਾ ਕੀਤੀ ਹੈ,
कहो जैस काब्रय कहियो ब्यास ॥
ਤਉਨੇ​ਕਥਾਨ​ਕਥੋ​ਪ੍ਰਭਾਸ​॥੭॥​
ਉਸੇ ਕਥਾ ਨੂੰ ਪ੍ਰਭਾ ਸਹਿਤ (ਅਰਥਾਤ-ਚਮਤਕਾਰ ਪੂਰਨ ਢੰਗ ਨਾਲ) (ਮੈਂ) ਬਿਆਨ ਕਰਦਾ ਹਾਂ ॥੭॥
The poetry that Vyas composed, I now relate here same type of glorious sayings.7.
तउने कथान कथो प्रभास ॥७॥
ਜੇ​ਭਏ​ਭੂਪ​ਭੂਅ​ਮੋ​ਮਹਾਨ​॥​
ਧਰਤੀ ਉਤੇ ਜਿਹੜੇ ਜਿਹੜੇ ਮਹਾਨ ਰਾਜੇ ਹੋਏ ਹਨ,
जे भए भूप भूअ मो महान ॥
ਤਿਨ​ਕੋ​ਸੁਜਾਨ​ਕਥਤ​ਕਹਾਨ​॥​
ਉਨ੍ਹਾਂ ਦੀਆਂ ਕਹਾਣੀਆਂ ਸੁਜਾਨ ਕਵੀ (ਬਿਆਸ) ਨੇ ਕਹੀਆਂ ਹਨ।
The scholars describe the stories of all the great kings, who ruled over the earth
तिन को सुजान कथत कहान ॥
ਕਹ​ਲਗੇ​ਤਾਸਿ​ਕਿਜੈ​ਬਿਚਾਰੁ​॥​
ਉਨ੍ਹਾਂ ਦਾ ਵਿਚਾਰ ਕਿਥੋਂ ਤਕ ਕੀਤਾ ਜਾਏ।
कह लगे तासि किजै बिचारु ॥
ਸੁਣਿ​ਲੇਹੁ​ਬੈਣ​ਸੰਛੇਪ​ਯਾਰ​॥੮॥​
ਹੇ ਮਿਤਰੋ! (ਮੈਂ) ਸੰਖੇਪ ਵਿਚ ਕਹਿੰਦਾ ਹਾਂ, (ਧਿਆਨ ਨਾਲ) ਸੁਣ ਲਵੋ ॥੮॥
To what extent, they may be narrated, O my fried! Listen to the same in brief.8.
सुणि लेहु बैण संछेप यार ॥८॥
ਜੇ​ਭਏ​ਭੂਪ​ਤੇ​ਕਹੇ​ਬ੍ਯਾਸ​॥​
ਜਿਹੜੇ ਰਾਜੇ ਹੋਏ ਹਨ, ਉਹ ਬਿਆਸ ਨੇ ਕਹੇ ਹਨ।
जे भए भूप ते कहे ब्यास ॥
ਹੋਵਤ​ਪੁਰਾਣ​ਤੇ​ਨਾਮ​ਭਾਸ​॥​
ਪੁਰਾਣਾਂ ਵਿਚੋਂ ਉਨ੍ਹਾਂ ਦੇ ਨਾਂਵਾਂ ਦਾ ਆਭਾਸ ਹੁੰਦਾ ਹੈ।
Vayas narrated the exploits of the erstwhile kings, we gather this from the Puranas
होवत पुराण ते नाम भास ॥
ਮਨੁ​ਭਯੋ​ਰਾਜ​ਮਹਿ​ਕੋ​ਭੂਆਰ​॥​
ਮਨੁ ਨਾਂ ਦਾ (ਇਕ) ਰਾਜਾ ਧਰਤੀ ਉਤੇ ਰਾਜਾ ਹੋਇਆ ਹੈ।
मनु भयो राज महि को भूआर ॥
ਖੜਗਨ​ਸੁ​ਪਾਨਿ​ਮਹਿਮਾ​ਅਪਾਰ​॥੯॥​
ਉਹ ਹੱਥ ਵਿਚ ਤਲਵਾਰ ਰਖਦਾ ਸੀ (ਅਰਥਾਤ-ਤਲਵਾਰ ਦਾ ਧਨੀ ਸੀ) ਅਤੇ ਉਸ ਦੀ ਅਪਾਰ ਮਹਿਮਾ ਸੀ ॥੯॥
There had been one mighty and glorious king named manu.9.
खड़गन सु पानि महिमा अपार ॥९॥
ਮਾਨਵੀ​ਸ੍ਰਿਸਟਿ​ਕਿਨੀ​ਪ੍ਰਕਾਸ​॥​
(ਉਸ ਨੇ) ਮਾਨਵੀ ਸ੍ਰਿਸ਼ਟੀ ਦਾ ਪ੍ਰਕਾਸ਼ ਕੀਤਾ
मानवी स्रिसटि किनी प्रकास ॥
ਦਸ​ਚਾਰ​ਲੋਕ​ਆਭਾ​ਅਭਾਸ​॥​
ਅਤੇ ਚੌਦਾਂ ਲੋਕਾਂ ਵਿਚ ਆਪਣੀ ਸ਼ੋਭਾ ਨੂੰ ਪ੍ਰਕਾਸ਼ਿਤ ਕੀਤਾ।
He brought to the human words and extending his approbation his greatness?
दस चार लोक आभा अभास ॥
ਮਹਿਮਾ​ਅਪਾਰ​ਬਰਨੇ​ਸੁ​ਕਉਨ​॥​
(ਉਸ ਦੀ) ਅਪਾਰ ਮਹਿਮਾ ਦਾ ਕੌਣ ਕਥਨ ਕਰ ਸਕਦਾ ਹੈ।
महिमा अपार बरने सु कउन ॥
ਸੁਣਿ​ਸ੍ਰਵਣ​ਕ੍ਰਿਤ​ਹੁਇ​ਰਹੈ​ਮਉਨ​॥੧੦॥​
(ਉਸ ਦੀ) ਕੀਰਤੀ ਨੂੰ ਕੰਨਾਂ ਨਾਲ ਸੁਣ ਕੇ, (ਸਾਰੇ) ਚੁਪ ਹੋ ਜਾਂਦੇ ਹਨ ॥੧੦॥
And listening to his praise one can only remain mute.10.
सुणि स्रवण क्रित हुइ रहै मउन ॥१०॥
ਦਸ​ਚਾਰ​ਚਾਰਿ​ਬਿਦਿਆ​ਨਿਧਾਨ​॥​
(ਉਹ) ਅਠਾਰ੍ਹਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ
दस चार चारि बिदिआ निधान ॥
ਅਰਿ​ਜੀਤਿ​ਜੀਤਿ​ਦਿਨੋ​ਨਿਸਾਨ​॥​
ਅਤੇ ਵੈਰੀਆਂ ਨੂੰ ਜਿਤ ਜਿਤ ਕੇ ਧੌਂਸਾ ਵਜਾਇਆ ਸੀ।
He was ocean of eighteen sciences and he got his trumpets sounded after conquering his enemies
अरि जीति जीति दिनो निसान ॥
ਮੰਡੇ​ਮਹੀਪ​ਮਾਵਾਸ​ਖੇਤਿ​॥​
(ਉਸ ਨੇ) ਆਕੀ ਰਾਜਿਆਂ ਨਾਲ ਯੁੱਧ ਰਚਾਇਆ ਸੀ
मंडे महीप मावास खेति ॥
ਗਜੇ​ਮਸਾਣ​ਨਚੇ​ਪਰੇਤ​॥੧੧॥​
ਜਿਸ ਵਿਚ ਮਸਾਣ ਗੱਜੇ ਸਨ ਅਤੇ ਪ੍ਰੇਤ ਨਚੇ ਸਨ ॥੧੧॥
He made many person kings, and those who resisted, he killed them, the ghosts and fiends also used to dance in his battlefield.11.
गजे मसाण नचे परेत ॥११॥
ਜਿਤੇ​ਸੁ​ਦੇਸ​ਏਸੁਰ​ਮਵਾਸ​॥​
ਉਸ ਨੇ ਆਕੀ ਰਾਜੇ ਜਿਤ ਲਏ ਸਨ
जिते सु देस एसुर मवास ॥
ਕਿਨੇ​ਖਰਾਬ​ਖਾਨੇ​ਖ੍ਵਾਸ​॥​
ਅਤੇ ਉਨ੍ਹਾਂ ਦੇ ਮਹੱਲਾਂ ਅਤੇ ਰਣਵਾਸਾਂ ਨੂੰ ਖੁਆਰ ਕੀਤਾ।
He conquered many countries of opponents and destroyed many to the status of royalty
किने खराब खाने ख्वास ॥
ਭੰਡੇ​ਅਭੰਡ​ਮੰਡੇ​ਮਹੀਪ​॥​
(ਉਸ ਨੇ) ਰਾਜਿਆਂ ਨਾਲ (ਯੁੱਧ) ਮੰਡ ਕੇ ਨਾ ਭੰਡੇ ਜਾ ਸਕਣ ਵਾਲਿਆਂ ਨੂੰ ਭੰਡ ਦਿੱਤਾ।
भंडे अभंड मंडे महीप ॥
ਦਿਨੇ​ਨਿਕਾਰ​ਛਿਨੇ​ਸੁ​ਦੀਪ​॥੧੨॥​
ਉਨ੍ਹਾਂ ਦੇ ਦੇਸ ਜਿਤ ਕੇ ਬਾਹਰ ਕੱਢ ਦਿੱਤੇ ॥੧੨॥
He snatched the countries of many and exiled them.12.
दिने निकार छिने सु दीप ॥१२॥
ਖੰਡੇ​ਸੁ​ਖੇਤਿ​ਖੂਨੀ​ਖਤ੍ਰੀਯਾਣ​॥​
ਖ਼ੂਨਖ਼ਾਰ ਛਤ੍ਰੀਆਂ ਨੂੰ ਰਣ-ਭੂਮੀ ਵਿਚ ਖੰਡ ਖੰਡ ਕਰ ਦਿੱਤਾ
खंडे सु खेति खूनी खत्रीयाण ॥
ਮੋਰੇ​ਅਮੋਰ​ਜੋਧਾ​ਦੁਰਾਣ​॥​
ਅਤੇ ਭਿਆਨਕ ਤੇ ਅਮੋੜ ਯੋਧਿਆਂ (ਦੇ ਮੂੰਹ) ਮੋੜ ਦਿੱਤੇ।
He killed many dreadful Kshatriyas and suppressed many corrupt and tyrannical warriors
मोरे अमोर जोधा दुराण ॥
ਚਲੇ​ਅਚਲ​ਮੰਡੇ​ਅਮੰਡ​॥​
ਨਾ ਵਿਚਲਿਤ ਕੀਤੇ ਜਾ ਸਕਣ ਵਾਲਿਆਂ ਨੂੰ ਚਲਾਇਮਾਨ ਕਰ ਦਿੱਤਾ ਅਤੇ (ਜਿਨ੍ਹਾਂ ਨਾਲ) ਯੁੱਧ ਨਹੀਂ ਕੀਤਾ ਜਾ ਸਕਦਾ ਸੀ (ਉਨ੍ਹਾਂ ਨਾਲ ਵੀ) ਯੁੱਧ ਕੀਤਾ
चले अचल मंडे अमंड ॥
ਕਿਨੇ​ਘਮੰਡ​ਖੰਡੇ​ਪ੍ਰਚੰਡ​॥੧੩॥​
ਅਤੇ ਪ੍ਰਚੰਡ ਸੂਰਮਿਆਂ ਦਾ ਘਮੰਡ ਖੰਡਿਤ ਕਰ ਦਿੱਤਾ ॥੧੩॥
Many stable and invincible fighter fled before him and me destroyed many powerful warriors.13.
किने घमंड खंडे प्रचंड ॥१३॥
ਕਿਨੇ​ਸੁ​ਜੇਰ​ਖੂਨੀ​ਖਤ੍ਰੇਸ​॥​
ਖ਼ੂਨਖ਼ਾਰ ਛਤ੍ਰੀਆਂ ਨੂੰ (ਆਪਣੇ) ਅਧੀਨ ਕਰ ਲਿਆ।
किने सु जेर खूनी खत्रेस ॥
ਮੰਡੇ​ਮਹੀਪ​ਮਾਵਾਸ​ਦੇਸ​॥​
ਆਕੀ ਦੇਸ਼ਾਂ ਵਿਚ (ਨਵੇਂ) ਰਾਜੇ ਸਥਾਪਿਤ ਕਰ ਦਿੱਤੇ।
He subdued many mighty kshatriyas and established many new kings,
मंडे महीप मावास देस ॥
ਇਹ​ਭਾਤਿ​ਦੀਹ​ਦੋਹੀ​ਫਿਰਾਇ​॥​
ਇਸ ਤਰ੍ਹਾਂ (ਹਰ ਪਾਸੇ) ਬਹੁਤ ਦੁਹਾਈ ਫਿਰਾ ਦਿੱਤੀ।
इह भाति दीह दोही फिराइ ॥
ਮਾਨੀ​ਸੁ​ਮਾਨਿ​ਮਨੁ​ਰਾਜ​ਰਾਇ​॥੧੪॥​
ਇਸ ਤਰ੍ਹਾਂ ਮਨੁ ਰਾਜੇ ਦਾ ਮਾਨ ਸਨਮਾਨ ਹੋਣ ਲਗਾ ॥੧੪॥
In the countries of opposing kings, in the way, the king menu was hououred throughout the bravery.14.
मानी सु मानि मनु राज राइ ॥१४॥
ਇਹ​ਭਾਤਿ​ਦੀਹ​ਕਰਿ​ਦੇਸ​ਰਾਜ​॥​
ਇਸ ਤਰ੍ਹਾਂ (ਉਸ ਨੇ) ਬੜੀ ਤਕੜਾਈ ਨਾਲ ਦੇਸ ਉਤੇ ਰਾਜ ਕੀਤਾ।
इह भाति दीह करि देस राज ॥
ਬਹੁ​ਕਰੇ​ਜਗਿ​ਅਰੁ​ਹੋਮ​ਸਾਜ​॥​
ਬਹੁਤ ਸਾਰੇ ਹੋਮ ਸਾਜੇ ਅਤੇ ਯੱਗ ਕੀਤੇ।
In this way, after conquering many kings, manu performed many hom-yajnas,
बहु करे जगि अरु होम साज ॥
ਬਹੁ​ਭਾਤਿ​ਸ੍ਵਰਣ​ਕਰਿ​ਕੈ​ਸੁ​ਦਾਨ​॥​
ਬਹੁਤ ਤਰ੍ਹਾਂ ਨਾਲ ਸੋਨਾ ਦਾਨ ਕੀਤਾ
बहु भाति स्वरण करि कै सु दान ॥
ਗੋਦਾਨ​ਆਦਿ​ਬਿਧਵਤ​ਸਨਾਨ​॥੧੫॥​
ਅਤੇ ਵਿਧੀਪੂਰਵਕ ਇਸ਼ਨਾਨ ਕਰ ਕੇ ਗੋਦਾਨ ਕੀਤੇ ॥੧੫॥
He bestowed different typed of charities of gold and cows and took bath at various pilgrim-satations.15.
गोदान आदि बिधवत सनान ॥१५॥