ਮਾਬਾ-ਯਾਦਿਹੱਕਹਮੇਸ਼ਾਜ਼ਿੰਦਾ-ਏਮ।
ਮੈਣ ਸਦਾ ਹੀ ਉਸ ਦੀ ਯਾਦ ਵਿਚ ਆਪਣੀ ਜ਼ਿੰਦਗੀ ਬਸਰ ਕਰਦਾ ਹਾਣ,
Every Tom, Dick or Harry does not have the wherewithal to reach there (them). (232)
मा बा-यादि हक हमेशा ज़िंदा-एम ।
ਦਾਇਮਅਜ਼ਇਹਸਾਨਿਊਸ਼ਰਮੰਿਦਾ-ਏਮ।੫੭।੧।
ਮੈਣ ਉਸ ਮਾਲਕ ਦੇ ਇਹਸਾਨਾਣ ਕਾਰਨ ਸ਼ਰਮਸਾਰ ਹਾਣ ।
In appearance, they look just like an embodiment of the specie of Akaalpurakh,
दाइम अज़ इहसानि ऊ शरमंिदा-एम ।५७।१।
ਖ਼ੁਦ-ਨਮਾਰਾਬੰਦਗੀਮਨਜ਼ੂਰਨੀਸਤ।
ਆਪਾ ਵਖਾਣ ਵਾਲੇ ਨੂੰ ਬੰਦਗੀ ਭਜਨ ਮਨਜ਼ੂਰ ਨਹੀਣ ਹੁੰਦਾ,
In reality, they are the refuge for everyone in both the worlds. (233)
क़ुद-नमा रा बंदगी मनज़ूर नीसत ।
ਊਹਮੇਸ਼ਾਣਸਾਹਿਬੋਮਾਬੰਦਾ-ਏਮ।੫੭।੨।
ਉਹ ਰੱਬ ਤਾਣ ਸਦਾ ਮਾਲਕ ਹੈ ਅਤੇ ਅਸੀਣ ਉਸਦੇ ਬੰਦੇ ਹਾਣ ।
While engaged in their professions or trades, they are still unattached and unduly engrossed in them;
ऊ हमेशाण साहिबो मा बंदा-एम ।५७।२।
ਦਰਵਜੂਦਿਖ਼ਾਕੀਆਣਪਾਕੀਅਜ਼ੋਸਤ।
ਮਿੱਟੀ ਦੇ ਪੁਤਲਿਆਂ ਵਿਚ ਉਸੇ ਦੀ ਹੀ ਪਵਿੱਤਰਤਾ ਹੈ,
They spend their lives in remembering the Provident (day and night). (234)
दर वजूदि क़ाकीआण पाकी अज़ोसत ।
ਮਾਖ਼ੁਦਾਇਪਾਕਰਾਬੀਨਿੰਦਾ-ਏਮ।੫੭।੩।
ਮੈਂ ਤਾਣ ਉਸ ਪਰਵਰਦਗਾਰ ਨੂੰ ਵੇਖ ਲਿਆ ਹੈ ।
They, the noble souls, consider themselves (out of humility) just like an ant,
मा क़ुदाइ पाक रा बीनिंदा-एम ।५७।३।
ਮਾਬਪਾਇਸ਼ਾਹਸਰਅਫ਼ਗੰਦਾ-ਏਮ।
ਮੈਣ ਤਾਣ ਆਪਣੇ ਬਾਦਸ਼ਾਹ ਦੇ ਚਰਨਾਣ ਤੇ ਆਪਣਾ ਸਿਰ ਰੱਖ ਦਿੱਤਾ ਹੈ,
Even though they, in fact, might be more powerful than a ferocious and dangerous elephant. (235)
मा बपाइ शाह सर अफ़गंदा-एम ।
ਅਜ਼ਦੋਆਲਮਦਸਤਰਾਅਫ਼ਸ਼ਾਣਦਾ-ਏਮ।੫੭।੪।
ਅਤੇ ਦੋਹਾਣ ਜਹਾਨਾਣ, ਲੋਕ ਅਤੇ ਪਰਲੋਕ, ਤੋਣ ਆਪਣੇ ਹੱਥ ਧੋ ਲਏ ਹਨ ।
Whatever you are seeing in this world is simply astonished and confounded about them;
अज़ दो आलम दसत रा अफ़शाणदा-एम ।५७।४।
ਨੀਸਤਦਰਹਰਚਸ਼ਮਗ਼ੈਰਅਜ਼ਨੂਰਿਊ।
ਹਰ ਇੱਕ ਅੱਖ ਵਿਚ ਉਸਦੇ ਨੂਰ ਤੋਂ ਬਿਨਾਂ ਕੁਝ ਵੀ ਨਹੀਂ,
Their splendor and aura is far superior than even that of the examinations. (236)
नीसत दर हर चशम ग़ैर अज़ नूरि ऊ ।
ਸੁਹਬਤਿਮਰਦਾਨਿਹੱਕਜੋਇੰਦਾ-ਏਮ।੫੭।੫।
ਇਸੇ ਲਈ ਅਸਾਂ ਰੱਬ ਦੇ ਬੰਦਿਆਂ ਸੰਗਤ ਢੂੰਡੀ ਹੈ ।
The company of the true devotees of Waaheguru is a great boon;
सुहबति मरदानि हक जोइंदा-एम ।५७।५।
ਮਾਚੂਜ਼ੱਰਾਇਖ਼ਾਕਿਪਾਇਊਸ਼ੁਦੇਮ।
ਮੈਣ ਉਸ ਦੇ ਚਰਨਾਣ ਦੀ ਧੂੜ ਦਾ ਇਕ ਕਿਣਕਾ ਹੋ ਗਿਆ ਹਾਣ,
Such a wealth and virtuosity does not suffer from any anxiety or grief. (237)
मा चू ज़राइ क़ाकि पाइ ऊ शुदेम ।
ਤਾਬਦਾਮਨਦਸਤਿਖ਼ੁਦਅਫ਼ਗੰਦਾਏਮ।੫੭।੬।
ਜਦ ਤੋਣ ਉਸ ਦਾ ਪੱਲਾ ਫੜਿਆ ਹੈ ।
They, themselves, are elevated, mature and blessed; anyone who happens to be bestowed with their company;
ता बदामन दसति क़ुद अफ़गंदा एम ।५७।६।
ਕੀਸਤਗੋਯਾਜ਼ਾਕਰਿਨਾਮਿਖ਼ੁਦਾ।
ਗੋਯਾ ਕੌਣ ਹੈ# ਰੱਬ ਦਾ ਨਾਮ ਜਪਣ ਵਾਲਾ,
He, too, becomes elevated, mature and blessed, and receives laurels everywhere. (238)
कीसत गोया ज़ाकरि नामि क़ुदा ।
ਹਮਚੂਖ਼ੁਰਸ਼ੀਦਜਹਾਣਰਖ਼ਸ਼ੰਦਾਏਮ।੫੭।੭।
ਇਸੇ ਲਈ ਤਾਣ ਦੁਨੀਆ ਉੱਪਰ ਸੂਰਜ ਬਣ ਕੇ ਚਮਕ ਰਿਹਾ ਹੈ ।
Anyone who has recognized his own reality;
हमचू क़ुरशीद जहाण रक़शंदा एम ।५७।७।