GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 56
Display Settings
Translations
ਅਜ਼ਦੋਸਤਗ਼ੈਰਿਦੋਸਤਤਮੱਨਾਨਮੀਕੁਨੇਮ
ਮਿੱਤਰ ਪਿਆਰੇ ਤੋਣ ਮੈਣ ਸਿਵਾਏ ਉਸ ਦੇ ਹੋਰ ਕੋਈ ਚਾਹ ਨਹੀਣ ਰਖਦਾ,
He became an extraordinary sun easily and spontaneously. (226)
अज़ दोसत ग़ैरि दोसत तमना नमी कुनेम ।
ਮਾਦਰਦਿਸਰਿਖ਼ੁਏਸ਼ਮਦਾਵਾਨਮੀਕੁਨੇਮ।੫੬।੧।
ਮੈਣ ਆਪਣੇ ਸਿਰ ਦਰਦ ਦਾ ਕੋਈ ਇਲਾਜ ਨਹੀਣ ਕਰਦਾ ।
The underlying meaning of living without the memory of Waaheguru is complete ignorance and naivety.
मा दरदि सरि क़ुएश मदावा नमी कुनेम ।५६।१।
ਬੀਮਾਰਨਰਗਸੇਮਕਿਨਰਗਸਗ਼ੁਲਾਮਿਸਤ
ਅਸੀਣ ਉਸ ਨਰਗਸੀ ਸੱਜਨ ਦੇ ਹੱਥੋਣ ਬੀਮਾਰ ਹਾਣ, ਜਿਸ ਦਾ ਨਰਗਸ ਵੀ ਗੁਲਾਮ ਹੈ,
The valuable asset of the remembrance of Akaalpurakh becomes the treasure of some fortunate beings. (227)
बीमार नरगसेम कि नरगस ग़ुलामि ऊ सत ।
ਮਾਆਰਜ਼ੂਇਖ਼ਿਜ਼ਰੋਮਸੀਹਾਨਮੀਕੁਨੇਮ।੫੬।੨।
ਸਾਨੂੰ ਖ਼ਿਜ਼ਰ ਅਤੇ ਮਸੀਹਾ ਦੀ ਕੋਈ ਚਾਹ ਨਹੀਣ, ਕਿ ਉਹ ਮੈਨੂੰ ਅੱਛਾ ਕਰਣ ।
One can get a glimpse of the Omnipotent only
मा आरज़ूइ क़िज़रो मसीहा नमी कुनेम ।५६।२।
ਹਰਜਾਕਿਦੀਦਾਏਮਜਮਾਲਿਤੂਦੀਦਾਏਮ
ਜਿੱਥੇ ਵੀ ਮੈਣ ਵੇਖਿਆ, ਤੇਰੇ ਹੁਸਨ ਦਾ ਜਲਾਲ ਹੀ ਵੇਖਿਆ,
When one's association with noble saints become fruitful. (228)
हर जा कि दीदा एम जमालि तू दीदा एम ।
ਮਾਜੁਜ਼ਜਮਾਲਿਦੂਸਤਤਮਾਸ਼ਾਨਮੀਕੁਨੇਮ।੫੬।੩।
ਦਰ ਅਸਲ, ਮੈਣ ਆਪਣੇ ਪਿਆਰੇ ਦੇ ਜਮਾਲ ਤੋਣ ਸਿਵਾ ਹੋਰ ਕੋਈ ਤਮਾਸ਼ਾ ਦੇਖਦਾ ਹੀ ਨਹੀਣ ।
If someone can abide even one word of Truth in his heart,
मा जुज़ जमालि दूसत तमाशा नमी कुनेम ।५६।३।
ਬਾਯਾਰਹਮਦਮੇਮਬੀਨੇਮਗ਼ੈਰ
ਆਪਣੇ ਸੱਜਨ ਦੇ ਨਾਲ ਹੁੰਦਿਆਂ ਅਸੀਂ ਹੋਰ ਕਿਸੇ ਨੂੰ ਨਹੀਂ ਦੇਖਦੇ,
Then, Truth but nothing but the Truth gets assimilated to the roots of each of his hair. (229)
बा यार हमदमेम न बीनेम ग़ैर ऊ ।
ਮਾਚਸ਼ਮਿਖ਼ੁਦਬਰੂਇਕਸੇਵਾਨਮੀਕੁਨੇਮ।੫੬।੪।
ਅਸੀਂ ਕਿਸੇ ਹੋਰ ਦੇ ਸਾਹਮਣੇ ਅੱਖ ਵੀ ਨਹੀਂ ਪੁਟਦੇ ।
Anyone who can direct himself towards the divine path of Waaheguru,
मा चशमि क़ुद बरूइ कसे वा नमी कुनेम ।५६।४।
ਪਰਵਾਨਾ-ਵਾਰਗ਼ਿਰਦਿਰੁਖ਼ਿਸ਼ਮਆਜਾਣਦਿਹੇਮ
ਪਰਵਾਨੇ ਵਾਣਗ ਮੈਣ ਦੀਵੇ ਦੇ ਗਿਰਦ ਫਿਰ ਫਿਰ ਕੇ ਆਪਣੀ ਜਾਣ ਦੇ ਦਿੰਦਾ ਹਾਣ,
God's glory and splendor radiates from his face. (230)
परवाना-वार ग़िरदि रुक़ि शमआ जाण दिहेम ।
ਚੂਅੰਦਲੀਬਬੇਹੁਦਾਗ਼ੋਗ਼ਾਨਮੀਕੁਨੇਮ।੫੬।੫।
ਪਰ ਬੁਲਬੁਲ ਵਾਣਗ ਐਵੇਣ ਫਜ਼ੂਲ ਕੂਕਾਣ ਨਹੀਣ ਮਾਰਦਾ ।
All this benevolence and benignity is because of them and their blessings,
चू अंदलीब बेहुदा ग़ोग़ा नमी कुनेम ।५६।५।
ਗੋਯਾਖ਼ਮੋਸ਼ਬਾਸ਼ਕਿਸੌਦਾਇਇਸ਼ਕਿਯਾਰ
ਗੋਯਾ ਬਸ ਚੁਪ ਰਹੋ # ਮੇਰੇ ਪਿਆਰੇ ਦੇ ਇਸ਼ਕ ਦਾ ਸੌਦਾ ਮੇਰੇ ਸਿਰ ਨਾਲ ਹੈ,
The company of saintly persons (of God) is one priceless asset. (231)
गोया क़मोश बाश कि सौदाइ इशकि यार ।
ਤਾਣਈਣਸਰਸਤਅਜ਼ਸਰਿ-ਖ਼ੁਦਵਾਨਮੀਕੁਨੇਮ।੫੬।੬।
ਜਦ ਤਕ ਇਹ ਸਿਰ ਹੈ, ਇਹ ਸੌਦਾ ਸਿਰੋਣ ਨਹੀਣ ਨਿਕਲੇਗਾ ।
No one really understands or appreciates the state of mind of these noble royalties;
ताण ईण सरसत अज़ सरि-क़ुद वा नमी कुनेम ।५६।६।