GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 44
Display Settings
Translations
ਬਸਕਿਮਾਰਾਹਸਤਬਾਤੋਇਰਤਬਾਤ
ਸਾਡਾ ਤੇਰੇ ਨਾਲ ਵਡਾ ਸਾਕ ਸੰਬੰਧ ਹੈ,
This self-ego is the trait and characteristic of your stupidity;
बसकि मा रा हसत बा तो इरतबात ।
ਅਜ਼ਕਦੂਮਿਤੁਸਤਦਰਆਲਮਨਿਸ਼ਾਤ।੪੪।੧।
ਤੇਰੀ ਆਮਦ ਕਰਕੇ ਸਾਰੀ ਦੁਨੀਆ ਵਿਚ ਖੁਸ਼ੀ ਹੀ ਖੁਸ਼ੀ ਹੈ ।
And, worship of truth is the asset of your faith and belief. (53)
अज़ कदूमि तुसत दर आलम निशात ।४४।१।
ਫ਼ਰਸ਼ਕਰਦਮਦਰਕਦੂਮਿਰਾਹਿਤੂ
ਮੈਣ ਆਪਣੇ ਖਿੜੇ ਦਿਲ ਅਤੇ ਖੁਲ੍ਹੇ ਨੈਨਾਣ ਨੂੰ,
Your body is composed of wind, dust and fire;
फ़रश करदम दर कदूमि राहि तू ।
ਦੀਦਾਦਿਲਰਾਕਿਬੂਦਾਦਰ-ਬਸਾਤ।੪੪।੨।
ਤੇਰੀ ਆਮਦ ਦੇ ਰਾਹ ਉੱਤੇ ਵਿਛਾ ਦਿੱਤਾ ਹੈ ।
You are just a drop of water, and the radiance (life) in you is the bestowal of Akaalpurakh. (54)
दीदा ओ दिल रा कि बूदा दर-बसात ।४४।२।
ਬਰਫ਼ਕੀਰਾਨਿਖ਼ੁਦਾਰਹਿਮੇਬਕੁਨ
ਤੂੰ ਰੱਬ ਦੇ ਫਕੀਰਾਣ ਉੱਤੇ ਮਿਹਰ ਕਰ,
Your abode-like mind has been radiant with the Divine splendor,
बर फ़कीरानि क़ुदा रहिमे बकुन ।
ਤਾਦਰੀਣਦੁਨਿਆਬ-ਯਾਬੀਇੰਬਸਾਤ।੪੪।੩।
ਤਾਣ ਜੋ ਇਸ ਦੁਨੀਆ ਵਿਚ ਤੈਨੂੰ ਖੁਸ਼ੀ ਹਾਸਲ ਹੋਵੇ ।
You were just a flower (not long ago), now you are a full fledged garden embellished with scores and scores of flowers. (55)
ता दरीण दुनिआ ब-याबी इंबसात ।४४।३।
ਦਾਇਮਾਦਿਲਰਾਬਸੂਇਹੱਕਬਿਆਰ
ਹਮੇਸ਼ਾ ਆਪਣੇ ਦਿਲ ਨੂੰ ਰੱਬ ਦੇ ਪਾਸੇ ਲਾ,
You should (enjoy) taking a walk inside this garden;
दाइमा दिल रा बसूइ हक बिआर ।
ਤਾਬ-ਆਸਾਣਬਿਗੁਜ਼ਰੀਜ਼ੀਣਪੁਲਿਸਰਾਤ।੪੪।੪।
ਤਾਣ ਜੋ ਤੂੰ ਸਹਿਜੇ ਹੀ ਇਸ ਪੁਲ-ਸਰਾਤ (ਭਉਜਲ) ਤੋਣ ਲੰਘ ਜਾਵੇਣ ।
And, soar around like a chaste and innocent bird in it. (56)
ता ब-आसाण बिगुज़री ज़ीण पुलि सरात ।४४।४।
ਨੀਸਤਆਸੂਦਾਕਸੇਦਰਜ਼ੇਰਿਚਰਖ਼
ਕੋਈ ਵੀ ਇਸ ਆਸਮਾਨ ਦੇ ਹੇਠ ਸੌਖਾ ਅਤੇ ਖੁਸ਼ਹਾਲ ਨਹੀਣ,
There are millions of heavenly gardens in His each and every nook and corner,
नीसत आसूदा कसे दर ज़ेरि चरक़ ।
ਬਿਗੁਜ਼ਰਗੋਯਾਅਜ਼ੀਣਕੁਹਨਾਰੁਬਾਤ।੪੪।੫।
ਹੇ ਗੋਯਾ# ਤੂੰ ਇਸ ਪੁਰਾਨੀ ਸਰਾਣ ਤੋਣ ਲੰਘ ਜਾ ।
Both these worlds are like just a grain off the ear of His corn. (57)
बिगुज़र ऐ गोया अज़ीण कुहना रुबात ।४४।५।