GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 22
Display Settings
Translations
ਹੱਯਦਾਹਜ਼ਾਰਸਿਜਦਾਬ-ਸੂਇਤੂਮੀਕੁਨੰਦ
ਲੋਕੀ ਅਠ੍ਹਾਰਾਣ ਹਜ਼ਾਰ ਸਿਜਦੇ ਤੇਰੇ ਪਾਸੇ ਵਲ ਮੂੰਹ ਕਰਕੇ ਕਰਦੇ ਹਨ,
O Guru! Your beautiful smile bestows and instills life to the world,
हयदा हज़ार सिजदा ब-सूइ तू मीकुनंद ।
ਹਰਦਮਤਵਾਫ਼ਿਕਾਅਬਾਕੂਇਤੂਮੀਕੁਨੰਦ।੨੨।੧।
ਹਰ ਵਕਤ ਉਹ ਤੇਰੀ ਗਲੀ ਦੇ ਕਾਅਬੇ ਦੀ ਪਰਕਰਮਾ ਕਰਦੇ ਹਨ ।
And, this gives tranquility and stability to the mystical eyes of the saints and Pirs.” (36) (2)
हरदम तवाफ़ि काअबा कूइ तू मीकुनंद ।२२।१।
ਹਰਜਾਕਿਬਿਨਿਗਰੇਦਜਮਾਲਿਤੂਬਿਨਿਗਰੇਦ
ਜਿੱਥੇ ਵੀ ਉਹ ਵੇਖਦੇ ਹਨ, ਤੇਰਾ ਹੀ ਜਮਾਲ ਵੇਖਦੇ ਹਨ ।
There is no ever-lasting love or devotion other than the love of Waaheguru,
हर जा कि बिनिगरेद जमालि तू बिनिगरेद ।
ਸਾਹਿਬਦਿਲਾਣਨਜ਼ਾਰਾਇਰੂਇਤੂਮੀਕੁਨੰਦ।੨੨।੨।
ਦਿੱਲਾਣ ਦੇ ਮਹਿਰਾਮ, ਤੇਰੇ ਮੁਖੜੇ ਦਾ ਦੀਦਾਰ ਕਰਦੇ ਹਨ ।
And, one should deem everyone other than the devotees of Waaheguru as destructible. (36) (3)
साहिब दिलाण नज़ाराइ रूइ तू मीकुनंद ।२२।२।
ਜਾਣਰਾਨਿਸਾਰਿਕਾਮਤਿਰਾਅਨਾਤਕਰਦਾਅੰਦ
ਉਨ੍ਹਾਣ ਆਪਣੀ ਜਾਣ ਤੇਰੇ ਸੁੰਦਰ ਕੱਦ ਤੋਣ ਵਾਰ ਦਿੱਤੀ ਹੈ ।
In whichever direction you look, you bestow and instil new life and spirit,
जाण रा निसारि कामति राअनात करदा अंद ।
ਦਿਲ-ਹਾਇਮੁਰਦਾਜ਼ਿੰਦਾਜ਼ਿਰੂਇਤੂਮੀਕੁਨੰਦ।੨੨।੩।
ਉਨ੍ਹਾਣ ਮੁਰਦਾ ਦਿਲਾਣ ਨੂੰ ਤੇਰੀ ਸੁਗੰਧੀ ਨਾਲ ਸੁਰਜੀਤ ਕਰਦੇ ਹਨ ।
It is your vision only that blesses showers of new life everywhere. (36) (4)
दिल-हाइ मुरदा ज़िंदा ज़ि रूइ तू मीकुनंद ।२२।३।
ਆਈਨਾਇਖ਼ੁਦਾਇ-ਨੁਮਾਹਸਤਰੂਇਤੂ
ਤੇਰਾ ਮੁਖੜਾ ਰੱਬ ਦਾ ਦਰਸ਼ਨ ਕਰਾਉਣ ਵਾਲਾ ਸ਼ੀਸ਼ਾ ਹੈ ।
Akaalpurakh is omnipresent at every place under all circumstances and with everyone all the times,
आईनाइ क़ुदाइ-नुमा हसत रूइ तू ।
ਦੀਦਾਰਿਹੱਕਜ਼ਿ-ਆਈਨਾਇਰੂਇਤੂਮੀਕੁਨੰਦ।੨੨।੪।
ਉਹ ਰੱਬ ਦਾ ਦੀਦਾਰ ਤੇਰੇ ਮੁਖੜੇ ਦੇ ਸੀਸ਼ੇ ਰਾਹੀਣ ਕਰਦੇ ਹਨ ।
However, where is such an eye that is capable of visualizing His presence in every nook and corner? (36) (5)
दीदारि हक ज़ि-आईनाइ रूइ तू मीकुनंद ।२२।४।
ਤੀਰਾਦਿਲਾਣਕਿਚਸ਼ਮਨਦਾਰੰਦਮੁਤਲਿਕਅੰਦ
ਕਾਲੇ ਦਿਲਾਣ ਵਾਲੇ, ਜਿਨ੍ਹਾਣ ਦੀਆਣ ਅੱਖਾਣ ਨਹੀਣ, ਇਸ ਗਲ ਲਈ ਆਜ਼ਾਦ ਹਨ,
No one other than those dedicated to the love of God has ever been redeemed.
तीरा दिलाण कि चशम नदारंद मुतलिक अंद ।
ਖ਼ੁਰਸ਼ੀਦਰਾਮੁਕਾਬਲਿਰੂਇਤੂਮੀਕੁਨੰਦ।੨੨।੫।
ਕਿ ਸੂਰਜ ਨੂੰ ਤੇਰੇ ਮੁਖੜੇ ਦੇ ਸਾਮ੍ਹਣੇ ਲਿਆ ਖੜਾ ਕਰਦੇ ਹਨ ।
The 'death' has captured both the 'earth' and the 'time' with its sharp beak. (36) (6)
क़ुरशीद रा मुकाबलि रूइ तू मीकुनंद ।२२।५।
ਮਸਤਾਨਿਸ਼ੌਕਗ਼ੁਲਗ਼ਲਾਦਾਰੰਦਦਰਜਹਾਣ
ਤੇਰੇ ਸ਼ੌਕ ਵਿਚ ਮਸਤ ਹੋਕੇ ਆਸ਼ਕ ਹਜ਼ਾਰ ਜਹਾਨ ਦਿੰਦੇ ਹਨ,
Goyaa says, "A devotee of Akaalpurakh becomes immortal, Because, without his meditation, no one else will ever leave a sign behind in this world." (36) (7)
मसतानि शौक ग़ुलग़ला दारंद दर जहाण ।
ਸਦਜਾਣਫ਼ਿਦਾਇਯੱਕਸਰਮੋਈਤੂਮੀਕੁਨੰਦ।੨੨।੬।
ਉਹ ਸੈਣਕੜੇ ਜਾਨਾਣ ਤੇਰੇ ਵਾਲ ਦੀ ਇਕ ਲਿੱਟ ਤੋਣ ਕੁਰਬਾਨ ਕਰ ਦਿੰਦੇ ਹਨ ।
I became old from young in the lap of the 'age',
सद जाण फ़िदाइ यक सर मोई तू मीकुनंद ।२२।६।
ਦਰਪਰਦਾਇਜਮਾਲਿਤੂਰੋਸ਼ਨਸ਼ਵਦਜਹਾਣ
ਜਦ ਤੇਰੇ ਮੁਖੜੇ ਦੀ ਚਰਚਾ ਹਰ ਪਾਸੇ ਛਿੜਦੀ ਹੈ,
How beautiful was my life that I spent in Your company! I owe the happiness of this journey to your grace!” (37) (1)
दर परदाइ जमालि तू रोशन शवद जहाण ।
ਦਰਹਰਤਰਫ਼ਕਿਜ਼ਿਕਰਜ਼ਰਦੀਰੂਇਤੂਮੀਕੁਨੰਦ।੨੨।੭।
ਤਾਣ ਤੇਰੇ ਜਮਾਲ ਦੇ ਪਰਦੇ ਵਿਚ ਸਾਰਾ ਜਹਾਨ ਰੋਸ਼ਨ ਹੋ ਜਾਣਦਾ ਹੈ ।
Consider the remaining breaths of your life as blessed,
दर हर तरफ़ कि ज़िकर ज़रदी रूइ तू मी कुनंद ।२२।७।
ਆਸ਼ੁਫ਼ਤਗਾਨਿਸ਼ੌਕਿਤੂਗੋਯਾਸਿਫ਼ਤਮਦਾਮ
ਤੇਰੇ ਪ੍ਰੇਮ ਦੇ ਮਤਵਾਲੇ ਗੋਯਾ ਵਾਣਗ ਸਦਾ ਆਪਣੀ ਆਵਾਜ਼
Because, it will be the autumn (old age) that will bring the spring (season of youth) of your life one day. (37) (2)
आशुफ़तगानि शौकि तू गोया सिफ़त मदाम ।
ਆਵਾਜ਼ਿਖ਼ੁਸ਼-ਕਲਾਮਜ਼ਿਬੂਇਤੂਮੀਕੁਨੰਦ।੨੨।੮।
ਨੂੰ ਤੇਰੀ ਖੁਸ਼ਬੂ ਨਾਲ ਸੁਰੀਲੀ ਬਣਾ ਲੈਣਦੇ ਹਨ ।
Yes, consider that moment as blessed that is spent in remembering God,
आवाज़ि क़ुश-कलाम ज़ि बूइ तू मीकुनंद ।२२।८।