GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 21
Display Settings
Translations
ਸਬਾਅ​ਚੂੰ​ਹਲਕਾ​ਹਾਇ​ਜ਼ੁਲਫ਼ਿ​ਊ​ਰਾ​ਸ਼ਾਨਾ​ਮੀ​ਸਾਜ਼ਦ​।​
ਚੜ੍ਹਦੇ ਦੀ ਪਉਣ ਜਦ ਉਸ ਦੀਆਣ ਲਿਟਾਣ ਦੇ ਘੁੰਗਰਾਣ ਦੀ ਕੰਘੀ ਕਰਦੀ ਹੈ,
I love his (Guru's) street so much that
सबाअ चूं हलका हाइ ज़ुलफ़ि ऊ रा शाना मी साज़द ।
ਅਜਿਬ​ਜ਼ੰਜੀਰ​ਅਜ਼​ਬਹਰਿ​ਦਿਲਿ​ਦੀਵਾਨਾ​ਮੀ​ਸਾਜ਼ਦ​।੨੧।੧।​
ਤਾਣ ਸਮਝੋ ਮੇਰੇ ਦੀਵਾਨੇ ਦਿਲ ਲਈ ਇੱਕ ਅਜੀਬ ਜ਼ੰਜੀਰ ਬਣਾਉਣਦੀ ਹੈ ।
I will swap it anytime and sacrifice even the garden of heaven for it." (35) (3) I get completely revived with the aroma of his holy feet, blessed arrival, That is why I relish that fragrance so much." (35) (4)
अजिब ज़ंजीर अज़ बहरि दिलि दीवाना मी साज़द ।२१।१।
ਨ​ਦਾਨਿਸਤੇਮ​ਅਜ਼​ਰੂਜ਼ਿ​ਅਜ਼ਲ​ਈਣ​ਨਕਸ਼ਿ​ਆਦਮ​ਰਾ​।​
ਆਦਿ ਸਮੇਣ ਤੋਣ ਹੀ ਅਸੀਣ ਮਨੁੱਖ ਦੇ ਇਸ ਢਾਂਚੇ ਨੂੰ ਨਹੀਣ ਸਮਝਿਆ,
How tasteful and savoray is even the talk of the thought and remembrance of Akaalpurakh?
न दानिसतेम अज़ रूज़ि अज़ल ईण नकशि आदम रा ।
ਕਿ​ਨੱਕਾਬ​ਅਜ਼​ਬਰਾਏ​ਮਾਣਦਨਿ​ਖ਼ੁਦ​ਖ਼ਾਨਾ​ਮੀ​ਸਾਜ਼ਦ​।੨੧।੨।​
ਕਿ ਰੱਬ ਇਹ ਆਪਣੇ ਰਹਿਣ ਲਈ ਘਰ ਬਣਾਉਂਦਾ ਹੈ ।
This happens to be by far the sweetest of all fruits (35) (5)
कि नकाब अज़ बराए माणदनि क़ुद क़ाना मी साज़द ।२१।२।
ਦਿਲਿ​ਆਸ਼ਕ​ਬ-ਅੰਦਕ​ਫ਼ੁਰਸਤਿ​ਮਾਸ਼ੂਕ​ਮੀ​ਗਰਦਦ​।​
ਆਸ਼ਕ ਦਾ ਦਿਲ ਥੋੜੇ ਸਮੇਣ ਵਿਚ ਹੀ ਮਾਸ਼ੂਕ ਬਣ ਜਾਂਦਾ ਹੈ ।
If you aspire the pursuit for this kind of ambition,
दिलि आशक ब-अंदक फ़ुरसति माशूक मी गरदद ।
ਸਰਾ​ਪਾ​ਜਾਣ​ਸ਼ਵਦ​ਹਰ​ਕਸ​ਕਿ​ਬਾ​ਜਾਨਾਨਹ​ਮੀ​ਸਾਜ਼ਦ​।੨੧।੩।​
ਹਰ ਉਹ ਬੰਦਾ ਜੋ ਮਾਸ਼ੂਕ ਨਾਲ ਬਣਾਈ ਰਖਦਾ ਹੈ, ਆਪ ਸਿਰ ਤੋਂ ਪੈਰਾਂ ਤਕ ਜਾਨ ਬਣ ਜਾਂਦਾ ਹੈ ।
Then, you would be the one who would bestow the divine nectar to the whole world. (35) (6)
सरा पा जाण शवद हर कस कि बा जानानह मी साज़द ।२१।३।
ਬਰਾਏ​ਗੁਰਦਾਇ​ਨਾਣ​ਗਿਰਦਿ​ਹਰ​ਦੁਨੀ​ਚਿ​ਮੀ​ਗਰਦੀ​।​
ਰੋਟੀ ਦੇ ਇੱਕ ਟੁਕੜੇ ਲਈ ਤੂੰ ਕਿਉਣ ਹਰ ਕਮੀਨੇ ਦੇ ਮਗਰ ਨੱਸਦਾ ਫਿਰਦਾ ਹੈਣ,
The poetry of Goyaa is such a fruit in India
बराए गुरदाइ नाण गिरदि हर दुनी चि मी गरदी ।
ਤਮਆ​ਦੀਦੀ​ਕਿ​ਆਦਮ​ਰਾ​ਅਸੀਰ​ਦਾਨਾ​ਮੀ​ਸਾਜ਼ਦ​।੨੧।੪।​
ਤੂੰ ਵੇਖਿਆ ਹੀ ਹੈ ਕਿ ਲੋਭ ਬੰਦੇ ਨੂੰ ਇਕ ਦਾਨੇ ਲਈ ਕੈਦੀ ਬਣਾ ਦਿੰਦਾ ਹੈ ।
That it is proclaimed as far sweeter than even sugar and milk. (35) (7)
तमआ दीदी कि आदम रा असीर दाना मी साज़द ।२१।४।
ਮਗੋ​ਅਜ਼​ਹਾਲਿ​ਲੈਲਾ​ਰਾ​ਦਿਲਿ​ਸ਼ੋਰੀਦਾਇ​ਗੋਯਾ​।​
ਐ ਗੋਯਾ # ਤੂੰ ਲੈਲਾ ਦਾ ਹਾਲ ਸਿਰ ਫਿਰੇ ਦਿਲ ਨੂੰ ਨ ਦੱਸੀਣ,
O eyebrows (sprouts) of the crop of spring season! With the grace of your advent,
मगो अज़ हालि लैला रा दिलि शोरीदाइ गोया ।
ਕਿ​ਸ਼ਰਾਹ​ਕਿੱਸਾਇ​ਮਜਨੂੰ​ਮਰਾ​ਦੀਵਾਨਾ​ਮੀ​ਸਾਜ਼ਦ​।੨੧।੫।​
ਕਿਉਣਕਿ ਮਜਨੂੰ ਦੀ ਵਿਥਿਆ ਮੇਰੇ ਜਿਹੇ ਦੀਵਾਨੇ ਨੂੰ ਹੀ ਰਾਸ ਆਉਣਦੀ ਹੈ ।
The entire world is filled with flowers like the garden of heavens. (36) (1)
कि शराह किसाइ मजनूं मरा दीवाना मी साज़द ।२१।५।